ਤਾਜ਼ਾ ਖਬਰਾਂ


ਅੰਮ੍ਰਿਤਸਰ : ਵਾਰਡ ਨੰ. 22 ਤੋਂ ਆਮ ਆਦਮੀ ਪਾਰਟੀ ਦੇ ਲਵ ਰੋਬਿਨ ਜੇਤੂ
. . .  0 minutes ago
ਅੰਮ੍ਰਿਤਸਰ : ਵਾਰਡ ਨੰ. 63 ਤੋਂ ਆਜ਼ਾਦ ਉਮੀਦਵਾਰ ਊਸ਼ਾ ਰਾਣੀ ਚੱਲ ਰਹੇ ਅੱਗੇ
. . .  1 minute ago
ਜਲੰਧਰ ਤੋਂ ਹੈਪੀ ਕੌਂਸਲਰ ਕਾਂਗਰਸ ਤੋਂ ਜੇਤੂ
. . .  2 minutes ago
ਕਸਬਾ ਹਰਿਆਣਾ ਦੀ ਜ਼ਿਮਨੀ ਚੋਣ ਵਿਚ 'ਆਪ' ਦੇ ਰਾਮਜੀਤ ਜਿੱਤੇ
. . .  2 minutes ago
ਹਰਿਆਣਾ, 21 ਦਸੰਬਰ (ਹਰਮੇਲ ਸਿੰਘ ਖੱਖ)- ਨਗਰ ਕੌਂਸਲ ਹਰਿਆਣਾ ਵਿਖੇ ਵਾਰਡ ਨੰਬਰ 11 ਵਿਚ ਹੋਈ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਮਜੀਤ 38 ਵੋਟਾਂ ਨਾਲ ਕਾਂਗਰਸ ਦੇ ਉਮੀਦਵਾਰ ਗੌਰਵ ...
 
ਅੰਮ੍ਰਿਤਸਰ : ਵਾਰਡ ਨੰਬਰ 64 ਤੋਂ ਕਾਂਗਰਸ ਦਾ ਉਮੀਦਵਾਰ ਜੇਤੂ
. . .  3 minutes ago
ਅੰਮ੍ਰਿਤਸਰ : ਵਾਰਡ ਨੰ. 46 ਤੋਂ ਨਵੀਂ ਜੋੜਾ ਜੇਤੂ
. . .  4 minutes ago
ਅੰਮ੍ਰਿਤਸਰ : ਵਾਰਡ ਨੰ. 15 ਤੋਂ ਭਾਜਪਾ ਦੀ ਉਮੀਦਵਾਰ ਰਮਾ ਮਹਿਤਾ ਜੇਤੂ
. . .  5 minutes ago
ਅੰਮ੍ਰਿਤਸਰ : ਵਾਰਡ ਨੰ. 67 ਤੋਂ ਆਜ਼ਾਦ ਉਮੀਦਵਾਰ ਅਨੀਤਾ ਰਾਣੀ ਜੇਤੂ
. . .  5 minutes ago
ਹੁਸ਼ਿਆਰਪੁਰ ਦੇ ਵਾਰਡ ਨੰ: 27 ਤੋਂ ਕਾਂਗਰਸੀ ਉਮੀਦਵਾਰ ਦਵਿੰਦਰ ਕੌਰ ਮਾਨ ਜੇਤੂ
. . .  4 minutes ago
ਹੁਸ਼ਿਆਰਪੁਰ, 21 ਦਸੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਨਗਰ ਨਿਗਮ ਦੇ ਵਾਰਡ ਨੰ: 27 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਦਵਿੰਦਰ ਕੌਰ ਮਾਨ ਜੇਤੂ ਰਹੇ।
ਜਲੰਧਰ : ਵਾਰਡ ਨੰ. 61 ਤੋਂ ਕਾਂਗਰਸ ਦੀ ਮਧੂ ਬਾਲਾ ਜਿੱਤੀ
. . .  6 minutes ago
ਹੁਸ਼ਿਆਰਪੁਰ ਦੇ ਵਾਰਡ ਨੰ: 7 ਤੋਂ 'ਆਪ' ਉਮੀਦਵਾਰ ਨਰਿੰਦਰ ਕੌਰ ਜੇਤੂ
. . .  7 minutes ago
ਹੁਸ਼ਿਆਰਪੁਰ, 21 ਦਸੰਬਰ (ਬਲਜਿੰਦਰਪਾਲ ਸਿੰਘ) - ਹੁਸ਼ਿਆਰਪੁਰ ਨਗਰ ਨਿਗਮ ਦੇ ਵਾਰਡ ਨੰ: 7 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਕੌਰ ਜੇਤੂ ਰਹੇ।
ਅੰਮ੍ਰਿਤਸਰ : ਕਾਂਗਰਸ ਦੇ ਵਾਰਡ ਨੰ. 51, 52, 73 ਤੋਂ ਉਮੀਦਵਾਰ ਜਿੱਤੇ
. . .  9 minutes ago
ਜਲੰਧਰ -ਨੌਜਵਾਨ ਕਿਸਾਨ ਆਗੂ ਕੰਵਰ ਸਰਤਾਜ ਸਿੰਘ 18 ਨੰਬਰ ਵਾਰਡ ਤੋਂ ਜੇਤੂ
. . .  9 minutes ago
ਜਲੰਧਰ : ਵਾਰਡ ਨੰ. 71 ਤੋਂ ਉਮੀਦਵਾਰ ਰਜਨੀ ਬਾਹਰੀ ਜੇਤੂ
. . .  11 minutes ago
ਜਲੰਧਰ : ਵਾਰਡ ਨੰ. 18 ਤੋਂ ਭਾਜਪਾ ਦੇ ਉਮੀਦਵਾਰ ਪ੍ਰੋ. ਕਨਵਰ ਸਰਤਾਜ ਜੇਤੂ
. . .  12 minutes ago
ਅੰਮ੍ਰਿਤਸਰ : ਵਾਰਡ ਨੰ. 59 ਤੋਂ ਕਾਂਗਰਸ ਦੀ ਉਮੀਦਵਾਰ ਜੇਤੂ
. . .  14 minutes ago
ਅੰਮ੍ਰਿਤਸਰ : ਵਾਰਡ ਨੰ. 84 ਤੋਂ ਕਾਂਗਰਸ ਦੇ ਰਛਪਾਲ ਸਿੰਘ ਜਿੱਤੇ
. . .  16 minutes ago
ਜਲੰਧਰ : ਵਾਰਡ ਨੰ. 63 ਤੋਂ ਭਾਜਪਾ ਦੀ ਸੁਲੇਖਾ ਭਗਤ ਜੇਤੂ
. . .  17 minutes ago
ਦਿੜ੍ਹਬਾ ਦੇ ਵਾਰਡ ਨੰਬਰ 3 ਤੋਂ ਆਪ ਦੇ ਉਮੀਦਵਾਰ ਬਲਵਿੰਦਰ ਸਿੰਘ ਜੇਤੂ
. . .  19 minutes ago
ਵੱਕਾਰੀ ਵਾਰਡ ਨੰਬਰ 13 'ਚੋਂ ਕਾਂਗਰਸ ਦੀ ਸ਼ਵਿੰਦਰ ਕੌਰ ਚੱਠਾ ਜੇਤੂ
. . .  21 minutes ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ 'ਤੇ ਹੋਣ ਵਾਲੇ ਇਨਸਾਫ਼ ਲਈ ਖ਼ਤਰਾ ਹੁੰਦੀ ਹੈ। -ਮਾਰਟਿਨ ਲੂਥਰ ਕਿੰਗ

Powered by REFLEX