ਤਾਜ਼ਾ ਖਬਰਾਂ


ਗੁਜਰਾਤ ਦੇ ਮੁੱਖ ਮੰਤਰੀ ਨੇ ਪ੍ਰਾਇਮਰੀ ਸਕੂਲ ਦਾ ਕੀਤਾ ਸ਼ਿਰਕਤ
. . .  2 minutes ago
ਗੁਜਰਾਤ, 28 ਜੂਨ-ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਸੁਰੇਂਦਰਨਗਰ ਜ਼ਿਲ੍ਹੇ ਦੇ ਥਾਨਗੜ੍ਹ ਦੇ ਸਰੋਦੀ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ 'ਸ਼ਾਲਾ ਪ੍ਰਵੇਸ਼ ਉਤਸਵ' ਵਿਚ ਸ਼ਿਰਕਤ ਕੀਤੀ। ਮੁੱਖ ਮੰਤਰੀ ਨੇ ਕੰਪਿਊਟਰ ਲੈਬ ਵਿਚ ਵਿਦਿਆਰਥੀਆਂ ਨਾਲ....
ਲੈਫ਼ਟੀਨੈਂਟ ਜਨਰਲ ਅਨਿੰਦਿਆ ਸੇਨਗੁਪਤਾ ਕੇਂਦਰੀ ਸੈਨਾ ਦੇ ਨਵੇਂ ਕਮਾਂਡਰ ਨਿਯੁਕਤ
. . .  10 minutes ago
ਨਵੀਂ ਦਿੱਲੀ, 28 ਜੂਨ- ਲੈਫ਼ਟੀਨੈਂਟ ਜਨਰਲ ਅਨਿੰਦਿਆ ਸੇਨਗੁਪਤਾ ਨੂੰ ਕੇਂਦਰੀ ਸੈਨਾ ਦਾ ਨਵਾਂ ਕਮਾਂਡਰ ਨਿਯੁਕਤ ਕੀਤਾ ਗਿਆ ਹੈ। ਉਹ ਮੌਜੂਦਾ ਸਮੇਂ ਵਿਚ ਉੱਤਰੀ ਕਮਾਂਡ ਵਿਚ ਚੀਫ਼ ਆਫ਼ ਸਟਾਫ਼ ਹਨ। ਉਹ ਲੈਫ਼ਟੀਨੈਂਟ...
ਮਾਨਿਕਮ ਟੈਗੋਰ ਨੇ ਪੇਪਰ ਲੀਕ ਮਾਮਲੇ ’ਤੇ ਚਰਚਾ ਕਰਨ ਲਈ ਦਿੱਤਾ ਮੁਲਤਵੀ ਪ੍ਰਸਤਾਵ ਨੋਟਿਸ
. . .  14 minutes ago
ਨਵੀਂ ਦਿੱਲੀ, 28 ਜੂਨ- ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ਨੀਟ-ਯੂ.ਜੀ. ਅਤੇ ਯੂ.ਜੀ.ਸੀ. ਨੈੱਟ ਸਮੇਤ ਪ੍ਰੀਖਿਆਵਾਂ ਦੇ ਸੰਚਾਲਨ ਵਿਚ ਪੇਪਰ ਲੀਕ ਦੇ ਮਾਮਲਿਆਂ ਅਤੇ ਐਨ.ਟੀ.ਏ....
ਦਿੱਲੀ 'ਚ ਪਾਣੀ ਭਰਨ ਕਾਰਨ ਯਾਤਰੀਆਂ ਨਾਲ ਭਰੀ ਬੱਸ ਡੂਬੀ
. . .  22 minutes ago
ਨਵੀਂ ਦਿੱਲੀ, 28 ਜੂਨ-ਦਿੱਲੀ ਦੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ ਪਾਣੀ ਭਰ ਗਿਆ।ਪਾਣੀ ਭਰਨ ਕਾਰਨ ਆਜ਼ਾਦ ਮਾਰਕਿਟ ਅੰਡਰਪਾਸ 'ਚ ਫਸੀ ਬੱਸ ਵਿਚੋਂ ਯਾਤਰੀਆਂ ਨੂੰ ਬਚਾਉਂਣ ਦੀ ਕੋਸ਼ਿਸ ਚਲ ਰਹੀ ਹੈ....
 
ਕਰਨਾਟਕ : ਸੜਕ ਹਾਦਸੇ 'ਚ 13 ਲੋਕਾਂ ਦੀ ਮੌਤ, 2 ਗੰਭੀਰ
. . .  34 minutes ago
ਹਾਵੇਰੀ, (ਕਰਨਾਟਕ), 28 ਜੂਨ-ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਤਿੰਨ ਬੱਚਿਆਂ ਸਮੇਤ 13 ਲੋਕਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਅਤੇ 2 ਲੋਕ ਗੰਭੀਰ ਰੂਪ ਵਿਚ ਜ਼ਖਮੀ...
ਮੁਹੱਲਾ ਕਸਾਬਾਂ ਵਿਖੇ ਸੋਬਤੀ ਕਰਿਆਨਾ ਸਟੋਰ ਤੋਂ ਚੋਰਾਂ ਵਲੋਂ 1 ਲੱਖ 78 ਹਜ਼ਾਰ ਰੁਪਏ ਦੀ ਚੋਰੀ
. . .  54 minutes ago
ਕਪੂਰਥਲਾ, 28 ਜੂਨ (ਅਮਨਜੋਤ ਸਿੰਘ ਵਾਲੀਆ)-ਕਪੂਰਥਲਾ ਸ਼ਹਿਰ ਵਿਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਆਏ ਦਿਨ ਚੋਰ ਕਿਸੇ ਨਾ ਕਿਸੇ ਘਰ, ਦੁਕਾਨ ਜਾਂ ਗਲੀਆਂ ਵਿਚ ਖੜੇ ਵਾਹਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ....
ਦਿੱਲੀ 'ਚ ਉਡਾਣਾਂ ਰੱਦ ਹੋਣ 'ਤੇ ਯਾਤਰੀਆਂ ਨੂੰ ਪੂਰਾ ਪੈਸਾ ਰੀਫੰਡ ਦੇਵੇ ਏਅਰਲਾਈਨਾਂ - ਡੀ.ਜੀ.ਸੀ.ਏ.
. . .  59 minutes ago
ਨਵੀਂ ਦਿੱਲੀ, 28 ਜੂਨ-ਦਿੱਲੀ ਵਿਚ ਹਾਦਸੇ ਮਗਰੋਂ ਏਅਰਲਾਈਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵਿਕਲਪਿਕ ਉਡਾਣਾਂ 'ਤੇ ਯਾਤਰੀਆਂ ਨੂੰ ਨਿਯਮਾਂ ਤਹਿਤ ਪੂਰਾ...
ਦਿੱਲੀ ਏਅਰਪੋਰਟ 'ਤੇ ਟਰਮੀਨਲ 1 ਦੀਆਂ ਉਡਾਣਾਂ ਦੁਪਹਿਰ ਤੱਕ ਰੱਦ
. . .  about 1 hour ago
ਨਵੀਂ ਦਿੱਲੀ, 28 ਜੂਨ-ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 'ਤੇ ਛੱਤ ਦਾ ਇਕ ਹਿੱਸਾ ਢਹਿ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਦੱਸ ਦਈਏ ਕਿ ਭਾਰੀ ਮੀਂਹ ਦੌਰਾਨ ਛੱਤ ਡਿੱਗ ਗਈ...
ਦਿੱਲੀ ਹਵਾਈ ਅੱਡੇ 'ਤੇ ਛੱਤ ਦਾ ਹਿੱਸਾ ਡਿੱਗਣ ਕਾਰਨ 1 ਵਿਅਕਤੀ ਦੀ ਮੌਤ
. . .  about 1 hour ago
ਨਵੀਂ ਦਿੱਲੀ, 28 ਜੂਨ-ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 'ਤੇ ਛੱਤ ਦਾ ਇਕ ਹਿੱਸਾ ਢਹਿ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਦਿੱਲੀ ਫਾਇਰ ਸਰਵਿਸ ਨੇ...
ਮਮਤਾ ਬੈਨਰਜੀ ਨੇ ਨੀਟ ਪ੍ਰੀਖਿਆ ਸੰਬੰਧੀ ਪੀ.ਐਮ. ਮੋਦੀ ਨੂੰ ਲਿਖਿਆ ਪੱਤਰ
. . .  about 2 hours ago
ਨਵੀਂ ਦਿੱਲੀ, 28 ਜੂਨ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ (ਨੀਟ) ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਇਸ ਵਿਚ...
ਅਮਰਨਾਥ ਯਾਤਰਾ ਦੇ ਪਹਿਲੇ ਬੇਸ ਕੈਂਪ 'ਤੇ ਸੁਰੱਖਿਆ ਕੀਤੀ ਸਖ਼ਤ
. . .  about 2 hours ago
ਜੰਮੂ-ਕਸ਼ਮੀਰ, 28 ਜੂਨ-ਅਮਰਨਾਥ ਯਾਤਰਾ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ, ਉਧਮਪੁਰ ਜ਼ਿਲ੍ਹੇ ਦੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸ਼੍ਰੀ ਅਮਰਨਾਥ ਜੀ ਯਾਤਰਾ ਦੇ ਪਹਿਲੇ ਬੇਸ ਕੈਂਪ ਟਿੱਕਰੀ ਦੇ ਮੰਥਲ ਖੇਤਰ....
ਟੀ-20 ਵਿਸ਼ਵ ਕੱਪ 2024 : ਕੱਲ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਹੋਵੇਗਾ ਫਾਈਨਲ
. . .  about 2 hours ago
ਨਵੀਂ ਦਿੱਲੀ, 28 ਜੂਨ- ਕਪਤਾਨ ਰੋਹਿਤ ਸ਼ਰਮਾ (57 ਦੌੜਾਂ) ਦੇ ਅਰਧ ਸੈਂਕੜੇ ਤੋਂ ਬਾਅਦ ਭਾਰਤ ਨੇ ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਦੀ ਫਿਰਕੀ ਦੀ ਬਦੌਲਤ ਮੀਂਹ ਪ੍ਰਭਾਵਿਤ ਦੂਜੇ ਸੈਮੀਫਾਈਨਲ...
ਦਿੱਲੀ ਦੇ ਹਵਾਈ ਅੱਡੇ 'ਤੇ ਛੱਤ ਡਿੱਗਣ ਨਾਲ 6 ਲੋਕ ਹੋਏ ਜ਼ਖਮੀ
. . .  about 2 hours ago
⭐ਮਾਣਕ-ਮੋਤੀ⭐
. . .  about 3 hours ago
ਆਈਸੀਸੀ ਟੀ-20 ਵਿਸ਼ਵ ਕੱਪ 2024-ਭਾਰਤ ਨੇ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾਇਆ 29 ਨੂੰ ਹੋਵੇਗਾ ਸਾਊਥ ਅਫਰੀਕਾ ਨਾਲ ਫਾਈਨਲ ਮੁਕਾਬਲਾ
. . .  about 9 hours ago
ਆਈਸੀਸੀ ਟੀ-20 ਵਿਸ਼ਵ ਕੱਪ 2024-ਭਾਰਤ ਨੇ ਇੰਗਲੈਂਡ ਨੂੰ ਦਿੱਤਾ 172 ਦੌੜਾਂ ਦਾ ਟੀਚਾ
. . .  about 11 hours ago
ਆਈਸੀਸੀ ਟੀ-20 ਵਿਸ਼ਵ ਕੱਪ 2024--ਭਾਰਤ ਦੇ 10 ਓਵਰਾਂ ਤੋਂ ਬਾਅਦ 77/2
. . .  1 day ago
ਸੰਵਿਧਾਨ ਵਿਰੋਧੀ ਭਾਵਨਾ ਨੇ ਨਵਾਂ ਰੂਪ ਲੈ ਲਿਆ ਹੈ - ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ
. . .  1 day ago
ਗਲੋਬਲ ਫਾਰਮਾ ਸੰਮੇਲਨ ਭਾਰਤ ਵਿਚ ਫਾਰਮਾਸਿਊਟੀਕਲ ਲੈਂਡਸਕੇਪ ਨੂੰ ਆਕਾਰ ਦੇਣ ਲਈ ਖੇਤਰਾਂ 'ਤੇ ਚਰਚਾ
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024 - ਭਾਰਤ-ਇੰਗਲੈਂਡ ਮੈਚ ਮੀਂਹ ਕਾਰਨ ਰੁਕਿਆ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ: ਇਕਬਾਲ

Powered by REFLEX