ਤਾਜ਼ਾ ਖਬਰਾਂ


ਬਲਾਕ ਸੰਮਤੀ ਮਾਜਰੀ ਦੇ ਜੈਂਤੀ ਮਾਝੀ ਜ਼ੋਨ ਤੋਂ ਅਕਾਲੀ ਦਲ ਦੀ ਉਮੀਦਵਾਰ ਗੁਰਦੀਪ ਕੌਰ ਜੇਤੂ
. . .  2 minutes ago
ਮੁਹਾਲੀ, 17 ਦਸੰਬਰ - ਬਲਾਕ ਸੰਮਤੀ ਮਾਜਰੀ ਦੇ ਜੈਂਤੀ ਮਾਝੀ ਜ਼ੋਨ ਤੋਂ ਅਕਾਲੀ ਦਲ ਦੀ ਉਮੀਦਵਾਰ ਗੁਰਦੀਪ ਕੌਰ ਜੇਤੂ ਰਹੀ। ਅਕਾਲੀ ਉਮੀਦਵਾਰ ਗੁਰਦੀਪ ਕੌਰ ਨੂੰ 1024 ਵੋਟਾਂ, ਆਮ ਆਦਮੀ ਪਾਰਟੀ ਦੇ ਪਰਮਜੀਤ ਨੂੰ 767 ਵੋਟਾਂ ਪੋਲ...
ਹਲਕਾ ਜਲਾਲਾਬਾਦ ਦੇ ਹੁਣ ਤੱਕ ਬਲਾਕ ਸੰਮਤੀ ਦੇ ਐਲਾਨੇ ਗਏ 4 ਜ਼ੋਨਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ
. . .  3 minutes ago
ਜਲਾਲਾਬਾਦ (ਫ਼ਾਜ਼ਿਲਕਾ),17 ਦਸੰਬਰ (ਜਤਿੰਦਰ ਪਾਲ ਸਿੰਘ)-ਪੰਚਾਇਤ ਸੰਮਤੀ ਦੀਆਂ ਚੋਣਾਂ ਵਿਚ ਜਲਾਲਾਬਾਦ ਹਲਕੇ ਦੇ ਐਲਾਨ ਕੀਤੇ ਗਏ ਨਤੀਜਿਆਂ ਵਿਚ ਹੁਣ ਤੱਕ 4 ਸੀਟਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਜ਼ੋਨ ਨੰ 1 ਜਲਾਲਾਬਾਦ ਰੂਰਲ ਤੋਂ ਆਮ ਆਦਮੀ ਪਾਰਟੀ ਦੀ...
ਬਲਾਕ ਸੰਮਤੀ ਜ਼ੋਨ ਧੌਲਾ ਤੋਂ ਅਕਾਲੀ ਦਲ ਬਾਦਲ ਦਾ ਉਮੀਦਵਾਰ ਜੇਤੂ
. . .  5 minutes ago
ਬਰਨਾਲਾ ਰੂੜੇਕੇ ਕਲਾਂ,17 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਬਲਾਕ ਸੰਮਤੀ ਜੋਨ ਧੌਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਮੀਦਵਾਰ ਨੌਜਵਾਨ ਆਗੂ ਰਾਜਿੰਦਰ ਸਿੰਘ ਬਿੰਲਾਸਪੁਰ ਧੌਲਾ ਜੇਤੂ।
ਬਲਾਕ ਸੰਮਤੀ ਮਾਜਰੀ ਤੋਂ ਪੈਟਰੋਲ ਜ਼ੋਨ ਤੋਂ 'ਆਪ' ਉਮੀਦਵਾਰ ਤਨਵੀਰ ਸਿੰਘ ਜੇਤੂ
. . .  6 minutes ago
ਮੁਹਾਲੀ, 17 ਦਸੰਬਰ - ਬਲਾਕ ਸੰਮਤੀ ਮਾਜਰੀ ਤੋਂ ਪੈਟਰੋਲ ਜ਼ੋਨ ਤੋਂ 'ਆਪ' ਉਮੀਦਵਾਰ ਤਨਵੀਰ ਸਿੰਘ ਜੇਤੂ ਰਿਹਾ। ਤਨਵੀਰ ਸਿੰਘ ਨੂੰ 1184 ਵੋਟਾਂ ਅਤੇ ਕਾਂਗਰਸ ਦੇ ਉਮੀਦਵਾਰ ਨੂੰ 575 ਵੋਟਾਂ ਪੋਲ...
 
ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਚੱਕ ਸਰਵਣ ਨਾਥ ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ
. . .  6 minutes ago
ਕੁਹਾੜਾ, 17 ਦਸੰਬਰ ( ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਜਿਲਾ ਪਰਿਸ਼ਦ ਜੋਨ ਚੱਕ ਸਰਵਰ ਨਾਥ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਕੌਰ ਪਤਨੀ ਐਡਵੋਕੇਟ ਮਨਦੀਪ ਸਾਹਨੀ 9529 ਵੋਟਾਂ ਨਾਲ ਜੇਤੂ ਰਹੇ ...
ਹਲਕਾ ਰਾਏਕੋਟ ਦੇ ਜ਼ੋਨ ਜਲਾਲਦੀਵਾਲ ਤੋਂ ਕਾਂਗਰਸ ਦੀ ਪ੍ਰਿਤਪਾਲ ਕੌਰ ਨੇ ਬਾਜ਼ੀ ਮਾਰੀ
. . .  7 minutes ago
ਰਾਏਕੋਟ , 17 ਦਸੰਬਰ (ਬਲਵਿੰਦਰ ਸਿੰਘ ਲਿੱਤਰ) - ਵਿਧਾਨ ਸਭਾ ਹਲਕਾ ਰਾਏਕੋਟ ਦੇ ਬਲਾਕ ਸੰਮਤੀ ਜ਼ੋਨ ਜਲਾਲਦੀਵਾਲ (ਜਨਰਲ ਔਰਤ) ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਿਤਪਾਲ ਕੌਰ ਮਰਾਹੜ੍ਹ ਜੇਤੂ ...
ਬਲਾਕ ਸੰਮਤੀ ਜ਼ੋਨ ਤੀੜਾਂ ਤੋਂ ਆਮ ਆਦਮੀ ਪਾਰਟੀ ਦੇ ਮਨਮੋਹਣ ਸਿੰਘ ਜੇਤੂ
. . .  8 minutes ago
ਮੁਹਾਲੀ, 17 ਦਸੰਬਰ - ਬਲਾਕ ਸੰਮਤੀ ਜ਼ੋਨ ਤੀੜਾਂ ਤੋਂ ਆਮ ਆਦਮੀ ਪਾਰਟੀ ਦੇ ਮਨਮੋਹਣ ਸਿੰਘ ਜੇਤੂ ਰਹੇ ਹਨ। ਆਮ ਆਦਮੀ ਦੀ ਪਾਰਟੀ ਦੇ ਉਮੀਦਵਾਰ ਮਨਮੋਹਣ ਸਿੰਘ ਨੂੰ 1341 ਵੋਟਾਂ, ਅਕਾਲੀ ਦਲ ਦੇ ਜਸਪ੍ਰੀਤ...
ਟਾਂਡਾ ਉੜਮੁੜ ਦੇ ਜਲਾਲਪੁਰ ਜੋਨ ਤੋਂ ਲਖਵਿੰਦਰ ਸਿੰਘ ਸੇਠੀ ਆਮ ਆਦਮੀ ਪਾਰਟੀ ਤੋਂ 279 ਵੋਟਾਂ ਨਾਲ ਜੇਤੂ
. . .  12 minutes ago
ਟਾਂਡਾ ਉੜਮੁੜ (ਹੁਸ਼ਿਆਰਪੁਰ), 17 ਦਸੰਬਰ (ਭਗਵਾਨ ਸਿੰਘ ਸੈਣੀ) - ਟਾਂਡਾ ਉੜਮੁੜ ਦੇ ਜਲਾਲਪੁਰ ਜ਼ੋਨ ਤੋਂ ਲਖਵਿੰਦਰ ਸਿੰਘ ਸੇਠੀ ਆਮ ਆਦਮੀ ਪਾਰਟੀ ਤੋਂ 279 ਵੋਟਾਂ ਨਾਲ ਜੇਤੂ ਰਹੇ...
ਕਾਦੀਆਂ ਦੇ ਬਲਾਕ ਸੰਮਤੀ ਜ਼ੋਨ ਭਾਮ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਜੇਤੂ
. . .  14 minutes ago
ਬਲਾਕ ਸੰਮਤੀ ਕੌਹਰੀਆਂ ਤੋਂ ਆਪ ਉਮੀਦਵਾਰ ਜੇਤੂ
. . .  15 minutes ago
ਕੌਹਰੀਆਂ, 17 ਦਸੰਬਰ (ਸੁਨੀਲ ਕੁਮਾਰ ਗਰਗ)-ਬਲਾਕ ਸੰਮਤੀ ਕੌਹਰੀਆਂ ਅਤੇ ਹਰੀਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਦੀਪ ਕੌਰ ਜੇਤੂ ਰਹੀ |
ਪੰਚਾਇਤ ਸੰਮਤੀ ਰਕਬਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਹਰਦੀਪ ਕੌਰ ਜੇਤੂ
. . .  16 minutes ago
ਮੁੱਲਾਂਪੁਰ-ਦਾਖਾ (ਲੁਧਿਆਣਾ) 17 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਬਲਾਕ ਮੁੱਲਾਂਪੁਰ ਅਧੀਨ 25 ਪੰਚਾਇਤ ਸੰਮਤੀ ਜ਼ੋਨ ਅਤੇ 3 ਜਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ ਜੀ.ਟੀ.ਬੀ ਕਾਲਜ ਦਾਖਾ ਵਿਖੇ ਚੱਲ ਰਹੀ ਵੋਟਾਂ ਦੀ ਗਿਣਤੀ ਸਮੇਂ ਪੰਚਾਇਤ ਸੰਮਤੀ ਜ਼ੋਨ ਰਕਬਾ ਤੋਂ ਕਾਂਗਰਸ ...
ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਬਜੀਤ ਸਿੰਘ ਨੇ ਜਿੱਤੀ ਫ਼ਰੀਦਕੋਟ ਬਲਾਕ ਸੰਮਤੀ ਦੀ ਚੋਣ
. . .  16 minutes ago
ਫ਼ਰੀਦਕੋਟ, 17 ਦਸੰਬਰ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਬਜੀਤ ਸਿੰਘ ਬਲਾਕ ਸੰਮਤੀ ਦੀ ਚੋਣ 541 ਵੋਟਾਂ ਨਾਲ ਜਿੱਤ ਗਏ ਗਏ ਹਨ। ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਪਾਰਟੀ ਹਾਈ ਕਮਾਨ...
ਕਾਦੀਆਂ ਦੇ ਬਲਾਕ ਸੰਮਤੀ ਵੈਰੋ ਨੰਗਲ ਤੋਂ ਆਮ ਆਦਮੀ ਪਾਰਟੀ ਦੇ ਬੀਬੀ ਰਜਵੰਤ ਕੌਰ ਜਿੱਤੇ
. . .  6 minutes ago
ਸੰਮਤੀ ਜੋਨ ਭਾਮ ਤੋਂ ਕਾਂਗਰਸ ਉਮੀਦਵਾਰ 231 ਵੋਟਾਂ ਨਾਲ ਜੇਤੂ
. . .  18 minutes ago
ਸਿਆੜ ਜ਼ੋਨ ਤੋਂ ਪ੍ਰੋ: ਗੁਰਮੁੱਖ ਸਿੰਘ ਗੋਮੀ 488 ਵੋਟਾਂ ਨਾਲ ਜੇਤੂ
. . .  20 minutes ago
ਪੰਚਾਇਤ ਸੰਮਤੀ ਢੈਪਈ ਜ਼ੋਨ ਤੋਂ ਅਜ਼ਾਦ ਉਮੀਦਵਾਰ ਪਰਮਜੀਤ ਕੌਰ ਜੇਤੂ
. . .  22 minutes ago
ਨਾਭਾ ਦੇ ਬਨੇਰਾ ਕਲਾਂ ਸੰਮਤੀ ਜ਼ੋਨ ਤੋਂ ਜਿੱਤੇ ਕਾਂਗਰਸੀ ਉਮੀਦਵਾਰ
. . .  23 minutes ago
ਫਲਾਇੰਗ ਅਫ਼ਸਰ ਗੁਰਮੁੱਖ ਸਿੰਘ ਦਾ ਸਵਾਗਤ
. . .  23 minutes ago
ਮੈਂਬਰ ਪਾਰਲੀਮੈਂਟ ਮੀਤ ਹੇਅਰ ਦੇ ਜੱਦੀ ਪਿੰਡ ਕੁਰੜ ਤੋਂ ਜਿੱਤਿਆ ਅਕਾਲੀ ਦਲ
. . .  25 minutes ago
ਪੰਚਾਇਤ ਸੰਮਤੀ ਜ਼ੋਨ ਜੰਡਿਆਲੀ ਤੋਂ ਆਪ ਪਾਰਟੀ ਜੇਤੂ
. . .  27 minutes ago
ਹੋਰ ਖ਼ਬਰਾਂ..

Powered by REFLEX