ਤਾਜ਼ਾ ਖਬਰਾਂ


ਵਕਫ਼ ਸੋਧ ਬਿੱਲ 'ਤੇ ਸੰਸਦ ਦੀ ਮੋਹਰ
. . .  41 minutes ago
ਨਵੀਂ ਦਿੱਲੀ, 3 ਅਪ੍ਰੈਲ(ਉਪਮਾ ਡਾਗਾ ਪਾਰਥ)-ਵਕਫ਼ ਸੰਪਤੀਆਂ ਦੇ ਪ੍ਰਬੰਧਨ ਦਾ ਹੋਕਾ ਦਿੰਦੇ ਵਕਫ਼ ਸੋਧ ਬਿੱਲ, ਜੋ ਬੱਧਵਾਰ ਨੂੰ ਲੋਕ ਸਭਾ 'ਚ ਪਾਸ ਹੋ ਗਿਆ ਸੀ, 'ਤੇ ਹੁਣ ਰਾਜ ਸਭਾ ਦੀ ਮੋਹਰ ਵੀ ਲੱਗ ਗਈ ਹੈ | ਰਾਜ ਸਭਾ 'ਚ 13 ਘੰਟਿਆਂ ਤੋਂ ਵੱਧ ਸਮੇਂ ਦੀ ਬਹਿਸ ਤੋਂ ਬਾਅਦ ਦੇਰ ਰਾਤ 2.35 ਵਜੇ ਹੋਈ ਵੋਟਿੰਗ ਦੌਰਾਨ ਬਿੱਲ ਦੇ ਸਮਰਥਨ 'ਚ 128 ਅਤੇ ਵਿਰੋਧ 'ਚ 95 ਵੋਟਾਂ ਪਈਆਂ | ਸੰਸਦ 'ਚ ਪਾਸ ਹੋਣ ਤੋਂ ਬਾਅਦ ਹੁਣ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਵਕਫ ਸੋਧ ਬਿੱਲ ਕਾਨੂੰਨ ਬਣ ਜਾਵੇਗਾ | ਰਾਜ ਸਭਾ 'ਚ ਬਹਿਸ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਕਿਰਨ ਰਿਜਿਜੂ ...
ਭਾਰਤ ਤੇ ਥਾਈਲੈਂਡ ਬਣੇ ਰਣਨੀਤਕ ਭਾਈਵਾਲ, ਛੇ ਸਮਝੌਤੇ ਹੋਏ
. . .  1 day ago
ਨਵੀਂ ਦਿੱਲੀ, 3 ਅਪ੍ਰੈਲ - ਦੱਖਣੀ-ਪੂਰਬੀ ਏਸ਼ਿਆਈ ਖੇਤਰ ਦੇ ਇਕ ਹੋਰ ਦੇਸ਼ ਥਾਈਲੈਂਡ ਨਾਲ ਭਾਰਤ ਨੇ ਰਣਨੀਤਕ ਭਾਈਵਾਲੀ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਰਾਜਧਾਨੀ ਬੈਂਕਾਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ...
ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਨੇ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ , ਹਾਲਤ ਗੰਭੀਰ
. . .  1 day ago
ਕਪੂਰਥਲਾ, 3 ਅਪ੍ਰੈਲ (ਅਮਨਜੋਤ ਸਿੰਘ ਵਾਲੀਆ) - ਸੁਲਤਾਨਪੁਰ ਲੋਧੀ ਰੋਡ 'ਤੇ ਰਮਨੀਕ ਚੌਕ ਨੇੜੇ ਜਿੰਮ ਲਗਾ ਕੇ ਬਾਹਰ ਆਏ ਇਕ ਨੌਜਵਾਨ ਨੂੰ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ...
ਆਪ੍ਰੇਸ਼ਨ ਬ੍ਰਹਮਾ -ਭਾਰਤੀ ਫੌਜ ਦਾ ਮਿਆਂਮਾਰ ਵਿਚ ਆਪਣਾ ਮਿਸ਼ਨ ਜਾਰੀ
. . .  1 day ago
ਨਵੀਂ ਦਿੱਲੀ, 3 ਅਪ੍ਰੈਲ - ਭਾਰਤੀ ਫੌਜ ਦੇ ਫੀਲਡ ਹਸਪਤਾਲ ਨੇ ਮਿਆਂਮਾਰ ਵਿਚ ਆਪਣਾ ਸਮਰਪਿਤ ਮਾਮਨੁੱਖਤਾਵਾਦੀ ਮਿਸ਼ਨ ਜਾਰੀ ਰੱਖਿਆ ਹੈ । ਮੈਡੀਕਲ ਟੀਮ ਨੇ 1,300 ਤੋਂ ਵੱਧ ਪ੍ਰਯੋਗਸ਼ਾਲਾ ਜਾਂਚ ਅਤੇ ...
 
ਆਈ.ਪੀ.ਐਲ. 2025 : ਕੋਲਕਾਤਾ ਨੇ ਹੈਦਰਾਬਾਦ ਨੂੰ 80 ਦੌੜਾਂ ਨਾਲ ਹਰਾਇਆ
. . .  1 day ago
ਆਈ.ਪੀ.ਐਲ. 2025 : ਹੈਦਰਾਬਾਦ ਦੇ 15 ਓਵਰਾਂ ਤੋਂ ਬਾਅਦ 114/7
. . .  1 day ago
ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਫਾਰੂਕ ਹਮੀਦ ਦਾ 80 ਸਾਲ ਦੀ ਉਮਰ ਵਿਚ ਦਿਹਾਂਤ
. . .  1 day ago
ਨਵੀਂ ਦਿੱਲੀ, 3 ਅਪ੍ਰੈਲ -ਪਾਕਿਸਤਾਨ ਦੇ ਸਾਬਕਾ ਟੈੱਸਟ ਕ੍ਰਿਕਟਰ ਫਾਰੂਕ ਹਮੀਦ ਦਾ 80 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਪਾਕਿਸਤਾਨੀ ਕ੍ਰਿਕਟਰ ਨੇ ਦਸੰਬਰ 1964 ਵਿਚ ਮੈਲਬੌਰਨ ਵਿਚ ਆਸਟ੍ਰੇਲੀਆ ਵਿਰੁੱਧ ਇਕ ਟੈੱਸਟ ਮੈਚ ...
ਆਈ.ਪੀ.ਐਲ. 2025 : ਹੈਦਰਾਬਾਦ ਦੇ 12 ਓਵਰਾਂ ਤੋਂ ਬਾਅਦ 84/6
. . .  1 day ago
ਲੰਡਨ ਤੋਂ ਮੁੰਬਈ ਆ ਰਹੀ ਉਡਾਣ ਪਹੁੰਚੀ ਤੁਰਕੀ, 15 ਘੰਟਿਆਂ ਤੋਂ ਫਸੇ 200 ਤੋਂ ਵੱਧ ਭਾਰਤੀ
. . .  1 day ago
ਨਵੀਂ ਦਿੱਲੀ, 3 ਅਪ੍ਰੈਲ -ਲੰਡਨ ਤੋਂ ਮੁੰਬਈ ਜਾ ਰਹੀ ਵਰਜਿਨ ਅਟਲਾਂਟਿਕ ਏਅਰਲਾਈਨਜ਼ ਦੀ ਉਡਾਣ ਨੂੰ ਐਮਰਜੈਂਸੀ ਮੈਡੀਕਲ ਕੇਸ ਕਾਰਨ ਤੁਰਕੀ ਭੇਜ ਦਿੱਤਾ ਗਿਆ। ਮੈਡੀਕਲ ਐਮਰਜੈਂਸੀ ਅਤੇ ਤਕਨੀਕੀ ...
ਆਈ.ਪੀ.ਐਲ. 2025 : ਹੈਦਰਾਬਾਦ ਦੇ 5 ਓਵਰਾਂ ਤੋਂ ਬਾਅਦ 29/3
. . .  1 day ago
ਆਈ.ਪੀ.ਐਲ. 2025 : ਕੋਲਕਾਤਾ ਨੇ ਹੈਦਰਾਬਾਦ ਨੂੰ ਦਿੱਤਾ 201 ਦੌੜਾਂ ਦਾ ਟੀਚਾ
. . .  1 day ago
ਕੋਲਕਾਤਾ, 3 ਅਪ੍ਰੈਲ-ਆਈ.ਪੀ.ਐਲ. ਵਿਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ...
ਸਬ-ਇੰਸਪੈਕਟਰ ਤੇ ਸਾਥੀ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਕਾਬੂ
. . .  1 day ago
ਫਿਰੋਜ਼ਪੁਰ, 3 ਅਪ੍ਰੈਲ (ਗੁਰਿੰਦਰ ਸਿੰਘ)-ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿਚ ਤਾਇਨਾਤ ਪੁਲਿਸ ਚੌਕੀ ਇੰਚਾਰਜ ਸਬ-ਇੰਸਪੈਕਟਰ ਸਰਵਨ...
ਆਈ.ਪੀ.ਐਲ. 2025 : ਕੋਲਕਾਤਾ ਦਾ ਸਕੋਰ 15 ਓਵਰਾਂ ਤੋਂ ਬਾਅਦ 122/4
. . .  1 day ago
ਸ਼੍ਰੋਮਣੀ ਕਮੇਟੀ ਸਮੇਤ ਹਰ ਸਿੱਖ ਲੋੜਵੰਦ ਸਿੱਖਾਂ ਦੀ ਕਰੇ ਮਦਦ - ਸਿੰਘ ਸਾਹਿਬ
. . .  1 day ago
ਆਈ.ਪੀ.ਐਲ. 2025 : ਕੋਲਕਾਤਾ ਦਾ ਸਕੋਰ 10 ਓਵਰਾਂ ਤੋਂ ਬਾਅਦ 84/2
. . .  1 day ago
ਸੀਨੀਅਰ ਜੇ.ਡੂ. (ਯੂ) ਨੇਤਾ ਮੁਹੰਮਦ ਕਾਸਿਮ ਅੰਸਾਰੀ ਵਲੋਂ ਵਕਫ ਸੋਧ ਬਿੱਲ ਨੂੰ ਲੈ ਕੇ ਪਾਰਟੀ ਪ੍ਰਤੀ ਸਟੈਂਡ ਨਾ ਲੈਣ 'ਤੇ ਅਸਤੀਫਾ
. . .  1 day ago
ਆਈ.ਪੀ.ਐਲ. 2025 : ਕੋਲਕਾਤਾ ਦਾ ਸਕੋਰ 5 ਓਵਰਾਂ ਤੋਂ ਬਾਅਦ 38/2
. . .  1 day ago
ਹੌਲਦਾਰ ਅਮਨਦੀਪ ਕੌਰ ਨੂੰ ਨੌਕਰੀ ਤੋਂ ਕੀਤਾ ਡਿਸਮਿਸ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਥਾਈਲੈਂਡ ਦੇ ਸਾਬਕਾ ਪੀ.ਐਮ. ਨਾਲ ਮੁਲਾਕਾਤ
. . .  1 day ago
ਆਈ.ਪੀ.ਐਲ. 2025 : ਹੈਦਰਾਬਾਦ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਅਮਨ ਦੀ ਉਸਾਰੀ ਭਾਵੇਂ ਜਿੰਨੀ ਵੀ ਨੀਰਸ ਹੋਵੇ, ਜਾਰੀ ਰਹਿਣੀ ਚਾਹੀਦੀ ਹੈ। -ਜੋਨ ਐਫ. ਕੈਨੇਡੀ

Powered by REFLEX