ਤਾਜ਼ਾ ਖਬਰਾਂ


ਇਕ ਛੋਟਾ ਜਹਾਜ਼ ਹਾਦਸਾਗ੍ਰਸਤ, ਪਰਿਵਾਰ ਦੇ 4 ਜੀਆਂ ਸਮੇਤ 6 ਮੌਤਾਂ
. . .  57 minutes ago
ਸੈਕਰਾਮੈਂਟੋ,ਕੈਲੀਫੋਰਨੀਆ, 1 ਜੁਲਾਈ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਉਹਾਈਓ ਰਾਜ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਕੇ ਜੰਗਲੀ ਖੇਤਰ ਵਿਚ ਡਿੱਗ ਗਿਆ, ਜਿਸ ਵਿਚ ਸਵਾਰ....
ਤੇਲੰਗਾਨਾ ਧਮਾਕਾ: ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਹੋਈ 34
. . .  about 1 hour ago
ਹੈਦਰਾਬਾਦ, 1 ਜੁਲਾਈ- ਤੇਲੰਗਾਨਾ ਦੇ ਸੰਗਰੇਡੀ ਵਿਚ ਬੀਤੇ ਦਿਨ ਇਕ ਫਾਰਮਾ ਪਲਾਂਟ ਵਿਚ ਧਮਾਕਾ ਹੋਇਆ ਸੀ। ਇਸ ਹਾਦਸੇ ਵਿਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 34 ਹੋ ਗਈ....
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਅੱਤਵਾਦ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਡਾ. ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ , 30 ਜੂਨ - ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ 'ਅੱਤਵਾਦ ਦੀ ਮਨੁੱਖੀ ਕੀਮਤ' 'ਤੇ ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਬੋਲਦਿਆਂ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਹੈ ਕਿ ਇਹ ਪ੍ਰਦਰਸ਼ਨੀ ਉਨ੍ਹਾਂ ਲੋਕਾਂ ਨੂੰ ...
 
ਦੁਬਈ ਜੋਬੀ ਐਵੀਏਸ਼ਨ ਦੀ ਇਲੈਕਟ੍ਰਿਕ ਏਰੀਅਲ ਟੈਕਸੀ ਨੂੰ 2026 ਵਿਚ ਕਰੇਗਾ ਲਾਂਚ
. . .  1 day ago
ਦੁਬਈ , 30 ਜੂਨ - ਦੁਬਈ ਨੇ ਜੋਬੀ ਐਵੀਏਸ਼ਨ ਨਾਲ ਸਾਂਝੇਦਾਰੀ ਵਿਚ ਵਿਕਸਤ ਕੀਤੀ ਗਈ ਆਪਣੀ ਏਰੀਅਲ ਟੈਕਸੀ ਦੀ ਸਫਲ ਟੈਸਟ ਉਡਾਣ ਨਾਲ ਸ਼ਹਿਰੀ ਗਤੀਸ਼ੀਲਤਾ ਵਿਚ ਇਕ ...
ਤੇਲੰਗਾਨਾ ਫੈਕਟਰੀ ਧਮਾਕੇ 'ਤੇ ਅਮਿਤ ਸ਼ਾਹ ਵਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਨਵੀਂ ਦਿੱਲੀ , 30 ਜੂਨ - ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਤੇਲੰਗਾਨਾ ਫੈਕਟਰੀ ਧਮਾਕੇ 'ਤੇ ਦੁੱਖ ਪ੍ਰਗਟ ਕੀਤਾ, ਜਿਸ ਵਿਚ 12 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਐਨ.ਡੀ.ਆਰ.ਐਫ. ਟੀਮ ਸਥਾਨਕ ਪ੍ਰਸ਼ਾਸਨ ਨਾਲ ...
ਮਹਾਰਾਸ਼ਟਰ ਦੇ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 30 ਜੂਨ - ਮਹਾਰਾਸ਼ਟਰ ਦੇ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।
ਤਾਰਾਪੁਰ ਦੇ ਨੌਜਵਾਨ ਵਲੋਂ ਬਰਮਿੰਘਮ 'ਚ ਹੋਈਆਂ ਵਿਸ਼ਵ ਪੁਲਿਸ ਖੇਡਾਂ ਦੌਰਾਨ ਜੁੱਡੋ ਵਿਚ ਜਿੱਤਿਆ ਕਾਂਸੀ ਦਾ ਤਗਮਾ
. . .  1 day ago
ਸ੍ਰੀ ਅਨੰਦਪੁਰ ਸਾਹਿਬ ,30 ਜੂਨ (ਜੇ. ਐਸ. ਨਿੱਕੂਵਾਲ) - ਇੱਥੋਂ ਨੇੜਲੇ ਪਿੰਡ ਤਾਰਾਪੁਰ ਦੇ ਜੰਮਪਲ ਅਤੇ ਐਸ.ਜੀ.ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਾਜੇਸ਼ ਸ਼ਰਮਾ (27) ਪੁੱਤਰ ਜਨਕ ਰਾਜ ਵਲੋਂ ਅਮਰੀਕਾ ਦੇ ...
ਮੱਧ ਪ੍ਰਦੇਸ਼ : ਨਰਮਦਾਪੁਰਮ ਵਿਚ ਐਂਬੂਲੈਂਸ ਦਰੱਖਤ ਨਾਲ ਟਕਰਾਈ, 3 ਔਰਤਾਂ ਅਤੇ ਇਕ ਨਵਜੰਮੇ ਬੱਚੇ ਦੀ ਮੌਤ
. . .  1 day ago
ਭੋਪਾਲ, 30 ਜੂਨ - ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਜ਼ਿਲ੍ਹੇ ਦੇ ਪਿਪਾਰੀਆ ਥਾਣਾ ਖੇਤਰ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਆਈ ਹੈ। ਪਿਪਾਰੀਆ ਤੋਂ ਸਾਰਾ ਜਾ ਰਹੀ ਇਕ ਐਂਬੂਲੈਂਸ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਟਕਰਾ ...
ਦਰਦਨਾਕ ਸੜਕ ਹਾਦਸੇ ਵਿਚ ਮਾਂ-ਪੁੱਤ ਦੀ ਮੌਤ
. . .  1 day ago
ਮਲੋਟ, 30 ਜੂਨ (ਪਾਟਿਲ) - ਅੱਜ ਸ਼ਾਮ ਫਾਜਿਲਕਾ-ਮਲੋਟ ਰੋਡ 'ਤੇ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਮਾਂ-ਪੁੱਤ ਦੀ ਮੌਤ ਹੋ ਗਈ ਹੈ । ਇਹ ਹਾਦਸਾ ਉਸ ਵੇਲੇ ਵਾਪਰਿਆਂ ਜਦੋਂ ...
ਕਰੰਟ ਲੱਗਣ ਨਾਲ ਕਿਸਾਨ ਦੀ ਦਰਦਨਾਕ ਮੌਤ
. . .  1 day ago
ਚੋਗਾਵਾਂ/ਅੰਮ੍ਰਿਤਸਰ , 30 ਜੂਨ (ਗੁਰਵਿੰਦਰ ਸਿੰਘ ਕਲਸੀ)- ਪਿੰਡ ਸਿੱਧਵਾਂ ਵਿਖੇ ਖੇਤਾਂ 'ਚ ਕੰਮ ਕਰ ਰਹੇ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਹੈ। ਭਰੇ ਮਨ ਨਾਲ ...
ਭੇਤਭਰੀ ਹਾਲਤ ਵਿਚ ਇਕ ਵਿਅਕਤੀ ਦੀ ਮੌਤ
. . .  1 day ago
ਕਪੂਰਥਲਾ, 30 ਜੂਨ (ਅਮਨਜੋਤ ਸਿੰਘ ਵਾਲੀਆ)-ਅਜੀਤ ਨਗਰ ਵਿਖੇ ਕਿਰਾਏ 'ਤੇ ਰਹਿੰਦੇ ਇਕ ਪ੍ਰਵਾਸੀ ਵਿਅਕਤੀ...
ਨੌਜਵਾਨ ਦੀ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ
. . .  1 day ago
ਸੰਗਰੂਰ ਵਿਚ ਪੁਲਿਸ ਵਲੋਂ ਐਨਕਾਊਂਟਰ, 1 ਮੁਲਜ਼ਮ ਜ਼ਖਮੀ
. . .  1 day ago
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵਲੋਂ ਹੈਰੋਇਨ ਸਮੇਤ ਤਸਕਰ ਕਾਬੂ - ਡੀ.ਜੀ.ਪੀ.
. . .  1 day ago
ਕੈਮੀਕਲ ਫੈਕਟਰੀ 'ਚ ਹੋਏ ਹਾਦਸੇ ਤੋਂ ਬਹੁਤ ਦੁਖੀ ਹਾਂ - ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਤੇਲੰਗਾਨਾ ਫਾਰਮਾ ਪਲਾਂਟ ਧਮਾਕੇ 'ਚ ਹੁਣ ਤਕ 12 ਦੀ ਮੌਤ
. . .  1 day ago
ਹਾਦਸੇ 'ਚ ਜ਼ਖਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ
. . .  1 day ago
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਖ਼ਤਮ
. . .  1 day ago
13.1 ਕਿਲੋ ਹੈਰੋਇਨ, ਲਗਜ਼ਰੀ ਗੱਡੀਆਂ ਤੇ ਹਥਿਆਰਾਂ ਸਮੇਤ ਦੋਸ਼ੀ ਗ੍ਰਿਫ਼ਤਾਰ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸਿੱਖਿਆ ਹੀ ਕਿਸੇ ਦੇਸ਼ ਨੂੰ ਵਿਕਾਸ ਦੇ ਉੱਚ ਸਿਖਰ 'ਤੇ ਪਹੁੰਚਾ ਸਕਦੀ ਹੈ। -ਮਹਾਤਮਾ ਗਾਂਧੀ

Powered by REFLEX