ਤਾਜ਼ਾ ਖਬਰਾਂ


ਭਾਰਤ ਤੇ ਮਿਸਰ ਨੇ ਵਪਾਰ ਅਤੇ ਨਿਵੇਸ਼ ਵਿਚ ਦੁਵੱਲੇ ਸਹਿਯੋਗ ਨੂੰ ਵਧਾਉਣ 'ਤੇ ਦਿੱਤਾ ਜ਼ੋਰ
. . .  1 day ago
ਨਵੀਂ ਦਿੱਲੀ, 26 ਸਤੰਬਰ (ਏਐਨਆਈ): ਭਾਰਤ ਅਤੇ ਮਿਸਰ ਨੇ ਵਪਾਰ ਅਤੇ ਨਿਵੇਸ਼ ਵਿਚ ਦੁਵੱਲੇ ਸਹਿਯੋਗ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਹੈ , ਜਿਸ ਵਿਚ ਸੂਏਜ਼ ਨਹਿਰ ਆਰਥਿਕ ਖੇਤਰ (ਐਸ.ਸੀ.ਈ.ਜ਼ੈੱਡ), ਫਾਰਮਾਸਿਊਟੀਕਲ ...
ਜੈਸ਼ੰਕਰ ਐਲ.69 ਅਤੇ ਸੀ-10 ਦੇਸ਼ਾਂ ਦੇ ਸਮੂਹਾਂ ਦੀ ਸਾਂਝੀ ਮੰਤਰੀ ਪੱਧਰੀ ਮੀਟਿੰਗ ਵਿਚ ਹੋਏ ਸ਼ਾਮਿਲ
. . .  1 day ago
ਨਿਊਯਾਰਕ [ਅਮਰੀਕਾ], 26 ਸਤੰਬਰ (ਏ.ਐਨ.ਆਈ.): ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 79ਵੇਂ ਸੈਸ਼ਨ ਦੇ ਮੌਕੇ 'ਤੇ ਰਾਸ਼ਟਰਾਂ ਦੇ ਐਲ.69 ਅਤੇ ਸੀ-10 ਸਮੂਹਾਂ ਦੀ ਪਹਿਲੀ ਸੰਯੁਕਤ ਮੰਤਰੀ ਪੱਧਰੀ ਮੀਟਿੰਗ ...
ਹਰਿਆਣਾ ਦੇ ਲੋਕ ਮੌਜੂਦਾ ਸਰਕਾਰ ਦੀ ਲੁੱਟ ਤੋਂ ਤੰਗ ਆ ਚੁੱਕੇ ਹਨ-ਓਮ ਪ੍ਰਕਾਸ਼ ਚੌਟਾਲਾ
. . .  1 day ago
ਸਿਰਸਾ, 26 ਸਤੰਬਰ - ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਕਿ ਹਰਿਆਣਾ ਦੇ ਲੋਕ ਮੌਜੂਦਾ ਸਰਕਾਰ ਦੀ ਲੁੱਟ ਤੋਂ ...
ਭਾਜਪਾ ਸੰਵਿਧਾਨ, ਦਲਿਤਾਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਅਧਿਕਾਰਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ- ਰਾਹੁਲ
. . .  1 day ago
ਅਸੰਧ (ਕਰਨਾਲ), 26 ਸਤੰਬਰ(ਗੁਰਮੀਤ ਸਿੰਘ ਸੱਗੂ)-ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੀ ਹਰਿਆਣੇ 'ਚ ...
 
ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਗਲੋਬਲ ਇਨੋਵੇਸ਼ਨ ਇੰਡੈਕਸ 2024 'ਤੇ ਕੀਤਾ ਟਵੀਟ
. . .  1 day ago
ਨਵੀਂ ਦਿੱਲੀ, 26 ਸਤੰਬਰ-ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਟਵੀਟ ਕੀਤਾ ਕਿ ਗਲੋਬਲ ਇਨੋਵੇਸ਼ਨ ਇੰਡੈਕਸ 2024 ਵਿਚ ਭਾਰਤ 133 ਗਲੋਬਲ ਅਰਥਵਿਵਸਥਾਵਾਂ ਵਿਚੋਂ 39ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਸਾਡੇ ਖੋਜਕਾਰਾਂ ਅਤੇ ਉੱਦਮੀਆਂ ਦੁਆਰਾ ਸੰਚਾਲਿਤ...
ਭ੍ਰਿਸ਼ਟਾਚਾਰ ਕਰਕੇ ਕਾਂਗਰਸ ਨੇ ਦੇਸ਼ ਨੂੰ ਬਰਬਾਦ ਕੀਤਾ - ਭਜਨ ਲਾਲ ਸ਼ਰਮਾ
. . .  1 day ago
ਇੰਦਰੀ (ਕਰਨਾਲ) 26 ਸਤੰਬਰ (ਗੁਰਮੀਤ ਸਿੰਘ ਸੱਗੂ)-ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਕਿਹਾ ਕਿ ਕਾਂਗਰਸ ਹੀ ਭ੍ਰਿਸ਼ਟਾਚਾਰੀ ਹੈ ਅਤੇ ਹਰਿਆਣੇ ਵਿਚ ਕਾਂਗਰਸ ਦੇ ਕਾਰਜਕਾਲ ਦੌਰਾਨ ਨੌਕਰੀਆਂ ਵਿਚ ਭ੍ਰਿਸ਼ਟਾਚਾਰ...
ਬਿਹਾਰ : 'ਜੀਤੀਆ' ਦੇ ਤਿਉਹਾਰ 'ਤੇ ਡੁੱਬਣ ਵਾਲਿਆਂ ਦੀ ਮੌਤ ਦੀ ਗਿਣਤੀ 37 ਤੋਂ 46 ਹੋਈ
. . .  1 day ago
ਬਿਹਾਰ, 26 ਸਤੰਬਰ-ਪਿਛਲੇ 24 ਘੰਟਿਆਂ ਦੌਰਾਨ 'ਜੀਤੀਆ' ਦੇ ਤਿਉਹਾਰ 'ਤੇ ਡੁੱਬਣ ਦੀਆਂ ਵੱਖ-ਵੱਖ ਘਟਨਾਵਾਂ 'ਚ 37 ਬੱਚਿਆਂ ਸਮੇਤ ਕੁੱਲ 46 ਲੋਕਾਂ ਦੀ ਮੌਤ ਹੋ ਗਈ ਹੈ। ਡੁੱਬਣ ਦੀਆਂ ਘਟਨਾਵਾਂ ਪੂਰਬੀ ਅਤੇ ਪੱਛਮੀ ਚੰਪਾਰਨ, ਔਰੰਗਾਬਾਦ, ਕੈਮੂਰ, ਬਕਸਰ, ਸੀਵਾਨ, ਰੋਹਤਾਸ, ਸਾਰਨ, ਪਟਨਾ, ਵੈਸ਼ਾਲੀ...
ਕੇਂਦਰ ਸਰਕਾਰ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਤੇ ਖੇਤੀ ਨੂੰ ਤਬਾਹ ਕਰਨ ਦੀ ਸਾਜ਼ਿਸ਼ ਰਚ ਰਹੀ - ਚਰਨਜੀਤ ਸਿੰਘ ਚੰਨੀ
. . .  1 day ago
ਕਰਨਾਲ, 26 ਸਤੰਬਰ (ਗੁਰਮੀਤ ਸਿੰਘ ਸੱਗੂ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅੱਜ ਦੇਰ ਸ਼ਾਮ ਕਰਨਾਲ ਪਹੁੰਚੇ। ਉਨ੍ਹਾਂ ਪ੍ਰੈਸ ਕਾਨਫਰੰਸ ਕਰਕੇ...
ਕਲਾਨੌਰ ਵਾਸੀ ਅਜੇ ਵੀ ਰਹਿਣਗੇ ਪੰਚਾਇਤੀ ਵੋਟਾਂ ਪਾਉਣ ਤੋਂ ਵਾਂਝੇ
. . .  1 day ago
ਕਲਾਨੌਰ, 26 ਸਤੰਬਰ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਵਾਸੀ ਵੋਟਰ ਅਜੇ ਵੀ ਪੰਚਾਇਤੀ ਵੋਟਾਂ ਪਾਉਣ ਤੋਂ ਵਾਂਝੇ ਰਹਿ ਜਾਣਗੇ, ਜਿਸ ਕਾਰਨ ਕਲਾਨੌਰ ਵਾਸੀਆਂ...
ਪਿੰਡ ਬਰਿਆਰ ਵਿਖੇ ਸਰਬਸੰਮਤੀ ਨਾਲ ਪੰਚਾਇਤ ਦੀ ਹੋਈ ਚੋਣ, ਸਤਪਾਲ ਸਿੰਘ ਪਿੰਡ ਦੇ ਬਣੇ ਸਰਪੰਚ
. . .  1 day ago
ਬੇਗੋਵਾਲ, 26 ਸਤੰਬਰ (ਸੁਖਜਿੰਦਰ ਸਿੰਘ)-ਪਿੰਡਾਂ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਪਿੰਡਾਂ ਵਿਚ ਹਲਚਲ ਸ਼ੁਰੂ ਹੋ ਗਈ ਹੈ। ਹਲਕਾ ਭੁਲੱਬ ਦੇ ਪਿੰਡ ਬਰਿਆਰ ਵਿਖੇ ਲੋਕਾਂ ਨੇ...
'ਆਪ' ਸਰਕਾਰ ਦੀ ਧੱਕੇਸ਼ਾਹੀ - ਪਿੰਡ ਸਤੀਪੁਰਾ 'ਚ ਇਕ ਵੋਟ 'ਤੇ ਹੀ ਕੀਤੀ ਸਰਪੰਚੀ ਰਾਖਵੀਂ
. . .  1 day ago
ਲੌਂਗੋਵਾਲ, 26 ਸਤੰਬਰ (ਵਿਨੋਦ, ਖੰਨਾ)-ਲੋਕਤੰਤਰ ਦਾ ਰਾਖਾ ਅਖਵਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਫ਼ ਸੁਥਰੀਆਂ ਪੰਚਾਇਤੀ ਚੋਣਾਂ ਕਰਵਾਉਣ ਦੇ ਦਾਅਵੇ ਅੱਜ ਉਦੋਂ ਹਵਾ ਹੁੰਦੇ ਨਜ਼ਰ ਆਏ ਜਦੋਂ ਬਲਾਕ ਸੰਗਰੂਰ ਦੇ ਪਿੰਡ ਸਤੀਪੁਰਾ ਦੀ ਸਰਪੰਚੀ ਨੂੰ ਪ੍ਰਸ਼ਾਸਨ ਨੇ ਮਹਿਜ਼ ਇਕ ਹੀ ਵੋਟ ਹੋਣ ਦੇ ਬਾਵਜੂਦ ਅਨੁਸੂਚਿਤ ਜਾਤੀ ਦੀ ਔਰਤ ਲਈ ਰਾਖਵਾਂਕਰਨ ਦਾ ਐਲਾਨ ਕਰ...
ਖਮਾਣੋ ਬਲਾਕ ਦੇ 72 ਪਿੰਡਾਂ 'ਚੋਂ 36 ਪਿੰਡ ਹੋਏ ਸਰਪੰਚ ਦੇ ਅਹੁਦੇ ਲਈ ਔਰਤਾਂ ਲਈ ਰਾਖਵੇਂ
. . .  1 day ago
ਖਮਾਣੋ, 26 ਸਤੰਬਰ (ਮਨਮੋਹਣ ਸਿੰਘ ਕਲੇਰ)-ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਸਰਪੰਚਾਂ ਦੇ ਅਹੁਦੇ ਲਈ ਰਾਖਵੇਂਕਰਨ ਲਈ ਕੀਤੀ ਸੂਚੀ ਜਾਰੀ ਵਿਚ ਬਲਾਕ ਖਮਾਣੋ ਦੇ 72 ਪਿੰਡਾਂ ਵਿਚੋਂ ਇਸ ਵਾਰ 36 ਪਿੰਡ ਔਰਤ ਸਰਪੰਚ...
ਸੋਨ ਤਮਗਾ ਜਿੱਤ ਕੇ ਹੋ ਰਿਹੈ ਮਾਣ ਮਹਿਸੂਸ - ਸ਼ਤਰੰਜ ਖਿਡਾਰਨ ਦਿਵਿਆ ਦੇਸ਼ਮੁਖ
. . .  1 day ago
ਭਾਰਤ ਪੁਲਾੜ ਖੇਤਰ 'ਚ ਇਕ ਵੱਡੀ ਤਾਕਤ ਬਣਿਆ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਪੰਜਾਬ ਰੋਡਵੇਜ਼ ਦਾ ਅੱਡਾ ਇੰਚਾਰਜ ਚੂਰਾ-ਪੋਸਤ ਤੇ ਅਫ਼ੀਮ ਸਮੇਤ ਕਾਬੂ
. . .  1 day ago
ਪਿੰਡ ਘੱਗਾ ਦਾ ਯੁਵਰਾਜ ਮਾਨ ਕ੍ਰਿਕਟ ਜਗਤ 'ਚ ਚਮਕਦਾ ਸਿਤਾਰਾ ਬਣ ਕੇ ਉਭਰਿਆ
. . .  1 day ago
ਜਦੋਂ ਤੱਕ ਭਾਜਪਾ ਹੈ, ਅੱਤਵਾਦ ਇਥੇ ਵਾਪਸ ਨਹੀਂ ਆ ਸਕਦਾ - ਅਮਿਤ ਸ਼ਾਹ
. . .  1 day ago
ਝਾਰਖੰਡ 'ਚ ਪਰਿਵਰਤਨ ਹੋਵੇਗਾ ਤੇ ਡਬਲ ਇੰਜਣ ਵਾਲੀ ਸਰਕਾਰ ਬਣੇਗੀ - ਪੁਸ਼ਕਰ ਸਿੰਘ ਧਾਮੀ
. . .  1 day ago
ਪੀ.ਐਮ. ਮੋਦੀ ਨੇ ਸਾਬਕਾ ਪੀ.ਐਮ. ਮਨਮੋਹਨ ਸਿੰਘ ਨੂੰ ਜਨਮ ਦਿਨ 'ਤੇ ਦਿੱਤੀਆਂ ਵਧਾਈਆਂ
. . .  1 day ago
ਦਿਵਿਆ ਪੀ ਹੋਣਗੇ ਗੁਰੂਹਰਸਹਾਏ ਦੇ ਨਵੇਂ ਐਸ. ਡੀ. ਐਮ.
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਕਿਸਾਨ ਨੂੰ ਆਸ਼ਾਵਾਦੀ ਹੋਣਾ ਹੀ ਪਵੇਗਾ, ਨਹੀਂ ਤਾਂ ਉਹ ਖੇਤੀਬਾੜੀ ਕਰ ਹੀ ਨਹੀਂ ਸਕਦਾ। ਵਿਲ ਰਾਕਸ

Powered by REFLEX