ਤਾਜ਼ਾ ਖਬਰਾਂ


ਤੁਰਕਮਾਨ ਗੇਟ ਪੱਥਰਬਾਜ਼ੀ ਮਾਮਲਾ: ਪੁਲਿਸ ਨੇ ਇਕ ਹੋਰ ਦੋਸ਼ੀ ਕੀਤਾ ਗ੍ਰਿਫ਼ਤਾਰ
. . .  47 minutes ago
ਨਵੀਂ ਦਿੱਲੀ, 9 ਜਨਵਰੀ- ਦਿੱਲੀ ਪੁਲਿਸ ਨੇ ਤੁਰਕਮਾਨ ਗੇਟ ਪੱਥਰਬਾਜ਼ੀ ਮਾਮਲੇ ਵਿਚ ਮੁਹੰਮਦ ਇਮਰਾਨ (36) ਨਾਮਕ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 12 ਹੋ ਗਈ ਹੈ।
ਈਰਾਨ ’ਚ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਤੇਜ਼, ਇੰਟਰਨੈੱਟ ਤੇ ਫ਼ੋਨ ਸੇਵਾਵਾਂ ਬੰਦ
. . .  about 1 hour ago
ਤਹਿਰਾਨ, 9 ਜਨਵਰੀ- ਈਰਾਨ ਵਿਚ ਮਹਿੰਗਾਈ ਵਿਰੁੱਧ 13 ਦਿਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਵੀਰਵਾਰ ਰਾਤ ਨੂੰ ਸਥਿਤੀ ਹੋਰ ਵਿਗੜ ਗਈ। ਜਾਣਕਾਰੀ ਅਨੁਸਾਰ ਵਿਰੋਧ ਪ੍ਰਦਰਸ਼ਨ ਦੇਸ਼ ਭਰ ਦੇ 100....
ਪੰਜਾਬ ਤੇ ਚੰਡੀਗੜ੍ਹ ’ਚ ਲੋਹੜੀ ਤੱਕ ਚੱਲੇਗੀ ਸੀਤ ਲਹਿਰ
. . .  about 2 hours ago
ਚੰਡੀਗੜ੍ਹ, 9 ਜਨਵਰੀ- ਪੰਜਾਬ ਅਤੇ ਚੰਡੀਗੜ੍ਹ ਵਿਚ ਲੋਕਾਂ ਨੂੰ ਲੋਹੜੀ ਤੱਕ ਧੁੰਦ ਦਾ ਸਾਹਮਣਾ ਕਰਨਾ ਪਵੇਗਾ ਅਤੇ ਸੀਤ ਲਹਿਰ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਜ 9 ਜਨਵਰੀ ਨੂੰ....
ਲਾਵਾਰਸ ਕੁੱਤਿਆਂ ਦੇ ਮਾਮਲੇ ’ਤੇ ਅੱਜ ਤੀਜੇ ਦਿਨ ਹੋਵੇਗੀ ‘ਸੁਪਰੀਮ’ ਸੁਣਵਾਈ
. . .  about 2 hours ago
ਨਵੀਂ ਦਿੱਲੀ, 9 ਜਨਵਰੀ- ਸੁਪਰੀਮ ਕੋਰਟ ਅੱਜ ਲਗਾਤਾਰ ਤੀਜੇ ਦਿਨ ਲਾਵਾਰਸ ਕੁੱਤਿਆਂ ਦੇ ਮਾਮਲੇ ਦੀ ਸੁਣਵਾਈ ਕਰੇਗੀ। ਵੀਰਵਾਰ ਦੀ ਸੁਣਵਾਈ ਦੌਰਾਨ ਅਦਾਲਤ ਨੇ ਇਕ ਅੰਗਰੇਜ਼ੀ ਅਖ਼ਬਾਰ....
 
⭐ਮਾਣਕ-ਮੋਤੀ ⭐
. . .  about 3 hours ago
⭐ਮਾਣਕ-ਮੋਤੀ ⭐
ਵਾਰ-ਵਾਰ ਮੰਗ ਦੇ ਬਾਵਜੂਦ, ਕੇਂਦਰ ਨੇ ਗੰਗਾਸਾਗਰ ਮੇਲੇ ਲਈ ਇਕ ਪੈਸਾ ਵੀ ਨਹੀਂ ਦਿੱਤਾ - ਮਮਤਾ ਬੈਨਰਜੀ
. . .  1 day ago
ਕੋਲਕਾਤਾ (ਪੱਛਮੀ ਬੰਗਾਲ), 8 ਜਨਵਰੀ (ਏਐਨਆਈ): ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ 'ਤੇ ਗੰਗਾਸਾਗਰ ਮੇਲੇ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ, ਦੋਸ਼ ਲਗਾਇਆ ਕਿ ਵਾਰ-ਵਾਰ ਮੰਗਾਂ ...
ਅਮਰੀਕੀ ਸੈਨੇਟ ਨੇ ਟਰੰਪ ਨੂੰ ਵੈਨੇਜ਼ੁਏਲਾ ਵਿਚ ਹੋਰ ਫ਼ੌਜੀ ਕਾਰਵਾਈ ਤੋਂ ਰੋਕਣ ਲਈ ਮਤਾ ਕੀਤਾ ਪਾਸ
. . .  1 day ago
ਵਾਸ਼ਿੰਗਟਨ ਡੀਸੀ [ਅਮਰੀਕਾ], 8 ਜਨਵਰੀ (ਏਐਨਆਈ): ਅਮਰੀਕੀ ਸੈਨੇਟ ਨੇ ਇਕ ਮਤਾ ਪਾਸ ਕੀਤਾ ਜੋ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲਾਤੀਨੀ ਅਮਰੀਕੀ ਦੇਸ਼ ਵਿਚ ਆਪਣੀ ਫ਼ੌਜੀ ਕਾਰਵਾਈ ਤੋਂ ਕੁਝ ਦਿਨ ਬਾਅਦ, ਅਮਰੀਕੀ ਕਾਂਗਰਸ ਤੋਂ ...
ਦਿੱਲੀ ਤੋਂ ਹਿਮਾਚਲ ਤੱਕ ਪਾਰਾ ਡਿਗਿਆ
. . .  1 day ago
ਨਵੀਂ ਦਿੱਲੀ, 8 ਜਨਵਰੀ - ਦਿੱਲੀ ਵਿਚ ਇਕ ਤੇਜ਼ ਸੀਤ ਲਹਿਰ ਚੱਲ ਰਹੀ ਹੈ। ਇਸ ਸਾਲ ਇੱਥੇ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦਾ ਤੀਜਾ ਸਭ ਤੋਂ ...
ਸਿਰਫ਼ ਟੀ.ਐਮ.ਸੀ. ਨੇ ਹੀ ਭਾਜਪਾ ਨੂੰ ਵਾਰ-ਵਾਰ ਹਰਾਇਆ ਹੈ - ਅਭਿਸ਼ੇਕ ਬੈਨਰਜੀ
. . .  1 day ago
ਮਾਲਦਾ (ਪੱਛਮੀ ਬੰਗਾਲ), 8 ਜਨਵਰੀ (ਏਐਨਆਈ): ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਭਾਜਪਾ ਅਤੇ ਵਿਰੋਧੀ ਰਾਜਨੀਤਿਕ ਪਾਰਟੀਆਂ 'ਤੇ ...
ਕੌਮਾਂਤਰੀ ਸਰਹੱਦ ਨੇੜੇ ਖੇਤਾਂ 'ਚੋਂ ਖਾਦ ਪਾਉਂਦਿਆਂ ਕਿਸਾਨ ਨੂੰ ਮਿਲਿਆ ਡਰੋਨ
. . .  1 day ago
ਕਲਾਨੌਰ, (ਗੁਰਦਾਸਪੁਰ) 8 ਜਨਵਰੀ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ 'ਚ ਗੁਜ਼ਰਦੀ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਸਥਿਤ ਕਣਕ ਦੇ ਖੇਤਾਂ 'ਚ ਖਾਦ ਪਾਉਣ ਸਮੇਂ ਇਕ ਕਿਸਾਨ ਨੂੰ ਡਰੋਨ ਮਿਲਿਆ ਹੈ...
ਪੈਦਲ ਜਾ ਰਹੇ ਨੌਜਵਾਨ ਨੂੰ ਅਣਪਛਾਤੇ ਵਾਹਨ ਨੇ ਦਰੜਿਆ
. . .  1 day ago
ਕਪੂਰਥਲਾ, 8 ਜਨਵਰੀ (ਅਮਨਜੋਤ ਸਿੰਘ ਵਾਲੀਆ)-ਭਵਾਨੀਪੁਰ ਨੇੜੇ ਪੈਦਲ ਜਾ ਰਹੇ ਇਕ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ...
ਦਿੱਲੀ ਵਿਧਾਨ ਸਭਾ ਦੇ ਸਪੀਕਰ ਵਲੋਂ ਗੁਰੂ ਤੇਗ ਬਹਾਦਰ ਜੀ ਦੇ ਕਥਿਤ ਅਪਮਾਨ ਵਾਲੀ ਵੀਡੀਓ ਦੀ ਫੋਰੈਂਸਿਕ ਜਾਂਚ ਦੇ ਹੁਕਮ
. . .  1 day ago
ਨਵੀਂ ਦਿੱਲੀ, 8 ਜਨਵਰੀ (ਪੀ.ਟੀ.ਆਈ.)-ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਵੀਰਵਾਰ ਨੂੰ ਗੁਰੂ ਤੇਗ ਬਹਾਦਰ ਜੀ ਦੇ ਕਥਿਤ ਅਪਮਾਨ ਵਾਲੀ ਵੀਡੀਓ ਦੀ ਫੋਰੈਂਸਿਕ ਜਾਂਚ ਦੇ ਨਿਰਦੇਸ਼ ਦਿੱਤੇ ਹਨ...
ਅਸਾਮ 'ਚ 3.9 ਤੀਬਰਤਾ ਦਾ ਭੂਚਾਲ
. . .  1 day ago
ਸਾਈਬਰ ਅਪਰਾਧੀਆਂ ਦੀ ਮਦਦ ਕਰਨ ਦੇ ਦੋਸ਼ 'ਚ ਵੋਡਾਫੋਨ ਦਾ ਏਰੀਆ ਸੇਲਜ਼ ਮੈਨੇਜਰ ਸੀ.ਬੀ.ਆਈ. ਵਲੋਂ ਗ੍ਰਿਫਤਾਰ
. . .  1 day ago
ਕੜਾਕੇ ਦੀ ਠੰਡ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੁਆਲਾਲੰਪੁਰ ਨੂੰ ਰਵਾਨਾ ਹੋਣ ਵਾਲੀ ਕੌਮਾਂਤਰੀ ਉਡਾਣ ਰੱਦ
. . .  1 day ago
ਥਾਣਾ ਸਿਟੀ ’ਚ ਵਿਜੀਲੈਂਸ ਨੇ ਕੀਤੀ ਛਾਪੇਮਾਰੀ, ਥਾਣੇਦਾਰ ਰਿਸ਼ਵਤ ਮਾਮਲੇ ’ਚ ਕਾਬੂ
. . .  1 day ago
ਵਿਦਿਆਰਥਣ ਦੀ ਮੌਤ ਮਾਮਲਾ : ਦਲਿਤ ਅਧਿਕਾਰ ਸੰਗਠਨਾਂ ਵਲੋਂ ਪੰਜਾਬ ਸਰਹੱਦ ਨੂੰ ਜਾਮ ਕਰਨ ਦੀ ਚੇਤਾਵਨੀ
. . .  1 day ago
ਟਿੱਬਾ ਵਿਖੇ ਐਕਸਪ੍ਰੈਸ ਵੇਅ ਦਾ ਕੰਮ ਤੀਜੇ ਦਿਨ ਵੀ ਰੁਕਿਆ, ਆਪਣੀਆਂ ਮੰਗਾਂ 'ਤੇ ਅੜੀ ਰੋਡ ਸੰਘਰਸ਼ ਕਮੇਟੀ
. . .  1 day ago
ਮਨਰੇਗਾ ਮਜ਼ਦੂਰਾਂ ਨੂੰ ਪੂਰਾ ਕੰਮ, ਸਮੇਂ ਸਿਰ ਮਜ਼ਦੂਰੀ ਤੇ ਕਾਨੂੰਨੀ ਹੱਕ ਦੇਣਾ ਸਰਕਾਰ ਦੀ ਜ਼ਿੰਮੇਵਾਰੀ- ਰਾਜਾ ਵੜਿੰਗ
. . .  1 day ago
ਕਾਂਗਰਸ ਨੂੰ ਗਾਂਧੀ ਦਾ ਬਸ ਨਾਮ ਚਾਹੀਦਾ, ਉਸਦੇ ਸਿਧਾਂਤਾਂ ਨਾਲ ਕੋਈ ਲੈਣਾ-ਦੇਣਾ ਨਹੀਂ : ਅਨੁਰਾਗ ਠਾਕੁਰ
. . .  1 day ago
ਹੋਰ ਖ਼ਬਰਾਂ..

Powered by REFLEX