ਤਾਜ਼ਾ ਖਬਰਾਂ


ਗੋਧਰਾ ਟਰੇਨ ਅੱਗ ਲੱਗਣ ਦੇ 23 ਸਾਲ ਬਾਅਦ, 3 ਵਿਅਕਤੀਆਂ ਨੂੰ ਨਾਬਾਲਗ ਕਰਾਰ ਦਿੱਤਾ ਗਿਆ, ਭੇਜਿਆ ਗਿਆ ਰਿਮਾਂਡ ਹੋਮ
. . .  1 day ago
ਸੂਰਤ , 8 ਅਪ੍ਰੈਲ - ਗੋਧਰਾ ਟਰੇਨ ਸਾੜਨ ਦੀ ਘਟਨਾ ਤੋਂ ਦੋ ਦਹਾਕਿਆਂ ਤੋਂ ਵੱਧ ਸਮੇਂ ਬਾਅਦ, ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਵਿਚ ਇਕ ਜੁਵੇਨਾਈਲ ਜਸਟਿਸ ਬੋਰਡ ਨੇ ਤਿੰਨ ਵਿਅਕਤੀਆਂ, ਜੋ ਉਸ ਸਮੇਂ ਨਾਬਾਲਗ ਸਨ, ਨੂੰ ਫਿਰਕੂ ...
ਆਈ.ਪੀ.ਐਲ. 2025 : ਪੰਜਾਬ ਨੇ ਚੇਨਈ ਨੂੰ 18 ਦੌੜਾਂ ਨਾਲ ਹਰਾਇਆ
. . .  1 day ago
ਭਾਰਤ ਦਾ ਮੋਬਾਈਲ ਫੋਨ ਨਿਰਯਾਤ 2 ਲੱਖ ਕਰੋੜ ਰੁਪਏ ਤੋਂ ਵੱਧ: ਅਸ਼ਵਨੀ ਵੈਸ਼ਨਵ
. . .  1 day ago
ਨਵੀਂ ਦਿੱਲੀ, 8 ਅਪ੍ਰੈਲ - ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਭਾਰਤ ਦਾ ਸਮਾਰਟ ਫੋਨ ਨਿਰਯਾਤ ਇਕ ਇਤਿਹਾਸਕ ਮੀਲ ...
ਆਈ.ਪੀ.ਐਲ. 2025 : ਚੇਨਈ ਦੇ 13 ਓਵਰਾਂ ਤੋਂ ਬਾਅਦ 120/2
. . .  1 day ago
 
ਮਨੋਰੰਜਨ ਕਾਲੀਆ ਮਾਮਲੇ 'ਚ ਦੋਵੇਂ ਮੁਲਜ਼ਮਾਂ ਨੂੰ ਕੱਲ੍ਹ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ
. . .  1 day ago
ਜਲੰਧਰ, 8 ਅਪ੍ਰੈਲ-ਮਨੋਰੰਜਨ ਕਾਲੀਆ ਦੇ ਘਰ ਹਮਲਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ 2 ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਸੂਤਰ ਦੱਸਦੇ ਹਨ ਕਿ ਕਾਬੂ ਕੀਤੇ ਵਿਅਕਤੀ ਗੜ੍ਹਾ ਅਤੇ ਭਾਰਗੋ ਕੈਂਪ ਖੇਤਰ ਦੇ ਹਨ। ਪੁਲਿਸ ਦੋਵਾਂ ਮੁਲਜ਼ਮਾਂ ਨੂੰ ...
ਆਈ.ਪੀ.ਐਲ. 2025 : ਚੇਨਈ ਦੇ 8 ਓਵਰਾਂ ਤੋਂ ਬਾਅਦ 69/2
. . .  1 day ago
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਵਲੋਂ ਨਵੇਂ ਆਧਾਰ ਐਪ 'ਤੇ ਟਵੀਟ
. . .  1 day ago
ਨਵੀਂ ਦਿੱਲੀ, 8 ਅਪ੍ਰੈਲ-ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਟਵੀਟ ਕੀਤਾ ਕਿ ਨਵੇਂ ਆਧਾਰ ਐਪ...
ਆਈ.ਪੀ.ਐਲ. 2025 : ਚੇਨਈ 5 ਓਵਰਾਂ ਤੋਂ ਬਾਅਦ 47/0
. . .  1 day ago
ਚੰਡੀਗੜ੍ਹ, 8 ਅਪ੍ਰੈਲ-ਆਈ.ਪੀ.ਐਲ. ਦੇ ਅੱਜ ਦੇ ਮੈਚ ਵਿਚ ਚੇਨਈ 5 ਓਵਰਾਂ ਤੋਂ ਬਾਅਦ 47 ਦੌੜਾਂ ਬਿਨਾਂ ਕੋਈ...
ਐਸ.ਜੀ.ਪੀ.ਸੀ. ਲਈ ਜਥੇ. ਸਰੌਦ ਨੂੰ ਪੰਥਕ ਅਕਾਲੀ ਲਹਿਰ ਦਾ ਉਮੀਦਵਾਰ ਐਲਾਨਿਆ
. . .  1 day ago
ਮਲੌਦ (ਖੰਨਾ), 8 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਵਿੱਖ ਵਿਚ ਹੋਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ...
ਆਈ.ਪੀ.ਐਲ. 2025 : ਪੰਜਾਬ ਨੇ ਦਿੱਤਾ ਚੇਨਈ ਨੂੰ 220 ਦੌੜਾਂ ਦਾ ਟੀਚਾ
. . .  1 day ago
ਘਰ ਦੇ ਬਾਹਰ ਹੋਏ ਧਮਾਕੇ ਦੀ ਚੱਲ ਰਹੀ ਜਾਂਚ- ਮਨੋਰੰਜਨ ਕਾਲੀਆ
. . .  1 day ago
ਜਲੰਧਰ, 8 ਅਪ੍ਰੈਲ-ਆਪਣੇ ਘਰ ਦੇ ਬਾਹਰ ਹੋਏ ਧਮਾਕੇ ਦੀ ਰਿਪੋਰਟ 'ਤੇ ਭਾਜਪਾ ਨੇਤਾ ਮਨੋਰੰਜਨ ਕਾਲੀਆ...
ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ਹੋਏ ਹਮਲੇ ਦੀ ਕਰ ਰਹੇ ਹਾਂ ਜਾਂਚ - ਸੀ.ਪੀ. ਧਨਪ੍ਰੀਤ ਕੌਰ
. . .  1 day ago
ਜਲੰਧਰ, 8 ਅਪ੍ਰੈਲ-ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ਜਾਣ ਤੋਂ ਬਾਅਦ ਜਲੰਧਰ ਸੀ.ਪੀ...
ਆਈ.ਪੀ.ਐਲ. 2025 : ਪੰਜਾਬ 15 ਓਵਰਾਂ ਤੋਂ ਬਾਅਦ 164/6
. . .  1 day ago
ਜਬਰ-ਜ਼ਨਾਹ ਮਾਮਲਾ : 9 ਦੋਸ਼ੀਆਂ ਨੂੰ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਵਾਰਾਣਸੀ ਨੇ ਨਿਆਂਇਕ ਹਿਰਾਸਤ 'ਚ ਭੇਜਿਆ
. . .  1 day ago
ਆਈ.ਪੀ.ਐਲ. 2025 : ਪੰਜਾਬ 11 ਓਵਰਾਂ ਤੋਂ ਬਾਅਦ 108/5
. . .  1 day ago
ਨੰਗਲ ਕਲਾਂ ਦੇ ਕਰਜ਼ਾਈ ਕਿਸਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਆਈ.ਪੀ.ਐਲ. 2025 : ਪੰਜਾਬ 7 ਓਵਰਾਂ ਤੋਂ ਬਾਅਦ 81/3
. . .  1 day ago
ਆਈ.ਪੀ.ਐਲ. 2025 : ਲਖਨਊ ਨੇ ਕੋਲਕਾਤਾ ਨੂੰ 4 ਦੌੜਾਂ ਨਾਲ ਹਰਾਇਆ
. . .  1 day ago
ਸਾਬਕਾ ਭਾਰਤੀ ਕ੍ਰਿਕਟਰ ਕੇਦਾਰ ਜਾਧਵ ਭਾਜਪਾ 'ਚ ਹੋਏ ਸ਼ਾਮਿਲ
. . .  1 day ago
ਸਰਹੱਦੀ ਖੇਤਰ ਦੇ ਪਿੰਡਾਂ ਵਿਚਲੇ ਸਰਕਾਰੀ ਸਕੂਲਾਂ ਦਾ ਕੱਲ੍ਹ ਸਿੱਖਿਆ ਮੰਤਰੀ ਕਰਨਗੇ ਦੌਰਾ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜੇਕਰ ਨਤੀਜਾ ਤੁਹਾਡੀ ਆਸ ਮੁਤਾਬਿਕ ਨਹੀਂ ਵੀ ਹੈ, ਤਾਂ ਘਬਰਾਓ ਨਾ ਦੁਬਾਰਾ ਕੋਸ਼ਿਸ਼ ਕਰੋ, ਹੁਣ ਤਾਂ ਤੁਹਾਡੇ ਕੋਲ ਤਜਰਬਾ ਵੀ ਹੋਵੇਗਾ। -ਅਗਿਆਤ

Powered by REFLEX