ਤਾਜ਼ਾ ਖਬਰਾਂ


2 ਧੜਿਆਂ ਵਿਚ ਚਲੀਆਂ ਗੋਲੀਆਂ, ਇਕ ਜ਼ਖ਼ਮੀ
. . .  1 day ago
ਖੰਨਾ , 15 ਜੂਨ (ਪੱਤਰ ਪ੍ਰੇਰਕ) - ਅੱਜ ਦੇਰ ਰਾਤ ਸਥਾਨਕ ਜੀ. ਟੀ. ਰੋਡ 'ਤੇ ਗਰੀਨ ਲੈਂਡ ਹੋਟਲ ਦੇ ਨੇੜੇ 2 ਧੜਿਆਂ ਵਿਚ ਟਕਰਾ ਹੋਣ 'ਤੇ ਗੋਲੀਆਂ ਚੱਲਣ ਦੀ ਚਰਚਾ ਹੈ। ਇਕ ਨੌਜਵਾਨ ਨਿਖਿਲ ਜਿਸ ਦੀ ਉਮਰ 22 ਸਾਲ ਦੱਸੀ ਗਈ ਹੈ ...
ਪੁਣੇ ਪੁਲ ਡਿੱਗਣ ਦੀ ਘਟਨਾ ਵਿਚ ਹੁਣ ਤੱਕ 40 ਲੋਕਾਂ ਨੂੰ ਬਚਾਇਆ ਗਿਆ : ਪਿੰਪਰੀ ਪੁਲਿਸ ਕਮਿਸ਼ਨਰ
. . .  1 day ago
ਪੁਣੇ (ਮਹਾਰਾਸ਼ਟਰ), 15 ਜੂਨ - ਪਿੰਪਰੀ ਚਿੰਚਵਾੜ ਦੇ ਪੁਲਿਸ ਕਮਿਸ਼ਨਰ ਵਿਨੋਏ ਕੁਮਾਰ ਚੌਬੇ ਦੇ ਅਨੁਸਾਰ, ਘਟਨਾ ਸਥਾਨ ਤੋਂ ਹੁਣ ਤੱਕ ਕੁੱਲ 40 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਵਿਚ ਗੰਭੀਰ ਜ਼ਖਮੀ ਹੋਏ ਲੋਕ ...
ਸਾਈਪ੍ਰਸ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਜੋ ਸਵਾਗਤ ਕੀਤਾ ਉਹ ਮਜ਼ਬੂਤ ​​ਸਬੰਧਾਂ ਦਾ ਪ੍ਰਤੀਕ ਹੈ : ਵਿਦੇਸ਼ ਮੰਤਰਾਲਾ
. . .  1 day ago
ਲਾਰਨਾਕਾ [ਸਾਈਪ੍ਰਸ], 15 ਜੂਨ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਮੱਧ ਸਾਗਰੀ ਦੇਸ਼ ਦੇ ਆਪਣੇ ਪਹਿਲੇ ਦੌਰੇ 'ਤੇ ਸਾਈਪ੍ਰਸ ਪਹੁੰਚੇ ਹਨ। ਉਨ੍ਹਾਂ ਦੇ ਪਹੁੰਚਣ 'ਤੇ, ਉਨ੍ਹਾਂ ਦਾ ਸਵਾਗਤ ਸਾਈਪ੍ਰਸ ਦੇ ...
ਪੁਣੇ ਪੁਲ ਢਹਿਣ ਦੀ ਘਟਨਾ ਸੱਤਾ ਵਿਚ ਬੈਠੇ ਲੋਕਾਂ ਤੋਂ 'ਅਰਥਪੂਰਨ ਸਵਾਲ' ਪੁੱਛੇ ਜਾਣ - ਮਲਿਕਅਰੁਜਨ ਖੜਗੇ
. . .  1 day ago
ਨਵੀਂ ਦਿੱਲੀ ,15 ਜੂਨ (ਏਐਨਆਈ): ਪੁਣੇ ਪੁਲ ਢਹਿਣ ਦੀ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਾਂਗਰਸ ਪ੍ਰਧਾਨ ਮਲਿਕਅਰੁਜਨ ਖੜਗੇ ਨੇ ਕਿਹਾ ਕਿ ਅਜਿਹੀਆਂ "ਰੋਕੀਆਂ ਜਾ ਸਕਣ ਵਾਲੀਆਂ" ਆਫ਼ਤਾਂ ਸਰਕਾਰ ਵਿਚ ਬੈਠੇ ਲੋਕਾਂ ਲਈ ...
 
ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿਚ ਮੀਂਹ ਦੀ ਸੰਭਾਵਨਾ , ਤੇਜ਼ ਹਵਾਵਾਂ ਚੱਲਣਗੀਆਂ
. . .  1 day ago
ਜੈਪੁਰ , 15 ਜੂਨ - ਮੌਸਮ ਵਿਭਾਗ ਨੇ 18 ਜੂਨ ਤੱਕ ਕਈ ਜ਼ਿਲ੍ਹਿਆਂ ਲਈ ਯੈਲੋ ਅਤੇ ਓਰੇਂਜ ਅਲਰਟ ਜਾਰੀ ਕੀਤੇ ਹਨ। ਅਲਰਟ ਵਿਚ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਗਰਜ, ਬਿਜਲੀ, ਧੂੜ ਭਰੀ ਹਨੇਰੀ, ਤੂਫ਼ਾਨ ...
ਊਧਵ ਠਾਕਰੇ ਨੇ ਸ਼ਿਵ ਸੈਨਿਕਾਂ ਨੂੰ ਬੀ.ਐਮ.ਸੀ. ਚੋਣਾਂ ਤੋਂ ਪਹਿਲਾਂ 'ਮੁੰਬਈ ਨੂੰ ਭਾਜਪਾ ਅਤੇ 2 ਕਾਰੋਬਾਰੀਆਂ ਤੋਂ ਬਚਾਉਣ' ਦੀ ਕੀਤੀ ਅਪੀਲ
. . .  1 day ago
ਮੁੰਬਈ ,15 ਜੂਨ - ਆਗਾਮੀ ਬ੍ਰਿਹਨਮੁੰਬਈ ਨਗਰ ਨਿਗਮ (ਬੀ.ਐਮ.ਸੀ. ) ਚੋਣਾਂ ਤੋਂ ਪਹਿਲਾਂ ਇਕ ਭਾਵੁਕ ਅਪੀਲ ਵਿਚ, ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ ਨੇ ਆਪਣੇ ਪਾਰਟੀ ਵਰਕਰਾਂ ਨੂੰ ਮੁੰਬਈ ਨੂੰ "2 ਕਾਰੋਬਾਰੀਆਂ" ਅਤੇ ...
ਕੰਤਾਰਾ-2 ਦੀ ਸ਼ੂਟਿੰਗ ਦੌਰਾਨ ਕਿਸ਼ਤੀ ਪਲਟੀ , ਫਿਲਮ ਬਣਾਉਣ ਦਾ ਸਾਮਾਨ ਪਾਣੀ ਵਿਚ ਡੁੱਬਿਆ
. . .  1 day ago
ਬੈਂਗਲੁਰੂ,15 ਜੂਨ - ਅਦਾਕਾਰ ਰਿਸ਼ਭ ਸ਼ੈੱਟੀ ਅਤੇ 30 ਚਾਲਕ ਦਲ ਦੇ ਮੈਂਬਰ ਕੰਤਾਰਾ-2 ਦੀ ਸ਼ੂਟਿੰਗ ਦੌਰਾਨ ਇਕ ਹਾਦਸੇ ਵਿਚ ਵਾਲ-ਵਾਲ ਬਚ ਗਏ ਕਿਉਂਕਿ ਉਨ੍ਹਾਂ ਦੀ ਕਿਸ਼ਤੀ ਕਰਨਾਟਕ ਦੇ ਮਨੀ ਜਲ ਭੰਡਾਰ ਵਿਚ ...
ਪੋਜੇਵਾਲ ਦੇ ਅਕਾਸ਼ਦੀਪ ਨੇ ਗਰੈਪਲਿੰਗ (ਰੈਸਲਿੰਗ ) ਵਰਲਡ ਕੱਪ 2025 'ਚ ਕਾਂਸੀ ਦਾ ਤਗਮਾ ਜਿੱਤਿਆ
. . .  1 day ago
ਪੋਜੇਵਾਲ ਸਰਾਂ ,15 ਜੂਨ (ਨਵਾਂਗਰਾਈਂ) - ਕੰਢੀ ਇਲਾਕੇ ਦੇ ਪਿੰਡ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜੰਮਪਲ ਅਕਾਸਦੀਪ ਕਟਾਰੀਆ ਸਪੁੱਤਰ ਮੋਹਣ ਲਾਲ ਕਟਾਰੀਆ ਵਲੋਂ 71 ਕਿੱਲੋਗ੍ਰਾਮ ਭਾਰ ਸੀਨੀਅਰ ਵਰਗ ਵਿਚ ਅਸਤਾਨਾ ...
ਪੁਣੇ ਪੁਲ ਘਟਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਕੀਤੀ ਗੱਲ
. . .  1 day ago
ਪੁਣੇ (ਮਹਾਰਾਸ਼ਟਰ) ,15 ਜੂਨ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਗੱਲ ਕਰਕੇ ਕੁੰਡਮਾਲਾ ਵਿਚ ਇੰਦਰਾਣੀ ਨਦੀ 'ਤੇ ਇਕ ਪੁਲ ਢਹਿ ਜਾਣ ਤੋਂ ਬਾਅਦ ...
ਕੇਦਾਰਨਾਥ ਹੈਲੀਕਾਪਟਰ ਹਾਦਸਾ : ਆਰੀਅਨ ਐਵੀਏਸ਼ਨ ਕੰਪਨੀ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ
. . .  1 day ago
ਨਵੀਂ ਦਿੱਲੀ, 15 ਜੂਨ - ਕੇਦਾਰਨਾਥ ਹੈਲੀਕਾਪਟਰ ਹਾਦਸਾ ਮਾਮਲੇ 'ਤੇ ਆਰੀਅਨ ਐਵੀਏਸ਼ਨ ਕੰਪਨੀ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਈ ਹੈ। ਐਸ.ਡੀ.ਆਰ.ਐਫ. ਨੇ ਉਤਰਾਖੰਡ ਹੈਲੀਕਾਪਟਰ ...
ਏਅਰ ਇੰਡੀਆ ਜਹਾਜ਼ ਹਾਦਸਾ : ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਕੱਲ੍ਹ ਸਿਵਲ ਹਵਾਬਾਜ਼ੀ ਸੁਰੱਖਿਆ 'ਤੇ ਉੱਚ ਪੱਧਰੀ ਮੀਟਿੰਗ ਦੀ ਕਰਨਗੇ ਪ੍ਰਧਾਨਗੀ
. . .  1 day ago
ਨਵੀਂ ਦਿੱਲੀ, 15 ਜੂਨ (ਏਐਨਆਈ) : ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਦੀ ਅਗਵਾਈ ਹੇਠ ਸਿਵਲ ਹਵਾਬਾਜ਼ੀ ਸੁਰੱਖਿਆ 'ਤੇ ਇਕ ਉੱਚ ਪੱਧਰੀ ਕਮੇਟੀ ਕੱਲ੍ਹ ਦੁਪਹਿਰ ਨੂੰ ਮੀਟਿੰਗ ਕਰਨ ਵਾਲੀ ਹੈ । ਸੂਤਰਾਂ ਨੇ ਦੱਸਿਆ ਕਿ ਹਾਲ ਹੀ ਵਿਚ ਹੋਏ ...
ਅਹਿਮਦਾਬਾਦ ਜਹਾਜ਼ ਹਾਦਸਾ: ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਸਮੇਤ 42 ਲੋਕਾਂ ਦੇ ਡੀ.ਐਨ.ਏ. ਨਮੂਨੇ ਹੋਏ ਮੇਲ
. . .  1 day ago
ਨਵੀਂ ਦਿੱਲੀ, 15 ਜੂਨ - ਅਹਿਮਦਾਬਾਦ ਵਿਚ ਹੋਏ ਜਹਾਜ਼ ਹਾਦਸੇ ਤੋਂ ਬਾਅਦ, ਡੀ.ਐਨ.ਏ. ਟੈਸਟਾਂ ਰਾਹੀਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਐਤਵਾਰ ਦੁਪਹਿਰ ਤੱਕ, ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ...
ਯੂ.ਪੀ.: ਮਥੁਰਾ ਵਿਚ ਇਮਾਰਤ ਡਿੱਗਣ ਕਾਰਨ 2 ਬੱਚਿਆਂ ਸਮੇਤ 3 ਦੀ ਮੌਤ
. . .  1 day ago
ਕਸ਼ਮੀਰ ਵਿਚ ਸੈਰ-ਸਪਾਟਾ ਸਥਾਨਾਂ 'ਤੇ ਮੁੜ ਪਰਤੀ ਰੌਣਕ
. . .  1 day ago
ਬੱਦਲਵਾਈ ਤੇ ਤੇਜ਼ ਹਵਾਵਾਂ ਨੇ ਮੌਸਮ ਕੀਤਾ ਸੁਹਾਵਣਾ
. . .  1 day ago
'ਅਜੀਤ' ਦੇ ਪੱਤਰਕਾਰ ਸੁਖਪਾਲ ਸਿੰਘ ਢਿੱਲੋਂ ਦਾ ਸੜਕ ਹਾਦਸੇ ਵਿਚ ਦਿਹਾਂਤ
. . .  1 day ago
ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ - ਬਿਕਰਮ ਸਿੰਘ ਮਜੀਠੀਆ
. . .  1 day ago
ਸੜਕ ਹਾਦਸੇ ਵਿਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਰਨਾਕਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ
. . .  1 day ago
ਪੁਣੇ ਵਿਚ ਇੰਦਰਾਣੀ ਨਦੀ 'ਤੇ ਬਣਿਆ ਪੁਲ ਢਹਿ ਗਿਆ, 5 ਲੋਕਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਹਰ ਚੰਗੇ ਅਤੇ ਨੇਕ ਇਨਸਾਨ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਹ ਮੁਸ਼ਕਿਲ ਆਉਣ 'ਤੇ ਕਰਤੱਵ ਅਤੇ ਧਰਮ ਤੋਂ ਕਦੇ ਵੀ ਨਾ ਡੋਲੇ। -ਸੁਕਰਾਤ

Powered by REFLEX