ਤਾਜ਼ਾ ਖਬਰਾਂ


ਪ੍ਰਵਾਸੀ ਮਜ਼ਦੂਰ ਵਲੋਂ ਕੀਤੇ ਹਮਲੇ 'ਚ ਸ੍ਰੀ ਦਰਬਾਰ ਸਾਹਿਬ ਦੇ ਦੋ ਮੁਲਾਜ਼ਮਾਂ ਸਮੇਤ 4 ਜ਼ਖ਼ਮੀਂ
. . .  4 minutes ago
ਮ੍ਰਿਤਸਰ, 14 ਮਾਰਚ (ਜਸਵੰਤ ਸਿੰਘ ਜੱਸ) - ਅੱਜ ਸ੍ਰੀ ਦਰਬਾਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਜੀ ਸਰਾਂ ਵਿਖੇ ਇਕ ਪ੍ਰਵਾਸੀ ਮਜ਼ਦੂਰ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਦੋ ਮੁਲਾਜ਼ਮਾਂ ਸਮੇਤ ਚਾਰ ਵਿਅਕਤੀਆਂ ਨੂੰ ਸਖ਼ਤ ਜ਼ਖ਼ਮੀਂ...
ਛੋਟੇ ਬੱਚਿਆਂ ਨੇ ਮਨਾਇਆ ਹੋਲੀ ਦਾ ਤਿਉਹਾਰ
. . .  6 minutes ago
ਫਿਰੋਜ਼ਪੁਰ, 14 ਮਾਰਚ (ਕੁਲਬੀਰ ਸਿੰਘ ਸੋਢੀ) - ਖੁਸ਼ੀਆਂ ਦੀ ਸਾਂਝ ਪਾਉਣ ਵਾਲੇ ਰੰਗਾਂ ਦੇ ਤਿਉਹਾਰ ਹੋਲੀ ਨੂੰ ਛੋਟੇ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਮਨਾਇਆ।ਇਸ ਮੌਕੇ ਛੋਟੇ ਛੋਟੇ ਬੱਚਿਆਂ ਨੇ ਇਕ ਦੂਜੇ ਉੱਪਰ ਰੰਗ ਲਗਾ ਕੇ ਹੋਲੀ ਦੇ ਤਿਉਹਾਰ ਦੀ...
ਨੌਜਵਾਨ ਦੀ ਕਰੰਟ ਲੱਗਣ ਕਾਰਨ ਦਰਦਨਾਕ ਮੌਤ
. . .  21 minutes ago
ਬਾਲਿਆਂਵਾਲੀ (ਬਠਿੰਡਾ), 14 ਮਾਰਚ (ਕੁਲਦੀਪ ਮਤਵਾਲਾ) - ਪਿੰਡ ਬਾਲਿਆਂਵਾਲੀ ਵਿਖੇ ਇਕ ਗਰੀਬ ਪਰਿਵਾਰ ਦੀ ਹੋਲੀ ਉਦੋਂ ਬੇਰੰਗ ਹੋ ਹਈ ਜਦੋਂ ਬਿਜਲੀ ਦੀ ਤਾਰ ਦੀ ਲਪੇਟ ਚ ਆਉਣ...
ਘਰ ’ਚ ਹੋਏ ਧਮਾਕੇ ਦੌਰਾਨ ਉੱਡੀਆਂ ਘਰ ਦੀਆਂ ਛੱਤਾਂ, ਪਰਿਵਾਰਿਕ ਮੈਂਬਰ ਜ਼ਖ਼ਮੀ
. . .  44 minutes ago
ਬਰਨਾਲਾ/ਰੂੜੇਕੇ ਕਲਾਂ, 14 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋ ਕਲਾਂ ਵਿਖੇ ਰਾਤ ਸਮੇਂ ਘਰ ’ਚ ਵੱਡਾ ਧਮਾਕਾ ਹੋਣ ਕਾਰਨ ਘਰ ਦੀਆਂ ਛੱਤਾਂ ਉੱਡ ਗਈਆਂ...
 
ਤੇਜ਼ ਰਫ਼ਤਾਰ ਕਾਰ ਵਲੋਂ ਟੱਕਰ ਮਾਰੇ ਜਾਣ 'ਤੇ ਪੁਲਿਸ ਮੁਲਾਜ਼ਮ ਦੀ ਮੌਤ
. . .  53 minutes ago
ਚੰਡੀਗੜ੍ਹ, 14 ਮਾਰਚ - ਚੰਡੀਗੜ੍ਹ-ਜ਼ੀਰਕਪੁਰ ਸਰਹੱਦ 'ਤੇ ਤੇਜ਼ ਰਫ਼ਤਾਰ ਕਾਰ ਵਲੋਂ ਟੱਕਰ ਮਾਰੇ ਜਾਣ 'ਤੇ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਹੋਲੀ ਨੂੰ ਲੈ ਕੇ ਚੰਡੀਗੜ੍ਹ-ਜ਼ੀਰਕਪੁਰ ਸਰਹੱਦ...
ਬਟਾਲਾ ਚ ਧੂਮ ਧਾਮ ਨਾਲ ਮਨਾਇਆ ਗਿਆ ਹੋਲੀ ਦਾ ਤਿਉਹਾਰ
. . .  about 1 hour ago
ਬਟਾਲਾ, 14 ਮਾਰਚ (ਸਤਿੰਦਰ ਸਿੰਘ)-ਬਟਾਲਾ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਹੋਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਨੌਜਵਾਨਾਂ ਔਰਤਾਂ ਅਤੇ ਬੱਚਿਆਂ ਨੇ ਇਕ ਦੂਜੇ ਉੱਪਰ ਰੰਗ ਲਗਾ ਕੇ ਹੋਲੀ ਦੇ ਤਿਉਹਾਰ...
ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਮਨਾਈ ਹੋਲੀ
. . .  about 1 hour ago
ਭੰਡਾਲ ਬੇਟ (ਕਪੂਰਥਲਾ), 14 ਮਾਰਚ (ਜੋਗਿੰਦਰ ਸਿੰਘ ਜਾਤੀਕੇ) - ਖੁਸ਼ੀਆਂ ਖੇੜਿਆਂ ਦਾ ਤਿਉਹਾਰ ਹੋਲੀ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਕਸਬਾ ਭੰਡਾਲ ਬੇਟ ਵਿਖੇ ਅੰਤਰਰਾਸ਼ਟਰੀ ਪੱਧਰ...
ਹੋਲੀ ਦੇ ਮੌਕੇ 'ਤੇ ਰਾਹੁਲ ਗਾਂਧੀ ਨੇ ਦਿੱਤੀਆਂ ਆਪਣੀਆਂ ਸ਼ੁੱਭਕਾਮਨਾਵਾਂ
. . .  about 1 hour ago
ਨਵੀਂ ਦਿੱਲੀ, 14 ਮਾਰਚ - ਕਾਂਗਰਸ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਨੇਤਾ (ਲੋਕ ਸਭਾ) ਰਾਹੁਲ ਗਾਂਧੀ ਨੇ ਹੋਲੀ ਦੇ ਮੌਕੇ 'ਤੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਆਪਣੇ ਅਧਿਕਾਰਤ ਐਕਸ' ਹੈਂਡਲ 'ਤੇ ਇਕ ਪੋਸਟ...।
ਹੋਲੀ ਹੋਵੇ ਜਾਂ ਰਮਜ਼ਾਨ, ਹਰ ਤਿਉਹਾਰ ਨੂੰ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਵਧਾਈਆਂ - ਰਾਜਨਾਥ
. . .  about 1 hour ago
ਨਵੀਂ ਦਿੱਲੀ, 14 ਮਾਰਚ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, "ਦੇਸ਼ ਵਾਸੀਆਂ ਨੂੰ ਹੋਲੀ ਦੇ ਪਵਿੱਤਰ ਮੌਕੇ 'ਤੇ ਵਧਾਈਆਂ... ਹੋਲੀ ਹੋਵੇ ਜਾਂ ਰਮਜ਼ਾਨ, ਹਰ ਤਿਉਹਾਰ ਨੂੰ ਮਨਾਉਣ ਵਾਲੇ ਸਾਰੇ ਲੋਕਾਂ...
ਸੁਨੀਤਾ ਵਿਲੀਅਮਜ਼ 19 ਮਾਰਚ ਨੂੰ ਪੁਲਾੜ ਸਟੇਸ਼ਨ ਤੋਂ ਹੋਵੇਗੀ ਰਵਾਨਾ
. . .  about 2 hours ago
ਹਿਊਸਟਨ (ਟੈਕਸਾਸ) (ਅਮਰੀਕਾ), 14 ਮਾਰਚ - ਨਾਸਾ ਨੇ ਕਿਹਾ ਕਿ ਭਾਰਤੀ ਮੂਲ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ 19 ਮਾਰਚ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਛੱਡਣ...
ਤੇਲੰਗਾਨਾ ਐਸਐਲਬੀਸੀ ਸੁਰੰਗ ਢਹਿਣ ਦੀ ਘਟਨਾ : ਫਸੇ ਸੱਤ ਮਜ਼ਦੂਰਾਂ ਲਈ ਬਚਾਅ ਕਾਰਜ ਜਾਰੀ
. . .  about 2 hours ago
ਨਾਗਰਕੁਰਨੂਲ (ਤੇਲੰਗਾਨਾ), 14 ਮਾਰਚ 22 ਫਰਵਰੀ ਨੂੰ ਸ਼੍ਰੀਸੈਲਮ ਖੱਬੇ ਕੰਢੇ ਨਹਿਰ ਦੀ ਐਸਐਲਬੀਸੀ ਸੁਰੰਗ ਦੇ ਅੰਦਰ ਫਸੇ ਸੱਤ ਮਜ਼ਦੂਰਾਂ ਲਈ ਬਚਾਅ ਕਾਰਜ ਜਾਰੀ ਹੈ। 10 ਮਾਰਚ ਨੂੰ ਸੁਰੰਗ ਦੇ ਅੰਦਰੋਂ ਇਕ ਮਜ਼ਦੂਰ ਦੀ ਲਾਸ਼...
ਬੱਚਿਆਂ 'ਚ ਵੀ ਹੋਲੀ ਦਾ ਤਿਉਹਾਰ ਮਨਾਉਣ ਦਾ ਚਾਅ
. . .  about 3 hours ago
ਮਲੌਦ (ਖੰਨਾ), 15 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਰੰਗਾਂ ਦੇ ਤਿਉਹਾਰ ਹੋਲੀ ਨੂੰ ਮਨਾਉਣ ਸੰਬੰਧੀ ਛੋਟੇ ਛੋਟੇ ਬੱਚਿਆਂ ਵੀ ਉਤਸ਼ਾਹ ਨਜ਼ਰ ਆ ਰਿਹਾ...
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਹੋਲੀ ਦੀਆਂ ਦਿੱਤੀਆਂ ਵਧਾਈਆਂ
. . .  about 3 hours ago
ਸਿੱਖ ਨਵੇਂ ਸਾਲ ਨਾਨਕਸ਼ਾਹੀ ਸੰਮਤ 557 ਦੀ ਆਮਦ, ਹੋਲੇ ਮਹੱਲੇ 'ਤੇ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਸੰਦੇਸ਼
. . .  about 3 hours ago
ਟਰੰਪ ਵਲੋਂ ਯੂਰਪ ਤੋਂ ਆਉਣ ਵਾਲੀਆਂ ਸਾਰੀਆਂ ਵਾਈਨ ਅਤੇ ਹੋਰ ਅਲਕੋਹਲ ਵਾਲੇ ਉਤਪਾਦਾਂ 'ਤੇ 200% ਟੈਕਸ ਲਗਾਉਣ ਦੀ ਚਿਤਾਵਨੀ
. . .  about 3 hours ago
ਟਰੰਪ ਪ੍ਰਸ਼ਾਸਨ ਨੇ ਜਨਮ ਅਧਿਕਾਰ ਨਾਗਰਿਕਤਾ ਨੂੰ ਖ਼ਤਮ ਕਰਨ ਦੀ ਆਪਣੀ ਯੋਜਨਾ ਨੂੰ ਅੱਗੇ ਵਧਾਉਣ ਲਈ ਮੰਗੀ ਇਜਾਜ਼ਤ
. . .  about 4 hours ago
ਪੁਤਿਨ ਵਲੋਂ ਸਿਧਾਂਤਕ ਤੌਰ 'ਤੇ ਯੂਕਰੇਨ ਚ ਜੰਗਬੰਦੀ ਲਈ ਅਮਰੀਕੀ ਪ੍ਰਸਤਾਵ ਦਾ ਸਮਰਥਨ
. . .  about 4 hours ago
ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
. . .  about 4 hours ago
ਸੰਭਲ (ਯੂਪੀ) : ਅੱਜ ਹੋਲੀ ਦੇ ਜਸ਼ਨਾਂ ਅਤੇ ਜੁੰਮੇ ਦੀ ਨਮਾਜ਼ ਦੇ ਮੱਦੇਨਜ਼ਰ ਅਰਧ ਸੈਨਿਕ ਬਲਾਂ ਵਲੋਂ ਫਲੈਗ ਮਾਰਚ
. . .  about 4 hours ago
ਨਾਮੀ ਗੈਂਗਸਟਰ ਗਰੋਹ ਦਾ ਸੂਟਰ ਮਨਪ੍ਰੀਤ ਸਿੰਘ ਉਰਫ਼ ਮਨੀ ਮੁੱਠਭੇੜ ਤੋਂ ਬਾਅਦ ਗ੍ਰਿਫ਼ਤਾਰ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜਿਥੇ ਸੁਧਾਰ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਉਥੇ ਹੀ ਵੱਧ ਵਿਰੋਧ ਹੁੰਦਾ ਹੈ। -ਨਰਿੰਦਰ ਸਿੰਘ ਕਪੂਰ

Powered by REFLEX