ਤਾਜ਼ਾ ਖਬਰਾਂ


ਸੁੰਦਰ ਨਗਰੀ ਸੀਐਨਜੀ ਸਿਲੰਡਰ ਧਮਾਕੇ 'ਚ ਜ਼ਖ਼ਮੀ ਹੋਏ 2 ਨੌਜਵਾਨਾਂ ਦੀ ਮੌਤ - ਦਿੱਲੀ ਪੁਲਿਸ
. . .  3 minutes ago
ਨਵੀਂ ਦਿੱਲੀ, 1 ਜੂਨ - ਸੁੰਦਰ ਨਗਰੀ ਸੀਐਨਜੀ ਸਿਲੰਡਰ ਧਮਾਕਾ ਮਾਮਲੇ 'ਚ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਲਾਜ ਦੌਰਾਨ ਦੋ ਨਾਬਾਲਗਾਂ ਦੀ ਮੌਤ ਹੋ ਗਈ।ਕੱਲ੍ਹ, ਸੁੰਦਰ ਨਗਰੀ ਦੇ ਇਕ ਗੋਦਾਮ...
ਐਡਵੋਕੇਟ ਧਾਮੀ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਦਾ ਵਫ਼ਦ ਭਲਕੇ ਬਾਬਾ ਹਰਨਾਮ ਸਿੰਘ ਖ਼ਾਲਸਾ ਨਾਲ ਕਰੇਗਾ ਮੁਲਾਕਾਤ
. . .  12 minutes ago
ਅੰਮ੍ਰਿਤਸਰ, 1 ਜੂਨ (ਜਸਵੰਤ ਸਿੰਘ ਜੱਸ) - ਜੂਨ 1984 ਦੇ ਘੱਲੂਘਾਰੇ ਦੀ 41ਵੀਂ ਵਰ੍ਹੇਗੰਢ ਮੌਕੇ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੇ ਸ਼ਹੀਦੀ ਸਮਾਗਮ ਨੂੰ ਸ਼ਾਂਤਮਈ ਢੰਗ ਨਾਲ ਮਨਾਉਣ ਦੇ ਮਕਸਦ...
ਨਹਿਰ ਵਿਚ ਨਹਾਉਂਦੇ ਸਮੇਂ ਨੌਜਵਾਨ ਲਾਪਤਾ
. . .  39 minutes ago
ਵਡਾਲਾ ਬਾਂਗਰ (ਬਟਾਲਾ), 1 ਜੂਨ (ਭੁੰਬਲੀ) - ਸਹਾਰੀ ਪਿੰਡ ਦਾ ਇਕ ਨੌਜਵਾਨ ਜਗਰਾਜ ਸਿੰਘ ਪੁੱਤਰ ਜਗਜੀਤ ਸਿੰਘ ਜੋ 11 ਦਾ ਵਿਦਿਆਰਥੀ ਸੀ ਬੀਤੇ ਕੱਲ੍ਹ ਅੱਪਰਬਾਰੀ ਦੁਆਬ ਨਹਿਰ ਦੇ ਪੁਲ ਕਲੇਰ ਕਲਾਂ...
ਉੱਤਰ ਪ੍ਰਦੇਸ਼ : ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦਾ ਵਿਧਾਇਕ ਅੱਬਾਸ ਅੰਸਾਰੀ ਨੂੰ ਵਿਧਾਨ ਸਭਾ ਤੋਂ ਅਯੋਗ ਕਰਾਰ
. . .  about 1 hour ago
ਲਖਨਊ, 1 ਜੂਨ - ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਵਿਧਾਇਕ ਅੱਬਾਸ ਅੰਸਾਰੀ ਨੂੰ ਵਿਧਾਨ ਸਭਾ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਹੈ। ਇਹ ਗੱਲ ਕੱਲ੍ਹ ਮਾਊ ਦੀ ਸੰਸਦ ਮੈਂਬਰ/ਵਿਧਾਇਕ ਅਦਾਲਤ ਵਲੋਂ ਨਫ਼ਰਤ...
 
ਨੀਲੰਬੂਰ (ਕੇਰਲ) ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਭਾਜਪਾ ਨੇ ਐਡਵੋਕੇਟ ਮੋਹਨ ਜਾਰਜ ਨੂੰ ਐਲਾਨਿਆ ਉਮੀਦਵਾਰ
. . .  about 1 hour ago
ਨੀਲੰਬੂਰ (ਕੇਰਲ), 1 ਜੂਨ - ਭਾਜਪਾ ਨੇ ਨੀਲੰਬੂਰ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਐਡਵੋਕੇਟ ਮੋਹਨ ਜਾਰਜ ਨੂੰ ਪਾਰਟੀ ਉਮੀਦਵਾਰ ਐਲਾਨਿਆ ਹੈ। ਇਸ ਮੌਕੇ ਐਡਵੋਕੇਟ ਮੋਹਨ ਜਾਰਜ...
ਸੁਲਤਾਨਵਿੰਡ ਦੋਬੁਰਜੀ ਲਿੰਕ ਰੋਡ 'ਤੇ ਗੈਂਗਸਟਰ ਦਾ ਹੋਇਆ ਐਨਕਾਊਂਟਰ
. . .  about 1 hour ago
ਸੁਲਤਾਨਵਿੰਡ (ਅੰਮ੍ਰਿਤਸਰ), 1 ਜੂਨ (ਗੁਰਨਾਮ ਸਿੰਘ ਬੁੱਟਰ) - ਪੁਲਿਸ ਥਾਣਾ ਸੁਲਤਾਨਵਿੰਡ ਦੇ ਇਲਾਕੇ ਅੰਦਰ ਆਉਂਦੇ ਦੋਬੁਰਜੀ ਲਿੰਕ ਰੋਡ 'ਤੇ ਪੁਲਿਸ ਵਲੋਂ ਇਕ ਗੈਂਗਸਟਰ...
ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼
. . .  about 2 hours ago
ਟੱਲੇਵਾਲ (ਬਰਨਾਲਾ), 1 ਜੂਨ (ਸੋਨੀ ਚੀਮਾ) - ਜ਼ਿਲ੍ਹਾਂ ਬਰਨਾਲਾ ਦੇ ਇਤਹਾਸਿਕ ਪਿੰਡ ਗਹਿਲ ਵਿਖੇ ਅੱਜ ਇਕ ਵਿਅਕਤੀ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ...
ਏਅਰ ਮਾਰਸ਼ਲ ਜਸਵੀਰ ਸਿੰਘ ਮਾਨ ਨੇ ਭਾਰਤੀ ਹਵਾਈ ਸੈਨਾ ਦੇ ਪੱਛਮੀ ਹਵਾਈ ਕਮਾਂਡ ਦੇ ਸੀਨੀਅਰ ਏਅਰ ਸਟਾਫ ਅਫ਼ਸਰ ਵਜੋਂ ਸੰਭਾਲਿਆ ਅਹੁਦਾ
. . .  about 2 hours ago
ਨਵੀਂ ਦਿੱਲੀ, 1 ਜੂਨ - ਏਅਰ ਮਾਰਸ਼ਲ ਜਸਵੀਰ ਸਿੰਘ ਮਾਨ ਨੇ ਅੱਜ ਭਾਰਤੀ ਹਵਾਈ ਸੈਨਾ ਦੇ ਪੱਛਮੀ ਹਵਾਈ ਕਮਾਂਡ ਦੇ ਸੀਨੀਅਰ ਏਅਰ ਸਟਾਫ ਅਫ਼ਸਰ ਵਜੋਂ ਅਹੁਦਾ ਸੰਭਾਲਿਆ। ਰੱਖਿਆ ਮੰਤਰਾਲੇ ਅਨੁਸਾਰ ਏਅਰ ਮਾਰਸ਼ਲ ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ...
ਅਚਾਨਕ ਕਿਉਂ ਅਤੇ ਅਮਰੀਕੀ ਰਾਸ਼ਟਰਪਤੀ ਦੁਆਰਾ ਕਿਉਂ ਕੀਤਾ ਗਿਆ ਭਾਰਤ-ਪਾਕਿ ਦਰਮਿਆਨ ਜੰਗਬੰਦੀ ਦਾ ਐਲਾਨ? - ਪਵਨ ਖੇੜਾ
. . .  about 2 hours ago
ਨਵੀਂ ਦਿੱਲੀ, 1 ਜੂਨ - ਕਾਂਗਰਸ ਨੇਤਾ ਪਵਨ ਖੇੜਾ ਕਹਿੰਦੇ ਹਨ, "ਕਾਂਗਰਸ ਪਾਰਟੀ ਲੰਬੇ ਸਮੇਂ ਤੋਂ ਮੰਗ ਕਰ ਰਹੀ ਹੈ ਕਿ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇ। ਇਹ 1962 ਦੀ ਜੰਗ ਦੌਰਾਨ ਬੁਲਾਇਆ...
ਪੀਐਸਜੀ ਨੇ ਇੰਟਰ ਮਿਲਾਨ ਨੂੰ ਹਰਾ ਕੇ ਜਿੱਤਿਆ ਆਪਣਾ ਪਹਿਲਾ ਯੂਈਐਫਏ ਚੈਂਪੀਅਨਜ਼ ਲੀਗ ਖਿਤਾਬ
. . .  about 3 hours ago
ਮਿਊਨਿਖ (ਜਰਮਨ), 1 ਜੂਨ ਪੈਰਿਸ ਸੇਂਟ-ਜਰਮੇਨ (ਪੀਐਸਜੀ) ਨੇ ਆਪਣਾ ਪਹਿਲਾ ਯੂਈਐਫਏ ਚੈਂਪੀਅਨਜ਼ ਲੀਗ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਪੀਐਸਜੀ ਨੇ ਮਿਊਨਿਖ ਦੇ ਅਲੀਅਨਜ਼ ਅਰੇਨਾ ਵਿਚ...
ਸ਼ੱਕੀ ਹਾਲਤ ਵਿਚ ਨੌਜਵਾਨ ਸਰਪੰਚ ਵਲੋਂ ਖ਼ੁਦ ਨੂੰ ਗੋਲੀ ਮਾਰ ਕੇ ਜੀਵਨ ਲੀਲ੍ਹਾ ਸਮਾਪਤ
. . .  about 3 hours ago
ਮਮਦੋਟ/ਗੁਰੂ ਹਰਸਹਾਏ (ਫ਼ਿਰੋਜ਼ਪੁਰ), 1 ਜੂਨ (ਸੁਖਦੇਵ ਸਿੰਘ ਸੰਗਮ/ਹਰਚਰਨ ਸਿੰਘ ਸੰਧੂ) - ਪੁਲਿਸ ਥਾਣਾਂ ਲੱਖੋ ਕਿ ਬਹਿਰਾਮ ਦੇ ਪਿੰਡ ਤਰਿੱਡਾ ਦੇ ਨੌਜਵਾਨ ਸਰਪੰਚ ਨੇ ਬੀਤੀ ਰਾਤ ਸ਼ੱਕੀ ਹਾਲਤ ਵਿਚ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ...
ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਸਾਬਕਾ ਐਮ.ਪੀ. ਰਾਜਦੇਵ ਸਿੰਘ ਖ਼ਾਲਸਾ ਸਮੇਤ ਪੰਜ ਮੁੱਖ ਬੁਲਾਰਿਆਂ ਦੀ ਨਿਯੁਕਤੀ
. . .  about 3 hours ago
ਬਰਨਾਲਾ, 1 ਜੂਨ (ਗੁਰਪ੍ਰੀਤ ਸਿੰਘ ਲਾਡੀ) - ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਸਾਬਕਾ ਸੰਸਦ ਮੈਂਬਰ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਸਮੇਤ ਪੰਜ ਆਗੂਆਂ ਨੂੰ ਪਾਰਟੀ ਵਿਚ ਬੁਲਾਰੇ ਵਜੋਂ ਜਿੰਮੇਵਾਰੀ...
26/11 ਤੋਂ ਬਾਅਦ, ਪੂਰੀ ਦੁਨੀਆ ਸਾਡੇ ਨਾਲ ਸੀ, ਹੁਣ ਸਾਡੇ ਨਾਲ ਕੌਣ ਹੈ? - ਕਾਂਗਰਸ ਨੇਤਾ ਸ਼ਮਾ ਮੁਹੰਮਦ
. . .  about 4 hours ago
ਰਿਸ਼ਵਤ ਦੀ ਪਹਿਲੀ ਕਿਸ਼ਤ ਲੈਂਦਿਆਂ ਸੀਬੀਆਈ ਵਲੋਂ ਸੀਨੀਅਰ ਭਾਰਤੀ ਮਾਲੀਆ ਸੇਵਾ ਅਧਿਕਾਰੀ ਗ੍ਰਿਫ਼ਤਾਰ
. . .  about 4 hours ago
ਸੜਕਾਂ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਜ਼ਖ਼ਮੀ
. . .  about 4 hours ago
ਸ਼ਰਧਾ ਸਹਿਤ ਮਨਾਈ ਗਈ ਜੂਨ 1984 ਘੱਲੂਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀ ਬਰਸੀ
. . .  about 5 hours ago
ਉੱਤਰ-ਪੂਰਬੀ ਰਾਜਾਂ ਵਿਚ ਵਿਚ ਭਾਰੀ ਮੀਂਹ ਕਾਰਨ ਹੜ੍ਹ, ਪਿਛਲੇ 24 ਘੰਟਿਆਂ ਦੌਰਾਨ 32 ਮੌਤਾਂ
. . .  about 5 hours ago
ਨਾਗਾਲੈਂਡ ਦੇ ਸਾਰੇ 7 ਐਨਸੀਪੀ ਵਿਧਾਇਕ ਐਨਡੀਪੀਪੀ ਵਿਚ ਸ਼ਾਮਿਲ, ਮੁੱਖ ਮੰਤਰੀ ਰਿਓ ਨੂੰ ਵਿਧਾਨ ਸਭਾ ਵਿਚ ਪੂਰਨ ਬਹੁਮਤ
. . .  about 5 hours ago
ਅਸਾਮ : ਬ੍ਰਹਮਪੁੱਤਰ ਨਦੀ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਨੀਵੇਂ ਖੇਤਰ ਡੁੱਬੇ
. . .  about 5 hours ago
ਸਿੱਕਮ : ਭਾਰੀ ਬਾਰਿਸ਼ ਤੋਂ ਬਾਅਦ ਤੀਸਤਾ ਨਦੀ 'ਚ ਵਧਿਆ ਪਾਣੀ ਦਾ ਪੱਧਰ
. . .  about 5 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜਦੋਂ ਕਿਸੇ ਵਿਚਾਰ, ਤਬਦੀਲੀ ਜਾਂ ਇਨਕਲਾਬ ਦਾ ਸਮਾਂ ਆ ਜਾਵੇ ਤਾਂ ਉਸ ਨੂੰ ਕੋਈ ਵੀ ਰੋਕ ਨਹੀਂ ਸਕਦਾ। ਵਿਕਟਰ ਹਿਊਗੋ

Powered by REFLEX