ਤਾਜ਼ਾ ਖਬਰਾਂ


ਬਿਹਾਰ: ਸੜਕ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ
. . .  41 minutes ago
ਪਟਨਾ, 16 ਜੂਨ- ਬਿਹਾਰ ਦੇ ਵੈਸ਼ਾਲੀ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਾਰਨ ਜ਼ਿਲ੍ਹੇ ਤੋਂ ਲਗਭਗ 25 ਲੋਕ ਇਕ ਪਿਕਅੱਪ ਵੈਨ ’ਤੇ ਮੱਕੀ ਲੱਦ ਕੇ ਵੈਸ਼ਾਲੀ ਆ ਰਹੇ ਸਨ। ਅਚਾਨਕ ਬਾਜਿਤਪੁਰ.....
ਪੁਰਾਣੀ ਰੰਜਿਸ਼ ਨੂੰ ਲੈ ਕੇ 18 ਸਾਲਾਂ ਨੌਜਵਾਨ ’ਤੇ ਚਲਾਈਆਂ ਗੋਲੀਆਂ
. . .  about 1 hour ago
ਫ਼ਿਰੋਜ਼ਪੁਰ, 16 ਜੂਨ (ਸੁਖਵਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਦੀ ਭੱਟੀਆਂ ਵਾਲੀ ਬਸਤੀ ਵਿਖੇ ਰਾਤ ਕਰੀਬ 11 ਵਜੇ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ....
ਸ੍ਰੀ ਅਕਾਲ ਤਖਤ ਸਾਹਿਬ ਦਾ ਸਿਰਜਨਾ ਦਿਵਸ ਮਨਾਇਆ
. . .  about 1 hour ago
ਅੰਮ੍ਰਿਤਸਰ, 16 ਜੂਨ (ਜਸਵੰਤ ਸਿੰਘ ਜੱਸ)- ਸਿੱਖ ਧਰਮ ਦੇ ਭਗਤੀ ਅਤੇ ਸ਼ਕਤੀ ਦੇ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਅੱਜ ਸ਼੍ਰੋਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ....
ਅੱਜ ਕੀਤਾ ਜਾਵੇਗਾ ਵਿਜੇ ਰੁਪਾਨੀ ਦਾ ਅੰਤਿਮ ਸਸਕਾਰ
. . .  about 1 hour ago
ਅਹਿਮਦਾਬਾਦ, 16 ਜੂਨ- ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਮਿ੍ਰਤਕ ਦੇਹ ਦੀ ਐਤਵਾਰ ਨੂੰ ਪਛਾਣ ਕੀਤੀ ਗਈ। ਉਨ੍ਹਾਂ ਦੀ ਮਿ੍ਰਤਕ ਦੇਹ ਅੱਜ ਇਕ ਚਾਰਟਰਡ ਜਹਾਜ਼ ਰਾਹੀਂ ਰਾਜਕੋਟ ਲਿਆਂਦੀ ਜਾਵੇਗੀ ਤੇ ਅੰਤਿਮ ਸਸਕਾਰ ਇੱਥੇ ਦੁਪਹਿਰ 3 ਵਜੇ ਕੀਤਾ ਜਾਵੇਗਾ। ਗ੍ਰਹਿ.....
 
⭐ਮਾਣਕ-ਮੋਤੀ ⭐
. . .  about 2 hours ago
⭐ਮਾਣਕ-ਮੋਤੀ ⭐
2 ਧੜਿਆਂ ਵਿਚ ਚਲੀਆਂ ਗੋਲੀਆਂ, ਇਕ ਜ਼ਖ਼ਮੀ
. . .  1 day ago
ਖੰਨਾ , 15 ਜੂਨ (ਪੱਤਰ ਪ੍ਰੇਰਕ) - ਅੱਜ ਦੇਰ ਰਾਤ ਸਥਾਨਕ ਜੀ. ਟੀ. ਰੋਡ 'ਤੇ ਗਰੀਨ ਲੈਂਡ ਹੋਟਲ ਦੇ ਨੇੜੇ 2 ਧੜਿਆਂ ਵਿਚ ਟਕਰਾ ਹੋਣ 'ਤੇ ਗੋਲੀਆਂ ਚੱਲਣ ਦੀ ਚਰਚਾ ਹੈ। ਇਕ ਨੌਜਵਾਨ ਨਿਖਿਲ ਜਿਸ ਦੀ ਉਮਰ 22 ਸਾਲ ਦੱਸੀ ਗਈ ਹੈ ...
ਪੁਣੇ ਪੁਲ ਡਿੱਗਣ ਦੀ ਘਟਨਾ ਵਿਚ ਹੁਣ ਤੱਕ 40 ਲੋਕਾਂ ਨੂੰ ਬਚਾਇਆ ਗਿਆ : ਪਿੰਪਰੀ ਪੁਲਿਸ ਕਮਿਸ਼ਨਰ
. . .  1 day ago
ਪੁਣੇ (ਮਹਾਰਾਸ਼ਟਰ), 15 ਜੂਨ - ਪਿੰਪਰੀ ਚਿੰਚਵਾੜ ਦੇ ਪੁਲਿਸ ਕਮਿਸ਼ਨਰ ਵਿਨੋਏ ਕੁਮਾਰ ਚੌਬੇ ਦੇ ਅਨੁਸਾਰ, ਘਟਨਾ ਸਥਾਨ ਤੋਂ ਹੁਣ ਤੱਕ ਕੁੱਲ 40 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਵਿਚ ਗੰਭੀਰ ਜ਼ਖਮੀ ਹੋਏ ਲੋਕ ...
ਸਾਈਪ੍ਰਸ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਜੋ ਸਵਾਗਤ ਕੀਤਾ ਉਹ ਮਜ਼ਬੂਤ ​​ਸਬੰਧਾਂ ਦਾ ਪ੍ਰਤੀਕ ਹੈ : ਵਿਦੇਸ਼ ਮੰਤਰਾਲਾ
. . .  1 day ago
ਲਾਰਨਾਕਾ [ਸਾਈਪ੍ਰਸ], 15 ਜੂਨ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਮੱਧ ਸਾਗਰੀ ਦੇਸ਼ ਦੇ ਆਪਣੇ ਪਹਿਲੇ ਦੌਰੇ 'ਤੇ ਸਾਈਪ੍ਰਸ ਪਹੁੰਚੇ ਹਨ। ਉਨ੍ਹਾਂ ਦੇ ਪਹੁੰਚਣ 'ਤੇ, ਉਨ੍ਹਾਂ ਦਾ ਸਵਾਗਤ ਸਾਈਪ੍ਰਸ ਦੇ ...
ਪੁਣੇ ਪੁਲ ਢਹਿਣ ਦੀ ਘਟਨਾ ਸੱਤਾ ਵਿਚ ਬੈਠੇ ਲੋਕਾਂ ਤੋਂ 'ਅਰਥਪੂਰਨ ਸਵਾਲ' ਪੁੱਛੇ ਜਾਣ - ਮਲਿਕਅਰੁਜਨ ਖੜਗੇ
. . .  1 day ago
ਨਵੀਂ ਦਿੱਲੀ ,15 ਜੂਨ (ਏਐਨਆਈ): ਪੁਣੇ ਪੁਲ ਢਹਿਣ ਦੀ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਾਂਗਰਸ ਪ੍ਰਧਾਨ ਮਲਿਕਅਰੁਜਨ ਖੜਗੇ ਨੇ ਕਿਹਾ ਕਿ ਅਜਿਹੀਆਂ "ਰੋਕੀਆਂ ਜਾ ਸਕਣ ਵਾਲੀਆਂ" ਆਫ਼ਤਾਂ ਸਰਕਾਰ ਵਿਚ ਬੈਠੇ ਲੋਕਾਂ ਲਈ ...
ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿਚ ਮੀਂਹ ਦੀ ਸੰਭਾਵਨਾ , ਤੇਜ਼ ਹਵਾਵਾਂ ਚੱਲਣਗੀਆਂ
. . .  1 day ago
ਜੈਪੁਰ , 15 ਜੂਨ - ਮੌਸਮ ਵਿਭਾਗ ਨੇ 18 ਜੂਨ ਤੱਕ ਕਈ ਜ਼ਿਲ੍ਹਿਆਂ ਲਈ ਯੈਲੋ ਅਤੇ ਓਰੇਂਜ ਅਲਰਟ ਜਾਰੀ ਕੀਤੇ ਹਨ। ਅਲਰਟ ਵਿਚ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਗਰਜ, ਬਿਜਲੀ, ਧੂੜ ਭਰੀ ਹਨੇਰੀ, ਤੂਫ਼ਾਨ ...
ਊਧਵ ਠਾਕਰੇ ਨੇ ਸ਼ਿਵ ਸੈਨਿਕਾਂ ਨੂੰ ਬੀ.ਐਮ.ਸੀ. ਚੋਣਾਂ ਤੋਂ ਪਹਿਲਾਂ 'ਮੁੰਬਈ ਨੂੰ ਭਾਜਪਾ ਅਤੇ 2 ਕਾਰੋਬਾਰੀਆਂ ਤੋਂ ਬਚਾਉਣ' ਦੀ ਕੀਤੀ ਅਪੀਲ
. . .  1 day ago
ਮੁੰਬਈ ,15 ਜੂਨ - ਆਗਾਮੀ ਬ੍ਰਿਹਨਮੁੰਬਈ ਨਗਰ ਨਿਗਮ (ਬੀ.ਐਮ.ਸੀ. ) ਚੋਣਾਂ ਤੋਂ ਪਹਿਲਾਂ ਇਕ ਭਾਵੁਕ ਅਪੀਲ ਵਿਚ, ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ ਨੇ ਆਪਣੇ ਪਾਰਟੀ ਵਰਕਰਾਂ ਨੂੰ ਮੁੰਬਈ ਨੂੰ "2 ਕਾਰੋਬਾਰੀਆਂ" ਅਤੇ ...
ਕੰਤਾਰਾ-2 ਦੀ ਸ਼ੂਟਿੰਗ ਦੌਰਾਨ ਕਿਸ਼ਤੀ ਪਲਟੀ , ਫਿਲਮ ਬਣਾਉਣ ਦਾ ਸਾਮਾਨ ਪਾਣੀ ਵਿਚ ਡੁੱਬਿਆ
. . .  1 day ago
ਬੈਂਗਲੁਰੂ,15 ਜੂਨ - ਅਦਾਕਾਰ ਰਿਸ਼ਭ ਸ਼ੈੱਟੀ ਅਤੇ 30 ਚਾਲਕ ਦਲ ਦੇ ਮੈਂਬਰ ਕੰਤਾਰਾ-2 ਦੀ ਸ਼ੂਟਿੰਗ ਦੌਰਾਨ ਇਕ ਹਾਦਸੇ ਵਿਚ ਵਾਲ-ਵਾਲ ਬਚ ਗਏ ਕਿਉਂਕਿ ਉਨ੍ਹਾਂ ਦੀ ਕਿਸ਼ਤੀ ਕਰਨਾਟਕ ਦੇ ਮਨੀ ਜਲ ਭੰਡਾਰ ਵਿਚ ...
ਪੋਜੇਵਾਲ ਦੇ ਅਕਾਸ਼ਦੀਪ ਨੇ ਗਰੈਪਲਿੰਗ (ਰੈਸਲਿੰਗ ) ਵਰਲਡ ਕੱਪ 2025 'ਚ ਕਾਂਸੀ ਦਾ ਤਗਮਾ ਜਿੱਤਿਆ
. . .  1 day ago
ਪੁਣੇ ਪੁਲ ਘਟਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਕੀਤੀ ਗੱਲ
. . .  1 day ago
ਕੇਦਾਰਨਾਥ ਹੈਲੀਕਾਪਟਰ ਹਾਦਸਾ : ਆਰੀਅਨ ਐਵੀਏਸ਼ਨ ਕੰਪਨੀ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ
. . .  1 day ago
ਏਅਰ ਇੰਡੀਆ ਜਹਾਜ਼ ਹਾਦਸਾ : ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਕੱਲ੍ਹ ਸਿਵਲ ਹਵਾਬਾਜ਼ੀ ਸੁਰੱਖਿਆ 'ਤੇ ਉੱਚ ਪੱਧਰੀ ਮੀਟਿੰਗ ਦੀ ਕਰਨਗੇ ਪ੍ਰਧਾਨਗੀ
. . .  1 day ago
ਅਹਿਮਦਾਬਾਦ ਜਹਾਜ਼ ਹਾਦਸਾ: ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਸਮੇਤ 42 ਲੋਕਾਂ ਦੇ ਡੀ.ਐਨ.ਏ. ਨਮੂਨੇ ਹੋਏ ਮੇਲ
. . .  1 day ago
ਯੂ.ਪੀ.: ਮਥੁਰਾ ਵਿਚ ਇਮਾਰਤ ਡਿੱਗਣ ਕਾਰਨ 2 ਬੱਚਿਆਂ ਸਮੇਤ 3 ਦੀ ਮੌਤ
. . .  1 day ago
ਕਸ਼ਮੀਰ ਵਿਚ ਸੈਰ-ਸਪਾਟਾ ਸਥਾਨਾਂ 'ਤੇ ਮੁੜ ਪਰਤੀ ਰੌਣਕ
. . .  1 day ago
ਬੱਦਲਵਾਈ ਤੇ ਤੇਜ਼ ਹਵਾਵਾਂ ਨੇ ਮੌਸਮ ਕੀਤਾ ਸੁਹਾਵਣਾ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਹਰ ਚੰਗੇ ਅਤੇ ਨੇਕ ਇਨਸਾਨ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਹ ਮੁਸ਼ਕਿਲ ਆਉਣ 'ਤੇ ਕਰਤੱਵ ਅਤੇ ਧਰਮ ਤੋਂ ਕਦੇ ਵੀ ਨਾ ਡੋਲੇ। -ਸੁਕਰਾਤ

Powered by REFLEX