ਤਾਜ਼ਾ ਖਬਰਾਂ


ਹਿਮਾਚਲ ਦੇ ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਹੋਏ ਮਨਜ਼ੂਰ
. . .  11 minutes ago
ਸ਼ਿਮਲਾ, 3 ਜੂਨ- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਸਵੀਕਾਰ ਕਰ ਲਏ ਹਨ।
ਜਨਤਾ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਆਪਣਾ ਭਰੋਸਾ ਜਤਾਇਆ ਹੈ-ਸੀਟੀ ਰਵੀ
. . .  23 minutes ago
ਬੈਂਗਲੁਰੂ (ਕਰਨਾਟਕ), 3 ਜੂਨ-ਐਗਜ਼ਿਟ ਪੋਲ 'ਤੇ, ਭਾਜਪਾ ਨੇਤਾ ਸੀਟੀ ਰਵੀ ਦਾ ਕਹਿਣਾ ਹੈ ਕਿ ਭਾਜਪਾ ਲੋਕ ਸਭਾ ਚੋਣਾਂ ਜ਼ਰੂਰ ਜਿੱਤੇਗੀ।ਪ੍ਰਧਾਨ ਮੰਤਰੀ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ। ਜਨਤਾ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਆਪਣਾ ਭਰੋਸਾ....
ਜਲਦ ਜੰਮੂ ਕਸ਼ਮੀਰ ’ਚ ਸ਼ੁਰੂ ਹੋਵੇਗੀ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ- ਰਾਜੀਵ ਕੁਮਾਰ
. . .  29 minutes ago
ਨਵੀਂ ਦਿੱਲੀ, 3 ਜੂਨ- ਮੁੱਖ ਚੋਣ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਲਦ ਹੀ ਜੰਮੂ ਕਸ਼ਮੀਰ ਵਿਚ ਵੀ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਚੋਣ....
ਆਈ.ਏ.ਐਸ ਅਧਿਕਾਰੀ ਵਿਕਾਸ ਚੰਦਰ ਰਸਤੋਗੀ ਦੀ ਧੀ ਨੇ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
. . .  43 minutes ago
ਮੁੰਬਈ, 3 ਜੂਨ-ਮੁੰਬਈ ਪੁਲਿਸ ਨੇ ਕਿਹਾ ਕਿ ਮਹਾਰਾਸ਼ਟਰ ਕੇਡਰ ਦੇ ਇਕ ਆਈ.ਏ.ਐਸ ਅਧਿਕਾਰੀ ਵਿਕਾਸ ਚੰਦਰ ਰਸਤੋਗੀ ਅਤੇ ਰਾਧਿਕਾ ਰਸਤੋਗੀ ਦੀ 27 ਸਾਲਾ ਧੀ ਲਿਪੀ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਪਤਾ ਲਗਾ ਹੈ...
 
ਇਤਿਹਾਸਕ ਰਹੀਆਂ ਦੇਸ਼ ਦੀਆਂ ਚੋਣਾਂ- ਰਾਜੀਵ ਕੁਮਾਰ
. . .  48 minutes ago
ਨਵੀਂ ਦਿੱਲੀ, 3 ਜੂਨ- ਭਲਕੇ ਆਉਣ ਵਾਲੇ ਚੋਣ ਨਤੀਜਿਆਂ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਵਲੋਂ ਇਕ ਪ੍ਰੈਸ ਕਾਨਫ਼ਰੰਸ ਕੀਤੀ ਗਈ। ਸਭ ਤੋਂ ਪਹਿਲਾਂ ਭਾਰਤ ਦੇ ਚੋਣ ਕਮਿਸ਼ਨ ਨੇ ਲੋਕ ਸਭਾ....
ਸ਼ਹੀਦ ਸੂਬੇਦਾਰ ਜਗਜੀਵਨ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ
. . .  about 1 hour ago
ਮੁਕੇਰੀਆਂ, 3 ਜੂਨ (ਰਾਮਗੜੀਆ)- ਪਿੰਡ ਭਵਨੌਰ ਦੇ ਸੂਬੇਦਾਰ ਜਗਜੀਵਨ, ਜੋ ਭਾਰਤੀ ਸੈਨਾ ਦੀ 7 ਪੈਰਾ ਬਟਾਲੀਅਨ ਵਿਚ ਤਾਇਨਾਤ ਸਨ, ਦੀ ਜੰਮੂ ਕਸ਼ਮੀਰ ਦੇ ਕੁਪਵਾੜਾ ਵਿਚ ਡਿਊਟੀ ਨਿਭਾਉਂਦੇ ਸਮੇਂ ਸ਼ਹੀਦ....
ਦਿੱਲੀ ਵਾਸੀਆਂ ਨੂੰ ਦਰਪੇਸ਼ ਪਾਣੀ ਦੇ ਸੰਕਟ ਦੇ ਹੱਲ ਲਈ 5 ਜੂਨ ਨੂੰ ਸਾਰੇ ਹਿੱਸੇਦਾਰ ਰਾਜਾਂ ਦੀ ਐਮਰਜੈਂਸੀ ਮੀਟਿੰਗ-ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 3 ਜੂਨ-ਸੁਪਰੀਮ ਕੋਰਟ ਨੇ ਅੱਪਰ ਯਮੁਨਾ ਰਿਵਰ ਬੋਰਡ ਨੂੰ ਦਿੱਲੀ ਵਾਸੀਆਂ ਨੂੰ ਦਰਪੇਸ਼ ਪਾਣੀ ਦੇ ਸੰਕਟ ਦੇ ਹੱਲ ਲਈ 5 ਜੂਨ ਨੂੰ ਸਾਰੇ ਹਿੱਸੇਦਾਰ ਰਾਜਾਂ ਦੀ ਐਮਰਜੈਂਸੀ ਮੀਟਿੰਗ ਕਰਨ ਲਈ ਕਿਹਾ ਹੈ।ਸੁਪਰੀਮ ਕੋਰਟ ਨੇ ਗੁਆਂਢੀ ਰਾਜ....
ਆਬਕਾਰੀ ਮਾਮਲਾ: ਕੇ ਕਵਿਤਾ ਦੀ ਨਿਆਂਇਕ ਹਿਰਾਸਤ ਵਿਚ 3 ਜੁਲਾਈ ਤੱਕ ਵਾਧਾ
. . .  about 1 hour ago
ਨਵੀਂ ਦਿੱਲੀ, 3 ਜੂਨ - ਦਿੱਲੀ ਦੀ ਇਕ ਅਦਾਲਤ ਨੇ ਕਥਿਤ ਆਬਕਾਰੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਬੀ.ਆਰ.ਐਸ. ਨੇਤਾ ਕੇ ਕਵਿਤਾ ਦੀ ਨਿਆਂਇਕ ਹਿਰਾਸਤ 3 ਜੁਲਾਈ ਤੱਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ.....
ਸੰਗਤਾਂ ਘੱਲੂਘਾਰਾ ਦਿਵਸ ਗੁਰਬਾਣੀ ਦੇ ਜਾਪ ਕਰਦਿਆਂ ਮਨਾਉਣ- ਐਡਵੋਕੇਟ ਧਾਮੀ
. . .  about 2 hours ago
ਅੰਮ੍ਰਿਤਸਰ, 3 ਜੂਨ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਮੂਹ ਸੰਗਤਾਂ ਨੂੰ 6 ਜੂਨ ਦਾ ਘੱਲੂਘਾਰਾ ਦਿਵਸ ਅਮਨ, ਸ਼ਾਂਤੀ ਅਤੇ ਸਬਰ ਸੰਤੋਖ ਨਾਲ ਗੁਰਬਾਣੀ ਦੇ ਵੱਧ ਤੋਂ ਵੱਧ ਜਾਪ ਕਰਦਿਆਂ ਮਨਾਉਣ ਦੀ ਅਪੀਲ ਕੀਤੀ ਹੈ। ਅੱਜ ਇੱਥੇ....
ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀਆਂ ਦੋ-ਸਾਲਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ
. . .  about 2 hours ago
ਨਵੀਂ ਦਿੱਲੀ, 3 ਜੂਨ-ਭਾਜਪਾ ਨੇ ਕੋਂਕਣ ਡਿਵੀਜ਼ਨ ਗ੍ਰੈਜੂਏਟਸ, ਮੁੰਬਈ ਗ੍ਰੈਜੂਏਟਸ ਅਤੇ ਮੁੰਬਈ ਟੀਚਰਸ ਹਲਕਿਆਂ ਲਈ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀਆਂ ਦੋ-ਸਾਲਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਇਹ ਸੂਚੀ ਰਾਸ਼ਟਰੀ ਸਕੱਤਰ.....
ਮਦਰ ਡੇਅਰੀ ਨੇ ਤਾਜ਼ੇ ਪਾਊਚ ਦੁੱਧ (ਸਾਰੇ ਰੂਪਾਂ) ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਕੀਤਾ ਵਾਧਾ
. . .  18 minutes ago
ਨਵੀਂ ਦਿੱਲੀ, 3 ਜੂਨ (ਮਦਰ ਡੇਅਰੀ)-ਮਦਰ ਡੇਅਰੀ ਨੇ 3 ਜੂਨ ਤੋਂ ਤਾਜ਼ਾ ਬੈਗਡ ਦੁੱਧ (ਹਰ ਕਿਸਮ ਦੇ) ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ....
ਕੌਮਾਂਤਰੀ ਹਵਾਈ ਅੱਡੇ 'ਤੇ ਸੋਨਾ ਕੀਤਾ ਬਰਾਮਦ
. . .  about 2 hours ago
ਅੰਮ੍ਰਿਤਸਰ, 3 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਸੋਨਾ ਬਰਾਮਦ ਕੀਤਾ। ਇਸ ਸੰਬੰਧੀ ਗੁਪਤ ਸੂਚਨਾ ਮਿਲਣ 'ਤੇ ਕਸਟਮ ਏ.ਆਈ.ਯੂ. ਸਟਾਫ਼ ਨੇ ਕੁੱਲਾਲੰਪੁਰ ਤੋਂ ਆਈ ਏਅਰ ਏਸ਼ੀਆ ਦੀ ਉਡਾਣ....
ਲਖਨਊ : ਕੱਲ੍ਹ ਹੋਣ ਵਾਲੀ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਗਿਣਤੀ ਕੇਂਦਰਾਂ 'ਤੇ ਸੁਰੱਖਿਆ ਬਲ ਤਾਇਨਾਤ
. . .  about 3 hours ago
ਕਲੌਡੀਆ ਸ਼ੇਨਬੌਮ ਦੇ ਮੈਕਸੀਕੋ ਦੀਆਂ ਰਾਸ਼ਟਰਪਤੀ ਚੋਣਾਂ ਜਿੱਤਣ ਦੀ ਸੰਭਾਵਨਾ
. . .  about 3 hours ago
ਜੰਮੂ ਚ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਤਿੰਨ-ਪੱਧਰੀ ਸੁਰੱਖਿਆ ਪ੍ਰਣਾਲੀ ਸਥਾਪਤ
. . .  about 3 hours ago
ਟੀ-20 ਕ੍ਰਿਕਟ ਵਿਸ਼ਵ ਕੱਪ : ਸੁਪਰ ਓਵਰ 'ਚ ਨਾਮੀਬੀਆ ਨੇ 11 ਦੌੜਾਂ ਨਾਲ ਹਰਾਇਆ ਓਮਾਨ ਨੂੰ
. . .  about 3 hours ago
ਜੰਮੂ-ਕਸ਼ਮੀਰ : ਹੀਟਵੇਵ ਕਾਰਨ ਰਾਜੌਰੀ ਦੇ ਜੰਗਲ ਨੂੰ ਲੱਗੀ ਅੱਗ
. . .  about 4 hours ago
ਅਸਾਮ : 13 ਜ਼ਿਲ੍ਹਿਆਂ ਦੇ 564 ਪਿੰਡ ਹੜ੍ਹ ਦੀ ਮਾਰ ਹੇਠ, ਹੁਣ ਤੱਕ 14 ਮੌਤਾਂ
. . .  about 4 hours ago
ਟੀ-20 ਕ੍ਰਿਕਟ ਵਿਸ਼ਵ ਕੱਪ : ਨਾਮੀਬੀਆ-ਓਮਾਨ ਮੈਚ ਹੋਇਆ ਟਾਈ, ਸੁਪਰ ਓਵਰ ਚ ਹੋਵੇਗਾ ਫ਼ੈਸਲਾ
. . .  about 3 hours ago
ਓਡੀਸ਼ਾ 'ਚ ਸਨ ਸਟ੍ਰੋਕ ਨਾਲ 99 ਮੌਤਾਂ ਦੇ ਕਥਿਤ ਮਾਮਲੇ ਆਏ ਸਾਹਮਣੇ
. . .  about 5 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸ਼ਾਂਤੀ ਮਨੁੱਖ ਦੀ ਸੁਖਦਾਈ ਤੇ ਸੁਭਾਵਿਕ ਸਥਿਤੀ ਹੈ, ਯੁੱਧ ਉਸ ਦਾ ਪਤਨ ਹੈ ਅਤੇ ਉਸ ਦਾ ਕਲੰਕ ਵੀ ਹੈ। -ਮਾਰਟਿਨ ਲੂਥਰ

Powered by REFLEX