ਤਾਜ਼ਾ ਖਬਰਾਂ


ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਜਿੱਤਣ 'ਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਦਿੱਤੀਆਂ ਵਧਾਈਆਂ
. . .  22 minutes ago
ਨਵੀਂ ਦਿੱਲੀ, 2 ਫਰਵਰੀ-ਭਾਰਤੀ ਮਹਿਲਾ ਟੀਮ ਦੇ ਆਈ.ਸੀ.ਸੀ. ਅੰਡਰ-19 ਟੀ-20 ਵਿਸ਼ਵ ਕੱਪ 2025 ਜਿੱਤਣ 'ਤੇ, ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਕਿਹਾ ਕਿ ਮੈਂ ਵਿਸ਼ਵ ਕੱਪ ਜੇਤੂ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਤੁਹਾਨੂੰ ਜਿੱਤਦੇ ਹੋਏ ਦੇਖਣਾ ਬਹੁਤ ਵਧੀਆ...
ਪਿੰਡ ਛਿਛੋਵਾਲ ਵਿਖੇ 2 ਟਰੱਕਾਂ ਦੀ ਭਿਆਨਕ ਟੱਕਰ 'ਚ 1 ਗੰਭੀਰ ਜ਼ਖਮੀ
. . .  46 minutes ago
ਫਿਲੌਰ, 2 ਫਰਵਰੀ-ਅੱਜ ਫਿਲੌਰ ਦੇ ਨਜ਼ਦੀਕੀ ਪਿੰਡ ਛਿਛੋਵਾਲ ਕੋਲ ਦੋ ਟਰੱਕਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ, ਜਿਸ ਨਾਲ ਇਕ ਟਰੱਕ ਕੋਲ ਬਣੇ ਚਾਹ ਵਾਲੇ ਢਾਬੇ ਵਿਚ ਜਾ ਵੜਿਆ, ਜਿਸ ਨਾਲ ਢਾਬੇ ਵਿਚ ਚਾਹ ਬਣਾਉਣ ਵਾਲਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਲੋਰ ਵਿਖੇ ਪਹੁੰਚਾਇਆ ਗਿਆ। ਪੱਤਰਕਾਰਾਂ ਨੂੰ...
ਗੰਨੇ ਨਾਲ ਭਰੀ ਟਰਾਲੀ ਪਲਟਣ ਨਾਲ 2 ਬੱਚਿਆਂ ਦੀ ਮੌਤ, ਦੋ ਜ਼ਖਮੀ
. . .  about 2 hours ago
ਜਲੰਧਰ, 2 ਫਰਵਰੀ-ਮਹਿਤਪੁਰ ਵਿਚ ਗੰਨੇ ਨਾਲ ਭਰੀ ਇਕ ਟਰਾਲੀ ਪਲਟਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਬੱਚੇ ਦੀ ਪਛਾਣ ਯੁਵਰਾਜ ਪੁੱਤਰ ਅਰਵਿੰਦਰ ਕੁਮਾਰ ਉਰਫ਼...
ਸੜਕ ਹਾਦਸੇ 'ਚ ਮਰਨ ਵਾਲੇ ਹਰ ਵਿਅਕਤੀ ਨੂੰ ਸਰਕਾਰ 20 ਲੱਖ ਰੁਪਏ ਮੁਆਵਜ਼ਾ ਦੇਵੇ - ਰਾਣਾ ਸੋਢੀ
. . .  about 2 hours ago
ਗੁਰੂਹਰਸਹਾਏ (ਫਿਰੋਜ਼ਪੁਰ), 2 ਫਰਵਰੀ (ਕਪਿਲ ਕੰਧਾਰੀ)-ਬੀਤੇ ਦਿਨੀਂ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਹੋਏ ਭਿਆਨਕ ਸੜਕ ਹਾਦਸੇ ਵਿਚ ਮਰਨ ਵਾਲੇ ਵਿਅਕਤੀਆਂ ਨੂੰ ਸੂਬਾ ਸਰਕਾਰ 20 -20 ਲੱਖ ਰੁਪਏ ਮੁਆਵਜ਼ੇ ਵਜੋਂ ਦੇਵੇ। ਇਸ ਮੌਕੇ 'ਅਜੀਤ' ਨਾਲ...
 
ਜ਼ਮੀਨੀ ਵਿਵਾਦ ਦੇ ਚਲਦਿਆਂ ਪਿੰਡ ਕੋਟਸ਼ਮੀਰ 'ਚ ਚੱਲੀ ਗੋਲੀ, ਪਿਓ-ਪੁੱਤ ਗੰਭੀਰ ਜ਼ਖ਼ਮੀ
. . .  about 2 hours ago
ਕੋਟਫੱਤਾ (ਬਠਿੰਡਾ), 2 ਫਰਵਰੀ (ਰਣਜੀਤ ਸਿੰਘ ਬੁੱਟਰ)-ਜ਼ਮੀਨੀ ਵਿਵਾਦ ਦੇ ਚਲਦਿਆਂ ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿਚ ਗੋਲੀ ਚੱਲ ਗਈ ਹੈ। ਪਿਓ-ਪੁੱਤ ਗੰਭੀਰ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ...
ਅਦਾਕਾਰ ਆਲੋਕ ਨਾਥ ਤੇ ਸ਼੍ਰੇਅਸ ਤਲਪੜੇ ਸਮੇਤ 8 ਲੋਕਾਂ ਖਿਲਾਫ ਠੱਗੀ ਦਾ ਮਾਮਲਾ ਦਰਜ
. . .  about 2 hours ago
ਉੱਤਰ ਪ੍ਰਦੇਸ਼, 2 ਫਰਵਰੀ-ਲਖਨਊ ਦੇ ਗੋਮਤੀ ਨਗਰ ਪੁਲਿਸ ਸਟੇਸ਼ਨ ਵਿਚ ਅਦਾਕਾਰ ਆਲੋਕ ਨਾਥ ਅਤੇ ਸ਼੍ਰੇਅਸ ਤਲਪੜੇ ਸਮੇਤ 7 ਲੋਕਾਂ ਅਤੇ ਇਕ ਕ੍ਰੈਡਿਟ ਕੋਆਪਰੇਟਿਵ ਸੋਸਾਇਟੀ ਮੈਂਬਰ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਐਫ.ਆਈ.ਆਰ...
ਭਾਰਤੀ ਮਹਿਲਾ ਟੀਮ ਨੇ ਆਈ.ਸੀ.ਸੀ. ਅੰਡਰ-19 ਟੀ-20 ਵਿਸ਼ਵ ਕੱਪ ਜਿੱਤਿਆ
. . .  about 3 hours ago
ਨਵੀਂ ਦਿੱਲੀ, 2 ਫਰਵਰੀ-ਭਾਰਤੀ ਮਹਿਲਾ ਟੀਮ ਨੇ ਆਈ.ਸੀ.ਸੀ. ਅੰਡਰ-19 ਟੀ-20 ਵਿਸ਼ਵ ਕੱਪ 2025 ਜਿੱਤ ਲਿਆ...
ਮੁਹੱਲਿਆਂ 'ਚ ਚਾਈਨਾ ਡੋਰ ਚੈੱਕ ਕਰਨ ਪੁੱਜੀ ਪੁਲਿਸ, ਪਈਆਂ ਭਾਜੜਾਂ
. . .  about 3 hours ago
ਰਾਮਾਂ ਮੰਡੀ, 2 ਫਰਵਰੀ (ਤਰਸੇਮ ਸਿੰਗਲਾ)-ਐਸ.ਐਸ.ਪੀ. ਮੈਡਮ ਅਮਨੀਤ ਕੌਂਡਲ ਵਲੋਂ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਅੱਜ ਰਾਮਾਂ ਥਾਣੇ ਦੇ ਮੁੱਖ ਅਫਸਰ ਤਰੁਣਦੀਪ ਸਿੰਘ ਦੀ ਅਗਵਾਈ ਹੇਠ...
ਦਿੱਲੀ 'ਚ ਭਾਜਪਾ ਵਰਕਰਾਂ 'ਤੇ ਲੱਗੇ ਨਿੱਜੀ ਪੱਤਰਕਾਰਾਂ ਦੀ ਕੁੱਟਮਾਰ ਦੇ ਦੋਸ਼
. . .  about 3 hours ago
ਨਵੀਂ ਦਿੱਲੀ, 2 ਫਰਵਰੀ-ਦਿੱਲੀ 'ਚ 'ਆਪ' ਵਰਕਰਾਂ ਵਲੋਂ ਭਾਜਪਾ ਵਰਕਰਾਂ 'ਤੇ ਨਿੱਜੀ ਪੱਤਰਕਾਰਾਂ ਨੂੰ ਰਿਪੋਰਟਿੰਗ ਕਰਨ ਤੋਂ ਰੋਕਣ ਤੇ ਕੁੱਟਮਾਰ ਦੇ ਦੋਸ਼ ਲਗਾਏ ਗਏ ਹਨ, ਇਸ 'ਆਪ' ਵਲੋਂ ਸੰਬੰਧੀ ਟਵੀਟ ਵੀ ਸਾਂਝਾ ਕੀਤਾ...
ਧੁੰਦ ਕਾਰਨ ਹੋਏ ਸੜਕ ਹਾਦਸੇ 'ਚ ਮਾ-ਪੁੱਤਰ ਸਮੇਤ ਤਿੰਨ ਮੌਤਾਂ
. . .  about 4 hours ago
ਖੇਮਕਰਨ/ਅਮਰਕੋਟ, 2 ਫਰਵਰੀ (ਰਾਕੇਸ਼ ਬਿੱਲਾ,ਗੁਰਚਰਨ ਸਿੰਘ ਭੱਟੀ) - ਅੱਜ ਸਵੇਰੇ ਅਮਰਕੋਟ ਦੀਆਂ ਕਲੋਨੀਆ ਨਜ਼ਦੀਕ ਅੰਮ੍ਰਿਤਸਰ-ਖੇਮਕਰਨ ਮੇਨ ਸੜਕ 'ਤੇ ਕਾਰ ਅਤੇ ਬੱਸ ਦੀ ਆਹਮੋ ਸਾਹਮਣੇ ਹੋਈ ਟੱਕਰ...
ਵਿਆਹੁਤਾ ਦੀ ਭੇਦਭਰੀ ਹਾਲਤ 'ਚ ਹੋਈ ਮੌਤ ਦੇ ਜਿੰਮੇਵਾਰ ਸਹੁਰਾ ਪਰਿਵਾਰ ਵਿਰੁੱਧ ਪੇਕੇ ਪਰਿਵਾਰ ਵਲੋਂ ਕਾਰਵਾਈ ਦੀ ਮੰਗ
. . .  about 5 hours ago
ਭੁਲੱਥ (ਕਪੂਰਥਲਾ), 2 ਫਰਵਰੀ (ਮੇਹਰ ਚੰਦ ਸਿੱਧੂ) - ਸਬ ਡਵੀਜ਼ਨ ਕਸਬਾ ਭੁਲੱਥ ਦੇ ਮੁਹੱਲਾ ਕਮਰਾਏ ਵਿਖੇ ਆਪਣੀ ਵਿਆਹੁਤਾ ਬੇਟੀ ਅਮਨਦੀਪ ਕੌਰ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ ਦੇ ਜ਼ਿੰਮੇਵਾਰ ਸਹੁਰਾ ਪਰਿਵਾਰ ਵਿਰੁੱਧ...
ਜਾਂਚ ਲਈ ਅੰਮ੍ਰਿਤਸਰ ਪਹੁੰਚੀ ਭਾਜਪਾ ਦੀ 6 ਮੈਂਬਰੀ ਪੜਤਾਲੀਆ ਕਮੇਟੀ
. . .  about 5 hours ago
ਅੰਮ੍ਰਿਤਸਰ, 2 ਫਰਵਰੀ (ਹਰਮਿੰਦਰ ਸਿੰਘ) - ਬੀਤੇ ਦਿਨੀਂ ਅੰਮ੍ਰਿਤਸਰ 'ਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਦੀ ਜਾਂਚ ਕਰਨ ਸੰਬੰਧੀ ਭਾਜਪਾ ਵਲੋਂ ਬਣਾਈ...
ਲੁਟੇਰਿਆਂ ਵਲੋਂ ਗੋਲੀ ਨਾਲ ਜ਼ਖਮੀ ਹੋਏ ਪੈਟਰੋਲ ਪੰਪ ਦੇ ਕਰਿੰਦੇ ਦੀ ਇਲਾਜ ਦੌਰਾਨ ਮੌਤ
. . .  about 5 hours ago
ਸੰਘਣੀ ਧੁੰਦ ਕਾਰਨ ਭੇਡਾਂ ਨਾਲ ਭਰਿਆ ਟਰੱਕ ਪਲਟਿਆ, ਡੇਢ ਦਰਜਨ ਦੇ ਕਰੀਬ ਭੇਡਾਂ ਦੀ ਮੌਤ
. . .  about 6 hours ago
ਗੁਜਰਾਤ : ਬੱਸ ਦੇ ਖੱਡ ਚ ਡਿੱਗਣ ਕਾਰਨ 5 ਮੌਤਾਂ, 17 ਜ਼ਖ਼ਮੀਂ
. . .  about 6 hours ago
ਕਾਰ ਦੇ ਨਹਿਰ 'ਚ ਡਿੱਗਣ ਕਾਰਨ ਯੂਥ ਕਾਂਗਰਸ ਗੜ੍ਹਸ਼ੰਕਰ ਦੇ ਪ੍ਰਧਾਨ ਦੀ ਮੌਤ
. . .  about 6 hours ago
ਸਾਹਪੁਹਜਾਜਨ ਨੇੜੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, 2 ਗੈਂਗਸਟਰ ਗੰਭੀਰ ਜ਼ਖ਼ਮੀ
. . .  about 5 hours ago
ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ
. . .  about 7 hours ago
ਗੁਜਰਾਤ : ਬੱਸ ਦੇ ਖੱਡ ਚ ਡਿੱਗਣ ਕਾਰਨ 5 ਮੌਤਾਂ, 17 ਜ਼ਖ਼ਮੀਂ
. . .  about 7 hours ago
ਪ੍ਰਧਾਨ ਮੰਤਰੀ ਮੋਦੀ ਵਲੋਂ ਬਸੰਤ ਪੰਚਮੀ, ਸਰਸਵਤੀ ਪੂਜਾ ਦੀ ਵਧਾਈ
. . .  about 7 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸਫ਼ਲ ਹੋਣ ਲਈ ਕਿਸੇ ਦਾ ਸਾਥ ਨਹੀਂ ਆਪਣੇ ਆਪ 'ਤੇ ਪੂਰਾ ਵਿਸ਼ਵਾਸ ਚਾਹੀਦਾ ਹੈ। -ਅਗਿਆਤ

Powered by REFLEX