ਤਾਜ਼ਾ ਖਬਰਾਂ


ਜਲੰਧਰ ਜ਼ਿਮਨੀ ਚੋਣਾਂ: ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਵੱਡੇ ਫ਼ਰਕ ਨਾਲ ਕਰਨਗੇ ਜਿੱਤ ਦਰਜ- ਪ੍ਰਤਾਪ ਸਿੰਘ ਬਾਜਵਾ
. . .  1 minute ago
ਜਲੰਧਰ, 29 ਜੂਨ (ਜਸਪਾਲ ਸਿੰਘ)- ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀਮਤੀ ਸੁਰਿੰਦਰ ਕੌਰ ਦੇ ਹੱਕ ਵਿਚ ਅੱਜ ਇਥੇ ਇਕ ਪੈਲੇਸ ਵਿਚ ਕਰਵਾਈ ਗਈ ਵਿਸ਼ਾਲ ਰੈਲੀ ਦੌਰਾਨ ਪਾਰਟੀ ਆਗੂਆਂ....
ਭਾਜਪਾ ਕਾਰਜਕਾਰਨੀ ਦੀ ਮੀਟਿੰਗ ਦਾ ਪਹਿਲਾ ਸੈਸ਼ਨ ਹੋਇਆ ਸ਼ੁਰੂ
. . .  26 minutes ago
ਹਰਿਆਣਾ, 29 ਜੂਨ- ਪੰਚਕੂਲਾ ਵਿਚ ਭਾਜਪਾ ਕਾਰਜਕਾਰਨੀ ਦੀ ਮੀਟਿੰਗ ਦਾ ਪਹਿਲਾ ਸੈਸ਼ਨ ਸ਼ੁਰੂ ਹੋ ਗਿਆ ਹੈ। ਮੀਟਿੰਗ ਵਿਚ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਮਨੋਹਰ ਲਾਲ ਖੱਟਰ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਭਾਜਪਾ ਆਗੂ ਮੌਜੂਦ ਹਨ।
ਆਤਿਸ਼ੀ ਖ਼ਿਲਾਫ਼ ਮਾਣਹਾਨੀ ਮਾਮਲਾ: 23 ਜੁਲਾਈ ਨੂੰ ਹੋਵੇਗੀ ਮਾਮਲੇ ਦੀ ਮੁੜ ਸੁਣਵਾਈ
. . .  33 minutes ago
ਨਵੀਂ ਦਿੱਲੀ, 29 ਜੂਨ- ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਸੰਬੰਧੀ ਪ੍ਰਦੇਸ਼ ਭਾਜਪਾ ਦੇ ਮੀਡੀਆ ਪ੍ਰਮੁੱਖ ਪ੍ਰਵੀਨ ਸ਼ੰਕਰ ਵਲੋਂ ਦਾਇਰ ਕੀਤੇ ਗਏ ਮਾਣਹਾਨੀ ਮਾਮਲੇ ਦੀ ਅੱਜ ਸੁਣਵਾਈ ਹੋਈ। ਰਾਉਜ਼ ਐਵੇਨਿਊ ਅਦਾਲਤ ਨੇ ਇਸ....
ਵਿਭਾਗੀ ਮੰਗਾਂ ਹੱਲ ਨਾ ਹੋਣ ਦੇ ਰੋਸ ਵਜੋਂ 30 ਜੂਨ ਨੂੰ ਮੁੱਖ ਮੰਤਰੀ ਦੀ ਜਲੰਧਰ ਰਿਹਾਇਸ਼ ਵੱਲ ਡੀ.ਟੀ.ਐੱਫ ਕਰੇਗੀ ਰੋਸ ਮਾਰਚ
. . .  40 minutes ago
ਫਿਰੋਜ਼ਪੁਰ, 29 ਜੂਨ (ਰਾਕੇਸ਼ ਚਾਵਲਾ)-ਸਿੱਖਿਆ ਨੂੰ ਪ੍ਰਮੁੱਖਤਾ ਦੱਸਣ ਵਾਲੀ 'ਆਪ' ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਅਤੇ ਇਸ ਦੇ ਸਿੱਖਿਆ ਮੰਤਰੀ ਦੀ ਢਿੱਲੀ ਕਾਰਗੁਜ਼ਾਰੀ ਅਤੇ ਅਪ੍ਰੈਲ-ਮਈ 2024 ਵਿਚ ਡੀ.ਟੀ.ਐੱਫ ਨਾਲ ਕਈ ਕਈ ਵਾਰ ਕੀਤੀਆਂ....
 
ਖਰੜ ਸ਼ਹਿਰ ਦੇ ਲੋਕਾਂ ਨੇ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  about 1 hour ago
ਖਰੜ, 29 ਜੂਨ ( ਗੁਰਮੁਖ ਸਿੰਘ ਮਾਨ)-ਖਰੜ ਸ਼ਹਿਰ ਦੀ ਅਜੀਤ ਇਨਕਲੇਵ ਸਮੇਤ ਹੋਰ ਕਈ ਕਲੋਨੀਆਂ ਵਿਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਬਿਜਲੀ ਦੀ ਸਪਲਾਈ ਨਾ ਆਉਣ ਕਾਰਨ ਲੋਕ ਜਿੱਥੇ ਪਾਣੀ ਨੂੰ ਤਰਸੇ ਹੋਏ ਹਨ ਕਲੋਨੀ ਨਿਵਾਸੀ ਨੇ ਰੋਸ....
ਪਾਕਿ 'ਚ ਗੁਰਦੁਆਰਾ ਸਿੰਘ ਸਭਾ ਫੈਸਲਾਬਾਦ ਨੂੰ ਮੁੜ ਆਬਾਦ ਕਰਨ ਦਾ ਵਿਰੋਧ ਕਰਨ ਵਾਲੇ ਮੁਸਲਿਮ ਆਗੂ ਨੇ ਮੰਗੀ ਜਨਤਕ ਤੌਰ 'ਤੇ ਮਾਫ਼ੀ
. . .  about 1 hour ago
ਫੈਸਲਾਬਾਦ, 29 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ 'ਚ ਦੇਸ਼ ਦੀ ਵੰਡ ਦੇ ਬਾਅਦ ਤੋਂ ਬੰਦ ਪਏ ਗੁਰਦੁਆਰੇ ਨੂੰ ਮੁੜ ਆਬਾਦ ਕਰਨ ਦਾ ਵਿਰੋਧ ਕਰਨ ਵਾਲੇ ਚੇਅਰਮੈਨ ਸੁਪਰੀਮ ਅੰਜੁਮਨ-ਏ-ਤਾਜਰਾਨ ਅਤੇ ਸ਼ਹਿਰ ਦੇ ਸਾਬਕਾ....
ਸੁਲਤਾਨਪੁਰ ਲੋਧੀ ਦੇ ਗੁਰਚਰਨ ਸਿੰਘ ਚੰਨ ਡੀਪੂ ਵਾਲੇ ਦਾ ਕੀਤਾ ਗਿਆ ਕਤਲ
. . .  about 1 hour ago
ਸੁਲਤਾਨਪੁਰ ਲੋਧੀ, 29 ਜੂਨ (ਨਰੇਸ਼ ਹੈਪੀ, ਲਾਡੀ,ਥਿੰਦ)-ਗੁਰਚਰਨ ਸਿੰਘ ਚੰਨ ਡੀਪੂ ਵਾਲਾ ਪੁੱਤਰ ਜਗੀਰ ਸਿੰਘ ਵਾਸੀ ਮੁਹੱਲਾ ਨਾਈਆਂ ਰੇਲਵੇ ਰੋਡ, ਸੁਲਤਾਨਪੁਰ ਲੋਧੀ ਦਾ ਬੀਤੀ ਰਾਤ ਤੋਂ ਅੱਜ ਸਵੇਰ ਦੇ ਦਰਮਿਆਨ ਕਤਲ ਕਰ ਦਿੱਤਾ ਗਿਆ....
ਲੱਦਾਖ ਹਾਦਸੇ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਤਾਇਆ ਦੁੱਖ
. . .  about 1 hour ago
ਨਵੀਂ ਦਿੱਲੀ, 29 ਜੂਨ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰ ਲੱਦਾਖ ਵਿਚ ਵਾਪਰੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਲੱਦਾਖ ਵਿਚ ਇਕ ਨਦੀ ਪਾਰ ਕਰਦੇ ਸਮੇਂ ਇਕ ਮੰਦਭਾਗੀ....
ਲੱਦਾਖ ਹਾਦਸਾ: ਫ਼ੌਜ ਦੇ 5 ਜਵਾਨ ਹੋਏ ਸ਼ਹੀਦ
. . .  about 2 hours ago
ਲੇਹ, 29 ਜੂਨ- ਦੌਲਤ ਬੇਗ ਓਲਡੀ ਖ਼ੇਤਰ ਵਿਚ ਬੀਤੀ ਸ਼ਾਮ ਨਦੀ ਪਾਰ ਕਰਨ ਦੇ ਅਭਿਆਸ ਦੌਰਾਨ ਵਾਪਰੇ ਹਾਦਸੇ ਵਿਚ ਇਕ ਜੇ.ਸੀ.ਓ. ਅਤੇ ਚਾਰ ਜਵਾਨਾਂ ਸਮੇਤ ਪੰਜ ਭਾਰਤੀ ਫੌਜ ਦੇ ਜਵਾਨਾਂ ਦੀ...
ਲੱਦਾਖ ਹਾਦਸਾ: ਟੈਂਕ ਵਿਚ 5 ਜਵਾਨ ਸਨ ਮੌਜੂਦ- ਰੱਖਿਆ ਅਧਿਕਾਰੀ
. . .  about 2 hours ago
ਲੇਹ, 29 ਜੂਨ- ਰੱਖਿਆ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੱਦਾਖ ਨਦੀ ਵਿਚ ਵਾਪਰੀ ਘਟਨਾ ਦੇ ਸਮੇਂ ਟੈਂਕ ਵਿਚ ਇਕ ਜੇ.ਸੀ.ਓ. ਅਤੇ 4 ਜਵਾਨਾਂ ਸਮੇਤ ਪੰਜ ਸੈਨਿਕ ਮੌਜੂਦ....
ਮਹਿਲ ਕਲਾਂ 'ਚ ਅਣਪਛਾਤੇ ਵਾਹਨ ਨੇ ਬਿਜਲੀ ਸਪਲਾਈ ਦੇ ਚਾਰ ਖੰਬੇ ਭੰਨੇ
. . .  about 2 hours ago
ਮਹਿਲ ਕਲਾਂ, 29 ਜੂਨ (ਅਵਤਾਰ ਸਿੰਘ ਅਣਖੀ)-ਬੀਤੀ ਰਾਤ ਅਣਪਛਾਤੇ ਵਾਹਨ ਵਲੋਂ ਅਨਾਜ ਮੰਡੀ ਮਹਿਲ ਕਲਾਂ ਵਿਖੇ ਬਿਜਲੀ ਸਪਲਾਈ ਲਈ ਲੱਗੇ ਚਾਰ ਖੰਬੇ ਤੋੜ ਦਿੱਤੇ ਗਏ। ਜਿਸ ਕਾਰਨ ਕਸਬਾ ਮਹਿਲ ਕਲਾਂ ਅਤੇ ਆਲੇ ਦੁਆਲੇ ਦੇ ਪਿੰਡਾਂ ਦੀ...
ਟਾਂਡਾ 'ਚ ਟਰਾਲੇ ਤੇ ਇਨੋਵਾ ਦੀ ਟੱਕਰ 'ਚ ਇਕੋ ਪਰਿਵਾਰ ਦੇ 3 ਸਾਲਾ ਬੱਚੇ ਸਮੇਤ 4 ਜੀਆਂ ਦੀ ਹੋਈ ਮੌਤ
. . .  about 3 hours ago
ਟਾਂਡਾ ਉੜਮੁੜ, 29 ਜੂਨ (ਦੀਪਕ ਬਹਿਲ)-ਅੱਜ ਸਵੇਰੇ ਟਾਂਡਾ-ਹੁਸ਼ਿਆਰਪੁਰ ਮੁੱਖ ਸੜਕ 'ਤੇ ਢੱਟਾਂ ਪੁਲੀ ਨੇੜੇ ਇਕ ਟਰਾਲੇ ਤੇ ਇਨੋਵਾ ਵਿਚਕਾਰ ਹੋਏ ਦਰਦਨਾਕ ਹਾਦਸੇ ਵਿਚ ਇਕ ਤਿੰਨ ਸਾਲਾ ਬੱਚੇ ਸਮੇਤ ਇਕੋ ਪਰਿਵਾਰ ਦੇ 4 ਲੋਕਾਂ ਦੀ ਦਰਦਨਾਕ ਮੌਤ ਹੋ....
ਅੱਜ ਹੋਵੇਗੀ ਜਨਤਾ ਦਲ (ਯੂ) ਦੀ ਮੀਟਿੰਗ, ਨਿਤੀਸ਼ ਕੁਮਾਰ ਕਰਨਗੇ ਪ੍ਰਧਾਨਗੀ
. . .  about 3 hours ago
ਕੈਂਟਰ ਨਾਲ ਐਕਸੀਡੈਂਟ ਹੋਣ ਕਾਰਨ ਐਕਟਿਵਾ ਸਵਾਰ ਬਜ਼ੁਰਗ ਦੀ ਹੋਈ ਮੌਤ
. . .  about 3 hours ago
ਲੱਦਾਖ਼: ਟੈਂਕ ਅਭਿਆਸ ਦੌਰਾਨ ਵਧਿਆ ਪਾਣੀ ਦਾ ਪੱਧਰ, ਫ਼ੌਜੀ ਜਵਾਨਾਂ ਦੇ ਜਾਨੀ ਨੁਕਸਾਨ ਦਾ ਖ਼ਦਸ਼ਾ- ਰੱਖਿਆ ਅਧਿਕਾਰੀ
. . .  about 2 hours ago
ਤਾਮਿਲਨਾਡੂ: ਮੁੱਖ ਮੰਤਰੀ ਸਟਾਲਿਨ ਨੇ ਪ੍ਰਧਾਨ ਮੰਤਰੀ ਨੂੰ ਸੂਬੇ ’ਚ ਨੀਟ ਪ੍ਰੀਖਿਆ ਖ਼ਤਮ ਕਰਨ ਲਈ ਲਿਖਿਆ ਪੱਤਰ
. . .  about 3 hours ago
ਦਿੱਲੀ ਦੇ ਵਸੰਤ ਵਿਹਾਰ ਖੇਤਰ ਵਿਚ ਟੋਏ ਵਿਚ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਹੋਈ ਮੌਤ
. . .  about 4 hours ago
ਛੱਤ ਡਿੱਗਣ ਦੀ ਘਟਨਾ ਤੋਂ ਬਾਅਦ ਅਗਲੇ ਨੋਟਿਸ ਤੱਕ ਫਲਾਈਟ ਸੰਚਾਲਨ ਨੂੰ ਕਰ ਦਿੱਤਾ ਮੁਅੱਤਲ
. . .  about 4 hours ago
ਟੀ-20 ਵਿਸ਼ਵ ਕੱਪ: ਅੱਜ ਭਾਰਤ ਤੇ ਦੱਖਣੀ ਅਫ਼ਰੀਕਾ ਖ਼ੇਡਣਗੇ ਫ਼ਾਈਨਲ ਮੁਕਾਬਲਾ
. . .  about 4 hours ago
ਅਰਵਿੰਦ ਕੇਜਰੀਵਾਲ ਨੂੰ ਅੱਜ ਕੀਤਾ ਜਾਵੇਗਾ ਰਾਉਜ਼ ਐਵੇਨਿਊ ਅਦਾਲਤ ਵਿਚ ਪੇਸ਼
. . .  about 5 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁੱਲ ਕਲਾਮ

Powered by REFLEX