ਤਾਜ਼ਾ ਖਬਰਾਂ


ਬਲਾਕ ਸੰਮਤੀ ਖਮਾਣੋਂ ਚੋਣ ਮਣੀ ਅਕਾਲੀ ਦਲ ਦੇ ਉਮੀਦਵਾਰ ਜਰਨੈਲ ਸਿੰਘ ਜੇਤੂ
. . .  3 minutes ago
ਖਮਾਣੋਂ,17ਦਸੰਬਰ(ਮਨਮੋਹਣਸਿੰਘਕਲੇਰ) ਬਲਾਕ ਸੰਮਤੀ ਖਮਾਣੋਂ ਦੇ ਜੋਨ ਨੰ 1 ਨਾਨੋਵਾਲ ਤੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਰਨੈਲ ਸਿੰਘ 1253 ਵੋਟਾਂ ਪ੍ਰਾਪਤ ਕਰਕੇ ਜੇਤੂ।
ਫਤਿਹਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਸੁਰਿੰਦਰ ਸਿੰਘ।
. . .  7 minutes ago
ਫਤਿਹਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਸੁਰਿੰਦਰ ਸਿੰਘ।
ਬਲਾਕ ਸੰਮਤੀ ਮਾਹਿਲਪੁਰ ਜੌਨ ਅਜਨੋਹਾ ਤੋਂ ਆਪ ਦੇ ਉਮੀਦਵਾਰ ਮਮਤਾ ਰਾਣੀ ਵਲੋਂ 30 ਵੋਟਾਂ ਨਾਲ ਜਿੱਤ
. . .  8 minutes ago
ਮਾਹਿਲਪੁਰ,ਹੁਸ਼ਿਆਰਪੁਰ, 17 ਦਸੰਬਰ (ਰਜਿੰਦਰਸਿੰਘ)- ਬਲਾਕ ਸੰਮਤੀ ਮਾਹਿਲਪੁਰ ਜੋਨ ਅਜਨੋਹਾ, ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਮਮਤਾ ਰਾਣੀ ਨੇ 30 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ...
ਬਲਾਕ ਸ਼ਹਿਣਾ ਤਲਵੰਡੀ ਜੋਨ ਤੋਂ ਆਜ਼ਾਦ ਉਮੀਦਵਾਰ ਮਨਜੀਤ ਕੌਰ ਜੇਤੂ
. . .  9 minutes ago
ਤਪਾ ਮੰਡੀ, ਬਰਨਾਲਾ 17 ਦਸੰਬਰ (ਪ੍ਰਵੀਨ ਗਰਗ)- ਬਲਾਕ ਸ਼ਹਿਣਾ ਪੰਚਾਇਤ ਸੰਮਤੀ ਲਈ ਤਲਵੰਡੀ ਜੋਨ ਆਜ਼ਾਦ ਉਮੀਦਵਾਰ ਮਨਜੀਤ ਕੌਰ ਜੇਤੂ ਰਹੀ।
 
ਕਾਕੋਵਾਲ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ
. . .  10 minutes ago
ਲੁਧਿਆਣਾ, 17 ਦਸੰਬਰ (ਜਤਿੰਦਰ ਭੰਬੀ)- ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਬਲਾਕ ਸੰਮਤੀ ਕਾਕੋਵਾਲ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਉਮੀਦਵਾਰ ਬੀਬੀ ਬਲਵੀਰ ਕੌਰ...
ਬਲਾਕ ਸੰਮਤੀ ਚੋਹਲਾ ਸਾਹਿਬ ਲਈ 16 ਜੋਨਾਂ ਦੀ ਗਿਣਤੀ ਵਿਚੋਂ ਪਹਿਲੇ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਕੌਰ
. . .  12 minutes ago
ਬਲਾਕ ਸੰਮਤੀ ਚੋਹਲਾ ਸਾਹਿਬ ਲਈ 16 ਜੋਨਾਂ ਦੀ ਗਿਣਤੀ ਵਿੱਚੋਂ ਪਹਿਲੇ ਜੋਨ ਦੀ ਗਿਣਤੀ ਵਿੱਚ ਜੋਨ ਧੂੰਦਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਕੌਰ ਪਿੰਡ ਧੂੰਦਾ 43 ਵੋਟਾਂ ਨਾਲ ਜੇਤੂ ਰਹੇ ਹਨ।
ਹਲਕਾ ਅਮਲੋਹ ਦੇ ਜੋਨ ਫਤਹਿਗੜ੍ਹ ਨਿਊਆ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀਰਦਵਿੰਦਰ ਸਿੰਘ ਚੋਣ ਜਿੱਤੇ
. . .  13 minutes ago
ਅਮਲੋਹ, ਫ਼ਤਹਿਗੜ੍ਹ ਸਾਹਿਬ, 17 ਦਸੰਬਰ, (ਕੇਵਲ ਸਿੰਘ)- ਹਲਕਾ ਅਮਲੋਹ ਦੇ ਜੋਨ ਫਤਹਿਗੜ੍ਹ ਨਿਊਆ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀਰਦਵਿੰਦਰ ਸਿੰਘ 949 ਵੋਟਾਂ ਹਾਸਿਲ ਕਰਕੇ ਚੋਣ...
ਹਲਕਾ ਅਟਾਰੀ ਦੇ ਮੋਦੇ, ਜੇਠੂਵਾਲ, ਮੁਹਾਵਾ ਜੋਨਾਂ ਤੋਂ ਅਕਾਲੀ ਦਲ ਦੇ ਉਮੀਦਵਾਰ ਜੇਤੂ
. . .  17 minutes ago
ਅਟਾਰੀ ਸਰਹੱਦ, ਅੰਮ੍ਰਿਤਸਰ 17 ਦਸੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਪੰਜਾਬ ਭਰ ਵਿਚ 14 ਦਿਸੰਬਰ ਨੂੰ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਵਿਚ....
ਪਾਤੜਾਂ ਇਲਾਕੇ ਦੀ ਬਲਾਕ ਸੰਮਤੀ ਦੀ ਇਕ ਸੀਟ 'ਤੇ ਆਮ ਆਦਮੀ ਪਾਰਟੀ ਜੇਤੂ
. . .  18 minutes ago
ਪਾਤੜਾਂ (ਪਟਿਆਲਾ), 17 ਦਸੰਬਰ (ਜਗਦੀਸ਼ ਸਿੰਘ ਕੰਬੋਜ) - 14 ਦਸੰਬਰ ਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਪਈਆਂ ਵੋਟਾਂ ਦੀ ਗਿਣਤੀ ਪਾਤੜਾਂ ਇਲਾਕੇ ਦੇ ਕਿਰਤੀ ਕਾਲਜ ਨਿਆਲ ਵਿਖੇ ਕੀਤੀ ਜਾ...
ਸ੍ਰੀ ਚਮਕੌਰ ਸਾਹਿਬ ਬਲਾਕ ਸੰਮਤੀ ਵਿਚ ਪਹਿਲਾ ਨਤੀਜਾ ਕਾਂਗਰਸ ਦੇ ਹੱਕ ’ਚ
. . .  19 minutes ago
ਸ੍ਰੀ ਚਮਕੌਰ ਸਾਹਿਬ,17 ਦਸੰਬਰ (ਜਗਮੋਹਣ ਸਿੰਘ ਨਾਰੰਗ)- ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਦੇ 15 ਜ਼ੋਨਾਂ ਦੀ ਅੱਜ ਜੇ ਐਨ ਵੀ ਸੰਧੂਆਂ ਚ ਹੋਈ ਗਿਣਤੀ ਚ ਪਹਿਲਾ ਨਤੀਜਾ ਝੱਲੀਆਂ ਕਲਾਂ ਦਾ ਆਇਆ ਹੈ ਜਿਸ ਵਿੱਚ ਕਾਂਗਰਸ ਦੀ ਉਮੀਦਵਾਰ ਨੂੰ ਜਿੱਤ ਹਾਸਲ ਹੋਈ ਹੈ
ਕਾਦੀਆ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਗਿਣਤੀ ਜਾਰੀ
. . .  21 minutes ago
ਕਾਦੀਆਂ, 17 ਦਸੰਬਰ (ਹਰਦੀਪ ਸਿੰਘ ਸੰਧੂ) -ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਬਲਾਕ ਕਾਦੀਆਂ ਅਧੀਨ ਆਉਂਦੀਆਂ 17 ਬਲਾਕ ਸੰਮਤੀਆਂ ਅਤੇ 3 ਜ਼ਿਲ੍ਹਾ ਪ੍ਰੀਸ਼ਦ ਹੋਈਆਂ...
ਫਗਵਾੜਾ ਤੋਂ ਆਪ ਉਮੀਦਵਾਰ ਦੇਸ ਰਾਜ ਜੋਨ ਨੰ 2 ਤੋਂ 15 ਵੋਟਾਂ ਨਾਲ ਜੇਤੂ
. . .  23 minutes ago
ਫਗਵਾੜਾ ਤੋਂ ਆਪ ਉਮੀਦਵਾਰ ਦੇਸ ਰਾਜ ਜੋਨ ਨੰ 2 ਤੋਂ 15 ਵੋਟਾਂ ਨਾਲ ਜੇਤੂ
ਗੜ੍ਹਸ਼ੰਕਰ ਪੰਚਾਇਤ ਸੰਮਤੀ ਦੇ ਅਚਲਪੁਰ ਜੋਨ ਤੋਂ ਕਾਂਗਰਸ ਜੇਤੂ
. . .  24 minutes ago
ਬਲਾਕ ਸੰਮਤੀ ਦੋਰਾਹਾ ਦੇ ਜੈਪੁਰ ਜੋਨ ਤੋਂ ਆਪ ਉਮੀਦਵਾਰ ਜੇਤੂ
. . .  25 minutes ago
ਹਲਕਾ ਸਾਹਨੇਵਾਲ ਚ ਪੰਚਾਇਤ ਸੰਮਤੀ ਜੋਨ ਬਲੀਏਵਾਲ ਅਤੇ ਜੋਨ ਕਟਾਣੀ ਕਲਾਂ ਤੋਂ ਆਪ ਪਾਰਟੀ ਜੇਤੂ
. . .  26 minutes ago
‘ਆਪ' ਉਮੀਦਵਾਰ ਗੁਰਵਿੰਦਰ ਸਿੰਘ ਹੈਦਰੋਵਾਲ ਨੇ 321 ਵੋਟਾਂ ਦੇ ਫਰਕ ਨਾਲ ਕੀਤੀ ਜਿੱਤ ਹਾਸਲ
. . .  27 minutes ago
ਗੜ੍ਹਸ਼ੰਕਰ ਪੰਚਾਇਤ ਸੰਮਤੀ ਦੇ ਹੋਬੋਵਾਲ ਜੋਨ ਤੋਂ ‘ਆਪ’ ਜੇਤੂ
. . .  28 minutes ago
ਘਨੌਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਕਾਊਂਟਿੰਗ ਸੈਂਟਰਾਂ 'ਤੇ ਹੰਗਾਮਾ
. . .  29 minutes ago
ਡਡਹੇੜੀ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਲਾਲ ਚੋਣ ਜਿੱਤੇ
. . .  30 minutes ago
ਫਾਜ਼ਿਲਕਾ ਜੋਨ ਨੰਬਰ–1 ਦੇ ਪਿੰਡ ਸਲੇਮ ਸ਼ਾਹ ਤੋਂ ‘ਆਪ’ ਦੇ ਉਮੀਦਵਾਰ ਜੋਗਿੰਦਰ ਸਿੰਘ ਦੀ ਜਿੱਤ
. . .  31 minutes ago
ਹੋਰ ਖ਼ਬਰਾਂ..

Powered by REFLEX