ਤਾਜ਼ਾ ਖਬਰਾਂ


ਸੈਂਸੈਕਸ ਨੇ ਪਹਿਲੀ ਵਾਰ 79 ਹਜ਼ਾਰ ਦਾ ਅੰਕੜਾ ਕੀਤਾ ਪਾਰ
. . .  0 minutes ago
ਨਵੀਂ ਦਿੱਲੀ, 27 ਜੂਨ-ਸੈਂਸੈਕਸ ਨੇ ਪਹਿਲੀ ਵਾਰ 79000 ਦਾ ਅੰਕੜਾ ਪਾਰ ਕਰ ਲਿਆ ਹੈ। ਵਰਤਮਾਨ ਵਿਚ 79,070.72 'ਤੇ ਵਪਾਰ ਕਰ ਰਿਹਾ...
ਭਾਰਤ ਨੇ ਜੀ-20 ਸੰਮੇਲਨ ਦੀ ਪ੍ਰਧਾਨਗੀ ਦੌਰਾਨ ਦੁਨੀਆ ਨੂੰ ਕੀਤਾ ਇਕਜੁੱਟ - ਦ੍ਰੋਪਦੀ ਮੁਰਮੂ
. . .  5 minutes ago
ਨਵੀਂ ਦਿੱਲੀ, 27 ਜੂਨ-ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੇ ਆਪਣੀ ਜੀ-20 ਪ੍ਰਧਾਨਗੀ ਦੌਰਾਨ ਕਈ ਮੁੱਦਿਆਂ 'ਤੇ ਦੁਨੀਆ ਨੂੰ ਇਕਜੁੱਟ ਕੀਤਾ ਹੈ। ਭਾਰਤ ਦੀ...
ਸਰਕਾਰ ਨੂੰ ਕਿਸਾਨਾਂ ਬਾਰੇ ਚਾਹੀਦੈ ਸੋਚਣਾ- ਸੁਖਜਿੰਦਰ ਸਿੰਘ ਰੰਧਾਵਾ
. . .  14 minutes ago
ਨਵੀਂ ਦਿੱਲੀ, 27 ਜੂਨ- ਕਾਂਗਰਸ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਤੋਂ ਜਦੋਂ ਸੰਸਦ ਵਿਖੇ ਮੋਦੀ ਬਨਾਮ ਰਾਹੁਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ 10 ਸਾਲ ਬਾਅਦ ਇਕ ਮਜ਼ਬੂਤ ਵਿਰੋਧੀ ਧਿਰ ਅਤੇ ਮਜ਼ਬੂਤ....
ਲੁਧਿਆਣਾ 'ਚ ਪਈ ਬਾਰਿਸ਼ ਨਾਲ ਸ਼ਹਿਰ ਹੋਇਆ ਜਲਥਲ
. . .  31 minutes ago
ਲੁਧਿਆਣਾ, 27 ਜੂਨ (ਪਰਮਿੰਦਰ ਸਿੰਘ ਅਹੂਜਾ)-ਲੁਧਿਆਣਾ ਵਿਚ ਅੱਜ ਤੜਕੇ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਸ਼ਹਿਰ ਦੀ ਰਫਤਾਰ ਰੁਕ ਗਈ ਹੈ। ਅੱਜ ਪਹਿਲੀ ਬਰਸਾਤ ਨੇ ਨਗਰ ਨਿਗਮ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜ਼ਿਆਦਾਤਰ ਇਲਾਕਿਆਂ ਵਿਚ ਪਾਣੀ ਭਰਿਆ ਹੋਇਆ...
 
ਸਾਨੂੰ ਉਮੀਦ ਹੈ ਕਿ ਰਾਸ਼ਟਰਪਤੀ ਮੌਜੂਦਾ ਸਮੱਸਿਆਵਾਂ ’ਤੇ ਕਰਨਗੇ ਗੌਰ- ਗੌਰਵ ਗੋਗੋਈ
. . .  45 minutes ago
ਨਵੀਂ ਦਿੱਲੀ, 27 ਜੂਨ- ਕਾਂਗਰਸ ਸਾਂਸਦ ਗੌਰਵ ਗੋਗੋਈ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਰਾਸ਼ਟਰਪਤੀ ਮੌਜੂਦਾ ਸਮੱਸਿਆਵਾਂ ’ਤੇ ਗੌਰ ਕਰਨਗੇ ਅਤੇ ਉਨ੍ਹਾਂ ’ਤੇ ਆਪਣੀ....
ਭਾਰੀ ਮੀਂਹ ਕਾਰਨ ਘਰ ਦੀ ਡਿੱਗੀ ਛੱਤ, 80 ਸਾਲਾ ਬਜ਼ੁਰਗ ਮਾਤਾ ਜ਼ਖਮੀ
. . .  41 minutes ago
ਸੁਨਾਮ, ਊਧਮ ਸਿੰਘ ਵਾਲਾ, 27 ਜੂਨ (ਸਰਬਜੀਤ ਸਿੰਘ ਧਾਲੀਵਾਲ)-ਜਿਥੇ ਅੱਜ ਬਰਸਾਤ ਕਾਰਨ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਸੁਨਾਮ ਸ਼ਹਿਰ 'ਚ ਇਕ ਗਰੀਬ ਪਰਿਵਾਰ ਦੇ ਘਰ ਦੀ...
ਪਿਛਲੇ 10 ਸਾਲਾਂ ਵਿਚ ਕੇਂਦਰ ਸਰਕਾਰ ਨੇ ਦੇਸ਼ ਦਾ ਕੀਤਾ ਵਿਕਾਸ - ਦ੍ਰੋਪਦੀ ਮੁਰਮੂ
. . .  about 1 hour ago
ਨਵੀਂ ਦਿੱਲੀ, 27 ਜੂਨ-ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਸਦ ਦੇ ਦੋਹਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਕਸਿਤ ਭਾਰਤ ਦਾ ਨਿਰਮਾਣ ਉਦੋਂ ਹੀ ਸੰਭਵ ਹੈ ਜਦੋਂ ਦੇਸ਼ ਦੇ ਗਰੀਬ, ਨੌਜਵਾਨ, ਔਰਤਾਂ ਅਤੇ ਕਿਸਾਨ ਸਸ਼ਕਤ ਹੋਣਗੇ। ਇਸ....
ਉੱਤਰਾਖੰਡ ਦੇ ਮੁੱਖ ਮੰਤਰੀ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲਣ ਲਈ ਪਹੁੰਚੇ ਏਮਜ਼
. . .  about 1 hour ago
ਨਵੀਂ ਦਿੱਲੀ, 27 ਜੂਨ-ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲਣ ਤੋਂ ਬਾਅਦ ਏਮਜ਼ ਤੋਂ ਰਵਾਨਾ ਹੋਏ। ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਕੱਲ੍ਹ ਦੇਰ ਰਾਤ ਦਾਖ਼ਲ ਕਰਵਾਇਆ....
ਦੇਸ਼ 'ਚ 6 ਦਹਾਕਿਆਂ ਬਾਅਦ ਪੂਰਨ ਬਹੁਮਤ ਵਾਲੀ ਸਥਿਰ ਸਰਕਾਰ ਬਣੀ-ਦ੍ਰੋਪਦੀ ਮੁਰਮੂ
. . .  about 1 hour ago
ਨਵੀਂ ਦਿੱਲੀ, 27 ਜੂਨ-ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿਚ 6 ਦਹਾਕਿਆਂ ਬਾਅਦ ਪੂਰਨ ਬਹੁਮਤ ਵਾਲੀ ਸਥਿਰ ਸਰਕਾਰ ਬਣੀ ਹੈ। ਲੋਕਾਂ ਨੇ ਤੀਜੀ ਵਾਰ ਇਸ ਸਰਕਾਰ ਉਤੇ ਭਰੋਸਾ ਜਤਾਇਆ ਹੈ। ਲੋਕ ਜਾਣਦੇ ਹਨ ਕਿ...
ਸਿਹਤ ਮੰਤਰੀ ਦੀ ਪਟਿਆਲਾ ਕੋਠੀ ਦਾ ਬੇਰੁਜ਼ਗਾਰ ਹੈਲਥ ਵਰਕਰਾਂ ਵਲੋਂ ਘਿਰਾਓ 30 ਜੂਨ ਨੂੰ-ਸੂਬਾ ਪ੍ਰਧਾਨ ਢਿੱਲਵਾਂ
. . .  about 1 hour ago
ਤਪਾ ਮੰਡੀ, 27 ਜੂਨ(ਵਿਜੇ ਸ਼ਰਮਾ)-ਸਿਹਤ ਵਿਭਾਗ ਵਿਚ ਮਲਟੀ ਪਰਪਜ਼ ਹੈਲਥ ਵਰਕਰਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਭਰਨ ਦੀ ਮੰਗ ਕਰਦੇ ਬੇਰੁਜ਼ਗਾਰ ਮਲਟੀ ਪਰਪਜ਼ ਵਰਕਰਾਂ ਨੇ 30 ਜੂਨ ਨੂੰ ਪਟਿਆਲਾ ਵਿਖੇ....
ਪ੍ਰੀ ਮੌਨਸੂਨ ਦੀ ਭਾਰੀ ਬਰਸਾਤ ਨਾਲ ਸੁਨਾਮ ਹੋਇਆ ਜਲਥਲ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ,27 ਜੂਨ (ਸਰਬਜੀਤ ਸਿੰਘ ਧਾਲੀਵਾਲ)-ਅੱਜ ਸਵੇਰੇ ਹੋਈ ਪ੍ਰੀ ਮੌਨਸੂਨ ਦੀ ਪਹਿਲੀ ਬਾਰਸ਼ ਕਾਰਨ ਜਿੱਥੇ ਝੋਨੇ ਦੀ ਲੁਆਈ ਨੇ ਜੋਰ ਫੜ ਲਿਆ। ਜਿਸ ਕਾਰਨ ਪੈ ਰਹੀ ਅੱਤ ਦੀ ਗਰਮੀ ਤੋਂ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ...
ਸੈਮ ਪਿਤਰੋਦਾ ਤੋਂ ਚੋਣਾਂ ਦੌਰਾਨ ਦੂਰੀ ਕਾਂਗਰਸ ਦਾ ਸਿਰਫ ਡਰਾਮਾ ਸੀ - ਸ਼ਹਿਜ਼ਾਦ ਪੂਨਾਵਾਲਾ
. . .  about 1 hour ago
ਨਵੀਂ ਦਿੱਲੀ, 27 ਜੂਨ-ਸੈਮ ਪਿਤਰੋਦਾ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਵਜੋਂ ਦੁਬਾਰਾ ਨਿਯੁਕਤ ਕਰਨ ਉਤੇ ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਵਿਰੋਧੀ...
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਕਰਨਗੇ ਸੰਬੋਧਨ
. . .  about 2 hours ago
ਸਫ਼ਾਈ ਕ੍ਰਮਚਾਰੀ ਯੂਨੀਅਨ ਨੇ ਦੋ ਮਹੀਨਿਆਂ ਤੋਂ ਤਨਖਾਹਾਂ ਨਾ ਦਿੱਤੇ ਜਾਣ ਨੂੰ ਲੈ ਕੇ ਤੀਸਰੇ ਦਿਨ ਵੀ ਲਗਾਇਆ ਧਰਨਾ
. . .  about 2 hours ago
ਮੀਂਹ ਨਾਲ ਗਰਮੀ ਤੋਂ ਰਾਹਤ ਮਿਲੀ
. . .  about 2 hours ago
ਨੇਪਾਲ 'ਚ ਭਾਰੀ ਮੀਂਹ ਕਾਰਨ 14 ਲੋਕਾਂ ਦੀ ਮੌਤ
. . .  about 2 hours ago
ਹਲਕੀ ਬਰਸਾਤ ਦੇ ਚੱਲਦਿਆਂ ਮੌਸਮ ਹੋਇਆ ਠੰਡਾ, ਗਰਮੀ ਤੋਂ ਮਿਲੀ ਰਾਹਤ
. . .  about 2 hours ago
ਟੀ-20 ਵਿਸ਼ਵ ਕੱਪ 2024 : ਅੱਜ ਭਾਰਤ ਤੇ ਇੰਗਲੈਂਡ ਵਿਚਾਲੇ ਹੋਵੇਗਾ ਸੈਮੀਫਾਈਨਲ ਮੁਕਾਬਲਾ
. . .  about 2 hours ago
ਸਿਹਤ ਵਿਗੜਨ 'ਤੇ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਏਮਜ਼ 'ਚ ਕਰਵਾਇਆ ਭਰਤੀ
. . .  about 3 hours ago
ਆਈ.ਪੀ.ਐਸ. ਮਨਿੰਦਰ ਪ੍ਰਤਾਪ ਸਿੰਘ ਪਵਾਰ ਨੇ ਦੱਖਣੀ ਬੰਗਾਲ ਦੇ ਨਵੇਂ ਆਈ.ਜੀ ਵਜੋਂ ਸੰਭਾਲਿਆ ਅਹੁਦਾ
. . .  about 3 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

Powered by REFLEX