ਤਾਜ਼ਾ ਖਬਰਾਂ


ਪ੍ਰਤਾਪ ਸਿੰਘ ਬਾਜਵਾ ਪਾਸੋਂ ਪਿਛਲੇ ਡੇਢ ਘੰਟੇ ਤੋਂ ਪੁੱਛਗਿੱਛ ਜਾਰੀ
. . .  3 minutes ago
ਮੁਹਾਲੀ, 15 ਅਪ੍ਰੈਲ (ਕਪਿਲ ਵਧਵਾ)- ਪ੍ਰਤਾਪ ਸਿੰਘ ਬਾਜਵਾ ਪਾਸੋਂ ਮੁਹਾਲੀ ਸਾਈਬਰ ਕ੍ਰਾਈਮ ਥਾਣਾ ਫ਼ੇਜ਼-7 ਵਿਖੇ ਪਿਛਲੇ ਡੇਢ ਘੰਟੇ ਤੋਂ ਪੁੱਛ ਗਿੱਛ ਜਾਰੀ ਹੈ। ਉਨ੍ਹਾਂ ਦੇ ਸਮਰਥਨ ਵਿਚ ਵਿਰੋਧੀ....
ਨੌਜਵਾਨਾਂ ਤੋਂ ਪਹਿਲਾਂ ਕਾਂਗਰਸ ਦੇ ਹਰ ਇਕ ਨੂੰ ਦੇਖਣੀ ਚਾਹੀਦੀ ਹੈ ਫ਼ਿਲਮ ਕੇਸਰੀ 2- ਮਨਜਿੰਦਰ ਸਿੰਘ ਸਿਰਸਾ
. . .  7 minutes ago
ਨਵੀਂ ਦਿੱਲੀ, 15 ਅਪ੍ਰੈਲ- ਕੇਸਰੀ ਚੈਪਟਰ 2: ਦ ਅਨਟੋਲਡ ਸਟੋਰੀ ਆਫ਼ ਜਲ੍ਹਿਆਂਵਾਲਾ ਦੀ ਸਕ੍ਰੀਨਿੰਗ ’ਤੇ, ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਨੌਜਵਾਨਾਂ ਤੋਂ ਪਹਿਲਾਂ...
ਤਿੰਨ ਵਾਹਨਾਂ ਦੀ ਆਪਸ 'ਚ ਟੱਕਰ, ਚਾਲਕ ਜ਼ਖਮੀ
. . .  17 minutes ago
ਗੁਰੂਹਰਸਹਾਏ, 15 ਅਪ੍ਰੈਲ (ਕਪਿਲ ਕੰਧਾਰੀ)-ਫਰੀਦਕੋਟ ਰੋਡ 'ਤੇ ਸਥਿਤ ਚੰਦਨ ਪੈਲੇਸ ਦੇ ਬਿਲਕੁਲ ਸਾਹਮਣੇ ਅੱਜ ਕਰੀਬ ਤਿੰਨ ਕਾਰਾਂ ਆਪਸ ਵਿਚ ਟਕਰਾਅ...
ਕੇਸਰੀ ਚੈਪਟਰ -2 ਦੀ ਟੀਮ ਵਲੋਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ
. . .  39 minutes ago
ਅਕਸ਼ੈ ਕੁਮਾਰ, ਕਰਨ ਜੌਹਰ ਅਤੇ ਅਨੰਨਿਆ ਪਾਂਡੇ ਨੇ ਕੇਸਰੀ ਚੈਪਟਰ-2 ਤੋਂ ਪਹਿਲਾਂ - ਸੀ. ਸ਼ੰਕਰਨ ਨਾਇਰ ਦੀ ਅਸਾਧਾਰਨ ਵਿਰਾਸਤ ਨੂੰ ਉਜਾਗਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ
 
ਮੈਂ ਧੰਨਵਾਦੀ ਹਾਂ ਕਿ ਪ੍ਰਧਾਨ ਮੰਤਰੀ ਸਾਡੀ ਫ਼ਿਲਮ ਬਾਰੇ ਜਾਣਦੇ ਹਨ- ਅਕਸ਼ੇ ਕੁਮਾਰ
. . .  56 minutes ago
ਨਵੀਂ ਦਿੱਲੀ, 15 ਅਪ੍ਰੈਲ- ਆਪਣੀ ਫ਼ਿਲਮ, ਕੇਸਰੀ ਚੈਪਟਰ 2- ਦ ਅਨਟੋਲਡ ਸਟੋਰੀ ਆਫ਼ ਜਲ੍ਹਿਆਂਵਾਲਾ ਦੀ ਸਕ੍ਰੀਨਿੰਗ ’ਤੇ, ਅਦਾਕਾਰ ਅਕਸ਼ੈ ਕੁਮਾਰ ਨੇ ਕਿਹਾ ਕਿ ਅਸੀਂ ਸਰ ਹਰਦੀਪ ਸਿੰਘ....
ਮੁੱਖ ਮੰਤਰੀ ਨੂੰ ਮਿਲਣ ਜਾ ਰਹੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ
. . .  about 1 hour ago
ਛਾਜਲੀ, (ਸੰਗਰੂਰ), 15 ਅਪ੍ਰੈਲ- ਸੰਗਰੂਰ ਦੇ ਪਿੰਡ ਛਾਜਲੀ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਪ੍ਰੋਗਰਾਮ ਨਜ਼ਦੀਕ ਕਿਸਾਨਾਂ ਵਲੋਂ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ....
ਮੇਰੇ ’ਤੇ ਲਗਾਏ ਗਏ ਦੋਸ਼ ਸਿਆਸੀ ਬਦਲਾਖ਼ੋਰੀ ਤੋਂ ਇਲਾਵਾ ਕੁਝ ਨਹੀਂ- ਰਾਬਰਟ ਵਾਡਰਾ
. . .  about 1 hour ago
ਨਵੀਂ ਦਿੱਲੀ, 15 ਅਪ੍ਰੈਲ- ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਾਰੋਬਾਰੀ ਅਤੇ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਤੋਂ ਹਰਿਆਣਾ ਦੇ ਇਕ ਜ਼ਮੀਨ ਸੌਦੇ ਨਾਲ ਜੁੜੇ ਮਨੀ....
ਮੁਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਪੁੱਜੇ ਪ੍ਰਤਾਪ ਸਿੰਘ ਬਾਜਵਾ
. . .  about 1 hour ago
ਚੰਡੀਗੜ੍ਹ, 15 ਅਪ੍ਰੈਲ- ਬੰਬਾਂ ਵਾਲੇ ਦਿੱਤੇ ਬਿਆਨ ਸੰਬੰਧੀ ਸਾਈਬਰ ਕ੍ਰਾਈਮ ਵਲੋਂ ਭੇਜੇ ਗਏ ਸੰਮਨਾਂ ਦਾ ਜਵਾਬ ਦੇਣ ਲਈ ਪ੍ਰਤਾਪ ਸਿੰਘ ਬਾਜਵਾ ਸਾਈਬਰ ਕ੍ਰਾਈਮ ਥਾਣੇ ਪੁੱਜ ਗਏ ਹਨ। ਉਨ੍ਹਾਂ....
ਪੰਜਾਬ ਪੁਲਿਸ ਪ੍ਰਤਾਪ ਸਿੰਘ ਬਾਜਵਾ ਤੋਂ ਚਾਹੁੰਦੀ ਹੈ ਜਾਣਕਾਰੀ- ਅਮਨ ਅਰੋੜਾ
. . .  about 1 hour ago
ਚੰਡੀਗੜ੍ਹ, 15 ਅਪ੍ਰੈਲ- ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਬੰਬਾਂ ਵਾਲੀ ਟਿੱਪਣੀ ’ਤੇ ਪੁਲਿਸ ਸੰਮਨ ਲਈ ‘ਆਪ’ ਨੂੰ ਜ਼ਿੰਮੇਵਾਰ ਠਹਿਰਾਉਣ ’ਤੇ, ਪੰਜਾਬ ਦੇ ਮੰਤਰੀ ਅਤੇ....
ਸਰਕਾਰ ਨੇ ਜੋ ਕਰਨਾ ਹੈ ਕਰ ਲੈਣ- ਪ੍ਰਤਾਪ ਸਿੰਘ ਬਾਜਵਾ
. . .  about 1 hour ago
ਚੰਡੀਗੜ੍ਹ, 15 ਅਪ੍ਰੈਲ- ਅੱਜ ਮੁਹਾਲੀ ਸਾਈਬਰ ਸੈੱਲ ਥਾਣੇ ਅੱਗੇ ਪੇਸ਼ੀ ਲਈ ਪੁੱਜੇ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ ਕਿਸੇ ਦਾ ਕੋਈ ਡਰ ਭੈਅ ਨਹੀਂ....
ਸਾਧੂ ਸਿੰਘ ਧਰਮਸੋਤ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ
. . .  about 2 hours ago
ਨਾਭਾ, (ਪਟਿਆਲਾ), 15 ਅਪ੍ਰੈਲ- ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿਚ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਨਜ਼ਰਬੰਦ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ....
ਪ੍ਰਤਾਪ ਸਿੰਘ ਬਾਜਵਾ ਵਿਰੁੱਧ ਬਦਲੇ ਦੀ ਭਾਵਨਾ ਤਹਿਤ ਕੀਤਾ ਗਿਆ ਕੇਸ ਦਰਜ- ਰਾਜਾ ਵੜਿੰਗ
. . .  about 2 hours ago
ਚੰਡੀਗੜ੍ਹ, 15 ਅਪ੍ਰੈਲ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਸੀ ਕਿ ਉਹ ਇਹ ਫੈਸਲਾ ਕਰਨ ਕਿ ਉਨ੍ਹਾਂ ਨੂੰ....
ਕੇਸਰੀ ਚੈਪਟਰ 2: ਲੋਕ ਬੇਸਬਰੀ ਨਾਲ ਕਰ ਰਹੇ ਇੰਤਜ਼ਾਰ
. . .  about 2 hours ago
ਫ਼ਿਲਮ ‘ਕੇਸਰੀ ਚੈਪਟਰ-2’ ਦੀ ਸਟਾਰ ਕਾਸਟ ਵਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ
. . .  about 3 hours ago
‘ਆਪ’ ਵਲੋਂ ਮੋਹਾਲੀ ਵਿਖੇ ਪ੍ਰਦਰਸ਼ਨ
. . .  about 3 hours ago
ਮੈਂ ਅੱਜ 2 ਵਜੇ ਜਾਵਾਂਗਾ ਸਾਈਬਰ ਸੈੱਲ- ਪ੍ਰਤਾਪ ਸਿੰਘ ਬਾਜਵਾ
. . .  1 minute ago
‘ਖੁਆਰ ਹੋਇ ਸਭ ਮਿਲੇਗੇ’ ਦੀ ਆਰੰਭਤਾ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਨਤਮਸਤਕ ਹੋਏ ਜਥੇਦਾਰ ਗੜਗੱਜ
. . .  about 4 hours ago
ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ’ਤੇ ਅੱਜ ‘ਆਪ’ ਕਰੇਗੀ ਪ੍ਰਦਰਸ਼ਨ
. . .  about 4 hours ago
ਜੰਮੂ ਕਸ਼ਮੀਰ: ਪੁਣਛ ’ਚ ਫ਼ੌਜ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਜਾਰੀ
. . .  about 4 hours ago
ਪ੍ਰਤਾਪ ਸਿੰਘ ਬਾਜਵਾ ਨੇ ਹਾਈਕੋਰਟ ਦਾ ਰੁਖ ਕੀਤਾ ਅਖ਼ਤਿਆਰ
. . .  about 5 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਨਫ਼ਰਤ ਪ੍ਰੇਮ ਨਾਲ ਅਤੇ ਗ਼ਲਤਫਹਿਮੀ ਦੂਸਰੇ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਨਾਲ ਹੀ ਦੂਰ ਹੁੰਦੀ ਹੈ। ਮਹਾਤਮਾ ਬੁੱਧ

Powered by REFLEX