ਤਾਜ਼ਾ ਖਬਰਾਂ


ਤਾਮਿਲਨਾਡੂ: ਹਾਦਸੇ ਦਾ ਸ਼ਿਕਾਰ ਹੋਇਆ ਐਲ.ਪੀ.ਜੀ. ਟੈਂਕਰ
. . .  0 minutes ago
ਚੇਨੱਈ, 3 ਜਨਵਰੀ- ਤਾਮਿਲਨਾਡੂ ਦੇ ਕੋਇੰਬਟੂਰ ਵਿਚ ਅੱਜ ਸਵੇਰੇ ਇਕ ਐਲ.ਪੀ.ਜੀ. ਟੈਂਕਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਤੋਂ ਬਾਅਦ ਟੈਂਕਰ ’ਚੋਂ ਗੈਸ ਲੀਕ ਹੋਣ ਲੱਗ ਗਈ.....
ਸੰਘਣੀ ਧੁੰਦ ਦੀ ਲਪੇਟ ਵਿਚ ਰਾਜਧਾਨੀ
. . .  9 minutes ago
ਨਵੀਂ ਦਿੱਲੀ, 3 ਜਨਵਰੀ- ਰਾਸ਼ਟਰੀ ਰਾਜਧਾਨੀ ਦਿੱਲੀ ਸੰਘਣੀ ਧੁੰਦ ਦੀ ਲਪੇਟ ਵਿਚ ਹੈ। ਅੱਜ ਸੀਜ਼ਨ ਦੀ ਸਭ ਤੋਂ ਵੱਧ ਧੁੰਦ ਦੇਖਣ ਨੂੰ ਮਿਲੀ। ਧੁੰਦ ਕਾਰਨ ਰੇਲਗੱਡੀਆਂ ਦੀ ਰਫ਼ਤਾਰ ਧੀਮੀ ਹੋ....
⭐ਮਾਣਕ-ਮੋਤੀ ⭐
. . .  58 minutes ago
⭐ਮਾਣਕ-ਮੋਤੀ ⭐
ਅਲਰਟ ਸੈਨਿਕਾਂ ਨੇ ਆਈ.ਈ.ਡੀ. ਨੂੰ ਕੀਤਾ ਬੇਅਸਰ
. . .  1 day ago
ਆਂਗਰਾਲਾ (ਜੰਮੂ-ਕਸ਼ਮੀਰ) , 2 ਜਨਵਰੀ - ਰਾਸ਼ਟਰੀ ਰਾਈਫਲਜ਼ ਦੇ ਅਲਰਟ ਸੈਨਿਕਾਂ ਨੇ ਆਂਗਰਾਲਾ, ਰਿਆਸੀ ਨੇੜੇ ਮਹੋਰ-ਗੁਲਾਬਗੜ੍ਹ ਰੋਡ 'ਤੇ ਇਕ ਆਈ.ਈ.ਡੀ. ਜੰਮੂ-ਕਸ਼ਮੀਰ ਪੁਲਿਸ ਦੇ ਨਾਲ ਮਿਲ ਕੇ ਖੇਤਰ ਨੂੰ ਸੁਰੱਖਿਅਤ ਕੀਤਾ ...
 
ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ 'ਤੇ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ - ਨਿਥਿਆ ਸ਼੍ਰੀ ਸਿਵਨ
. . .  1 day ago
ਬੈਂਗਲੁਰੂ, ਕਰਨਾਟਕ ,2 ਜਨਵਰੀ- ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ 'ਤੇ ਪੈਰਾਉਲੰਪਿਕ ਕਾਂਸੀ ਤਮਗਾ ਜੇਤੂ ਅਤੇ ਪੈਰਾ-ਬੈਡਮਿੰਟਨ ਖਿਡਾਰੀ ਨਿਥਿਆ ਸ਼੍ਰੀ ਸਿਵਨ ਨੇ ਕਿਹਾ ਹੈ ਕਿ ਮੈਂ ਬਹੁਤ ਖੁਸ਼ ਅਤੇ ਮਾਣ ...
ਪ੍ਰਯਾਗਰਾਜ (ਉੱਤਰ ਪ੍ਰਦੇਸ਼:) - ਮਹਾਕੁੰਭ 2025 ਵਿਚ ਸੈਲਫੀ ਪੁਆਇੰਟ ਬਣਿਆ ਲੋਕਾਂ ਵਿਚ ਖਿੱਚ ਦਾ ਕੇਂਦਰ
. . .  1 day ago
ਭਾਜਪਾ ਵਲੋਂ ਸੂਬਾ ਪ੍ਰਧਾਨਾਂ ਤੇ ਰਾਸ਼ਟਰੀ ਕੌਂਸਲ ਮੈਂਬਰਾਂ ਦੀ ਚੋਣ ਲਈ ਅਧਿਕਾਰੀਆਂ ਦਾ ਐਲਾਨ
. . .  1 day ago
ਨਵੀਂ ਦਿੱਲੀ, 2 ਜਨਵਰੀ-ਭਾਜਪਾ ਨੇ ਸੂਬਾ ਪ੍ਰਧਾਨਾਂ ਤੇ ਰਾਸ਼ਟਰੀ ਕੌਂਸਲ ਮੈਂਬਰਾਂ ਦੀ ਚੋਣ ਲਈ ਚੋਣ ਅਧਿਕਾਰੀਆਂ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਭੁਪੇਂਦਰ ਯਾਦਵ ਨੂੰ ਗੁਜਰਾਤ ਲਈ, ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਕਰਨਾਟਕ, ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਉੱਤਰ ਪ੍ਰਦੇਸ਼, ਕੇਂਦਰੀ ਮੰਤਰੀ ਮਨੋਹਰ ਲਾਲ...
ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ 'ਤੇ ਹੋ ਰਿਹੈ ਅਦਭੁਤ ਅਹਿਸਾਸ - ਸ਼ਤਰੰਜ ਖਿਡਾਰਨ ਵੰਤਿਕਾ ਅਗਰਵਾਲ
. . .  1 day ago
ਨਿਊਯਾਰਕ (ਅਮਰੀਕਾ), 2 ਜਨਵਰੀ-ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ 'ਤੇ, ਭਾਰਤੀ ਸ਼ਤਰੰਜ ਖਿਡਾਰਨ ਵੰਤਿਕਾ ਅਗਰਵਾਲ ਨੇ ਕਿਹਾ ਕਿ ਇਹ ਇਕ ਅਦਭੁਤ ਅਹਿਸਾਸ ਹੈ। ਮੈਂ ਦੁਨੀਆ ਦੇ ਸਿਖਰ 'ਤੇ ਮਹਿਸੂਸ...
ਕੇਂਦਰੀ ਜੇਲ੍ਹ 'ਚ ਬੰਦ ਹਵਾਲਾਤੀ ਦੀ ਸਿਹਤ ਵਿਗੜਨ ਉਪਰੰਤ ਹੋਈ ਮੌਤ
. . .  1 day ago
ਕਪੂਰਥਲਾ, 2 ਜਨਵਰੀ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ ਵਿਚ ਇਕ ਹਵਾਲਾਤੀ ਦੀ ਸਿਹਤ ਖਰਾਬ ਹੋਣ ਕਾਰਨ ਉਸਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਡਿਊਟੀ ਡਾ. ਸਿਧਾਰਥ ਬਿੰਦਰਾ ਨੇ ਦੱਸਿਆ ਕਿ ਰਜਿੰਦਰ ਸਿੰਘ ਪੁੱਤਰ ਤਰਸੇਮ ਲਾਲ ਵਾਸੀ ਮੁਹੱਲਾ ਮਹਿਤਾਬਗੜ੍ਹ ਜੋ ਕਿ ਐਨ.ਡੀ.ਪੀ.ਐਸ. ਦੇ ਮਾਮਲੇ ਵਿਚ...
ਮਾਲਦੀਵ ਦੇ ਵਿਦੇਸ਼ ਮੰਤਰੀ ਡਾਕਟਰ ਅਬਦੁੱਲਾ ਖਲੀਲ ਪੁੱਜੇ ਦਿੱਲੀ
. . .  1 day ago
ਨਵੀਂ ਦਿੱਲੀ, 2 ਜਨਵਰੀ-ਮਾਲਦੀਵ ਦੇ ਵਿਦੇਸ਼ ਮੰਤਰੀ ਡਾਕਟਰ ਅਬਦੁੱਲਾ ਖਲੀਲ ਦਿੱਲੀ...
ਹਾਕੀ 'ਚ ਸੁਖਜੀਤ ਸਿੰਘ ਨੇ ਅਰਜੁਨ ਐਵਾਰਡ ਜਿੱਤ ਕੇ ਦੇਸ਼ ਦਾ ਮਾਣ ਵਧਾਇਆ - ਮਾਤਾ ਕੁਲਦੀਪ ਕੌਰ
. . .  1 day ago
ਜਲੰਧਰ, 2 ਜਨਵਰੀ-ਅਰਜੁਨ ਐਵਾਰਡ ਮਿਲਣ 'ਤੇ ਭਾਰਤੀ ਹਾਕੀ ਖਿਡਾਰੀ ਸੁਖਜੀਤ ਸਿੰਘ ਦੀ ਮਾਂ ਕੁਲਦੀਪ ਕੌਰ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਸੁਖਜੀਤ ਸਿੰਘ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਅਸੀਂ ਜਸ਼ਨ ਮਨਾ ਰਹੇ ਹਾਂ। ਮੈਨੂੰ ਖੁਸ਼ੀ ਹੈ ਕਿ ਉਸ ਨੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਮੈਨੂੰ...
ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ : ਡੀ.ਐਸ.ਪੀ. ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕਰਨ ਦੇ ਹੁਕਮ ਜਾਰੀ
. . .  1 day ago
ਚੰਡੀਗੜ੍ਹ, 2 ਜਨਵਰੀ-ਗ੍ਰਹਿ ਵਿਭਾਗ ਵਲੋਂ ਮੁਅੱਤਲ ਚੱਲ ਰਹੇ ਡੀ.ਐਸ.ਪੀ. ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਨਾਲ ਸੰਬੰਧਿਤ ਮਾਮਲੇ ਵਿਚ ਇਹ ਐਕਸ਼ਨ...
ਨਿਊ ਓਰਲੀਨਜ਼ 'ਚ ਅੱਤਵਾਦੀ ਹਮਲੇ 'ਤੇ ਪੀ.ਐਮ. ਮੋਦੀ ਵਲੋਂ ਟਵੀਟ
. . .  1 day ago
ਸ਼੍ਰੋਮਣੀ ਅਕਾਲੀ ਦਲ ਫਤਿਹ ਦਾ ਵਫ਼ਦ ਮੰਗ-ਪੱਤਰ ਦੇਣ ਲਈ ਦਿੱਲੀ ਰਵਾਨਾ
. . .  1 day ago
ਅਰਜੁਨ ਪੁਰਸਕਾਰ ਲਈ ਨਾਂਅ ਐਲਾਨੇ ਜਾਣ 'ਤੇ ਹੋ ਰਿਹੈ ਮਾਣ ਮਹਿਸੂਸ - ਮੁੱਕੇਬਾਜ਼ ਸਵੀਤੀ ਬੂਰਾ
. . .  1 day ago
ਕੱਲ੍ਹ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ ਪੰਜਵਾਂ ਟੈਸਟ
. . .  1 day ago
ਡੱਲੇਵਾਲ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਫਤਹਿ) ਭਲਕੇ ਪ੍ਰਧਾਨ ਮੰਤਰੀ ਨੂੰ ਦੇਵੇਗਾ ਮੈਮੋਰੈਂਡਮ - ਕਾਹਨ ਸਿੰਘ ਵਾਲਾ
. . .  1 day ago
ਮੋਟਰਸਾਈਕਲ ਸਵਾਰ ਦੋ ਨੌਜਵਾਨ ਇਕ ਨੌਜਵਾਨ ਦੀ ਕੁੱਟਮਾਰ ਕਰ ਮੋਬਾਈਲ ਖੋਹ ਕੇ ਫ਼ਰਾਰ
. . .  1 day ago
ਖ਼ੇਤਾਂ ’ਚੋਂ ਸੀ. ਆਈ. ਡੀ. ਵਿਭਾਗ ਦੀ ਮੁਸ਼ਤੈਦੀ ਨਾਲ ਹੈਰੋਇਨ ਬਰਾਮਦ
. . .  1 day ago
ਕੱਲ੍ਹ ਹੋਵੇਗੀ ਦੂਜੀ ਆਨਲਾਈਨ ਐਨ.ਆਰ.ਆਈ ਮਿਲਣੀ-ਕੁਲਦੀਪ ਸਿੰਘ ਧਾਲੀਵਾਲ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਆਰਥਿਕ ਸਮਾਨਤਾ ਤੋਂ ਬਿਨਾਂ ਸਿਆਸੀ ਆਜ਼ਾਦੀ ਸਿਰਫ ਦਿਖਾਵਾ ਹੈ। -ਲਾਸਕੀ

Powered by REFLEX