ਤਾਜ਼ਾ ਖਬਰਾਂ


ਹਲਕਾ ਅਜਨਾਲਾ ਦੇ ਬਲਾਕ ਸੰਮਤੀ ਜ਼ੋਨ ਮਹਿਮਦ ਮੰਦਰਾਂਵਾਲਾ ਤੋਂ ‘ਆਪ’ ਦੀ ਉਮੀਦਵਾਰ ਦਵਿੰਦਰ ਕੌਰ 165 ਵੋਟਾਂ ਨਾਲ ਜੇਤੂ
. . .  0 minutes ago
ਹਲਕਾ ਅਜਨਾਲਾ ਦੇ ਬਲਾਕ ਸੰਮਤੀ ਜ਼ੋਨ ਮਹਿਮਦ ਮੰਦਰਾਂਵਾਲਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਦਵਿੰਦਰ ਕੌਰ 165 ਵੋਟਾਂ ਨਾਲ ਜੇਤੂ
ਬਲਾਕ ਸੰਮਤੀ ਬਲਾਚੌਰ ਦੇ ਭਰਥਲਾ ਜੋਨ ਤੋਂ ਕਾਂਗਰਸ ਦੇ ਮਹਿੰਦਰਪਾਲ ਜੇਤੂ
. . .  1 minute ago
ਬਲਾਕ ਸੰਮਤੀ ਬਲਾਚੌਰ ਦੇ ਭਰਥਲਾ ਜੋਨ ਤੋਂ ਕਾਂਗਰਸ ਦੇ ਮਹਿੰਦਰਪਾਲ ਜੇਤੂ
ਜ਼ਿਲ੍ਹਾ ਸੰਗਰੂਰ ਦੇ 20 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ
. . .  1 minute ago
ਸੰਗਰੂਰ, 17 ਦਸੰਬਰ ( ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਦੀਆਂ 10 ਪੰਚਾਇਤ ਸੰਮਤੀ ਦੇ 162 ਜ਼ੋਨਾਂ ਲਈ 439 ਉਮੀਦਵਾਰ ਚੋਣ ਮੈਦਾਨ ਵਿੱਚ ਹਨ। 162 ਜ਼ੋਨਾਂ ਵਿੱਚੋਂ 20 ਜ਼ੋਨਾਂ ਵਿੱਚ ਉਮੀਦਵਾਰ ਬਿਨਾ ਮੁਕਾਬਲਾ ਜੇਤੂ ਰਹੇ ਹਨ।
ਬਟਾਲਾ 'ਚ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਜਾਰੀ
. . .  2 minutes ago
ਬਟਾਲਾ, 17 ਦਸੰਬਰ (ਸਤਿੰਦਰ ਸਿੰਘ)-ਬਲਾਕ ਬਟਾਲਾ ਦੀਆਂ ਪਈਆਂ ਵੋਟਾਂ ਦੀ ਗਿਣਤੀ ਬਣਾਏ ਗਏ ਕੇਂਦਰ ਬੇਰਿੰਗ ਯੂਨੀਅਨ ਕ੍ਰਿਸਚਨ ਕਾਲਜ ਬਟਾਲਾ ਵਿਖੇ ਚੱਲ ਰਹੀ ਹੈ ਇਸ ਦੌਰਾਨ ਅਜੇ ਤੱਕ ਕਿਸੇ ਵੀ ਬਲਾਕ ਸੰਮਤੀ ਜ਼ੋਨ ਦਾ ਨਤੀਜਾ ਸਾਹਮਣੇ ਨਹੀਂ ਆਇਆ ਹੈ
 
ਬਾਸੀਅਰਖ, ਭਵਾਨੀਗੜ੍ਹ (ਸੰਗਰੂਰ) ਜੋਨ ਤੋਂ ਆਪ ਦੀ ਕੁਲਦੀਪ ਕੌਰ ਜੇਤੂ
. . .  9 minutes ago
ਬਾਸੀਅਰਖ, ਭਵਾਨੀਗੜ੍ਹ (ਸੰਗਰੂਰ) ਜੋਨ ਤੋਂ ਆਪ ਦੀ ਕੁਲਦੀਪ ਕੌਰ ਜੇਤੂ
ਬਲਾਕ ਸੰਮਤੀ ਅਜਨਾਲਾ ਦੇ ਜ਼ੋਨ ਜਗਦੇਵ ਖੁਰਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਸਾਹੋਵਾਲ ਚੋਣ ਜਿੱਤੇ
. . .  12 minutes ago
ਬਲਾਕ ਸੰਮਤੀ ਅਜਨਾਲਾ ਦੇ ਜ਼ੋਨ ਜਗਦੇਵ ਖੁਰਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਸਾਹੋਵਾਲ ਚੋਣ ਜਿੱਤੇ
ਨਵਾਂ ਸ਼ਹਿਰ ਦੇ ਮੇਹਲੀ ਜੋਨ ਤੋਂ ਕਾਂਗਰਸ ਦੀ ਰਜਨੀ ਦੇਵੀ ਜੇਤੂ
. . .  19 minutes ago
ਨਵਾਂ ਸ਼ਹਿਰ ਦੇ ਮੇਹਲੀ ਜੋਨ ਤੋਂ ਕਾਂਗਰਸ ਦੀ ਰਜਨੀ ਦੇਵੀ ਜੇਤੂ
ਡਿਪਟੀ ਕਮਿਸ਼ਨਰ ਵਲੋਂ ਗਿਣਤੀ ਕੇਂਦਰਾਂ ਦਾ ਦੌਰਾ
. . .  20 minutes ago
ਬਰਨਾਲਾ, 17 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਹੋਈਆਂ ਚੋਣਾਂ ਸਬੰਧੀ ਵੋਟਾਂ ਦੀ ਗਿਣਤੀ ਬਲਾਕ ਬਰਨਾਲਾ ਅਤੇ ਮਹਿਲ ਕਲਾਂ ਲਈ ਐਸਡੀ ਕਾਲਜ...
ਡਿਪਟੀ ਕਮਿਸ਼ਨਰ ਨੇ ਵੋਟਾਂ ਦੀ ਗਿਣਤੀ ਦਾ ਲਿਆ ਜਾਇਜ਼ਾ
. . .  22 minutes ago
ਤਪਾ ਮੰਡੀ ( ਬਰਨਾਲਾ ) 17 ਦਸੰਬਰ (ਵਿਜੇ ਸ਼ਰਮਾ)- ਜਿਲਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਹੋ ਰਹੀ ਗਿਣਤੀ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਬਲਾਕ ਸ਼ਹਿਣਾ ਦੇ ਤਪਾ....
ਨਵਾਂ ਸ਼ਹਿਰ ਦੇ ਖੋਥੜਾਂ ਜੋਨ ਤੋਂ ਰੇਖਾ ਰਾਣੀ ਬਸਪਾ ਦੀ 261 ਵੋਟਾਂ ਨਾਲ ਜੇਤੂ
. . .  23 minutes ago
ਨਵਾਂ ਸ਼ਹਿਰ ਦੇ ਖੋਥੜਾਂ ਜੋਨ ਤੋਂ ਰੇਖਾ ਰਾਣੀ ਬਸਪਾ ਦੀ 261 ਵੋਟਾਂ ਨਾਲ ਜੇਤੂ
ਜਗਰਾਉਂ - ਬਲਾਕ ਸੰਮਤੀ ਅੱਬੂਪੁਰਾ ਜੋਨ ਤੋਂ ਕਾਂਗਰਸ ਦੀ ਪਰਮਜੀਤ ਕੌਰ 61 ਵੋਟਾਂ ਨਾਲ ਜੇਤੂ
. . .  25 minutes ago
ਜਗਰਾਉਂ ਵਿਚ ਬਲਾਕ ਸੰਮਤੀ ਦਾ ਪਹਿਲਾ ਨਤੀਜਾ ਕਾਂਗਰਸ ਦੇ ਹੱਕ ਵਿਚ।,ਬਲਾਕ ਸੰਮਤੀ ਅੱਬੂਪੁਰਾ ਜੋਨ ਤੋਂ ਕਾਂਗਰਸ ਦੀ ਪਰਮਜੀਤ ਕੌਰ 61 ਵੋਟਾਂ ਨਾਲ ਜੇਤੂ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਗਤਾਰ ਸਿੰਘ ਖਾਨਪੁਰ ਥਿਆੜਾ 150 ਵੋਟਾਂ ਨਾਲ ਜਿੱਤੇ
. . .  28 minutes ago
ਨਸਰਾਲਾ, 17 ਦਸੰਬਰ (ਸਤਵੰਤ ਸਿੰਘ ਥਿਆੜਾ)-ਬਲਾਕ ਸੰਮਤੀ ਜੋਨ ਅਜੜਾਮ, ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਗਤਾਰ ਸਿੰਘ ਖਾਨਪੁਰ ਥਿਆੜਾ ਨੇ 150...
ਕਪੂਰਥਲਾ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ 5 ਗਿਣਤੀ ਕੇਂਦਰਾਂ ’ਚ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ
. . .  36 minutes ago
ਬਲਾਕ ਵਲਟੋਹਾ ’ਚ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਚਾਲੂ ਹੋਈ
. . .  41 minutes ago
ਸ਼ਹੀਦ ਭਗਤ ਸਿੰਘ ਕਾਲਜ ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਦੀ ਗਿਣਤੀ ਹੋਈ ਸ਼ੁਰੂ
. . .  48 minutes ago
ਨਵਾਂਸ਼ਹਿਰ ਬੰਗਾ ਦੇ ਕੁਲਥਮ ਜੋਨ ਤੋਂ ‘ਆਪ’ ਦੇ ਰਵੀ ਕੁਮਾਰ 350 ਵੋਟਾਂ ਨਾਲ ਜੇਤੂ
. . .  51 minutes ago
ਪਟਿਆਲਾ ਦੇ ਆਈ.ਟੀ.ਆਈ. ਨਾਭਾ ਰੋਡ ਗਿਣਤੀ ਕੇਂਦਰ ਵਿਚ ਸਥਿਤੀ ਤਣਾਅਪੂਰਨ
. . .  54 minutes ago
ਲੋਹੀਆਂ ’ਚ ਵੋਟਾਂ ਦੀ ਗਿਣਤੀ ਅੱਧਾ ਘੰਟਾ ਦੇਰੀ ਨਾਲ ਸ਼ੁਰੂ
. . .  57 minutes ago
ਸੁਲਤਾਨਪੁਰ ਲੋਧੀ ਵਿਖੇ ਵੋਟਾਂ ਦੀ ਗਿਣਤੀ ਤੇਜ਼ੀ ਨਾਲ ਸ਼ੁਰੂ, ਕੁਝ ਸਮੇਂ ਤੱਕ ਰੁਝਾਨ ਆਉਣ ਦੀ ਉਮੀਦ
. . .  58 minutes ago
ਮਮਦੋਟ ਦੇ 2 ਜ਼ਿਲ੍ਹਾ ਪ੍ਰੀਸ਼ਦ ਅਤੇ 22 ਬਲਾਕ ਸੰਮਤੀ ਜੋਨਾਂ ਲਈ ਗਿਣਤੀ ਸ਼ੁਰੂ
. . .  about 1 hour ago
ਹੋਰ ਖ਼ਬਰਾਂ..

Powered by REFLEX