ਤਾਜ਼ਾ ਖਬਰਾਂ


ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਗੁਜਰਾਤ ਟਾਈਟਨਜ਼ - ਆਈ.ਪੀ.ਐੱਲ 2025 : ਹੈਦਰਾਬਾਦ ਨੂੰ ਪਹਿਲਾ ਝਟਕਾ
. . .  44 minutes ago
ਹੈਦਰਾਬਾਦ, 6 ਅਪ੍ਰੈਲ - ਗੁਜਰਾਤ ਟਾਈਟਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਕਪਤਾਨ ਸ਼ੁਭਮਨ ਗਿੱਲ ਨੇ ਕਿਹਾ ਕਿ ਵਾਸ਼ਿੰਗਟਨ ਸੁੰਦਰ ਨੂੰ ਇਸ ...
ਫ਼ਾਜ਼ਿਲਕਾ ਨੇੜੇ ਪੁਲਿਸ ਮੁਕਾਬਲੇ ਵਿਚ ਨਸ਼ਾ ਤਸਕਰ ਜ਼ਖ਼ਮੀ , ਨਸ਼ਾ ਤੇ ਅਸਲ੍ਹਾ ਬਰਾਮਦ
. . .  49 minutes ago
ਫ਼ਾਜ਼ਿਲਕਾ/ਲਾਧੂਕਾ, 6 ਅਪ੍ਰੈਲ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੀ ਮੰਡੀ ਲਾਧੂਕਾ ਦੇ ਨੇੜੇ ਪੁਲਿਸ ਮੁਕਾਬਲੇ ਵਿਚ 1 ਨਸ਼ਾ ਤਸਕਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹੋਏ ਨਸ਼ਾ ਤਸਕਰ ਕੋਲੋਂ 4 ਪੈਕੇਟ ਹੈਰੋਇਨ, ਇਕ ਪਿਸਤੌਲ ਅਤੇ ਚਾਰ ਜ਼ਿੰਦਾ ਰੌਂਦ ਪੁਲਿਸ ਨੇ ...
ਸੜਕ ਹਾਦਸੇ ਵਿਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ
. . .  55 minutes ago
ਕਪੂਰਥਲਾ/ਢਿੱਲਵਾਂ , 6 ਅਪ੍ਰੈਲ (ਅਮਨਜੋਤ ਸਿੰਘ ਵਾਲੀਆ, ਗੋਬਿੰਦ ਸੁਖੀਜਾ)-ਅੰਮਿ੍ਤਸਰ ਨੂੰ ਜਾ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ । ਜਾਣਕਾਰੀ ਦਿੰਦਿਆਂ ਥਾਣਾ ਢਿੱਲਵਾਂ ਦੇ ...
'ਰਾਸ਼ਟਰ ਪਹਿਲਾਂ' ਭਾਜਪਾ ਦਾ ਮੂਲ ਸਿਧਾਂਤ ਹੈ - ਪਿਊਸ਼ ਗੋਇਲ
. . .  about 1 hour ago
ਨਵੀਂ ਦਿੱਲੀ, 6 ਅਪ੍ਰੈਲ - ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਰਾਮ ਨੌਮੀ ਦੇ ਸ਼ੁਭ ਮੌਕੇ 'ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਹੈ ਕਿ ਭਗਵਾਨ ਸ਼੍ਰੀ ਰਾਮ ਦਾ ...
 
ਪੰਜਾਬ ਦਾ ਅਮਨ ਕਾਨੂੰਨ ਸਭ ਦੇ ਸਾਹਮਣੇ ਹੈ - ਅਵਤਾਰ ਸਿੰਘ ਕਰੀਮਪੁਰੀ
. . .  about 1 hour ago
ਦਿੜ੍ਹਬਾ ਮੰਡੀ , 6 ਅਪ੍ਰੈਲ (ਜਸਵੀਰ ਸਿੰਘ ਔਜਲਾ) - ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਦਿੜ੍ਹਬਾ ਵਲੋਂ ਪਿੰਡ ਬਘਗੌਲ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ...
ਰਾਧਾ ਸੁਆਮੀ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੰਸ ਰਾਜ ਹੰਸ ਦੇ ਘਰ ਦੁੱਖ ਪ੍ਰਗਟ ਕਰਨ ਪਹੁੰਚੇ
. . .  about 2 hours ago
ਜਲੰਧਰ , 6 ਅਪ੍ਰੈਲ - ਮਸ਼ਹੂਰ ਪੰਜਾਬੀ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮਾ ਦਾ ਹਾਲ ਹੀ ਵਿਚ ਦਿਹਾਂਤ ਹੋਇਆ ਹੈ। ਖ਼ਬਰ ਮਿਲਦੇ ਹੀ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਕਲਾਤਮਕ ਸ਼ਖਸੀਅਤਾਂ ਇਸ ਦੁੱਖ ਦੀ ਘੜੀ ਵਿਚ ...
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ 'ਤੇ ਦਿੱਤਾ ਆਸ਼ੀਰਵਾਦ
. . .  about 2 hours ago
ਓਠੀਆਂ (ਅੰਮ੍ਰਿਤਸਰ) , 6 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ) - ਖ਼ਾਲਸਾ ਸਾਜਨਾ ਦਿਵਸ 'ਤੇ ਇਲਾਕੇ ਦੀਆਂ ਸੰਗਤਾਂ ਸਹਿਯੋਗ ਨਾਲ ਪਿੰਡ ਜੱਜੇ ਮਾਲਾਕੀੜੀ ਚੋਗਾਵਾਂ ਅਜਨਾਲਾ ਰੋਡ 'ਤੇ ਭਾਈ ਜੈਤਾ ਜੀ ਗੁਰਦੁਆਰਾ ਸਾਹਿਬ...
ਪੱਲੇਦਾਰ ਮਜ਼ਦੂਰਾਂ ਦੀਆਂ ਸੁਵਿਧਾਵਾਂ ਲਈ ਇਕ ਸਾਲ ਦੇ ਅੰਦਰ 27.50 ਲੱਖ ਰੁਪਏ ਕੀਤੇ ਜਾਰੀ- ਹਰਪਾਲ ਸਿੰਘ ਚੀਮਾ
. . .  about 3 hours ago
ਦਿੜ੍ਹਬਾ ਮੰਡੀ , 6 ਅਪ੍ਰੈਲ (ਜਸਵੀਰ ਸਿੰਘ ਔਜਲਾ) - ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਜ਼ਾਦ ਪੱਲੇਦਾਰ ਯੂਨੀਅਨ ਦਿੜ੍ਹਬਾ ਵਲੋਂ ਆਯੋਜਿਤ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ...
ਜੈਕਲੀਨ ਫਰਨਾਂਡੇਜ਼ ਦੀ ਮਾਂ ਕਿਮ ਫਰਨਾਂਡੇਜ਼ ਦਾ ਦਿਹਾਂਤ
. . .  about 3 hours ago
ਮੁੰਬਈ , 6 ਅਪ੍ਰੈਲ - ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੇਜ਼ ਦੀ ਮਾਂ ਕਿਮ ਫਰਨਾਂਡੇਜ਼ ਦਾ ਐਤਵਾਰ, 6 ਅਪ੍ਰੈਲ ਨੂੰ ਦਿਹਾਂਤ ਹੋ ਗਿਆ। ਕਿਮ ਨੇ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਆਖਰੀ ਸਾਹ ਲਿਆ। ਹਾਲ ਹੀ ਵਿਚ, ਅਦਾਕਾਰਾ ਜੈਕਲੀਨ ...
ਕੇਰਲ ਦੇ ਸੀਨੀਅਰ ਨੇਤਾ ਐਮ.ਏ. ਬੇਬੀ ਸੀ.ਪੀ.ਆਈ.(ਐਮ.) ਦੇ ਬਣੇ ਨਵੇਂ ਜਨਰਲ ਸਕੱਤਰ
. . .  about 4 hours ago
ਨਵੀਂ ਦਿੱਲੀ, 6 ਅਪ੍ਰੈਲ - ਅਨੁਭਵੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) [ਸੀ.ਪੀ.ਆਈ.(ਐਮ.)] ਦੇ ਨੇਤਾ ਅਤੇ ਕੇਰਲ ਤੋਂ ਪੋਲਿਟ ਬਿਊਰੋ ਮੈਂਬਰ, ਐਮ.ਏ. ਬੇਬੀ ਨੂੰ ਤਾਮਿਲਨਾਡੂ ਦੇ ...
ਪੰਜਾਬ ਪੁਲਿਸ ਦੇ 65 ਡੀ.ਐਸ.ਪੀ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ
. . .  about 4 hours ago
ਚੰਡੀਗੜ੍ਹ, 6 ਅਪ੍ਰੈਲ - 97 ਉੱਚ ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ 65 ਡੀ.ਐਸ.ਪੀ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ...
8,300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਦੇ ਭਰਾਵਾਂ ਅਤੇ ਭੈਣਾਂ ਨੂੰ ਵਧਾਈ - ਪ੍ਰਧਾਨ ਮੰਤਰੀ ਮੋਦੀ
. . .  about 5 hours ago
ਰਾਮੇਸ਼ਵਰਮ (ਤਾਮਿਲਨਾਡੂ), 6 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਮਿਲਨਾਡੂ ਦੇ ਰਾਮੇਸ਼ਵਰਮ ਵਿਚ ਪੰਬਨ ਪੁਲ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਕਿਹਾ, "ਅੱਜ ਰਾਮ ਨੌਮੀ ਹੈ, ਅਤੇ ਸੂਰਜ ਦੀਆਂ ਕਿਰਨਾਂ...
ਜਗਜੀਤ ਸਿੰਘ ਡੱਲੇਵਾਲ ਨੇ ਖ਼ਤਮ ਕੀਤੀ ਭੁੱਖ ਹੜਤਾਲ
. . .  about 4 hours ago
97 ਉੱਚ ਪੁਲਿਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  about 5 hours ago
ਰਿਜ਼ਰਵ ਬੈਂਕ ਸੋਮਵਾਰ ਤੋਂ ਕਰੇਗਾ 2025-26 ਦੀ ਆਪਣੀ ਪਹਿਲੀ ਮੁਦਰਾ ਨੀਤੀ ਸਮੀਖਿਆ ਮੀਟਿੰਗ
. . .  about 5 hours ago
ਰਾਮੇਸ਼ਵਰਮ (ਤਾਮਿਲਨਾਡੂ) : ਪ੍ਰਧਾਨ ਮੰਤਰੀ ਮੋਦੀ ਵਲੋਂ ਪੰਬਨ ਪੁਲ ਅਤੇ ਕਈ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ
. . .  about 5 hours ago
7 ਅਪ੍ਰੈਲ ਨੂੰ ਜ਼ਿਲ੍ਹਾ ਪਠਾਨਕੋਟ ਵਿਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ
. . .  about 6 hours ago
ਰਾਮੇਸ਼ਵਰਮ (ਤਾਮਿਲਨਾਡੂ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਪਹਿਲੇ ਵਰਟੀਕਲ ਲਿਫਟ ਸਮੁੰਦਰੀ ਪੁਲ ਦਾ ਕੀਤਾ ਉਦਘਾਟਨ
. . .  about 7 hours ago
ਅਸਲੇ ਅਤੇ ਲੱਖਾਂ ਰੁਪਏ ਦੀ ਜਾਅਲੀ ਕਰੰਸੀ ਸਮੇਤ ਇਕ ਗ੍ਰਿਫਤਾਰ
. . .  about 7 hours ago
ਯੂਨੀਅਨਾਂ 'ਤੇ ਹੋਏ ਲਾਠੀਚਾਰਜ ਨੂੰ ਲੈਕੇ ਵਿਧਾਇਕ ਸੁਖਵੀਰ ਸਿੰਘ ਮਾਇਸਰਖਾਨਾ ਦੇ ਘਰ ਦਾ ਘਿਰਾਓ
. . .  about 7 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜਦ ਤੱਕ ਤੁਸੀਂ ਦੁਨੀਆ ਦਾ ਹਿੱਸਾ ਨਹੀਂ ਬਣਦੇ ਦੁਨੀਆ ਤੁਹਾਡੀ ਨਹੀਂ ਬਣੇਗੀ, ਇਹ ਹਿੱਸੇਦਾਰੀ ਬਰਾਬਰ ਦੀ ਹੁੰਦੀ ਹੈ। -ਅਗਿਆਤ

Powered by REFLEX