ਤਾਜ਼ਾ ਖਬਰਾਂ


ਨਾਗਾਲੈਂਡ ਦੇ ਸਾਰੇ 7 ਐਨਸੀਪੀ ਵਿਧਾਇਕ ਐਨਡੀਪੀਪੀ ਵਿਚ ਸ਼ਾਮਿਲ, ਮੁੱਖ ਮੰਤਰੀ ਰਿਓ ਨੂੰ ਵਿਧਾਨ ਸਭਾ ਵਿਚ ਪੂਰਨ ਬਹੁਮਤ
. . .  14 minutes ago
ਕੋਹਿਮਾ (ਨਾਗਾਲੈਂਡ), 1 ਜੂਨ - ਨਾਗਾਲੈਂਡ ਵਿਖੇ 2023 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਾਜ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਐਨਸੀਪੀ ਦੇ ਸਾਰੇ ਸੱਤ ਵਿਧਾਇਕ ਐਨਡੀਪੀਪੀ ਵਿਚ ਸ਼ਾਮਿਲ ਹੋ ਗਏ...
ਅਸਾਮ : ਬ੍ਰਹਮਪੁੱਤਰ ਨਦੀ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਨੀਵੇਂ ਖੇਤਰ ਡੁੱਬੇ
. . .  23 minutes ago
ਗੁਹਾਟੀ (ਅਸਾਮ), 1 ਜੂਨ - ਅਸਾਮ ਅਤੇ ਇਸ ਦੇ ਗੁਆਂਢੀ ਰਾਜਾਂ ਦੇ ਕੁਝ ਹਿੱਸਿਆਂ ਵਿਚ ਲਗਾਤਾਰ ਬਾਰਿਸ਼ ਤੋਂ ਬਾਅਦ, ਡਿਬਰੂਗੜ੍ਹ ਵਿਚ ਬ੍ਰਹਮਪੁੱਤਰ ਨਦੀ ਵਿਚ ਪਾਣੀ ਦਾ ਪੱਧਰ ਉੱਚਾ ਬਣਿਆ ਹੋਇਆ ਹੈ। ਪਾਣੀ ਦੇ ਪੱਧਰ ਵਿਚ ਵਾਧੇ ਕਾਰਨ ਨੀਵੇਂ ਖੇਤਰ...
ਸਿੱਕਮ : ਭਾਰੀ ਬਾਰਿਸ਼ ਤੋਂ ਬਾਅਦ ਤੀਸਤਾ ਨਦੀ 'ਚ ਵਧਿਆ ਪਾਣੀ ਦਾ ਪੱਧਰ
. . .  31 minutes ago
ਮੰਗਨ (ਸਿੱਕਮ), 1 ਜੂਨ - ਖੇਤਰ ਵਿਚ ਭਾਰੀ ਬਾਰਿਸ਼ ਤੋਂ ਬਾਅਦ ਤੀਸਤਾ ਨਦੀ ਦੇ ਪਾਣੀ ਦਾ ਪੱਧਰ ਵਧ ਗਿਆ...
ਪੰਥਕ ਇਕਜੁੱਟਤਾ ਦੀ ਭਾਵਨਾ ਨਾਲ ਜੂਨ 1984 ਘੱਲੂਘਾਰੇ ਦੇ ਸ਼ਹੀਦੀ ਹਫ਼ਤੇ ਦੌਰਾਨ ਸਮੂਹ ਸ਼ਹੀਦਾਂ ਨੂੰ ਕੀਤਾ ਜਾਵੇ ਯਾਦ- ਜਥੇਦਾਰ ਗੜਗੱਜ
. . .  42 minutes ago
ਅੰਮ੍ਰਿਤਸਰ, 1 ਜੂਨ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ 1 ਜੂਨ ਤੋਂ ਸ਼ੁਰੂ ਹੋ ਰਹੇ ਜੂਨ 1984 ਘੱਲੂਘਾਰੇ ਦੇ ਸ਼ਹੀਦੀ ਹਫ਼ਤੇ ਸੰਬੰਧੀ ਜਾਰੀ ਬਿਆਨ...
 
ਮਾਰੇ ਗਏ ਅੱਤਵਾਦੀਆਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਏ ਪਾਕਿਸਤਾਨੀ ਫ਼ੌਜ ਦੇ ਅਧਿਕਾਰੀ, ਪੁਲਿਸ ਕਰਮਚਾਰੀ ਅਤੇ ਨੇਤਾ - ਅਨੁਰਾਗ ਠਾਕੁਰ
. . .  44 minutes ago
ਦੀਸ ਅਬਾਬਾ (ਇਥੋਪੀਆ), 1 ਜੂਨ - ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਕਹਿੰਦੇ ਹਨ, "... ਪਾਕਿਸਤਾਨੀ ਫ਼ੌਜ ਦੇ ਅਧਿਕਾਰੀ, ਪੁਲਿਸ ਕਰਮਚਾਰੀ ਅਤੇ ਨੇਤਾ ਮਾਰੇ ਗਏ ਅੱਤਵਾਦੀਆਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ...
ਆਈ.ਪੀ.ਐੱਲ. 2025 ਦੇ ਦੂਜੇ ਕੁਆਲੀਫਾਇਰ 'ਚ ਅੱਜ ਪੰਜਾਬ ਦਾ ਮੁਕਾਬਲਾ ਮੁੰਬਈ ਨਾਲ
. . .  about 1 hour ago
ਅਹਿਮਦਾਬਾਦ, 1 ਜੂਨ - ਆਈ.ਪੀ.ਐੱਲ. 2025 ਦੇ ਦੂਜੇ ਕੁਆਲੀਫਾਇਰ ਵਿਚ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਅਹਿਮਾਦਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਇਹ ਮੈਚ ਸ਼ਾਮ 7.30 ਵਜੇ...
ਰਵੀ ਸ਼ੰਕਰ ਪ੍ਰਸਾਦ ਦੀ ਅਗਵਾਈ ਵਾਲਾ ਵਫ਼ਦ ਅੱਤਵਾਦ ਵਿਰੁੱਧ ਭਾਰਤ ਦੇ ਸਟੈਂਡ ਨੂੰ ਲੈ ਕੇ ਪਹੁੰਚਿਆ ਲੰਡਨ
. . .  about 1 hour ago
ਕੁਆਲਾਲੰਪੁਰ ਹਾਈ ਕਮਿਸ਼ਨ ਵਿਖੇ ਭਾਰਤੀ ਸੰਸਦ ਮੈਂਬਰਾਂ ਦੇ ਵਫ਼ਦ ਦਾ ਸਵਾਗਤ
. . .  about 1 hour ago
ਕੁਆਲਾਲੰਪੁਰ, 1 ਜੂਨ - ਮਲੇਸ਼ੀਆ ਵਿਚ ਭਾਰਤੀ ਹਾਈ ਕਮਿਸ਼ਨਰ ਬੀ ਐਨ ਰੈੱਡੀ ਨੇ ਕੁਆਲਾਲੰਪੁਰ ਵਿਚ ਹਾਈ ਕਮਿਸ਼ਨ ਵਿਖੇ ਜੇਡੀਯੂ ਦੇ ਸੰਸਦ ਮੈਂਬਰ ਸੰਜੇ ਕੁਮਾਰ ਝਾਅ ਦੀ ਅਗਵਾਈ ਵਾਲੇ ਭਾਰਤੀ ਸੰਸਦ ਮੈਂਬਰਾਂ ਦੇ ਵਫ਼ਦ ਦਾ ਸਵਾਗਤ...
ਬੱਕਰਾ ਮੰਡੀ ਮਲੇਰਕੋਟਲਾ ਵਿਖੇ 9 ਬੱਕਰਿਆਂ ਦੀ ਕਰੰਟ ਲੱਗਣ ਨਾਲ ਮੌਤ
. . .  about 1 hour ago
ਮਲੇਰਕੋਟਲਾ, 1 ਜੂਨ (ਮੁਹੰਮਦ ਹਨੀਫ਼ ਥਿੰਦ) - ਈਦ-ਉਲ-ਅਜ਼ਹਾ (ਬਕਰਾਈਦ) ਦਾ ਤਿਉਹਾਰ ਜੋ ਕਿ ਦੇਸ਼ ਭਰ ਵਿਚ 7 ਜੂਨ ਨੂੰ ਮਨਾਇਆ ਜਾਵੇਗਾ ਦੇ ਸੰਬੰਧ ਵਿਚ ਦਾਣਾ ਮੰਡੀ ਮਲੇਰਕੋਟਲਾ ਵਿਖੇ ਰਾਜਸਥਾਨ...
ਗਾਜ਼ਾ ਪ੍ਰਸਤਾਵ 'ਤੇ ਹਮਾਸ ਦਾ ਜਵਾਬ ਪੂਰੀ ਤਰ੍ਹਾਂ ਅਸਵੀਕਾਰਨਯੋਗ - ਅਮਰੀਕੀ ਰਾਜਦੂਤ
. . .  about 1 hour ago
ਵਾਸ਼ਿੰਗਟਨ, 1 ਜੂਨ - ਅਮਰੀਕੀ ਰਾਜਦੂਤ ਵਿਟਕੌਫ ਨੇ ਕਿਹਾ ਕਿ ਗਾਜ਼ਾ ਪ੍ਰਸਤਾਵ 'ਤੇ ਹਮਾਸ ਦਾ ਜਵਾਬ "ਪੂਰੀ ਤਰ੍ਹਾਂ ਅਸਵੀਕਾਰਨਯੋਗ"...
⭐ਮਾਣਕ-ਮੋਤੀ ⭐
. . .  about 1 hour ago
⭐ਮਾਣਕ-ਮੋਤੀ ⭐
ਨਸ਼ਾ ਤਸਕਰਾਂ ਨੇ ਕੀਤਾ ਪੁਲਿਸ ਤੇ ਜਾਨਲੇਵਾ ਹਮਲਾ
. . .  1 day ago
ਪਠਾਨਕੋਟ, 31 ਮਈ (ਸੰਧੂ )-ਪਠਾਨਕੋਟ ਦੇ ਮੁਹੱਲਾ ਪ੍ਰੀਤ ਨਗਰ ਵਿਖੇ ਹੁਣੇ-ਹੁਣੇ ਨਸ਼ਾ ਤਸਕਰਾਂ ਨੂੰ ਸਿਵਿਲ ਡਰੈਸ ਵਿਚ ਫੜਨ ਆਈ ਸੀ.ਆਈ.ਏ ਸਟਾਫ ਪੁਲਿਸ ਤੇ ਨਸ਼ਾ ਤਸਕਰਾਂ 'ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਇੱਟਾਂ-ਰੋਹੜਿਆ ਨਾਲ ਹਮਲਾ ...
ਵਪਾਰਕ ਐਲਪੀਜੀ ਗੈਸ ਸਿਲੰਡਰ 24 ਰੁਪਏ ਹੋਇਆ ਸਸਤਾ
. . .  1 day ago
ਐਨਆਈਏ ਨੇ ਪਾਕਿਸਤਾਨ ਨਾਲ ਜੁੜੇ ਜਾਸੂਸੀ ਮਾਮਲੇ ਨੂੰ ਲੈ ਕੇ ਰਾਜਾਂ ਵਿਚ ਚਲਾਈ ਤਲਾਸ਼ੀ ਮੁਹਿੰਮ
. . .  1 day ago
ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਬਣੀ ਮਿਸ ਵਰਲਡ 2025
. . .  1 day ago
ਕਪੂਰਥਲਾ ਤੇ ਫਗਵਾੜਾ ਸ਼ਹਿਰ 'ਚ ਬਲੈਕ ਆਊਟ ਰਿਹਾ
. . .  1 day ago
ਸ਼ਾਹਕੋਟ ਵਿਚ ਵੀ ਰਿਹਾ ਬਲੈਕ ਆਊਟ
. . .  1 day ago
ਫ਼ਾਜ਼ਿਲਕਾ ਵਿਚ 9 ਤੋਂ 9.30 ਵੱਜੇ ਤੱਕ ਰਿਹਾ ਬਲੈਕ ਆਊਟ
. . .  1 day ago
ਮਹਿਤਪੁਰ ਵਿਖੇ ਹੋਇਆ ਬਲੈਕ ਆਊਟ
. . .  1 day ago
ਫਗਵਾੜਾ ’ਚ ਹੋਇਆ ਬਲੈਕ ਆਊਟ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜਦੋਂ ਕਿਸੇ ਵਿਚਾਰ, ਤਬਦੀਲੀ ਜਾਂ ਇਨਕਲਾਬ ਦਾ ਸਮਾਂ ਆ ਜਾਵੇ ਤਾਂ ਉਸ ਨੂੰ ਕੋਈ ਵੀ ਰੋਕ ਨਹੀਂ ਸਕਦਾ। ਵਿਕਟਰ ਹਿਊਗੋ

Powered by REFLEX