ਤਾਜ਼ਾ ਖਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਇਸ ਤਰ੍ਹਾਂ ਰਵਿੰਦਰ ਜਡੇਜਾ ਨੂੰ ਦਿੱਤੀ ਵਧਾਈ
. . .  about 4 hours ago
ਨਵੀਂ ਦਿੱਲੀ, 30 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਪਿਆਰੇ ਰਵਿੰਦਰ ਜਡੇਜਾ, ਤੁਸੀਂ ਆਲਰਾਊਂਡਰ ਦੇ ਤੌਰ 'ਤੇ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ। ਕ੍ਰਿਕਟ ਪ੍ਰੇਮੀ ਤੁਹਾਡੇ ਸਟਾਈਲਿਸ਼ ਸਟ੍ਰੋਕ ਪਲੇ, ਸਪਿਨ ...
ਅਹਿਮਦਾਬਾਦ ਵਿਚ ਭਾਰੀ ਮੀਂਹ ਕਾਰਨ ਕਈ ਹਿੱਸਿਆਂ ਵਿਚ ਪਾਣੀ ਭਰਿਆ
. . .  about 4 hours ago
ਗੁਜਰਾਤ, 30 ਜੂਨ - ਅਹਿਮਦਾਬਾਦ ਸ਼ਹਿਰ 'ਚ ਭਾਰੀ ਮੀਂਹ ਕਾਰਨ ਕਈ ਹਿੱਸਿਆਂ 'ਚ ਪਾਣੀ ਭਰ ਗਿਆ।
ਰਵਿੰਦਰ ਜਡੇਜਾ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
. . .  about 5 hours ago
ਨਵੀਂ ਦਿੱਲੀ, 30 ਜੂਨ - ਰਵਿੰਦਰ ਜਡੇਜਾਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਜਡੇਜਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਿਖਿਆ, ''ਟੀ-20 ਵਿਸ਼ਵ ਕੱਪ ਜਿੱਤਣਾ ...
ਲੋਨਾਵਾਲਾ 'ਚ ਝਰਨੇ 'ਚ ਇਕ ਔਰਤ ਅਤੇ 4 ਬੱਚੇ ਡੁੱਬੇ
. . .  about 5 hours ago
ਮੁੰਬਈ , 30 ਜੂਨ - ਲੋਨਾਵਾਲਾ 'ਚ ਭੂਸ਼ੀ ਡੈਮ ਨੇੜੇ ਝਰਨੇ 'ਚ ਇਕ ਔਰਤ ਅਤੇ 4 ਬੱਚੇ ਡੁੱਬ ਗਏ। 2 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਪੁਣੇ ਦੇ ਐਸ.ਪੀ. ਪੰਕਜ ਦੇਸ਼ਮੁਖ ਨੇ ਕਿਹਾ ਹੈ ਕਿ ...
 
ਦਿੱਗਜ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਟੀ-20 ਵਿਸ਼ਵ ਕੱਪ ਜਿੱਤਣ 'ਤੇ ਦਿਤੀ ਵਧਾਈ
. . .  about 5 hours ago
ਸਾਰਬ੍ਰੁਕੇਨ, ਜਰਮਨੀ,30 ਜੂਨ- ਭਾਰਤ ਦੀ ਟੀ-20 ਵਿਸ਼ਵ ਕੱਪ 2024 ਜਿੱਤਣ 'ਤੇ, ਭਾਰਤ ਦੀ ਦਿੱਗਜ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਕਿਹਾ ਹੈ ਕਿ ਅਸੀਂ ਸਾਰਿਆਂ ਨੇ ਮਿਲ ਕੇ ਮੈਚ ਦੇਖਿਆ । ਟੀਮ ਇੰਡੀਆ ਦੀ ...
ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ 1 ਤੋਂ 4 ਜੁਲਾਈ ਤੱਕ ਚਾਰ ਦਿਨਾਂ ਲਈ ਬੰਗਲਾਦੇਸ਼ ਦੇ ਅਧਿਕਾਰਤ ਦੌਰੇ 'ਤੇ ਜਾਣਗੇ
. . .  1 minute ago
ਨਵੀਂ ਦਿੱਲੀ, 30 ਸੂਚੀ - ਜਲ ਸੈਨਾ ਦੇ ਇਕ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ 1 ਤੋਂ 4 ਜੁਲਾਈ ਤੱਕ ਚਾਰ ਦਿਨਾਂ ਲਈ ਬੰਗਲਾਦੇਸ਼ ਦੇ ਅਧਿਕਾਰਤ ਦੌਰੇ 'ਤੇ ...
ਵੈਟਰਨਰੀ ਇੰਸਪੈਕਟਰਾਂ ਵਲੋਂ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ
. . .  about 6 hours ago
ਜਲੰਧਰ , 30 ਜੂਨ (ਅ. ਬ )- ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ । ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੂਬਾ ...
ਆਬਕਾਰੀ ਨੀਤੀ ਕੇਸ : ਹਾਈਕੋਰਟ ਕੇ. ਕਵਿਤਾ ਦੀ ਜ਼ਮਾਨਤ ਅਰਜ਼ੀ 'ਤੇ ਸੋਮਵਾਰ ਨੂੰ ਆਦੇਸ਼ ਦੇ ਸਕਦੀ ਹੈ
. . .  about 6 hours ago
ਨਵੀਂ ਦਿੱਲੀ, 30 ਜੂਨ - ਦਿੱਲੀ ਹਾਈ ਕੋਰਟ ਨੇ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਮਾਮਲਿਆਂ ਵਿਚ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ.) ਦੇ ਆਗੂ ਕੇ. ਕਵਿਤਾ ਦੀ ...
"ਮਨ ਕੀ ਬਾਤ" ਦੁਨੀਆ ਦੇ ਸਭ ਤੋਂ ਪ੍ਰਸਿੱਧ ਰੇਡੀਓ ਪ੍ਰੋਗਰਾਮਾਂ ਵਿਚੋਂ ਇਕ ਹੈ -ਪਬਿਤਰ ਮਾਰਗਰੀਟਾ
. . .  about 6 hours ago
ਨਵੀਂ ਦਿੱਲੀ, 30 ਜੂਨ - ਕੇਂਦਰੀ ਮੰਤਰੀ ਪਬਿਤਰ ਮਾਰਗਰੀਟਾ ਦਾ ਕਹਿਣਾ ਹੈ ਕਿ "ਮਨ ਕੀ ਬਾਤ" ਦੁਨੀਆ ਦੇ ਸਭ ਤੋਂ ਪ੍ਰਸਿੱਧ ਰੇਡੀਓ ਪ੍ਰੋਗਰਾਮਾਂ ਵਿਚੋਂ ਇਕ ਹੈ। ਸਾਡੇ ਭਾਜਪਾ ਦੇ ਸਾਰੇ ਬੂਥਾਂ ਦੀ ਤਰ੍ਹਾਂ, ਗੁਹਾਟੀ ਵਿਚ ਭਾਜਪਾ ਦੇ ਸੂਬਾਈ ...
ਨੀਟ ਪ੍ਰੀਖਿਆ ਮਾਮਲਾ : ਸਿਆਸੀ ਸਟੰਟ ਜਾਂ ਦੋਸ਼ ਲਾਉਣ ਦੀ ਬਜਾਏ ਗੰਭੀਰ ਵਿਚਾਰ-ਵਟਾਂਦਰੇ ਦੀ ਲੋੜ ਹੈ -ਸ਼ਾਜ਼ੀਆ ਇਲਮੀ
. . .  1 minute ago
ਨਵੀਂ ਦਿੱਲੀ, 30 ਜੂਨ - ਨੀਟ ਪ੍ਰੀਖਿਆ ਦੇ ਮੁੱਦੇ 'ਤੇ ਭਾਜਪਾ ਨੇਤਾ ਸ਼ਾਜ਼ੀਆ ਇਲਮੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਨੂੰ ਸਿਆਸੀ ਸਟੰਟ ਜਾਂ ਦੋਸ਼ ਲਾਉਣ ਦੀ ਬਜਾਏ ਗੰਭੀਰ ਵਿਚਾਰ-ਵਟਾਂਦਰੇ ...
ਜਨਰਲ ਉਪੇਂਦਰ ਦਿਵੇਦੀ ਨੇ 30ਵੇਂ ਥਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲਿਆ, ਮਨੋਜ ਪਾਂਡੇ ਦੀ ਥਾਂ ਲਈ
. . .  about 7 hours ago
ਨਵੀਂ ਦਿੱਲੀ, 30 ਜੂਨ- ਮੌਜੂਦਾ ਜਨਰਲ ਮਨੋਜ ਪਾਂਡੇ ਦੇ ਸੇਵਾਮੁਕਤ ਹੋਣ ਤੋਂ ਬਾਅਦ ਜਨਰਲ ਉਪੇਂਦਰ ਦਿਵੇਦੀ ਨੇ ਸੈਨਾ ਦੇ 30ਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਜਨਰਲ ਦਿਵੇਦੀ, ਜਿਨ੍ਹਾਂ ਕੋਲ ਚੀਨ ਅਤੇ ਪਾਕਿਸਤਾਨ ਦੀਆਂ ਸਰਹੱਦਾਂ 'ਤੇ ...
ਗੂਗਲ ਇੰਡੀਆ ਨੇ ਅਨੋਖੇ ਤਰੀਕੇ ਨਾਲ ਚੈਂਪੀਅਨ ਬਣਨ 'ਤੇ ਦਿੱਤੀ ਵਧਾਈ
. . .  about 7 hours ago
ਨਵੀਂ ਦਿੱਲੀ , 30 - ਜੂਨ ਟੀ-20 ਵਿਸ਼ਵ ਕੱਪ 2024 ਵਿਚ ਭਾਰਤ ਦੀ ਜਿੱਤ 'ਤੇ ਦੌਰਾਨ ਗੂਗਲ ਇੰਡੀਆ ਨੇ ਵੀ ਟੀਮ ਇੰਡੀਆ ਨੂੰ ਜਿੱਤ ਦਾ ਝੰਡਾ ਲਹਿਰਾਉਣ ਲਈ ਵਧਾਈ ਦਿੱਤੀ ਹੈ। ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡੇ ...
ਝਾਰਖੰਡ ਦੇ ਗਿਰੀਡੀਹ ਵਿਚ ਨਿਰਮਾਣ ਅਧੀਨ ਪੁਲ ਦਾ ਇਕ ਹਿੱਸਾ ਡਿਗਿਆ
. . .  about 7 hours ago
ਕਿਸਾਨ ਜਥੇਬੰਦੀਆਂ ਨੇ ਲਾਡੋਵਾਲ ਟੋਲ ਪਲਾਜ਼ਾ ਨੂੰ ਪੱਲੀਆਂ ਲਾ ਕੇ ਪੱਕੇ ਤੌਰ 'ਤੇ ਕੀਤਾ ਬੰਦ
. . .  about 8 hours ago
ਰਾਜਸਥਾਨ ਦੀ ਜੁਡੀਸ਼ੀਅਲ ਪ੍ਰੀਖਿਆ 'ਚ ਅੰਮ੍ਰਿਤਧਾਰੀ ਸਿੱਖ ਉਮੀਦਵਾਰਾਂ ਨਾਲ ਵਿਤਕਰਾ ਬੇਹੱਦ ਦੁਖਦਾਈ - ਐਡਵੋਕੇਟ ਧਾਮੀ
. . .  about 8 hours ago
ਜਲੰਧਰ 'ਚ ਅਧਿਆਪਕਾਂ ਵਲੋਂ ਸੀ.ਐਮ. ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ
. . .  about 8 hours ago
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਕੇ ਸ਼ਰਧਾਲੂ ਪਰਤੇ ਵਤਨ
. . .  about 9 hours ago
ਪਾਕਿਸਤਾਨ ਯਾਤਰਾ ਕਰਕੇ ਵਤਨ ਪੁੱਜੇ ਸਿੱਖ ਸ਼ਰਧਾਲੂ ਦੀ ਅਟਾਰੀ ਸਰਹੱਦ 'ਤੇ ਮੌਤ
. . .  about 8 hours ago
ਅਰਸ਼ਦੀਪ ਸਿੰਘ ਦੇ ਕੋਚ ਨੇ ਟੀ-20 ਵਿਸ਼ਵ ਕੱਪ ਜਿੱਤਣ 'ਤੇ ਖੁਸ਼ੀ 'ਚ ਪਾਇਆ ਭੰਗੜਾ
. . .  about 10 hours ago
ਜ਼ਮੀਨੀ ਵਿਵਾਦ 'ਚ ਪਤੀ ਵਲੋਂ ਪਤਨੀ ਦਾ ਕਤਲ
. . .  about 10 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

Powered by REFLEX