ਤਾਜ਼ਾ ਖਬਰਾਂ


ਸੁਨੀਲ ਜਾਖੜ ਨੇ ਪਾਈ ਵੋਟ
. . .  1 minute ago
ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)- ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਪਣੇ ਜੱਦੀ ਪਿੰਡ ਪੰਜਕੋਸੀ ਵਿਖ਼ੇ ਪੋਲਿੰਗ ਬੂਥ ’ਤੇ ਵੋਟ ਪਾਈ। ਇਸ ਮੌਕੇ ਉਨ੍ਹਾਂ ਦੇ ਨਾਲ ਸੰਦੀਪ ਜਾਖੜ ਵੀ ਮੌਜੂਦ ਸਨ।
ਹਰਸਾ ਛੀਨਾ ਆਸ ਪਾਸ ਪਿੰਡਾਂ 'ਚ ਲੋਕ ਸਭਾ ਲਈ ਵੋਟਾਂ ਪਾਉਣ ਦਾ ਕੰਮ ਸ਼ੁਰੂ
. . .  3 minutes ago
ਹਰਸਾ ਛੀਨਾ, 1 ਜੂਨ (ਕੜਿਆਲ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤਹਿਤ ਪੈਂਦੇ ਬਲਾਕ ਹਰਸਾ ਛੀਨਾ ਦੇ ਆਸ ਪਾਸ ਪਿੰਡਾਂ ਵਿਚ ਚੋਣ ਕਮਿਸ਼ਨ ਵਲੋਂ ਤੈਅ ਸਮੇਂ ਤੇ ਲੋਕ ਸਭਾ ਲਈ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ। ਪਿੰਡਾਂ ਵਿਚ ਵੋਟਾਂ ਨੂੰ ਲੈ ਕੇ ਵੋਟਰਾਂ...
ਅਸੀਂ ਹਿਮਾਚਲ ਦੀਆਂ ਸਾਰੀਆਂ ਸੀਟਾਂ ਜਿੱਤਾਂਗੇ- ਅਨੁਰਾਗ ਠਾਕੁਰ
. . .  5 minutes ago
ਸ਼ਿਮਲਾ, 1 ਜੂਨ- ਕੇਂਦਰੀ ਮੰਤਰੀ ਅਤੇ ਹਮੀਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਮੈਂ ਆਪਣੀ ਵੋਟ ਪਾ ਦਿੱਤੀ ਹੈ। ਤੁਸੀਂ ਵੀ ਜਲਦੀ ਤੋਂ ਜਲਦੀ ਆਪਣੇ ਪੋਲਿੰਗ ਬੂਥ.....
ਲਿੰਗ ਬੂਥਾਂ ਤੇ ਵੋਟਰਾਂ ਲਈ ਕੀਤਾ ਗਿਆ ਸ਼ਰਬਤ ਦਾ ਪ੍ਰਬੰਧ
. . .  6 minutes ago
ਘੁਮਾਣ 1 ਜੂਨ ( ਬੰਮਰਾਹ)-ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਚ ਜਿਉਂ ਜਿਉਂ ਵੋਟਰ ਪੋਲਿੰਗ ਬੂਥਾਂ ਤੇ ਪਹੁੰਚ ਰਹੇ ਹਨ। ਤਿਉਂ ਤਿਉਂ ਗਰਮੀ ਦਾ ਅਸਰ ਵੀ ਵੱਧ ਰਿਹਾ ਹੈ । ਜਿਸ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਜਿੱਥੇ ਪੋਲਿੰਗ ਪਾਰਟੀਆਂ ਲਈ.....
 
ਵੋਟਰਾਂ ਲਈ ਠੰਢੇ ਮਿੱਠੇ ਜਲ ਦੀਆਂ ਲਗਾਈਆਂ ਛਬੀਲਾਂ ਦੀ ਲੋਕਾਂ ਨੇ ਕੀਤੀ ਸ਼ਲਾਘਾ
. . .  9 minutes ago
ਅਮਲੋਹ, 1 ਜੂਨ, (ਕੇਵਲ ਸਿੰਘ)-ਲੋਕ ਸਭਾ ਚੋਣਾਂ ਲਈ ਬੂਥਾਂ ਉਪਰ ਅੱਜ ਵੋਟ ਪਾਉਣ ਆਏ ਵੋਟਰਾਂ ਨੂੰ ਜਿੱਥੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੰਗੇ ਪ੍ਰਬੰਧ ਕੀਤੇ ਗਏ ਹਨ। ਉਥੇ ਹੀ ਗਰਮੀ ਨੂੰ ਦੇਖਦਿਆਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ....
ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਯਾਮੀਨੀ ਗੋਮਰ ਨੇ ਪਾਈ ਵੋਟ
. . .  9 minutes ago
ਹੁਸ਼ਿਆਰਪੁਰ, 1 ਜੂਨ (ਬਲਜਿੰਦਰ ਪਾਲ ਸਿੰਘ)- ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਯਾਮੀਨੀ ਗੋਮਰ ਨੇ ਪਾਈ ਵੋਟ
ਫਗਵਾੜਾ ’ਚ ਪਹਿਲੇ ਦੋ ਘੰਟੇ ਵਿਚ 15 ਫ਼ੀਸਦੀ ਪੋਲਿੰਗ
. . .  12 minutes ago
ਫਗਵਾੜਾ, 1 ਜੂਨ (ਹਰਜੋਤ ਸਿੰਘ ਚਾਨਾ)-ਫਗਵਾੜਾ ’ਚ ਅੱਜ ਸਵੇਰੇ ਵੋਟਿੰਗ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋ ਗਿਆ ਹੈ ਤੇ ਲੋਕਾਂ ਵਲੋਂ ਪੋਲਿੰਗ ਬੂਥਾ 'ਤੇ ਪੁੱਜ ਕੇ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਐਸ.ਡੀ.ਐਮ ਜਸ਼ਨਜੀਤ ਸਿੰਘ ਵਲੋਂ ਖੁਦ....
ਦਿਆਲਗੜ੍ਹ 'ਚ ਇਕ ਘੰਟਾ ਦੇਰੀ ਨਾਲ ਸ਼ੁਰੂ ਹੋਈ ਪੋਲਿੰਗ
. . .  15 minutes ago
ਲੌਂਗੋਵਾਲ, 1 ਜੂਨ (ਵਿਨੋਦ, ਖੰਨਾ)-ਵਿਧਾਨ ਸਭਾ ਹਲਕਾ ਸੁਨਾਮ ਅਧੀਨ ਪੈਂਦੇ ਪਿੰਡ ਦਿਆਲਗੜ੍ਹ ਦੇ ਬੂਥ ਨੰਬਰ 74 ਈ. ਵੀ. ਐੱਮ. ਮਸ਼ੀਨ ਵਿਚ ਤਕਨੀਕੀ ਨੁਕਸ ਪੈ ਜਾਣ ਕਾਰਨ ਵੋਟ ਪਾਉਣ ਦਾ ਕੰਮ 1 ਘੰਟਾ ਪਛੜ ਕੇ ਸ਼ੁਰੂ ਹੋਇਆ ਹੈ। ਸੂਤਰਾਂ....
ਪਿੰਡ ਵਾਸੀਆਂ ਵਲੋਂ ‘ਆਪ’ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਵੋਟਾਂ ਦਾ ਕੀਤਾ ਬਾਈਕਾਟ
. . .  15 minutes ago
ਭਵਾਨੀਗੜ੍ਹ, 1 ਜੂਨ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਸ਼ਹਿਰ ਦੀ ਜੋਗਿੰਦਰ ਬਸਤੀ ਦੇ ਵਾਸੀਆਂ ਵਲੋਂ ਲੰਮੇਂ ਸਮੇਂ ਤੋਂ ਸੜਕ ਨਾ ਬਣਨ ਅਤੇ ਪਿਛਲੇ ਕਈ ਦਿਨਾਂ ਤੋਂ ਪੀਣ ਵਾਲਾ ਪਾਣੀ ਨਾ ਆਉਣ ਦੇ ਰੋਸ ਵਜੋਂ ਆਮ ਆਦਮੀ....
ਪਹਿਲੀ ਵਾਰ ਵੋਟ ਪੋਲ ਕਰਨ ਤੇ ਪ੍ਰਸ਼ਾਸਨ ਵਲੋਂ ਸਨਮਾਨ
. . .  17 minutes ago
ਮੰਡੀ ਘੁਬਾਇਆ,1 ਜੂਨ (ਅਮਨ ਬਵੇਜਾ)-ਪਿੰਡ ਘੁਬਾਇਆ 'ਚ ਕਿਰਨਾਂ ਰਾਣੀ ਪੁੱਤਰੀ ਪਰਮਜੀਤ ਨੇ ਆਪਣੇ ਮਤਦਾਨ ਪਹਿਲੀ ਵਾਰ ਇਸਤੇਮਾਲ ਕੀਤਾ। ਪਹਿਲੀ ਵਾਰ ਵੋਟ ਪੋਲ ਕਰਨ ਤੇ ਪ੍ਰਸਾਸ਼ਨ ਵਲੋਂ ਸਨਮਾਨਿਤ ਕੀਤਾ ਗਿਆ.....
ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਪਤੀ ਨਾਲ ਪਾਈ ਵੋਟ
. . .  18 minutes ago
ਸੁਨਾਮ ਊਧਮ ਸਿੰਘ ਵਾਲਾ, 1 ਜੂਨ (ਰੁਪਿੰਦਰ ਸਿੰਘ ਸੱਗੂ)- ਸੁਨਾਮ ਹਲਕੇ ਵਿਚ ਅੱਜ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਨੇ ਆਪਣੇ ਪਤੀ ਹਰਮਨ ਦੇਵ ਸਿੰਘ ਬਾਜਵਾ ਨਾਲ ਆਪਣੇ ਬੂਥ ’ਤੇ ਜਾ ਕੇ ਆਪਣੀ ਵੋਟ ਪਾਈ।
ਹਲਕਾ ਅਟਾਰੀ ਦੇ ਵੋਟਰਾਂ ਵਿਚ ਭਾਰੀ ਉਤਸਾਹ, ਲੰਮੀਆਂ ਲੱਗੀਆਂ ਕਤਾਰਾਂ
. . .  19 minutes ago
ਅਟਾਰੀ, 1 ਜੂਨ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) ਕਸਬਾ ਅਟਾਰੀ ਵਿਖੇ ਲੋਕ ਸਭਾ ਚੋਣਾਂ ਵਿਚ ਲੋਕਾਂ ਦਾ ਭਾਰੀ ਉਤਸ਼ਾਹ ਦਿਖਾਈ ਦਿੱਤਾ। ਭਾਰੀ ਗਰਮੀ ਹੋਣ ਦੇ ਬਾਵਜੂਦ ਵੀ ਵੋਟਰ ਲੰਮੀਆਂ ਕਤਾਰਾਂ ਵਿਚ ਲੱਗੇ ਆਪਣੀ ਵਾਰੀ ਦਾ ਇੰਤਜ਼ਾਰ....
ਅਨੁਰਾਗ ਠਾਕੁਰ ਨੇ ਪਤਨੀ ਨਾਲ ਪਾਈ ਵੋਟ
. . .  13 minutes ago
ਮਹਿਤਪੁਰ ਦੇ ਵਿਖੇ ਸੀਨੀਅਰ ਵੋਟਰ ਨੂੰ ਦਿੱਤਾ ਪ੍ਰਸੰਸਾ ਪੱਤਰ
. . .  25 minutes ago
ਬਰਨਾਲਾ ਦੇ ਪਿੰਡ ਕਾਹਨੇਕੇ ਵਿਖੇ ਕਿਸੇ ਪਾਰਟੀ ਦਾ ਨਹੀਂ ਲੱਗਿਆ ਪੋਲਿੰਗ ਬੂਥ
. . .  27 minutes ago
ਕੋਟਕਪੂਰਾ ਦੇ ਲੋਕਾਂ 'ਚ ਵੋਟ ਪਾਉਣ ਦਾ ਪੂਰਾ ਉਤਸ਼ਾਹ ਵੇਖਣ ਨੂੰ ਮਿਲਿਆ
. . .  28 minutes ago
ਦੀਪਇੰਦਰ ਸਿੰਘ ਦੀਪੂ ਲੱਖੂਵਾਲੀਆ ਦੀ ਮੌਤ ਦੇ ਸ਼ੋਕ ’ਚ ਪਿੰਡ ਵਾਸੀਆਂ ਨੇ ਚੋਣ ਪ੍ਰਕਿਰਿਆ ਦਾ ਕੀਤਾ ਬਾਈਕਾਟ
. . .  30 minutes ago
ਬਾਇਓ ਗੈਸ ਫੈਕਟਰੀ ਖ਼ਿਲਾਫ਼ ਚੋਣਾਂ ਦਾ ਕੀਤਾ ਬਾਈਕਾਟ
. . .  33 minutes ago
ਸਰਹੱਦੀ ਪਿੰਡ ਭਿੰਡੀ ਸੈਦਾਂ ਚ ਵੋਟਾਂ ਪਾਉਣ ਲਈ ਲੋਕਾਂ 'ਚ ਭਾਰੀ ਉਤਸ਼ਾਹ ਲਗੀਆਂ ਲੰਬੀਆਂ ਲਾਈਨਾਂ
. . .  39 minutes ago
ਭਾਜਪਾ ਆਗੂ ਗੋਸ਼ਾਂ ਨੇ ਵੋਟ ਪਾਈ
. . .  43 minutes ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

Powered by REFLEX