ਤਾਜ਼ਾ ਖਬਰਾਂ


ਜੰਮੂ ਕਸ਼ਮੀਰ ਐਸਆਈਏ ਵਲੋਂ ਸਰਹੱਦ ਪਾਰ ਨਾਰਕੋ-ਅੱਤਵਾਦ ਮਾਮਲੇ ਵਿਚ ਚਾਰਜਸ਼ੀਟ ਦਾਇਰ
. . .  5 minutes ago
ਜੰਮੂ, 6 ਜੁਲਾਈ - ਜੰਮੂ ਅਤੇ ਕਸ਼ਮੀਰ ਰਾਜ ਜਾਂਚ ਏਜੰਸੀ (ਐਸ.ਆਈ.ਏ.) ਨੇ ਜੰਮੂ ਵਿਚ ਇਕ ਨਾਰਕੋ-ਅੱਤਵਾਦ ਮਾਮਲੇ ਦੇ ਸੰਬੰਧ ਵਿਚ ਚਾਰਜਸ਼ੀਟ ਦਾਇਰ ਕੀਤੀ ਹੈ। ਐਸ.ਆਈ.ਏ. ਨੇ...
ਮਜੀਠੀਆ ਦੇ ਪੇਸ਼ੀ ‘ਤੇ ਜਾਣ ਤੋਂ ਰੋਕਣ ਲਈ ਮਲੂਕਾ ਦੇ ਘਰ ਘੇਰਾਬੰਦੀ
. . .  22 minutes ago
ਭਗਤਾ ਭਾਈਕਾ (ਬਠਿੰਡਾ), 6 ਜੁਲਾਈ (ਸੁਖਪਾਲ ਸਿੰਘ ਸੋਨੀ) - ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਅੱਜ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ 'ਤੇ ਜਾਣ ਤੋਂ ਰੋਕਣ ਲਈ ਉਨ੍ਹਾਂ ਨੂੰ ਪਿੰਡ ਮਲੂਕਾ (ਬਠਿੰਡਾ) ਘਰ ਵਿਖੇ...
ਪ੍ਰਧਾਨ ਮੰਤਰੀ ਮੋਦੀ 17ਵੇਂ ਬਿ੍ਕਸ ਸੰਮੇਲਨ 'ਚ ਸ਼ਾਮਿਲ ਹੋਣ ਲਈ ਪਹੁੰਚੇ ਬ੍ਰਾਜ਼ੀਲ
. . .  30 minutes ago
ਰੀਓ ਡੀ ਜੇਨੇਰੀਓ (ਬ੍ਰਾਜ਼ੀਲ), 6 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੌਰਾਨ, ਉਹ 17ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣਗੇ ਅਤੇ ਇੱਕ ਸਰਕਾਰੀ ਦੌਰਾ ਕਰਨਗੇ। ਸ਼ਨੀਵਾਰ (5 ਜੁਲਾਈ, 2025) ਸ਼ਾਮ ਨੂੰ ਗੈਲੀਓ ਅੰਤਰਰਾਸ਼ਟਰੀ...
ਨੱਢਾ ਅੱਜ ਹਰਿਆਣਾ 'ਚ ਭਾਜਪਾ ਦਫ਼ਤਰਾਂ ਦਾ ਕਰਨਗੇ ਉਦਘਾਟਨ
. . .  40 minutes ago
ਨਵੀਂ ਦਿੱਲੀ, 6 ਜੁਲਾਈ - ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਅੱਜ ਹਰਿਆਣਾ ਭਾਜਪਾ ਦੇ ਦਫ਼ਤਰਾਂ ਦਾ ਉਦਘਾਟਨ ਕਰਨਗੇ। ਨੱਢਾ ਦਿੱਲੀ ਤੋਂ ਵਰਚੁਅਲੀ ਭਾਜਪਾ ਦੇ 3 ਦਫ਼ਤਰਾਂ ਦਾ ਉਦਘਾਟਨ...
 
ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਅੱਜ
. . .  54 minutes ago
ਚੰਡੀਗੜ੍ਹ, 6 ਜੁਲਾਈ - ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਅੱਜ ਹੋਵੇਗੀ। ਕਿਸਾਨ ਭਵਨ ਚੰਡੀਗੜ੍ਹ ਵਿਖੇ ਇਹ ਮੀਟਿੰਗ ਸਵੇਰੇ 11 ਵਜੇ ਹੋਵੇਗੀ। ਮੀਟਿੰਗ ਵਿਚ 35 ਕਿਸਾਨ ਜਥੇਬੰਦੀਆਂ ਹਿੱਸਾ ਲੈਣਗੀਆਂ ਤੇ...
ਮਜੀਠੀਆ ਦੀ ਮੁੜ ਤੋਂ ਅਦਾਲਤ 'ਚ ਪੇਸ਼ੀ ਅੱਜ
. . .  about 1 hour ago
ਮੁਹਾਲੀ, 6 ਜੁਲਾਈ - ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਅੱਜ ਮੁੜ ਤੋਂ ਮੁਹਾਲੀ ਦੀ ਅਦਾਲਤ...
ਪੁਲਿਸ ਵਲੋਂ ਆਈਸ ਡਰੱਗ ਅਤੇ ਗਲੋਕ ਪਿਸਤੌਲ ਸਮੇਤ ਦੋ ਵਿਅਕਤੀ ਕਾਬੂ
. . .  about 1 hour ago
ਅਜਨਾਲਾ (ਅੰਮ੍ਰਿਤਸਰ), 6 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ ਮਨਿੰਦਰ ਸਿੰਘ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਅਜਨਾਲਾ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਬਜ਼ੁਰਗ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
. . .  about 1 hour ago
ਅੰਮ੍ਰਿਤਸਰ, 6 ਜੁਲਾਈ (ਜਸਵੰਤ ਸਿੰਘ ਜੱਸ) - ਅੱਜ ਸਵੇਰੇ ਕਰੀਬ 5.15 ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਅਮਰ ਜੋਤ ਸਿੰਘ ਨਾਂਅ ਦੇ ਇਕ ਬਜ਼ੁਰਗ ਸ਼ਰਧਾਲੂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਵੇਰਵਿਆਂ...
ਰਾਜੌਰੀ (ਜੰਮੂ-ਕਸ਼ਮੀਰ) ਭਾਰੀ ਬਾਰਿਸ਼ ਤੋਂ ਬਾਅਦ ਧਾਰਹਾਲੀ ਅਤੇ ਸਕਤੋਹ ਨਦੀਆਂ ਵਿਚ ਪਾਣੀ ਦਾ ਪੱਧਰ ਵਧਿਆ
. . .  about 1 hour ago
ਰਾਜੌਰੀ (ਜੰਮੂ-ਕਸ਼ਮੀਰ), 6 ਜੁਲਾਈ - ਭਾਰੀ ਬਾਰਿਸ਼ ਤੋਂ ਬਾਅਦ ਧਾਰਹਾਲੀ ਅਤੇ ਸਕਤੋਹ ਨਦੀਆਂ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ। ਇਹ ਇਕ ਆਮ ਵਰਤਾਰਾ ਹੈ ਕਿ ਭਾਰੀ ਬਾਰਿਸ਼ ਤੋਂ ਬਾਅਦ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਜਬਰ ਜਨਾਹ ਦੇ ਦੋਸ਼ 'ਚ ਉਮਰ ਕੈਦ
. . .  about 6 hours ago
ਲੰਡਨ, 5 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਈਜ਼ਲਵਰਥ ਅਦਾਲਤ 'ਚ ਪੰਜਾਬੀ ਮੂਲ ਦੇ 24 ਸਾਲਾ ਨਵਰੂਪ ਸਿੰਘ ਵਾਸੀ ਮੇਲੋਅ ਲੇਨ ਈਸਟ ਹੇਜ਼ ਨੂੰ ਨਾਬਾਲਗ ਲੜਕੀ...
ਸੁਭਾਂਸ਼ੂ ਸ਼ੁਕਲਾ ਆਈ. ਐਸ. ਐਸ. 'ਤੇ ਹੱਡੀਆਂ ਅਤੇ ਰੇਡੀਏਸ਼ਨ ਐਕਸਪੋਜ਼ਰ ਦਾ ਕਰ ਰਹੇ ਅਧਿਐਨ
. . .  about 6 hours ago
ਨਵੀਂ ਦਿੱਲੀ, 5 ਜੁਲਾਈ (ਪੀ.ਟੀ.ਆਈ.)-ਐਕਸੀਓਮ-4 ਮਿਸ਼ਨ ਦੇ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਤੇ ਹੋਰਾਂ ਨੇ ਅੱਜ ਅਧਿਐਨ ਕੀਤਾ ਕਿ ਹੱਡੀਆਂ ਮਾਈਕ੍ਰੋਗ੍ਰੈਵਿਟੀ ਸਥਿਤੀਆਂ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦੀਆਂ ਹਨ, ਇਕ ਪ੍ਰਯੋਗ ਜੋ...
ਵੈਭਵ ਸੂਰਿਆਵੰਸ਼ੀ ਨੇ ਮੁੜ ਰੱਚਿਆ ਇਤਿਹਾਸ
. . .  about 6 hours ago
ਨੀਰਜ ਚੋਪੜਾ ਨੇ ਜਿੱਤਿਆ ਐਨ.ਸੀ. ਕਲਾਸਿਕ ਦਾ ਖਿਤਾਬ
. . .  about 6 hours ago
-ਟੀ-20 ਮਹਿਲਾ ਕ੍ਰਿਕਟ-
ਇੰਗਲੈਂਡ ਨੇ ਕੀਤੀ ਵਾਪਸੀ ਭਾਰਤ ਨੂੰ 5 ਦੌੜਾਂ ਨਾਲ ਹਰਾਇਆ
. . .  about 6 hours ago
ਦਿੱਲੀ ਵਿਚ ਨਕਲੀ ਮੀਂਹ ਰਾਹੀਂ ਪ੍ਰਦੂਸ਼ਣ ਨਾਲ ਨਜਿੱਠਣ ਦੀ ਤਿਆਰੀ
. . .  about 9 hours ago
ਭਾਰਤ-ਇੰਗਲੈਂਡ ਦੂਜਾ ਟੈਸਟ : ਸ਼ੁਭਮਨ ਨੇ ਤੋੜੇ ਸਾਰੇ ਰਿਕਾਰਡ
. . .  about 6 hours ago
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਮੁੱਢੋਂ ਰੱਦ
. . .  1 day ago
ਪੁਰਾਣੀ ਰੰਜਸ਼ ਨੂੰ ਲੇ ਕੇ ਹੋਈ ਠਾਹ-ਠਾਹ
. . .  1 day ago
ਬਚਾਅ ਅਤੇ ਜ਼ਖ਼ਮੀ ਜਾਨਵਰਾਂ ਲਈ ਸਭ ਤੋਂ ਵੱਡਾ ਪੁਨਰਵਾਸ ਕੇਂਦਰ ਹੈ ਵੰਤਾਰਾ - ਨਾਇਬ ਸਿੰਘ ਸੈਣੀ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ। -ਜੌਨ ਐਵਲਿਨ

Powered by REFLEX