ਤਾਜ਼ਾ ਖਬਰਾਂ


ਪ੍ਰਧਾਨ ਮੰਤਰੀ ਮੋਦੀ, ਥਾਈਲੈਂਡ ਦੀ ਪ੍ਰਧਾਨ ਮੰਤਰੀ ਸ਼ਿਨਾਵਾਤਰਾ ਰੱਖਿਆ ਸਹਿਯੋਗ ਦੇ ਮੌਜੂਦਾ ਢੰਗਾਂ ਨੂੰ ਮਜ਼ਬੂਤ ​​ਕਰਨ ਲਈ ਸਹਿਮਤ ਹੋਏ
. . .  1 day ago
ਬੈਂਕਾਕ [ਥਾਈਲੈਂਡ], 4 ਅਪ੍ਰੈਲ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਥਾਈ ਹਮਰੁਤਬਾ, ਪੀ ਸ਼ਿਨਾਵਾਤਰਾ, ਰੱਖਿਆ ਸਹਿਯੋਗ ਦੇ ਮੌਜੂਦਾ ਢੰਗਾਂ ਨੂੰ ਮਜ਼ਬੂਤ ​​ਕਰਨ ਅਤੇ ਦੋਵਾਂ ਦੇਸ਼ਾਂ ਦੇ ਰੱਖਿਆ ਖੇਤਰਾਂ ...
ਪ੍ਰਧਾਨ ਮੰਤਰੀ ਮੋਦੀ ਨੇ ਥਾਈਲੈਂਡ ਦੇ ਰਾਜੇ ਨੂੰ ਬੁੱਧ ਦੀ ਮੂਰਤੀ, ਰਾਣੀ ਨੂੰ ਜ਼ਰੀ ਨਾਲ ਕਢਾਈ ਕੀਤੀ ਰੇਸ਼ਮੀ ਸ਼ਾਲ ਕੀਤੀ ਭੇਟ
. . .  1 day ago
ਨਵੀਂ ਦਿੱਲੀ ,4 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਥਾਈਲੈਂਡ ਦੇ ਰਾਜਾ ਮਹਾ ਵਜੀਰਾਲੋਂਗਕੋਰਨ ਨੂੰ 'ਧਿਆਨ ਮੁਦਰਾ' ਵਿਚ ਪਿੱਤਲ ਦੀ ਸਾਰਨਾਥ ਬੁੱਧ ਦੀ ਮੂਰਤੀ ਅਤੇ ਰਾਣੀ ਨੂੰ ਜ਼ਰੀ ਦੀ ਕਢਾਈ ਵਾਲਾ ਰੇਸ਼ਮ ਦਾ ਸ਼ਾਲ ਭੇਟ ...
ਆਈ.ਪੀ.ਐਲ. 2025 : ਲਖਨਊ ਦੇ ਮੁੰਬਈ ਨੂੰ ਦੌੜਾਂ 12 ਨਾਲ ਹਰਾਇਆ
. . .  1 day ago
ਦਿੱਲੀ : ਜਾਮੀਆ ਦੇ ਵਿਦਿਆਰਥੀਆਂ ਨੇ ਵਕਫ਼ ਬਿੱਲ ਦਾ ਕੀਤਾ ਵਿਰੋਧ , ਬਿੱਲ ਦੀਆਂ ਸਾੜੀਆਂ ਕਾਪੀਆਂ
. . .  1 day ago
ਨਵੀਂ ਦਿੱਲੀ ,4 ਅਪ੍ਰੈਲ - ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਨੇ ਵਕਫ਼ (ਸੋਧ) ਬਿੱਲ 2025 ਦੇ ਖ਼ਿਲਾਫ਼ ਯੂਨੀਵਰਸਿਟੀ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਬਿੱਲ ਨੂੰ ਸੰਸਦ ਦੇ ਦੋਵਾਂ ਸਦਨਾਂ ਨੇ ਪਾਸ ਕਰ ਦਿੱਤਾ ...
 
ਨਿਪਾਲ 'ਚ ਭੂਚਾਲ ਨਾਲ ਸਹਿਮੇ ਲੋਕ
. . .  1 day ago
ਨਵੀਂ ਦਿੱਲੀ ,4 ਅਪ੍ਰੈਲ - ਨਿਪਾਲ ਵਿਚ ਦੇਰ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5 ਮਾਪੀ ਗਈ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਆਪਣੇ ਘਰਾਂ ਤੋਂ ਬਾਹਰ ...
ਕਾਂਗਰਸ ਨੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਭਾਰਤ ਭੂਸ਼ਣ ਆਸ਼ੂ ਨੂੰ ਐਲਾਨਿਆ ਉਮੀਦਵਾਰ
. . .  1 day ago
ਲੁਧਿਆਣਾ ,4 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ) -ਕਾਂਗਰਸ ਪਾਰਟੀ ਵਲੋਂ ਲੁਧਿਆਣਾ ਪਛਮੀ ਦੀ ਹੋ ਰਹੀ ਜ਼ਿਮਨੀ ਚੋਣ ਲਈ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਉਮੀਦਵਾਰ ਐਲਾਨਿਆ ਗਿਆ ...
ਚੰਡੀਗੜ੍ਹ - 2 ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 4 ਅਪ੍ਰੈਲ-ਪੰਜਾਬ ਸਰਕਾਰ ਵਲੋਂ ਹੁਕਮ ਜਾਰੀ ਕਰਦਿਆਂ 2 ਪੀ. ਪੀ. ਐੱਸ. ਅਧਿਕਾਰੀਆਂ ਗੁਰਮੀਤ ਸਿੰਘ ਤੇ ਹਰਵਿੰਦਰ ਸਿੰਘ ਦਾ ਦਾ ਤਬਾਦਲਾ ਕੀਤਾ ਗਿਆ ਹੈ, ਜਿਸ ਦੀ ਮੁਕੰਮਲ ਜਾਣਕਾਰੀ ਲਈ ਇਕ ਚਿੱਠੀ ਵੀ ਜਾਰੀ ....
ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਵਕਫ਼ ਬਿੱਲ 'ਤੇ ਰਾਸ਼ਟਰਪਤੀ ਨਾਲ ਤੁਰੰਤ ਮੁਲਾਕਾਤ ਲਈ ਮੰਗਿਆ ਸਮਾਂ
. . .  1 day ago
ਨਵੀਂ ਦਿੱਲੀ, 4 ਅਪ੍ਰੈਲ - ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਰਾਸ਼ਟਰਪਤੀ ਨਾਲ ਤੁਰੰਤ ਮੀਟਿੰਗ ਦੀ ਮੰਗ ਕੀਤੀ ਹੈ ਤਾਂ ਜੋ ਉਹ ਸੰਸਦ ਦੁਆਰਾ ਹਾਲ ਹੀ ਵਿਚ ਪਾਸ ਕੀਤੇ ਗਏ ਵਕਫ਼ ਐਕਟ ...
ਅੱਠਵੀਂ ਜਮਾਤ ਦੇ ਨਤੀਜੇ 'ਚੋਂ ਵਿਦਿਆਰਥਣ ਰਾਜਵੀਰ ਕੌਰ ਨੇ ਲਈ ਮੈਰਿਟ
. . .  1 day ago
ਸੜੋਆ/ਨਵਾਂਸ਼ਹਿਰ 4 ਅਪ੍ਰੈਲ (ਸਹੂੰਗੜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਅੱਠਵੀਂ ਜਮਾਤ ਦੇ ਨਤੀਜਿਆਂ ਵਿਚੋਂ...
ਆਈ.ਪੀ.ਐਲ. 2025 : ਲਖਨਊ ਨੇ ਮੁੰਬਈ ਨੂੰ 203 ਦੌੜਾਂ ਦਿੱਤਾ ਦਾ ਟੀਚਾ
. . .  1 day ago
ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਅਣਪਛਾਤੇ ਵਿਅਕਤੀ ਦੀ ਮੌਤ
. . .  1 day ago
ਕਪੂਰਥਲਾ, 4 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਦੋ ਦਿਨ ਪਹਿਲਾਂ ਜਲੰਧਰ ਰੋਡ 'ਤੇ ਮਨਸੂਰਵਾਲ ਦੋਨਾ ਨੇੜੇ ਬੇਹੋਸ਼ੀ ਦੀ ਹਾਲਤ ਵਿਚ ਮਿਲੇ ਅਣਪਛਾਤੇ...
ਕੁਤਾਹੀ ਵਰਤਣ 'ਤੇ ਈ. ਟੀ. ਓ. ਵਲੋਂ ਪੰਜਾਬ ਰੋਡਵੇਜ਼ ਦਾ ਇੰਸਪੈਕਟਰ ਮੁਅੱਤਲ
. . .  1 day ago
ਜੰਡਿਆਲਾ ਗੁਰੂ, 4 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ)-ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ. ਹਰਭਜਨ...
ਸੰਤ ਬਾਬਾ ਲਾਭ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀਆਂ 2 ਵਿਦਿਆਰਥਣਾਂ ਨੇ ਲਈ ਮੈਰਿਟ
. . .  1 day ago
ਆਈ.ਪੀ.ਐਲ. 2025 : ਲਖਨਊ ਦੇ 13 ਓਵਰਾਂ ਤੋਂ ਬਾਅਦ 123/3
. . .  1 day ago
ਭਟਨੂਰਾ ਕਲਾਂ ਦੀ ਵਿਦਿਆਰਥਣ ਨੇ ਅੱਠਵੀਂ ਦੀ ਪ੍ਰੀਖਿਆ 'ਚੋਂ ਕੀਤੀ ਮੈਰਿਟ ਹਾਸਿਲ
. . .  1 day ago
ਸਰਕਾਰੀ ਹਾਈ ਸਕੂਲ ਖੱਸਣ ਦੇ ਅੱਠਵੀਂ ਜਮਾਤ ਦਾ ਨਤੀਜਾ 100% ਰਿਹਾ
. . .  1 day ago
ਪੀ.ਐਸ.ਈ.ਬੀ. 8ਵੀਂ ਜਮਾਤ ਦੇ ਨਤੀਜੇ 'ਚੋਂ 25 ਵਿਦਿਆਰਥਣਾਂ ਨੇ ਲਈ ਮੈਰਿਟ ਪੁਜ਼ੀਸ਼ਨ
. . .  1 day ago
ਆਈ.ਪੀ.ਐਲ. 2025 : ਲਖਨਊ ਦੇ 7 ਓਵਰਾਂ ਤੋਂ ਬਾਅਦ 75/1
. . .  1 day ago
8ਵੀਂ ਜਮਾਤ ਦੇ ਨਤੀਜੇ 'ਚੋਂ ਪੱਖੋ ਕਲਾਂ ਦੇ ਵਿਦਿਆਰਥੀ ਨੇ ਪੰਜਾਬ ਦੀ ਮੈਰਿਟ ’ਚ ਲਿਆ 11ਵਾਂ ਸਥਾਨ
. . .  1 day ago
ਪਿੰਡ ਲਹਿਰੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ ਪੰਜਾਬ 'ਚੋਂ 9ਵਾਂ ਸਥਾਨ ਲਿਆ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਅਮਨ ਦੀ ਉਸਾਰੀ ਭਾਵੇਂ ਜਿੰਨੀ ਵੀ ਨੀਰਸ ਹੋਵੇ, ਜਾਰੀ ਰਹਿਣੀ ਚਾਹੀਦੀ ਹੈ। -ਜੋਨ ਐਫ. ਕੈਨੇਡੀ

Powered by REFLEX