ਤਾਜ਼ਾ ਖਬਰਾਂ


ਸੰਯੁਕਤ ਕਿਸਾਨ ਮੋਰਚਾ ਨੇ 15 ਦਿਨਾਂ ਲਈ ਧਰਨੇ, ਪ੍ਰਦਰਸ਼ਨ ਕੀਤੇ ਮੁਲਤਵੀ - ਡੱਲੇਵਾਲ
. . .  14 minutes ago
ਚੰਡੀਗੜ੍ਹ, 9 ਮਈ (ਅਜਾਇਬ)-ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਪ੍ਰਮੁੱਖ ਆਗੂ ਜਗਜੀਤ...
ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਬੱਦਲਵਾਈ ਮਗਰੋਂ ਬਾਰਿਸ਼
. . .  20 minutes ago
ਸ੍ਰੀ ਮੁਕਤਸਰ ਸਾਹਿਬ 9 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅੱਜ ਫਿਰ ਮੌਸਮ ਦਾ ਮਿਜਾਜ਼ ਬਦਲਿਆ...
ਅਸਮਾਨ 'ਚ ਜਹਾਜ਼ ਤੋਂ ਨਿਕਲੇ ਅੱਗ ਦੇ ਗੋਲਿਆਂ ਨਾਲ ਲੋਕ ਡਰੇ
. . .  22 minutes ago
ਮਾਛੀਵਾੜਾ ਸਾਹਿਬ, 9 ਮਈ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਬੇਟ ਖੇਤਰ ਅਧੀਨ ਆਉਂਦੇ ਪਿੰਡ ਅਕਾਲਗੜ੍ਹ...
ਸ਼ਹਿਰ ਦੇ ਪੈਟਰੋਲ ਪੰਪਾਂ 'ਤੇ ਲੱਗੀਆਂ ਵ੍ਹੀਕਲਾਂ ਦੀਆਂ ਲੰਬੀਆਂ ਲਾਈਨਾਂ
. . .  30 minutes ago
ਗੁਰੂਹਰਸਹਾਏ, 9 ਮਈ (ਕਪਿਲ ਕੰਧਾਰੀ)-ਭਾਰਤ-ਪਾਕਿਸਤਾਨ ਤਣਾਵ ਨੂੰ ਵੇਖਦਿਆਂ ਹੋਇਆਂ ਲੋਕਾਂ...
 
ਪੰਜਾਬ ਸਿਵਲ ਸਕੱਤਰੇਤ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਤੁਰੰਤ ਪ੍ਰਭਾਵ ਨਾਲ ਰੱਦ
. . .  33 minutes ago
ਬਟਾਲਾ, 9 ਮਈ (ਸਤਿੰਦਰ ਸਿੰਘ)-ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਇਕ ਪੱਤਰ ਜਾਰੀ...
ਆਪ੍ਰੇਸ਼ਨ ਸੰਧੂਰ 'ਤੇ ਐਮ.ਈ.ਏ., ਆਈ.ਏ.ਐਫ. ਤੇ ਫੌਜ ਵਲੋਂ ਬ੍ਰੀਫਿੰਗ ਜਾਰੀ
. . .  40 minutes ago
ਨਵੀਂ ਦਿੱਲੀ, 9 ਮਈ-ਆਪ੍ਰੇਸ਼ਨ ਸੰਧੂਰ 'ਤੇ ਐਮ.ਈ.ਏ., ਆਈ.ਏ.ਐਫ., ਫੌਜ ਦੁਆਰਾ ਸਾਂਝੀ ਬ੍ਰੀਫਿੰਗ ਜਾਰੀ ਹੈ। ਭਾਰਤ ਨੇ ਪਾਕਿਸਤਾਨ ਦੁਆਰਾ...
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਭਲਕੇ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਮੁਲਤਵੀ
. . .  45 minutes ago
ਲੁਧਿਆਣਾ, 9 ਮਈ (ਪਰਮਿੰਦਰ ਸਿੰਘ ਆਹੂਜਾ) -ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਿਟੀ ਜੇ ਸਕੱਤਰ ਵੱਲੋਂ ਜਾਣਕਾਰੀ ਦਿੰਦਿਆਂ...
ਸਰਹੱਦੀ ਜ਼ਿਲ੍ਹਿਆਂ 'ਚ 10 ਮਈ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਮੁਲਤਵੀ
. . .  19 minutes ago
ਫ਼ਿਰੋਜ਼ਪੁਰ , 9 ਮਈ (ਰਾਕੇਸ਼ ਚਾਵਲਾ)-ਭਾਰਤ-ਪਾਕਿਸਤਾਨ ਵਿਚਕਾਰ ਜੰਗ ਦੇ ਵੱਧ ਰਹੇ ਤਣਾਅ ਦੇ ਮੱਦੇਨਜ਼ਰ ਆਮ ਲੋਕਾਂ ਦੀ ਸੁਰੱਖਿਆ ਲਈ ਮਾਣਯੋਗ...
ਜ਼ਿਲ੍ਹੇ ਵਿਚ ਕਾਲਾ-ਬਾਜ਼ਾਰੀ ਤੇ ਜਮ੍ਹਾਖੋਰੀ ਰੋਕਣ ਲਈ ਜ਼ਰੂਰੀ ਵਸਤੂਆਂ ਦੇ ਭੰਡਾਰਨ 'ਤੇ ਰੋਕ - ਅਮਿਤ ਕੁਮਾਰ ਪੰਚਾਲ
. . .  56 minutes ago
ਕਪੂਰਥਲਾ, 9 ਮਈ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਜ਼ਰੂਰੀ ਵਸਤੂਆਂ ਜਿਵੇਂ ਕਿ ਤੇਲ, ਗੈਸ...
ਬਰਾਮਦ ਵਿਸਫੋਟਕ ਪਦਾਰਥ ਦਾ ਵਜ਼ਨ ਕਰੀਬ 2 ਕਿਲੋ ਨਿਕਲਿਆ - ਚੰਡੀਗੜ੍ਹ ਪੁਲਿਸ
. . .  58 minutes ago
ਚੰਡੀਗੜ੍ਹ, 9 ਮਈ (ਕਪਲ ਵਧਵਾ)-ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਬਰਾਮਦ ਵਿਸਫੋਟਕ ਪਦਾਰਥ...
ਬਲੈਕਆਊਟ ਦਾ ਸੰਦੇਸ਼ ਮਿਲਣ 'ਤੇ ਹਦਾਇਤਾਂ ਦਾ ਕਰੋ ਪਾਲਣ - ਡਿਪਟੀ ਕਮਿਸ਼ਨਰ
. . .  37 minutes ago
ਸ੍ਰੀ ਮੁਕਤਸਰ ਸਾਹਿਬ, 9 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼...
ਅੰਮ੍ਰਿਤਸਰ ਕੌਮੀ ਲੋਕ ਅਦਾਲਤ ਅਗਲੇ ਹੁਕਮਾਂ ਤੱਕ ਮੁਲਤਵੀ
. . .  about 1 hour ago
ਅੰਮ੍ਰਿਤਸਰ, 9 ਮਈ (ਅਮਰਦੀਪ ਸਿੰਘ ਬੈਂਸ)-ਸਿਵਲ ਜੱਜ (ਸੀਨੀਅਰ ਡਵੀਜ਼ਨ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ) ਨੇ...
ਸ਼ਨੀਵਾਰ ਤੇ ਐਤਵਾਰ ਨੂੰ ਵੀ ਸਰਕਾਰੀ ਦਫਤਰ ਖੁੱਲ੍ਹੇ ਰਹਿਣਗੇ
. . .  about 1 hour ago
ਹੈਪੀ ਪਾਸੀਆ ਗਰੁੱਪ ਦੇ ਵਿਸਫੋਟਕ ਸਮੱਗਰੀ ਸਮੇਤ ਕਾਬੂ ਵਿਅਕਤੀਆਂ ਦੀ ਹੋਈ ਪਛਾਣ
. . .  about 1 hour ago
ਜ਼ਿਲ੍ਹਾ ਮੈਜਿਸਟ੍ਰੇਟ ਨੇ ਆਮ ਲੋਕਾਂ ਵਲੋਂ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ ’ਤੇ ਲਗਾਈ ਪੂਰਨ ਪਾਬੰਦੀ
. . .  about 1 hour ago
10 ਮਈ ਨੂੰ ਲੱਗਣ ਵਾਲੀ ਰਾਸ਼ਟਰੀ ਲੋਕ ਅਦਾਲਤ ਮੁਲਤਵੀ
. . .  about 1 hour ago
ਮੌਜੂਦਾ ਹਾਲਾਤ ਵਿਚਾਲੇ PM ਮੋਦੀ ਨੇ ਫ਼ੋਨ 'ਤੇ CM ਮਾਨ ਤੇ ਰਾਜਸਥਾਨ ਦੇ CM ਨਾਲ ਕੀਤੀ ਗੱਲਬਾਤ
. . .  about 1 hour ago
10 ਮਈ ਦੀ ਕੌਮੀ ਲੋਕ ਅਦਾਲਤ ਮੁਲਤਵੀ
. . .  about 1 hour ago
ਕੋਰਟ ਕੰਪਲੈਕਸ ਸੰਗਰੂਰ, ਮਲੇਰਕੋਟਲਾ, ਸਬ-ਤਹਿਸੀਲ ਧੂਰੀ, ਸੁਨਾਮ ਤੇ ਮੂਨਕ ਵਿਖੇ 10 ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਮੁਲਤਵੀ
. . .  about 1 hour ago
ਜਮ੍ਹਾਂਖੋਰਾਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ- ਡਿਪਟੀ ਕਮਿਸ਼ਨਰ
. . .  about 1 hour ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

Powered by REFLEX