ਤਾਜ਼ਾ ਖਬਰਾਂ


ਲੱਖਾ ਤੋਂ ਬਲਾਕ ਸੰਮਤੀ ਲਈ ਆਜ਼ਾਦ ਉਮੀਦਵਾਰ ਹਰਬੰਸ ਕੌਰ ਜੇਤੂ
. . .  1 minute ago
ਹਠੂਰ, 17 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਲੱਖਾ ਤੋਂ ਬਲਾਕ ਸੰਮਤੀ ਲਈ ਆਜ਼ਾਦ ਉਮੀਦਵਾਰ ਬੀਬੀ ਹਰਬੰਸ ਕੌਰ ਜੇਤੂ ਰਹੀ ਹੈ ਬੀਬੀ ਹਰਬੰਸ ਕੌਰ ਪਤਨੀ ਹਰਦੇਵ ਸਿੰਘ ਨੂੰ ਇਥੋਂ 1137 ਵੋਟਾਂ ਪਈਆਂ ਹਨ ਜਦਕਿ ਬੀਜੇਪੀ ਨੇ 517 ਅਤੇ ਆਪ ਨੇ 312 ਵੋਟਾਂ ਪ੍ਰਾਪਤ...
ਨਤੀਜੇ ਨਾ ਐਲਾਨੇ ਜਾਣ ਤੇ ਪਾਤੜਾਂ ਚ ਭਖਿਆ ਮਾਹੌਲ
. . .  2 minutes ago
ਪਾਤੜਾਂ 17 ਦਸੰਬਰ (ਜਗਦੀਸ਼ ਸਿੰਘ ਕੰਬੋਜ)- ਇਲਾਕੇ ਵਿੱਚ ਹੋਈਆਂ ਜ਼ਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੀ ਵੋਟਾਂ ਦੀ ਗਿਣਤੀ ਸਵੇਰ ਤੋਂ ਅਮਨ ਸ਼ਾਂਤੀ ਨਾਲ ਚੱਲ ਰਹੀ ਸੀ ਮਾਹੌਲ ਉਸ....
ਜ਼ਿਲ੍ਹਾ ਪ੍ਰੀਸ਼ਦ ਜੋਨ ਮਾਝੀ ਤੋਂ ਕਾਂਗਰਸੀ ਸੰਦੀਪ ਕੌਰ ਜੇਤੂ
. . .  3 minutes ago
ਭਵਾਨੀਗੜ੍ਹ (ਸੰਗਰੂਰ) 17 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਭਵਾਨੀਗੜ੍ਹ ਵਿਚ ਜ਼ਿਲ੍ਹਾ ਪ੍ਰੀਸ਼ਦ ਜੋਨ ਮਾਝੀ ਜੋਨ ਕਾਂਗਰਸੀ ਉਮੀਦਵਾਰ ਸੰਦੀਪ ਕੋਰ ਭੜੋ ਜੇਤੂ ਰਹੇ |
ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਬਲਾਕ ਜ਼ੋਨ ਨੰਬਰ-7 ਤੋਂ ‘ਆਪ’ ਉਮੀਦਵਾਰ ਹਰਜਿੰਦਰ ਕੌਰ ਜੇਤੂ
. . .  4 minutes ago
ਸ੍ਰੀ ਹਰਗੋਬਿੰਦਪੁਰ, 17 ਦਸੰਬਰ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਬਲਾਕ ਜ਼ੋਨ ਨੰਬਰ 7 ਪਿੰਡ ਮਾੜੀ ਪੰਨਵਾਂ ਤੋਂ ‘ਆਪ’ ਉਮੀਦਵਾਰ ਬੀਬੀ ਹਰਜਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਰਿੰਕੂ ਜੇਤੂ ਰਹੀ।
 
ਧਾਲੀਵਾਲ ਜ਼ੋਨ ਤੋਂ ਆਪ ਦੇ ਬਲਬੀਰ ਕੌਰ ਬਸ਼ੇਸਰਪੁਰ ਜੇਤੂ
. . .  5 minutes ago
ਕਰਤਾਰਪੁਰ, 17 ਦਸੰਬਰ (ਭਜਨ ਸਿੰਘ ) ਪੰਜਾਬ ਅੰਦਰ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਆ ਰਹੇ ਨਤੀਜਿਆਂ ਵਿੱਚ ਧਾਲੀਵਾਲ ਜਿਲ੍ਹਾ ਪ੍ਰੀਸ਼ਦ ਚੋਣ ਵਿੱਚ ਆਪ ਆਗੂ ਬੀਬੀ ਬਲਬੀਰ ਕੌਰ ਪਤਨੀ ਪਰਮਜੀਤ ਸਿੰਘ ਬਸ਼ੇਸ਼ਰਪੁਰ ਕਾਂਗਰਸ ਦੀ ਉਮੀਦਵਾਰ ਨੂੰ ਹਰਾ ਕੇ ਜਿਲ੍ਹਾ ਪ੍ਰੀਸ਼ਦ ਮੈਂਬਰ ਲਈ ਚੁਣੇ ਗਏ ।
ਜ਼ੋਨ ਹਰਸ਼ਾ ਛੀਨਾ ਦੇ ਬਲਾਕ ਭਿਟੇਵੱਡ ਤੋਂ ਅਕਾਲੀ ਦਲ ਨੇ ਮਾਰੀ ਬਾਜ਼ੀ
. . .  3 minutes ago
ਰਾਮ ਤੀਰਥ/ਚੋਗਾਵਾਂ (ਅੰਮ੍ਰਿਤਸਰ), 17 ਦਸੰਬਰ (ਧਰਵਿੰਦਰ ਸਿੰਘ ਔਲਖ, ਗੁਰਵਿੰਦਰ ਸਿੰਘ ਕਲਸੀ) - ਬਲਾਕ ਹਰਸ਼ਾ ਛੀਨਾ ਦੇ ਜ਼ੋਨ ਨੰਬਰ 6 ਭਿੱਟੇਵੱਡ ਤੋਂ ਅਕਾਲੀ ਦਲ ਦੇ ਉਮੀਦਵਾਰ ਬਚਨ ਨਾਥ ਨੇ ਬਾਜ਼ੀ ਮਾਰ...
ਫ਼ਿਰੋਜ਼ਪੁਰ ਬਲਾਕ ਸੰਮਤੀ ਮਸਤੇ ਕੇ ਜੋਨ ਤੋਂ ਅਕਾਲੀ ਉਮੀਦਵਾਰ ਬੰਤੋ ਬਾਈ ਜੇਤੂ
. . .  6 minutes ago
ਫ਼ਿਰੋਜ਼ਪੁਰ, 17 ਦਸੰਬਰ (ਗੁਰਿੰਦਰ ਸਿੰਘ)-ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਬਲਾਕ ਸੰਮਤੀ ਮਸਤੇ ਕੇ ਜੋਨ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਬੰਤੋ ਬਾਈ ਪਤਨੀ ਕਸ਼ਮੀਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਨੇ ਲਗਾਤਾਰ ਦੂਜੀ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ...
ਬਲਾਕ ਸੰਮਤੀ ਜ਼ੋਨ ਰੂੜੇਕੇ ਕਲਾਂ ਤੋਂ ਕਾਂਗਰਸ ਦਾ ਉਮੀਦਵਾਰ ਜੇਤੂ
. . .  8 minutes ago
ਰੂੜੇਕੇ ਕਲਾਂ (ਬਰਨਾਲਾ) 17 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ) - ਹਲਕਾ ਭਦੋੜ ਬਲਾਕ ਸੰਮਤੀ ਜ਼ੋਨ ਰੂੜੇਕੇ ਕਲਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰੇਮ ਸਿੰਘ ਸਾਬਕਾ ਪੰਚਾਇਤ ਮੈਂਬਰ ਅਕਾਲੀ ਦਲ ਬਾਦਲ ਦੇ ਉਮੀਦਵਾਰ ਗੁਰਜੰਟ ਸਿੰਘ...
ਜ਼ਿਲ੍ਹਾ ਪ੍ਰੀਸ਼ਦ ਵਲਟੋਹਾ ਤੇ ਬਲਾਕ ਸੰਮਤੀ ਦਾਸੂਵਾਲ ਤੋ ਆਪ ਉਮੀਦਵਾਰ ਜੇਤੂ
. . .  8 minutes ago
ਖੇਮਕਰਨ/ਅਮਰਕੋਟ, 17 ਦਸੰਬਰ (ਰਾਕੇਸ਼ ਬਿੱਲਾ,ਗੁਰਚਰਨ ਸਿੰਘ ਭੱਟੀ)-ਵਿਧਾਨ ਸਭਾ ਹੱਲਕਾ ਖੇਮਕਰਨ ਚ ਪੈਂਦੀਆਂ ਜ਼ਿਲ੍ਹਾ ਪ੍ਰੀਸ਼ਦ ਵਲਟੋਹਾ ਸੁਰ ਸਿੰਘ ਤੇ ਬਲਾਕ ਸੰਮਤੀ ਵਲਟੋਹਾ ਦੇ ਜ਼ੋਨ ਦਾਸੂਵਾਲ ਤੋ ਆਪ ਉਮੀਦਵਾਰ ਜੈਤੂ ਹੋ ਗਏ ਹਨ। ਜ਼ਿਲ੍ਹਾ ਪ੍ਰੀਸ਼ਦ ਜੋਨ ਵਲਟੋਹਾ ਤੋ ਆਪ ਉਮੀਦਵਾਰ ਗੁਰਪ੍ਰਸੰਨ ਸਿੰਘ ਭੋਲ਼ਾ ਕਰੀਬ 3610 ਵੋਟਾਂ 'ਤੇ
ਮਲੋਟ ਬਲਾਕ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ 3ਅਤੇ 'ਆਪ' 4 ਸੀਟਾਂ 'ਤੇ ਜੇਤੂ
. . .  10 minutes ago
ਮਲੋਟ (ਸ੍ਰੀ ਮੁਕਤਸਰ ਸਾਹਿਬ), 17 ਦਸੰਬਰ (ਪਾਟਿਲ) - ਮਲੋਟ ਵਿਖੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਤਿੰਨ ਸੀਟਾਂ 'ਤੇ ਜਿੱਤ ਹਾਸਲ ਕਰ ਚੁੱਕਿਆ ਹੈ ਜਦ ਕਿ ਆਮ ਆਦਮੀ ਪਾਰਟੀ ਨੇ ਚਾਰ ਸੀਟਾਂ 'ਤੇ ਜਿੱਤ ਹਾਸਲ...
ਜ਼ਿਲ੍ਹਾ ਪ੍ਰੀਸ਼ਦ ਜੋਨ ਆਲਮਗੀਰ ਤੋਂ ਕਾਂਗਰਸੀ ਉਮੀਦਵਾਰ ਹਰਜੀਵਨ ਕੌਰ ਆਪ ਨਾਲੋ ਚੱਲ ਰਹੇ ਨੇ ਅੱਗੇ
. . .  11 minutes ago
ਆਲਮਗੀਰ/ਲੁਧਿਆਣਾ,17 ਦਸੰਬਰ (ਜਰਨੈਲ ਸਿੰਘ ਪੱਟੀ)-ਜ਼ਿਲ੍ਹਾ ਪ੍ਰੀਸ਼ਦ ਜੋਨ ਆਲਮਗੀਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਹਰਜੀਵਨ ਕੌਰ ਜੱਸੜ ਧਰਮ ਪਤਨੀ ਤੇਜਿੰਦਰ ਸਿੰਘ ਲਾਡੀ ਜੱਸੜ ਆਪ ਉਮੀਦਵਾਰ ਨਵਨੀਤ ਕੌਰ ਤੋਂ 571 ਵੋਟਾਂ ਦੀ ਨਾਲ ਲੀਡ ਲੈ ਕੇ ...
ਨਾਭਾ 'ਚ ਬਲਾਕ ਸੰਮਤੀ 14 ਨੰਬਰ ਜ਼ੋਨ ਤੋਂ ਆਪ ਉਮੀਦਵਾਰ ਵਰਿੰਦਰ ਕੌਰ 200 ਵੋਟਾਂ ਨਾਲ ਜੇਤੂ
. . .  13 minutes ago
ਨਾਭਾ, 17 ਦਸੰਬਰ (ਜਗਨਾਰ ਸਿੰਘ ਦੁਲੱਦੀ) - ਨਾਭਾ 'ਚ ਚੱਲ ਰਹੀ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੀ ਗਿਣਤੀ ਦੌਰਾਨ 8ਵਾਂ ਰੁਝਾਨ ਸਾਹਮਣੇ ਆ ਗਿਆ ਹੈ, ਜਿਸ ਤਹਿਤ 14 ਨੰਬਰ ਜ਼ੋਨ ਤੋਂ ਆਮ ਆਦਮੀ ਪਾਰਟੀ...
ਸ੍ਰੌਮਣੀ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ 53 ਵੋਟਾਂ ਨਾਲ ਜੇਤੂ ਰਹੇ
. . .  14 minutes ago
ਅਮਰਗੜ੍ਹ ਗਿਣਤੀ ਕੇਂਦਰ 'ਚ ਦੋ ਵੋਟਾਂ ਨੂੰ ਲੈਕੇ ਹਾਈ ਵੋਲਟੇਜ ਡਰਾਮਾ
. . .  15 minutes ago
ਹਲਕਾ ਅਜਨਾਲਾ ਦੇ ਬਲਾਕ ਸੰਮਤੀ ਜ਼ੋਨ ਸੂਫੀਆਂ, ਸੁਧਾਰ ਡਿਆਲ ਭੜੰਗ, ਅੱਬੁਸੈਦ ਅਤੇ ਗੁਜਰਪੁਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ
. . .  17 minutes ago
ਪੰਚਾਇਤ ਸੰਮਤੀ ਜੋਨ ਧਨਾਨਸੂ ਤੋਂ ਆਪ ਉਮੀਦਵਾਰ ਜੇਤੂ
. . .  19 minutes ago
ਪੰਚਾਇਤ ਸੰਮਤੀ ਜੋਨ ਬਿਲਗਾ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ
. . .  21 minutes ago
ਸ੍ਰੀ ਚਮਕੌਰ ਸਾਹਿਬ ਬਲਾਕ ਸੰਮਤੀ ਲਈ ਜ਼ੋਨ 9 ਤੋਂ ਵੀ ਕਾਂਗਰਸ ਜੇਤੂ
. . .  23 minutes ago
ਅੰਮ੍ਰਿਤਸਰ ’ਚ ਪੁਲਿਸ ਮੁਕਾਬਲੇ ਦੌਰਾਨ ਗੈਂਗਸਟਰ ਜ਼ਖ਼ਮੀ
. . .  24 minutes ago
ਆਮ ਆਦਮੀ ਪਾਰਟੀ ਦਾ ਉਮੀਦਵਾਰ ਗੁਰਵਿੰਦਰ ਸਿੰਘ ਅਕਬਰ ਵਾਲਾ ਜੋਨ ਤੋਂ 602 ਵੋਟਾਂ ਨਾਲ ਜੇਤੂ
. . .  25 minutes ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਤੁਸੀਂ ਆਤਮਾ ਦੀ ਬੁਲੰਦੀ ਤੋਂ ਜਲਦੀ ਵਾਪਸ ਆ ਜਾਣਾ, ਅਸੀਂ ਜ਼ਮੀਨੀ ਮਸਲਿਆਂ ਦੀ ਗੱਲ ਕਰਨੀ ਹੈ। -ਜਾਵੇਦ ਅਖ਼ਤਰ

Powered by REFLEX