ਤਾਜ਼ਾ ਖਬਰਾਂ


ਪੱਛਮੀ ਬੰਗਾਲ ਤੋਂ ਸ਼ੁਰੂ ਹੋਈ ਬਦਲਾਅ ਦੀ ਲਹਿਰ ਹੁਣ ਪੰਜਾਬ ਤੱਕ ਪਹੁੰਚੇਗੀ - ਅਸ਼ਵਨੀ ਸ਼ਰਮਾ
. . .  5 minutes ago
ਪਠਾਨਕੋਟ, 4 ਮਈ (ਸੰਧੂ ) - ਭਾਰਤੀ ਜਨਤਾ ਪਾਰਟੀ ਨੂੰ ਤਿੰਨ ਰਾਜਾਂ ਵਿਚ ਮਿਲੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਅੱਜ ਪਠਾਨਕੋਟ ਸ਼ਹਿਰ ਵਿਚ ਜ਼ੋਰਦਾਰ ਜਸ਼ਨ ਮਨਾਇਆ ਗਿਆ। ਭਾਜਪਾ ਪੰਜਾਬ ਦੇ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਤੇ ...
ਪੱਛਮੀ ਬੰਗਾਲ ਚੋਣ ਨਤੀਜੇ ਵਿਚ ਭਾਜਪਾ ਵੱਡੀ ਜਿੱਤ ਵੱਲ
. . .  37 minutes ago
ਕੋਲਕਾਤਾ, 4 ਮਈ- ਪੱਛਮੀ ਬੰਗਾਲ ਚੋਣ ਨਤੀਜੇ ਵਿਚ ਭਾਜਪਾ ਵੱਡੀ ਜਿੱਤ ਵੱਲ ਵੱਧ ਰਹੀ ਹੈ। ਸਮਰਥਕਾਂ ਵਿੱਚ ਜਿੱਤ ਦਾ ਮਾਹੌਲ ਹੈ। ਭਾਜਪਾ 200 ਸੀਟਾਂ ਤੋ ਅੱਗੇ ਚੱਲ ਰਹੀ ਹੈ...
ਆਈਪੀਐਲ - 2026 : ਅੱਜ ਮੁੰਬਈ ਤੇ ਲਖਨਊ ਦਾ ਹੋਵੇਗਾ ਮੁਕਾਬਲਾ
. . .  59 minutes ago
ਮੁੱਖ ਮੰਤਰੀ ਭਗਵੰਤ ਮਾਨ ਨੇ 250 ਖੇਡ ਮੈਦਾਨਾਂ ਦਾ ਪਿੰਡ ਕਾਲੇਵਾਲ ਵਿਖੇ ਲੋਕ ਅਰਪਣ ਕੀਤਾ
. . .  1 minute ago
ਕਾਲੇਵਾਲ, 4 ਮਈ- 'ਸਿਹਤਮੰਦ ਸਰੀਰ, ਤੰਦਰੁਸਤ ਮਨ' ਦੇ ਸਿਧਾਂਤ ਅਧੀਨ ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਦਾ ਤੋਹਫ਼ਾ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 250 ਖੇਡ ਮੈਦਾਨਾਂ ਦਾ ਪਿੰਡ ਕਾਲੇਵਾਲ (ਐੱਸ.ਏ.ਐੱਸ. ਨਗਰ) ਵਿਖੇ ਲੋਕ ਅਰਪਣ ਕੀਤਾ। ਇਸ ਦੋਰਾਨ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ...
 
8 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣਗੇ ਕੁਲਤਾਰ ਸਿੰਘ ਸੰਧਵਾਂ
. . .  about 1 hour ago
ਚੰਡੀਗੜ, 4 ਮਈ- ਕੁਲਤਾਰ ਸਿੰਘ ਸੰਧਵਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਉਹਨਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਕੱਤਰੇਤ ਤੋਂ 8 ਮਈ ਨੂੰ ਸਵੇਰੇ 11 ਵਜੇ ਹਾਜ਼ਰ ਹੋਣ ਦਾ ਸੁਨੇਹਾ ਮਿਲਿਆ ਹੈ...
ਤਾਮਿਲਨਾਡੂ ਵਿਚ ਐਕਟਰ ਵਿਜੈ ਦਾ ਜਲਵਾ, ਸਮਰਥਕਾਂ ਵਿਚ ਜਿੱਤ ਦਾ ਜਸ਼ਨ
. . .  about 1 hour ago
ਤਾਮਿਲਨਾਡੂ, 4 ਮਈ। ਚੋਣ ਨਤੀਜਿਆਂ ਨੂੰ ਲੈ ਕੇ ਤਾਮਿਲਨਾਡੂ ਵਿਚ ਨਵਾਂ ਸਿਆਸੀ ਤੂਫਾਨ ਦੇਖਣ ਨੂੰ ਮਿਲ ਰਿਹਾ ਹੈ। ਤਾਮਿਲਨਾਡੂ ਵਿਚ ਐਕਟਰ ਵਿਜੈ ਦਾ ਜਲਵਾ ਬਰਕਰਾਰ ਹੈ।...
ਭਾਰਤ ਦੇ ਸੱਭਿਆਚਾਰਕ ਅਤੇ ਸੈਰ-ਸਪਾਟਾ ਵਿਭਾਗ ਦੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਇਟਲੀ ਪਹੁੰਚੇ
. . .  about 2 hours ago
ਵੈਨਿਸ (ਇਟਲੀ) 4 ਮਈ, (ਹਰਦੀਪ ਸਿੰਘ ਕੰਗ)- ਭਾਰਤ ਦੇ ਸੱਭਿਆਚਾਰਕ ਅਤੇ ਸੈਰ-ਸਪਾਟਾ ਵਿਭਾਗ ਦੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅੱਜ ਇਟਲੀ ਪਹੁੰਚ ਗਏ ਹਨ...
ਬੰਗਾਲ ਵਾਂਗ ਭਾਜਪਾ ਪੰਜਾਬ ਵਿੱਚ ਨਾ ਸੋਚੇ- ਮੁੱਖ ਮੰਤਰੀ ਭਗਵੰਤ ਮਾਨ
. . .  about 1 hour ago
ਚੰਡੀਗੜ, 4 ਮਈ- ਚੋਣ ਨਤੀਜਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ...
ਹਰਿਆਣਾ ਸਿਵਲ ਸਕੱਤਰੇਤ ਦੀ 8ਵੀਂ ਮੰਜ਼ਿਲ ਤੋਂ ਕਰਮਚਾਰੀ ਨੇ ਮਾਰੀ ਛਾਲ
. . .  about 2 hours ago
ਚੰਡੀਗੜ੍ਹ, 4 ਮਈ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-1 ਸਥਿਤ ਹਰਿਆਣਾ ਸਿਵਲ ਸਕੱਤਰੇਤ ਵਿਚ ਸੋਮਵਾਰ ਨੂੰ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ਵਲੋਂ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ...
ਗਗਨਦੀਪ ਹੱਤਿਆਕਾਂਡ ਮਾਮਲੇ ਵਿੱਚ ਸੰਘਰਸ਼ੀਲ ਜੱਥੇਬੰਦੀਆ ਨੂੰ ਮਿਲੇ ਵਿਸ਼ਵਾਸ ਤੋ ਬਾਦ ਸੰਸਕਾਰ ਕਰਨ ਨੂੰ ਲੈ ਕੇ ਇੱਕ ਮਤ ਹੋਏ
. . .  about 2 hours ago
ਮਾਛੀਵਾੜਾ ਸਾਹਿਬ 4 ਮਈ, (ਮਨੋਜ ਕੁਮਾਰ)-ਗਗਨਦੀਪ ਸਿੰਘ ਹੱਤਿਆ ਕਾਂਡ ਵਿੱਚ ਉਸ ਸਮੇਂ ਪੁਲਿਸ ਨੇ ਕੁਝ ਰਾਹਤ ਮਹਿਸੂਸ ਕੀਤੀ ਜਦੋ ਮ੍ਰਿਤਕ ਨੋਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਬਾਕੀ ਸੰਘਰਸ਼ਸ਼ੀਲ ਜੱਥੇਬੰਦੀਆ ਨਾਲ ਇੱਕ ਸਾਂਝੀ ਗੱਲਬਾਤ ਵਿੱਚ ਉਸਦੇ ਸੰਸਕਾਰ ਨੂੰ ਕਰਨ ਲਈ ਇੱਕ ਮਤ ਹੋਏ...
ਵੱਖ- ਵੱਖ ਜਥੇਬੰਦੀਆਂ ਦੇ ਆਗੂਆਂ ਤੇ ਮੁਲਾਜਮਾਂ ਵਲੋਂ ਰੋਸ ਪ੍ਰਦਰਸਨ
. . .  about 3 hours ago
ਮੰਡੀ ਲਾਧੂਕਾ (ਫ਼ਾਜ਼ਿਲਕਾ), 4 ਮਈ (ਮਨਪ੍ਰੀਤ ਸਿੰਘ ਸੈਣੀ) - ਅੱਜ ਸਬ ਡਿਵੀਜ਼ਨ ਲਾਧੂਕਾ ਇਥੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਅਤੇ ਮੁਲਾਜ਼ਮ ਸਾਥੀਆਂ ਵਲੋਂ ਮੀਟਿੰਗ ਕੀਤੀ ਗਈ। ਇਸ ਮੌਕੇ ਜੱਥੇਬੰਦੀਆਂ...
ਪੁਲਿਸ ਥਾਣਾ ਸੁਲਤਾਨਵਿੰਡ ਵੱਲੋ ਰਿਮਾਂਡ ਤੇ ਲਏ ਗਏ ਦੋਸ਼ੀ ਕੋਲੋ ਪੁੱਛਗਿੱਛ ਦੌਰਾਨ 2 ਨਜਾਇਜ ਪਿਸਟਲ ਬਰਾਮਦ
. . .  about 3 hours ago
ਸੁਲਤਾਨਵਿੰਡ, 4 ਮਈ ( ਗੁਰਨਾਮ ਸਿੰਘ ਬੁੱਟਰ)- ਪੁਲਿਸ ਥਾਣਾ ਸੁਲਤਾਨਵਿੰਡ ਵੱਲੋ ਰਿਮਾਂਡ ਦੌਰਾਨ ਇੱਕ ਦੋਸ਼ੀ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਦੀ ਨਿਸ਼ਾਨ ਦੇਹੀ ਤੇ ਅੱਜ 2 ਨਜਾਇਜ਼ ਪਿਸਟਲ ਬਰਾਮਦ ਕੀਤੇ ਗਏ ਹਨ...
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਉਮੀਦ ਪੂਰੀ ਹੋਈ ਹੈ - ਬੰਗਾਲ ਚੋਣ ਨਤੀਜਿਆਂ ਨੂੰ ਲੈ ਕੇ ਸ਼ਿਵਰਾਜ ਸਿੰਘ ਚੌਹਾਨ
. . .  about 3 hours ago
ਮੈਕਰੋਨ ਵਲੋਂ ਹੋਰਮੁਜ਼ ਸਟ੍ਰੇਟ ਨੂੰ ਦੁਬਾਰਾ ਖੋਲ੍ਹਣ ਲਈ ਅਮਰੀਕਾ-ਈਰਾਨ ਦੀ ਤਾਲਮੇਲ ਦੀ ਅਪੀਲ
. . .  about 3 hours ago
ਦਿੱਲੀ ਹਾਈ ਕੋਰਟ ਵਲੋਂ ਬਾਰਾਮੂਲਾ ਦੇ ਸੰਸਦ ਮੈਂਬਰ ਅਬਦੁਲ ਰਾਸ਼ਿਦ ਸ਼ੇਖ ਦੀ ਪਟੀਸ਼ਨ 'ਤੇ ਐਨਆਈਏ ਨੂੰ ਨੋਟਿਸ
. . .  about 3 hours ago
ਸੁਖਬੀਰ ਸਿੰਘ ਬਾਦਲ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 40 ਮੁਕਤਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਪ੍ਰਣਾਮ
. . .  about 4 hours ago
ਮੈਂ ਭਾਜਪਾ ਦੀ ਜਿੱਤ ’ਤੇ ਪ੍ਰਧਾਨ ਮੰਤਰੀ ਤੇ ਹੋਰ ਪਾਰਟੀ ਆਗੂਆਂ ਨੂੰ ਦਿਲੋਂ ਦਿੰਦਾ ਹਾਂ ਵਧਾਈ- ਸੁਨੀਲ ਜਾਖੜ
. . .  about 4 hours ago
ਰਾਣਾ ਬਲਾਚੋਰੀਆ ਹੱਤਿਆ ਕਾਂਡ ਦਾ ਮੁੱਖ ਸ਼ੂਟਰ ਤ੍ਰਿਪੁਰਾ ਤੋਂ ਗ੍ਰਿਫ਼ਤਾਰ
. . .  1 minute ago
ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਸਬੰਧੀ ਕੋਈ ਮੁਨਕਰ ਨਹੀਂ, ਰਾਜਸੀ ਰੋਟੀਆਂ ਸੇਕਣ ਤੋਂ ਹੋਵੇ ਗੁਰੇਜ਼-ਐਡਵੋਕੇਟ ਧਾਮੀ
. . .  about 5 hours ago
ਤਾਮਿਲਨਾਡੂ ਵਿੱਚ ਟੀ.ਵੀ.ਕੇ. 106 ਸੀਟਾਂ ਨਾਲ ਚੱਲ ਰਹੀ ਅੱਗੇ
. . .  about 5 hours ago
ਹੋਰ ਖ਼ਬਰਾਂ..

Powered by REFLEX