ਤਾਜ਼ਾ ਖਬਰਾਂ


ਲੁਧਿਆਣਾ (ਪੱਛਮੀ) ਜ਼ਿਮਨੀ ਚੋਣ: ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ
. . .  2 minutes ago
ਲੁਧਿਆਣਾ, 2 ਜੂਨ, (ਭੁਪਿੰਦਰ ਸਿੰਘ ਬੈਂਸ)- ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਅਤੇ ਰਵਨੀਤ ਸਿੰਘ....
ਦਮਦਮੀ ਟਕਸਾਲ ਦਾ ਦਾਅਵਾ : ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਜਥੇਦਾਰ ਗੜਗੱਜ ਤੋਂ ਨਹੀਂ ਲੈਣਗੇ ਸਨਮਾਨ
. . .  23 minutes ago
ਅੰਮ੍ਰਿਤਸਰ, 2 ਜੂਨ (ਜਸਵੰਤ ਸਿੰਘ ਜੱਸ)- ਦਮਦਮੀ ਟਕਸਾਲ ਚੌਂਕ ਮਹਿਤਾ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਦਮਦਮੀ ਟਕਸਾਲ ਦੇ 14ਵੇਂ ਮੁਖੀ, 20ਵੀਂ ਸਦੀ ਦੇ ਮਹਾਨ ਜਰਨੈਲ ਸ਼ਹੀਦ....
ਆਸਟ੍ਰੇਲੀਆਈ ਕ੍ਰਿਕਟਰ ਗਲੇਨ ਮੈਕਸਵੈੱਲ ਨੇ ਇਕ ਦਿਨਾਂ ਕ੍ਰਿਕਟ ਤੋਂ ਲਿਆ ਸੰਨਿਆਸ
. . .  43 minutes ago
ਆਸਟ੍ਰੇਲੀਆ, 2 ਜੂਨ- ਆਸਟ੍ਰੇਲੀਆ ਦੇ ਸਟਾਰ ਆਲ-ਰਾਊਂਡਰ ਗਲੇਨ ਮੈਕਸਵੈੱਲ ਨੇ ਇਕ ਦਿਨਾਂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ, ਹਾਲਾਂਕਿ ਉਹ ਟੀ-20 ਵਿਚ ਖੇਡਣਾ...
ਵਿਕਰਮਜੀਤ ਚੌਧਰੀ ਦੀ ਕਾਂਗਰਸ ’ਚ ਹੋਵੇਗੀ ਵਾਪਸੀ- ਸੂਤਰ
. . .  59 minutes ago
ਚੰਡੀਗੜ੍ਹ, 2 ਜੂਨ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਕਰਮਜੀਤ ਸਿੰਘ ਚੌਧਰੀ ਨੂੰ ਅੱਜ ਮੁੜ ਕਾਂਗਰਸ ਵਿਚ ਬਹਾਲ ਕੀਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਪੰਜਾਬ...
 
ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਛੇੜਖਾਨੀ ਦੀ ਕੋਸ਼ਿਸ਼
. . .  about 1 hour ago
ਫਿਲੌਰ, (ਜਲੰਧਰ), 2 ਜੂਨ (ਵਿਪਿਨ ਗੈਰੀ)- ਪਿੰਡ ਨੰਗਲ ਵਿਚ ਇਕ ਵਾਰ ਫਿਰ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ....
ਰਾਜੀਵ ਸ਼ੁਕਲਾ ਹੋਣਗੇ ਕਾਰਜਕਾਰੀ ਬੀ.ਸੀ.ਸੀ.ਆਈ. ਪ੍ਰਧਾਨ - ਸੂਤਰ
. . .  about 1 hour ago
ਨਵੀਂ ਦਿੱਲੀ, 2 ਜੂਨ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਜੁਲਾਈ ਵਿਚ ਬੋਰਡ ਦੇ ਕਾਰਜਕਾਰੀ ਪ੍ਰਧਾਨ ਬਣ ਸਕਦੇ....
ਐਲਾਨਿਆ ਗਿਆ ਜੇ.ਈ.ਈ. ਐਡਵਾਂਸਡ 2025 ਦਾ ਨਤੀਜਾ
. . .  about 2 hours ago
ਨਵੀਂ ਦਿੱਲੀ, 2 ਜੂਨ- ਜੇ.ਈ.ਈ. ਐਡਵਾਂਸਡ 2025 ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਇਸ ਸਾਲ ਕੋਟਾ ਦੇ ਰਜਿਤ ਗੁਪਤਾ ਨੇ ਆਲ ਇੰਡੀਆ ਪਹਿਲਾ ਰੈਂਕ ਹਾਸਲ ਕੀਤਾ...
ਜੀਵਨ ਗੁਪਤਾ ਨੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਆਪਣੇ ਜੱਦੀ ਸ਼ਹਿਰ ਪਹੁੰਚ ਕੇ ਸ਼ਹੀਦਾਂ ਨੂੰ ਕੀਤਾ ਸਿਜਦਾ
. . .  about 3 hours ago
ਫਤਿਹਗੜ੍ਹ ਸਾਹਿਬ, 2 ਜੂਨ (ਬਲਜਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਵਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਲਈ ਹੋਣ ਵਾਲੀ ਉਪ ਚੋਣ ਲਈ ਐਲਾਨੇ ਉਮੀਦਵਾਰ ਜੀਵਨ ਗੁਪਤਾ ਨੇ....
ਯੂ.ਪੀ. : ਕਾਰ ਤੇ ਟਰੱਕ ਦੀ ਟੱਕਰ ’ਚ ਚਾਰ ਦੀ ਮੌਤ
. . .  about 3 hours ago
ਲਖਨਊ, 2 ਜੂਨ- ਯੂ.ਪੀ. ਦੇ ਬਾਰਾਬੰਕੀ ਜ਼ਿਲ੍ਹੇ ਦੇ ਰਾਮਨਗਰ ਕੋਤਵਾਲੀ ਖੇਤਰ ਵਿਚ ਅੱਜ ਸਵੇਰੇ ਇਕ ਵੱਡਾ ਸੜਕ ਹਾਦਸਾ ਵਾਪਰਿਆ। ਸਵੇਰੇ 5 ਵਜੇ ਦੇ ਕਰੀਬ, ਬਾਰਾਬੰਕੀ-ਬਹਿਰਾਈਚ ਹਾਈਵੇਅ ’ਤੇ ਧਨੌਰਾ ਮੋੜ ਨੇੜੇ ਇਕ ਢਾਬੇ ਨੇੜੇ ਇਕ ਅਰਟਿਗਾ ਕਾਰ ਅਤੇ ਇਕ ਟਰੱਕ....
ਸੀ.ਐਨ.ਜੀ. ਪਲਾਂਟ ਦਾ ਵਿਰੋਧ ਕਰਨ ਵਾਲੇ ਸਾਰੇ ਆਗੂ ਘਰਾਂ ’ਚ ਕੀਤੇ ਨਜ਼ਰਬੰਦ
. . .  about 3 hours ago
ਭੋਗਪੁਰ, (ਜਲੰਧਰ), 2 ਜੂਨ (ਕਮਲਜੀਤ ਸਿੰਘ ਡੱਲੀ)- ਭੋਗਪੁਰ ਖੰਡ ਮਿੱਲ ਵਿਖੇ ਲੱਗ ਰਹੇ ਸੀ. ਐਨ. ਜੀ. ਪਲਾਂਟ ਦਾ ਇਲਾਕੇ ਦੇ ਲੋਕਾਂ ਵਲੋਂ ਪਿਛਲੇ ਕਾਫ਼ੀ ਮਹੀਨਿਆਂ ਤੋਂ ਸਖ਼ਤ ਵਿਰੋਧ....
ਅੱਜ ਸੂਬੇ ਦੇ 16 ਜ਼ਿਲ੍ਹਿਆਂ ’ਚ ਮੀਂਹ ਤੇ ਤੂਫ਼ਾਨ ਲਈ ਯੈਲੋ ਅਲਰਟ ਜਾਰੀ
. . .  about 4 hours ago
ਚੰਡੀਗੜ੍ਹ, 2 ਜੂਨ- ਅੱਜ ਨੌਤਪਾ ਦਾ ਆਖ਼ਰੀ ਦਿਨ ਹੈ। ਇਹ ਦਿਨ, ਜਿਨ੍ਹਾਂ ਨੂੰ ਸਾਲ ਦੇ ਸਭ ਤੋਂ ਗਰਮ ਦਿਨ ਮੰਨਿਆ ਜਾਂਦਾ ਹੈ, 25 ਮਈ ਨੂੰ ਸ਼ੁਰੂ ਹੋਏ ਸਨ। ਪਰ ਨੌਤਪਾ ਦੇ ਆਖਰੀ ਦਿਨ....
ਸਾਕਾ ਨੀਲਾ ਤਾਰਾ ਦੌਰਾਨ ਫੌਜੀ ਹਮਲੇ ’ਚ ਜ਼ਖਮੀ ਹੋਏ ਪਾਵਨ ਸਰੂਪ ਦੇ ਸੰਗਤਾਂ ਨੂੰ ਦਰਸ਼ਨ
. . .  about 4 hours ago
ਅੰਮ੍ਰਿਤਸਰ, 2 ਜੂਨ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੂਨ 1984 ਦੇ ਸਾਕਾ ਨੀਲਾ ਤਾਰਾ ਸਮੇਂ ਭਾਰਤੀ ਫੌਜ ਦੀ ਗੋਲਾਬਾਰੀ ਦੌਰਾਨ ਜ਼ਖਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ...
ਅਣ-ਪਛਾਤੇ ਵਾਹਨ ਨੇ ਖੱਚਰ ਰੇਹੜੀ ਚਾਲਕ ਨੂੰ ਮਾਰੀ ਟੱਕਰ
. . .  about 4 hours ago
⭐ਮਾਣਕ-ਮੋਤੀ ⭐
. . .  about 5 hours ago
PBKS ਬਨਾਮ MI IPL 2025 ਕੁਆਲੀਫਾਇਰ-2: ਪੰਜਾਬ 11 ਸਾਲ ਬਾਅਦ ਆਈ. ਪੀ. ਐਲ. ਫਾਈਨਲ 'ਚ
. . .  about 9 hours ago
ਮਾੜੀ ਸਫਾਈ ਅਤੇ ਸੁਰੱਖਿਆ ਉਲੰਘਣਾ ਕਾਰਨ ਧਾਰਾਵੀ (ਮੁੰਬਈ) ਵਿਚ ਜ਼ੈਪਟੋ ਦੀ ਭੋਜਨ ਸਹੂਲਤ ਬੰਦ
. . .  1 day ago
ਆਈ.ਪੀ.ਐੱਲ. 2025 - ਮੁੰਬਈ ਨੇ ਪੰਜਾਬ ਨੂੰ ਦਿੱਤਾ 204 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐੱਲ. 2025 - ਮੁੰਬਈ ਇੰਡੀਅਨਜ਼ 17 ਓਵਰਾਂ 'ਤੇ 180/4
. . .  1 day ago
ਹੁਣ ਟਰੇਨ ਵਿਚ ਸਾਫ਼ ਅਤੇ ਸਵਾਦਿਸ਼ਟ ਭੋਜਨ ਮਿਲੇਗਾ, ਆਈ.ਆਰ.ਸੀ.ਟੀ.ਸੀ. ਨੇ ਸ਼ੁਰੂ ਕੀਤੀ ਨਵੀਂ ਸਰਵਿਸ
. . .  1 day ago
ਆਈ.ਪੀ.ਐੱਲ. 2025 - ਮੁੰਬਈ ਇੰਡੀਅਨਜ਼ 15 ਓਵਰਾਂ 'ਤੇ 146/4
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜਦੋਂ ਕਿਸੇ ਵਿਚਾਰ, ਤਬਦੀਲੀ ਜਾਂ ਇਨਕਲਾਬ ਦਾ ਸਮਾਂ ਆ ਜਾਵੇ ਤਾਂ ਉਸ ਨੂੰ ਕੋਈ ਵੀ ਰੋਕ ਨਹੀਂ ਸਕਦਾ। ਵਿਕਟਰ ਹਿਊਗੋ

Powered by REFLEX