ਤਾਜ਼ਾ ਖਬਰਾਂ


ਠੱਕਰਵਾਲ ਜੋਨ 18 ਤੋਂ ਕਾਂਗਰਸੀ ਬਲਾਕ ਸੰਮਤੀ ਉਮੀਦਵਾਰ ਜੇਤੂ
. . .  0 minutes ago
ਆਲਮਗੀਰ/ਲੁਧਿਆਣਾ, 18 ਦਸੰਬਰ (ਜਰਨੈਲ ਸਿੰਘ ਪੱਟੀ)-ਠੱਕਰਵਾਲ ਜੋਨ ਨੰਬਰ 18 ਤੋਂ ਕਾਂਗਰਸੀ ਬਲਾਕ ਸੰਮਤੀ ਉਮੀਦਵਾਰ ਗੁਰਮੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਸਿੰਘ ਕਿੰਦਾ ਨੂੰ ਦਸ ਵੋਟਾਂ ਦੇ...
ਕਾਂਗਰਸੀ ਉਮੀਦਵਾਰ ਹਰਮੇਸ਼ ਸਿੰਘ ਨੇ 427 ਵੋਟਾਂ ਦੇ ਫਰਕ ਨਾਲ ਕੀਤੀ ਜਿੱਤ ਪ੍ਰਾਪਤ ਕੀਤੀ
. . .  2 minutes ago
ਨਸਰਾਲਾ, 17 ਦਸੰਬਰ (ਸਤਵੰਤ ਸਿੰਘ ਥਿਆੜਾ)-ਬਲਾਕ ਸੰਮਤੀ ਜੋਨ ਨਸਰਾਲਾ ਤੋਂ ਕਾਂਗਰਸੀ ਉਮੀਦਵਾਰ ਹਰਮੇਸ਼ ਸਿੰਘ ਨੇ ਆਪਣੇ ਵਿਰੋਧੀ 'ਆਪ' ਦੇ ਉਮੀਦਵਾਰ ਨੂੰ 427 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਨਸਰਾਲਾ ਜੋਨ ਤੋਂ ਚਾਰ ਉਮੀਦਵਾਰ ਚੋਣ ਮੈਦਾਨ ਵਿਚ ਸਨ, ਜਿੰਨਾ ਵਿਚ ਆਪ ਦੇ ਮਨਜੀਤ ਸਿੰਘ, ਅਕਾਲੀ ਦਲ ਦੇ ਸਤਨਾਮ ਸਿੰਘ ਤੇ ਬੀ. ਜੇ. ਪੀ. ਤੋਂ ਪਰਮਜੀਤ ਕੌਰ ਚੋਣ ਲੜ ਰਹੇ ਸਨ। ਇਸ ਮੌਕੇ...
ਚੰਡੀਗੜ੍ਹ ਦੀ ਸੈਕਟਰ-39 ਸਬਜ਼ੀ ਮੰਡੀ ਮਾਮਲੇ ’ਚ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਆੜ੍ਹਤੀ ਵੈਲਫੇਅਰ ਐਸੋਸੀਏਸ਼ਨ ਦੀ ਪਟੀਸ਼ਨ ਖਾਰਜ
. . .  3 minutes ago
ਚੰਡੀਗੜ੍ਹ, 17 ਦਸੰਬਰ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ਦੀ ਸੈਕਟਰ-39 ਸਬਜ਼ੀ ਮੰਡੀ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ’ਤੇ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ....
ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਰਾਣੀ 97 ਵੋਟਾਂ ਨਾਲ ਜਿੱਤੀ
. . .  4 minutes ago
ਮਲੌਦ (ਖੰਨਾ), 17 ਦਸੰਬਰ (ਨਿਜ਼ਾਮਪੁਰ, ਚਾਪੜਾ)-ਬਲਾਕ ਸੰਮਤੀ ਮਲੌਦ ਅਧੀਨ ਪੈਂਦੇ ਸਹਾਰਨ ਮਾਜਰਾ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ...
 
ਬਲਾਕ ਸੰਮਤੀ ਜ਼ੋਨ ਸਠਿਆਲਾ ਤੋਂ ਸ਼੍ਹੋਮਣੀ ਦਲ ਬਾਦਲ ਦੇ ਬੀਬੀ ਰਣਜੀਤ ਕੌਰ ਬੱਲ ਜੇਤੂ
. . .  7 minutes ago
ਸਠਿਆਲਾ, 17 ਦਸੰਬਰ ( ਜਗੀਰ ਸਿੰਘ ਸਫਰੀ )-ਬਲਾਕ ਸੰਮਤੀ ਰਈਆ ਤਹਿਤ ਜ਼ੋਨ ਸਠਿਆਲਾ ਤੋਂ ਸ਼੍ਹੋਮਣੀ ਅਕਾਲੀ ਦਲ ਬਾਦਲ ਦੇ ਬੀਬੀ ਰਣਜੀਤ ਕੌਰ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ 700 ਤੋਂ ਵੱਧ ਵੋਟਾਂ ਨਾਲ ਹਰਾ ਜਿੱਤ ਪ੍ਹਾਪਤ ਕੀਤੀ...
ਸ੍ਰੀ ਚਮਕੌਰ ਸਾਹਿਬ ਬਲਾਕ ਸਮਿਤੀ ਲਈ ਕਾਂਗਰਸ ਹੂੰਝਾ ਜਿੱਤ ਵੱਲ
. . .  8 minutes ago
ਸ੍ਰੀ ਚਮਕੌਰ ਸਾਹਿਬ, 17 ਦਸੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਦੇ 6 ਜੋਨਾਂ ਦੀ ਹੋਈ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਜੇਤੂ ਰਹੇ...
ਆਦਮਪੁਰ ਜੋਨ 4 ਪਿੰਡ ਸਾਰੋਬਾਦ ਤੋਂ ਕਾਂਗਰਸ ਦੇ ਉਮੀਦਵਾਰ ਮਨਦੀਪ ਸਿੰਘ ਜੇਤੂ
. . .  14 minutes ago
ਆਦਮਪੁਰ, 17 ਦਸੰਬਰ (ਰਮਨ ਦਵੇਸਰ)-ਬਲਾਕ ਸੰਮਤੀ ਆਦਮਪੁਰ ਜੋਨ 4 ਪਿੰਡ ਸਾਰੋਬਾਦ ਤੋ ਕਾਂਗਰਸ ਦੇ ਉਮੀਦਵਾਰ ਮਨਦੀਪ ਸਿੰਘ ਨੇ ਜਿੱਤ...
ਹਲਕਾ ਅਮਲੋਹ ਦੇ ਬਦੀਨਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੇਵਾ ਸਿੰਘ ਚੋਣ ਜਿੱਤੇ
. . .  15 minutes ago
ਅਮਲੋਹ (ਫ਼ਤਹਿਗੜ੍ਹ ਸਾਹਿਬ), 17 ਦਸੰਬਰ (ਕੇਵਲ ਸਿੰਘ) - ਹਲਕਾ ਅਮਲੋਹ ਦੇ ਬਲਾਕ ਸੰਮਤੀ ਜ਼ੋਨ ਬਦੀਨਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੇਵਾ ਸਿੰਘ 869 ਵੋਟਾਂ ਹਾਸਲ...
ਲਹਿਲ ਤੇ ਸ਼ੀਹਾਂ ਦੌਦ ਜੋਨ ਅਕਾਲੀ ਦਲ ਨੇ ਜਿੱਤੀ
. . .  18 minutes ago
ਮਲੌਦ (ਖੰਨਾ),17 ਦਸੰਬਰ (ਨਿਜ਼ਾਮਪੁਰ, ਚਾਪੜਾ)-ਬਲਾਕ ਸੰਮਤੀ ਮਲੌਦ ਅਧੀਨ ਪੈਂਦੇ ਲਹਿਲ ਜੋਨ ਤੋਂ ਸ੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਕੁਲਵੰਤ ਕੌਰ ਤੇ ਸ਼ੀਹਾਂ ਦੌਦ ...
ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਮਿੰਟੂ ਜੇਤੂ
. . .  17 minutes ago
ਬਟਾਲਾ, 17 ਦਸੰਬਰ (ਸਤਿੰਦਰ ਸਿੰਘ)-ਬਲਾਕ ਸੰਮਤੀ ਬਟਾਲਾ ਦੇ ਜੋਨ ਤਤਲਾ ਤੋਂ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਮਿੰਟੂ ਤਤਲਾ...
ਹਲਕਾ ਜਲਾਲਾਬਾਦ ਜ਼ੋਨ 2 ਗੁਮਾਨੀ ਵਾਲਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਿੰਘ ਜੇਤੂ
. . .  19 minutes ago
ਜਲਾਲਾਬਾਦ (ਫ਼ਾਜ਼ਿਲਕਾ), 17ਦਸੰਬਰ (ਜਤਿੰਦਰ ਪਾਲ ਸਿੰਘ) - ਪੰਚਾਇਤ ਸੰਮਤੀ ਦੀਆਂ ਚੋਣਾਂ ਵਿਚ ਜਲਾਲਾਬਾਦ ਦੇ ਜ਼ੋਨ ਨੰ. 2 ਗੁਮਾਨੀ ਵਾਲਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਰਿੰਦਰ ਕੁਮਾਰ ਜੇਤੂ...
ਬਲਾਕ ਬਠਿੰਡਾ ਪੰਚਾਇਤ ਸਮਿਤੀ ਦੇ ਨਤੀਜੇ
. . .  21 minutes ago
ਮਹਿਮਾ ਸਰਜਾ 17 ਦਸੰਬਰ (ਬਲਦੇਵ ਸੰਧੂ)-ਅਲਾਣੇ ਗਏ ਬਠਿੰਡਾ ਸਮਿਤੀ ਦੇ ਨਤੀਜਿਆਂ ਵਿੱਚ 1 ਦਿਉਣ ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ 768 ਵੋਟ ਮਿਲੇ ਆ, ਦੂਜੇ ਨੰਬਰ ਤੇ ਆਮ ਪਾਰਟੀ ਨੂੰ 654 ਵੋਟ ਮਿਲੇ 2 ਬਲਾਡੇ ਵਾਲਾ ਤੋ ਸ਼੍ਰੋਮਣੀ ਅਕਾਲੀ ਦਲ ਜੇਤੂ 1039 ਵੋਟ ਮਿਲੇ, ਦੂਜੇ ਨੰਬਰ ਤੇ ਕਾਂਗਰਸ ਨੂੰ 468 ਵੋਟ ਮਿਲਿਆ 3 ਬੁਰਜ ਮਹਿਮਾ ਤੋਂ ਆਮ ਪਾਰਟੀ ਜੇਤੂ ਆ 1073 ਵੋਟ ਮਿਲੇ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ 878 ਵੋਟ ਮਿਲੇ..
ਬਲਾਕ ਸੰਮਤੀ ਗੁੜੱੱਦੀ ਤੋਂ ਕੁਲਵਿੰਦਰ ਸਿੰਘ ਜੇਤੂ
. . .  22 minutes ago
ਚੱਕ ਘੁਬਾਈ ਉਰਫ਼ ਤਰਾਂ ਵਾਲਾ ਤੋਂ ਅਕਾਲੀ ਉਮੀਦਵਾਰ ਜੇਤੂ
. . .  22 minutes ago
ਨਾਭਾ ਦੇ ਛੀਟਾਂਵਾਲਾ ਬਲਾਕ ਸੰਮਤੀ ਜ਼ੋਨ ਨੰਬਰ 7 ਤੋਂ 'ਆਪ' ਉਮੀਦਵਾਰ ਗੁਰਲਾਲ ਸਿੰਘ ਮੱਲੀ ਰਹੇ ਜੇਤੂ
. . .  25 minutes ago
ਮਿਨੀ ਸਕੱਤਰੇਤ ਰਾਜਪੁਰਾ ਵਿਖੇ ਢੋਲ 'ਤੇ ਡਗਾ ਲਾਉਣ ਲਈ ਢੋਲੀ ਤਿਆਰ ਬਰ ਤਿਆਰ
. . .  25 minutes ago
ਬਲਾਕ ਸੰਮਤੀ ਫ਼ਤਹਿਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਰਾਜਕੁਮਾਰ ਜੇਤੂ
. . .  30 minutes ago
ਫ਼ਾਜ਼ਿਲਕਾ ਚੋਣ ਨਤੀਜੇ
. . .  33 minutes ago
ਬਲਾਕ ਸੰਮਤੀ ਜੋਨ ਸਹਿਜੜਾ ਤੋਂ "ਆਪ" ਉਮੀਦਵਾਰ ਗੁਰਜੀਤ ਸਿੰਘ ਧਾਲੀਵਾਲ ਜੇਤੂ
. . .  35 minutes ago
ਬਟਾਲਾ ਦੇ ਕਲੇਰ ਕਲਾਂ ਜ਼ੋਨ ਤੋਂ ਕਾਂਗਰਸ ਦੇ ਮਨੋਹਰ ਸਿੰਘ ਜੇਤੂ
. . .  36 minutes ago
ਹੋਰ ਖ਼ਬਰਾਂ..

Powered by REFLEX