ਤਾਜ਼ਾ ਖਬਰਾਂ


ਪਿੰਡ ਥਰੀਏਵਾਲ 'ਚ ਸਰਬਸੰਮਤੀ ਨਾਲ ਨਵੀਂ ਚੁਣੀ ਪੰਚਾਇਤ
. . .  0 minutes ago
ਊਧਨਵਾਲ, 28 ਸਤੰਬਰ (ਪਰਗਟ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਬਲਾਕ ਕਾਦੀਆਂ ਅਧੀਨ ਆਉਂਦੇ ਪਿੰਡ ਥਰੀਏਵਾਲ ਵਿਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ। ਪਿੰਡ ਦੇ ਸਮੂਹ ਮੋਹਤਬਰਾਂ ਨੇ ਗੁਰਦੁਆਰਾ ਸਮਾਧਾਂ ਵਿਖੇ ਬੈਠ ਕੇ...
ਸ਼ੇਰੋਂ ਮਾਡਲ ਟਾਊਨ ਨੰਬਰ 2 ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ
. . .  4 minutes ago
ਲੌਂਗੋਵਾਲ, 28 ਸਤੰਬਰ (ਵਿਨੋਦ ਸ਼ਰਮਾ, ਖੰਨਾ)-ਸ਼ੇਰੋਂ ਮਾਡਲ ਟਾਊਨ ਨੰਬਰ 2 ਦੇ ਪਿੰਡ ਵਾਸੀਆਂ ਨੇ ਪਿੰਡ ਦੀ ਸਮੁੱਚੀ ਪੰਚਾਇਤ ਸਰਬਸੰਮਤੀ ਨਾਲ ਚੁਣ ਲਈ ਹੈ। ਅੱਜ ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ ਦੀ ਮੌਜੂਦਗੀ ਵਿਚ ਪਿੰਡ ਵਾਸੀਆਂ ਨੇ ਹਰਮੀਤ ਕੌਰ ਪਤਨੀ ਰਾਣਾ ਸਿੰਘ ਨੂੰ ਪਿੰਡ ਦਾ ਸਰਪੰਚ ਚੁਣ ਲਿਆ...
ਹਲਕਾ ਅਜਨਾਲਾ ਦੇ ਪਿੰਡ ਹਾਸ਼ਮਪੁਰਾ ਦੇ ਸਰਪੰਚ ਦੀ ਸਰਬਸੰਮਤੀ ਨਾਲ ਹੋਈ ਚੋਣ
. . .  8 minutes ago
ਅਜਨਾਲਾ, 28 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਐਨ.ਆਰ.ਆਈ. ਮਾਮਲੇ ਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਮੌਜੂਦਗੀ ਵਿਚ ਅੱਜ ਸਰਹੱਦੀ ਪਿੰਡ ਹਾਸ਼ਮਪੁਰਾ ਦੇ ਵਸਨੀਕਾਂ ਵਲੋਂ ਕੀਤੇ ਇਕੱਠ ਵਿਚ ਸਰਬਸੰਮਤੀ...
ਕੁਲਦੀਪ ਸਿੰਘ ਸਿੱਧੂ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਕਪੂਰਥਲਾ ਇੰਚਾਰਜ ਨਿਯੁਕਤ
. . .  16 minutes ago
ਭੁਲੱਥ, 28 ਸਤੰਬਰ (ਮੇਹਰ ਚੰਦ ਸਿੱਧੂ)-ਬਹੁਜਨ ਸਮਾਜ ਪਾਰਟੀ ਹਲਕਾ ਭੁਲੱਥ ਦੀ ਵਿਸ਼ੇਸ਼ ਮੀਟਿੰਗ ਅੱਜ ਭਗਵਾਨ ਵਾਲਮੀਕਿ ਮੰਦਰ ਵਿਖੇ ਹੋਈ, ਜਿਸ ਦੌਰਾਨ ਬਸਪਾ ਦੇ ਸੂਬਾ ਜਨਰਲ ਸਕੱਤਰ...
 
ਪ੍ਰਸਿੱਧ ਪੰਜਾਬੀ ਸਿੰਗਰ ਗੁਰੂ ਰੰਧਾਵਾ ਨੇ ਸਾਥੀਆਂ ਸਮੇਤ ਰੀਟਰੀਟ ਸੈਰਾਮਨੀ ਦਾ ਮਾਣਿਆ ਆਨੰਦ
. . .  21 minutes ago
ਅਟਾਰੀ, 28 ਸਤੰਬਰ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ-ਵਾਹਗਾ ਸਰਹੱਦ ਉਤੇ ਹੋ ਰਹੀ ਰੀਟਰੀਟ ਸੈਰਾਮਨੀ ਦਾ ਪ੍ਰਸਿੱਧ ਪੰਜਾਬੀ ਸਿੰਗਰ ਗੁਰੂ ਰੰਧਾਵਾ ਨੇ ਆਪਣੀ ਟੀਮ ਸਮੇਤ ਆਨੰਦ ਮਾਣਿਆ। ਉਨ੍ਹਾਂ ਨੇ ਸ਼ਾਹ ਢਾਬਾ ਖਾਸਾ ਵਿਖੇ ਚਾਹ ਪੀਤੀ ਅਤੇ ਮੌਜੂਦ...
ਪਿੰਡ ਮਚਰਾਏ ਦੀ ਪੰਚਾਇਤ ਦੀ ਸਰਬਸੰਮਤੀ ਨਾਲ ਹੋਈ ਚੋਣ, ਲਾਜਵੰਤ ਸਿੰਘ ਲਾਟੀ ਨੂੰ ਚੁਣਿਆ ਸਰਪੰਚ
. . .  34 minutes ago
ਸ੍ਰੀ ਹਰਗੋਬਿੰਦਪੁਰ, 28 ਸਤੰਬਰ (ਕਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਅਧੀਨ ਆਉਂਦੇ ਪਿੰਡ ਮਚਰਾਏ ਵਿਖੇ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਪਿੰਡ ਵਾਸੀਆਂ ਵਲੋਂ ਲਾਜਵੰਤ ਸਿੰਘ ਲਾਟੀ ਨੂੰ ਸਰਪੰਚ ਚੁਣ ਲਿਆ ਗਿਆ। ਇਸ ਮੌਕੇ ਲਾਜਵੰਤ ਸਿੰਘ ਲਾਟੀ ਨੇ ਸਮੂਹ ਪਿੰਡ ਵਾਸੀਆਂ...
ਗੋਬਿੰਦਪੁਰਾ 'ਚ ਸਰਬਸੰਮਤੀ ਨਾਲ ਪੰਚਾਇਤ ਚੁਣੀ
. . .  38 minutes ago
ਸ਼ੇਰਪੁਰ, 28 ਸਤੰਬਰ (ਮੇਘ ਰਾਜ ਜੋਸ਼ੀ)-ਪੰਚਾਇਤੀ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਪਿੰਡਾਂ ਦੀਆਂ ਸੱਥਾਂ ਵਿਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ। ਸਰਪੰਚ ਅਤੇ ਪੰਚ ਬਣਨ ਦੇ ਚਾਹਵਾਨਾਂ ਨੇ ਵੋਟਰਾਂ ਤੱਕ ਹਰ ਢੰਗ ਤਰੀਕੇ ਨਾਲ ਸੰਪਰਕ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਭਾਵੇਂ ਕਿ ਅੱਜ ਨਾਮਜ਼ਦਗੀਆਂ ਦਾਖਲ ਕਰਨ...
ਰਾਹੁਲ ਗਾਂਧੀ ਨੇ ਈ.ਏ.ਐਮ. ਡਾਕਟਰ ਐਸ ਜੈਸ਼ੰਕਰ ਨੂੰ ਲਿਖਿਆ ਪੱਤਰ
. . .  59 minutes ago
ਨਵੀਂ ਦਿੱਲੀ, 28 ਸਤੰਬਰ-ਲੋਕ ਸਭਾ ਐਲ.ਓ.ਪੀ. ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਈ.ਏ.ਐਮ. ਡਾਕਟਰ ਐਸ ਜੈਸ਼ੰਕਰ ਨੂੰ ਪੱਤਰ ਲਿਖਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ...
ਕੁਲਗਾਮ ਐਨਕਾਊਂਟਰ ਵਿਚ 2 ਅੱਤਵਾਦੀ ਢੇਰ, ਗੋਲਾ-ਬਾਰੂਦ ਹੋਇਆ ਬਰਾਮਦ
. . .  about 1 hour ago
ਜੰਮੂ-ਕਸ਼ਮੀਰ, 28 ਸਤੰਬਰ-ਕੁਲਗਾਮ ਐਨਕਾਊਂਟਰ ਵਿਚ ਮੁਕਾਬਲੇ ਵਾਲੀ ਥਾਂ ਤੋਂ 2 ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਅਪਰਾਧਿਕ ਸਮੱਗਰੀ, ਹਥਿਆਰ ਅਤੇ ਗੋਲਾ-ਬਾਰੂਦ ਵੀ...
ਆਲਮਪੁਰਾ ਵਿਖੇ ਸਰਪੰਚ ਤੇ ਪੰਚਾਂ ਦੀ ਸਰਬਸੰਮਤੀ ਨਾਲ ਹੋਈ ਚੋਣ
. . .  about 1 hour ago
ਓਠੀਆਂ, 28 ਸਤੰਬਰ (ਗੁਰਵਿੰਦਰ ਸਿੰਘ)-ਛੀਨਾ ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਆਲਮਪੁਰਾ ਵਿਖੇ ਸਮੂਹ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਅੱਜ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਦੀ ਚੋਣ ਕੀਤੀ ਗਈ, ਵਿਚ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਸੁਖਦੇਵ ਸਿੰਘ ਨੂੰ ਸਰਪੰਚ ਅਤੇ ਗੁਰਬੀਰ...
ਪਿੰਡ ਮਾਜਰੀ ਦੀ ਗ੍ਰਾਮ ਪੰਚਾਇਤ ਦੀ ਸਰਬਸੰਮਤੀ ਨਾਲ ਹੋਈ ਚੋਣ
. . .  about 1 hour ago
ਖਮਾਣੋ, 28 ਸਤੰਬਰ (ਮਨਮੋਹਣ ਸਿੰਘ ਕਲੇਰ)-ਪਿੰਡ ਮਾਜਰੀ ਬਲਾਕ ਖਮਾਣੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਗ੍ਰਾਮ ਪੰਚਾਇਤ ਦੀ ਚੋਣ ਅੱਜ ਪਿੰਡ ਵਾਸੀਆਂ ਵਲੋਂ ਸਰਬਸੰਮਤੀ ਨਾਲ ਕੀਤੀ ਗਈ। ਇਸ ਮੌਕੇ ਸਰਪੰਚ ਪਰਮਜੀਤ ਸਿੰਘ ਅਤੇ ਪੰਚਾਇਤ ਮੈਂਬਰ ਸਤਨਾਮ ਸਿੰਘ, ਅਮਰਜੀਤ ਕੌਰ, ਹਰਜਿੰਦਰ ਕੌਰ, ਇਕਬਾਲ ਸਿੰਘ...
ਉੱਤਰ ਪ੍ਰਦੇਸ਼ : ਕੰਧ ਡਿੱਗਣ ਨਾਲ ਤਿੰਨ ਸਾਲ ਦੇ ਬੱਚੇ ਦੀ ਮੌਤ, 1 ਜ਼ਖ਼ਮੀ
. . .  about 1 hour ago
ਸੁਲਤਾਨਪੁਰ (ਉੱਤਰ ਪ੍ਰਦੇਸ਼), 28 ਸਤੰਬਰ-ਇਥੇ ਲਗਾਤਾਰ ਪੈ ਰਹੇ ਮੀਂਹ ਕਾਰਨ ਇਕ ਮਕਾਨ ਦੀ ਕੰਧ ਡਿੱਗਣ ਨਾਲ ਤਿੰਨ ਸਾਲ ਦੇ ਬੱਚੇ...
ਕਣਕਵਾਲ ਭੰਗੂਆਂ ਵਾਸੀਆਂ ਨੇ ਯਾਦਵਿੰਦਰ ਮੰਡੇਰ ਨੂੰ ਚੁਣਿਆ ਸਰਬਸੰਮਤੀ ਨਾਲ ਸਰਪੰਚ
. . .  about 1 hour ago
ਹਰਿਆਣਾ ਦੇ ਲੋਕ ਕੱਟੜ ਦੇਸ਼ ਭਗਤ ਹਨ, ਉਹ ਕਾਂਗਰਸ ਨੂੰ ਮੂੰਹ ਤਕ ਨਹੀਂ ਲਾਉਣਗੇ - ਪੀ.ਐਮ. ਮੋਦੀ
. . .  about 1 hour ago
ਕਿਸਾਨ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਮਾਨਸਾ ਦਾ ਮੇਨ ਚੌਕ ਕੀਤਾ ਜਾਮ
. . .  about 2 hours ago
ਪ੍ਰੇਮ ਸਿੰਘ ਚੰਦੂਮਾਜਰਾ ਦੇ ਜੰਮੂ ਵਿਖੇ ਪ੍ਰਚਾਰ ਵਿਚ ਸ਼ਾਮਿਲ ਹੋਣ ’ਤੇ ਬੋਲੇ ਮਹੇਸ਼ਇੰਦਰ ਸਿੰਘ ਗਰੇਵਾਲ
. . .  about 3 hours ago
ਨਿਪਾਲ: ਹੜ੍ਹਾਂ ਕਾਰਨ 39 ਲੋਕਾਂ ਦੀ ਮੌਤ
. . .  about 3 hours ago
ਚੂਰਾ ਪੋਸਤ ਲੈ ਕੇ ਆ ਰਿਹਾ ਇਕ ਕਾਬੂ
. . .  about 4 hours ago
ਮਾਲਵਿੰਦਰ ਸਿੰਘ ਮਾਲੀ ਦੀ ਗੈਰ ਕਾਨੂੰਨੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਰੱਖੇ ਧਰਨੇ ’ਚ ਜ਼ਰੂਰ ਹੋਵੋ ਸ਼ਾਮਿਲ - ਖਹਿਰਾ
. . .  about 4 hours ago
ਕੰਗਣਾ ਰਣੌਤ ਦੀ ਫ਼ਿਲਮ ਨੂੰ ਨਹੀਂ ਹੋਣ ਦਿੱਤਾ ਜਾਵੇਗਾ ਰਿਲੀਜ਼- ਐਡਵੋਕੇਟ ਧਾਮੀ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਕੋਈ ਪਲ ਅਜਿਹਾ ਨਹੀਂ ਹੁੰਦਾ ਜਿਹੜਾ ਕਰਤਵ ਤੋਂ ਸੱਖਣਾ ਹੋਵੇ। -ਸਿਸਰੋ

Powered by REFLEX