ਤਾਜ਼ਾ ਖਬਰਾਂ


ਭਾਰਤ-ਇੰਗਲੈਂਡ ਵਿਚਕਾਰ ਚੌਥਾ ਟੈਸਟ ਮੈਚ ਅੱਜ ਤੋਂ, ਮੀਂਹ ਦਾ ਖਦਸ਼ਾ
. . .  about 3 hours ago
ਮੈਨਚੇਸਟਰ, 22 ਜੁਲਾਈ (ਏਜੰਸੀ)-ਮੈਨਚੈਸਟਰ ਵਿਖੇ ਐਂਡਰਸਨ-ਤੇਂਦੁਲਕਰ ਟਰਾਫ਼ੀ ਦੇ ਚੌਥੇ ਟੈਸਟ ਮੈਚ 'ਚ ਮੇਜ਼ਬਾਨ ਇੰਗਲੈਂਡ ਨੂੰ ਹਰਾਉਣ ਦੇ ਇਰਾਦੇ ਨਾਲ ਭਾਰਤ 23 ਜੁਲਾਈ ਨੂੰ ਓਲਡ ਟਰੈਫੋਰਡ ਮੈਦਾਨ 'ਤੇ ਉਤਰੇਗਾ | ਅਹਿਮ ਗੱਲ ਇਹ ਹੈ ਕਿ ਭਾਰਤ ਨੇ ਇਸ ਮੈਦਾਨ 'ਤੇ ਕਦੇ ਵੀ ਕੋਈ ਟੈਸਟ ਮੈਚ ਨਹੀਂ ਜਿੱਤਿਆ ਹੈ | ਇਸ ਇਤਿਹਾਸਕ ਮੈਦਾਨ 'ਤੇ 9 ਕੋਸ਼ਿਸ਼ਾਂ 'ਚ...
ਓਲੰਪਿਕ ਸੋਨ ਤਗਮਾ ਜੇਤੂ ਨੂੰ ਦਿੱਲੀ ਸਰਕਾਰ ਦੇਵੇਗੀ 7 ਕਰੋੜ ਦਾ ਇਨਾਮ
. . .  about 3 hours ago
ਨਵੀਂ ਦਿੱਲੀ, 22 ਜੁਲਾਈ (ਪੀ.ਟੀ.ਆਈ.)-ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦੇ ਓਲੰਪਿਕ ਤੇ ਪੈਰਾਲੰਪਿਕ ਤਗਮਾ ਜੇਤੂਆਂ ਲਈ ਨਕਦ ਇਨਾਮਾਂ 'ਚ ਵਾਧਾ ਕੀਤਾ ਹੈ | ਮੰਤਰੀ ਆਸ਼ੀਸ਼ ਸੂਦ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹੋਣਹਾਰ ਵਿਦਿਆਰਥੀਆਂ ਨੂੰ ਮੁਫ਼ਤ ਲੈਪਟਾਪ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਡਿਜੀਟਲ ਯੋਜਨਾ ਨੂੰ ਪ੍ਰਵਾਨਗੀ ਦੇਣ ਦਾ ਵੀ ...
ਰਾਕੇਸ਼ ਰੋਸ਼ਨ ਦੀ ਹਸਪਤਾਲ 'ਚ ਸਫ਼ਲਤਾਪੂਰਵਕ ਸਰਜਰੀ
. . .  about 2 hours ago
ਨਵੀਂ ਦਿੱਲੀ, 22 ਜੁਲਾਈ (ਪੀ.ਟੀ.ਆਈ.)-ਬਾਲੀਵੁੱਡ ਦੇ ਦਿੱਗਜ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਰਾਕੇਸ਼ ਰੋਸ਼ਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ | ਉਨ੍ਹਾਂ ਦੀ ਗਰਦਨ ਦੀ ਸਰਜਰੀ ਹੋਈ ਸੀ, ਜਿਸਦੀ ਪੁਸ਼ਟੀ ਉਨ੍ਹਾਂ ਦੀ ਧੀ ਤੇ ਰਿਤਿਕ ਰੋਸ਼ਨ ਦੀ ਭੈਣ ਸੁਨੈਨਾ ਰੋਸ਼ਨ ਨੇ ਕੀਤੀ ਸੀ | ਹੁਣ ਰਾਕੇਸ਼ ਰੋਸ਼ਨ ਨੇ ਖੁਦ ਹਸਪਤਾਲ ਤੋਂ ਇਕ ਤਸਵੀਰ ਸਾਂਝੀ..
ਇਟਲੀ 'ਚ ਪੰਜਾਬਣ ਕੁੜੀ ਨੇ ਫਾਰਮੇਸੀ ਦੀ ਡਿਗਰੀ 97 ਫ਼ੀਸਦੀ ਅੰਕਾਂ ਨਾਲ ਕੀਤੀ ਪਾਸ
. . .  about 3 hours ago
ਬਰੇਸ਼ੀਆ (ਇਟਲੀ), 22 ਜੁਲਾਈ (ਬਲਦੇਵ ਸਿੰਘ ਬੂਰੇ ਜੱਟਾਂ)-ਵਿਸ਼ਵ ਭਰ 'ਚ ਵੱਸਦੇ ਪੰਜਾਬੀ ਹਰ ਖਿੱਤੇ 'ਚ ਮਿਹਨਤ ਸਦਕਾ ਕਾਮਯਾਬੀਆ ਹਾਸਿਲ ਕਰ ਰਹੇ ਹਨ | ਇਟਲੀ 'ਚ ਵੱਡੀ ਗਿਣਤੀ 'ਚ ਵੱਸਦੇ ਪੰਜਾਬੀਆਂ ਦੀ ਨਵੀਂ ਪੀੜੀ ਪੜਾਈ ਨਾਲ ਆਏ ਦਿਨ ਵੱਡੀਆਂ ਮੱਲਾਂ ਮਾਰਕੇ ਵੱਖ ਵੱਖ ਖਿੱਤਿਆ 'ਚ ਨੌਕਰੀਆਂ...
 
ਐਡੀਲੇਡ 'ਚ ਪੰਜਾਬੀ ਵਿਦਿਆਰਥੀ ਦੀ ਕੁੱਟਮਾਰ-ਹੋਇਆ ਗੰਭੀਰ ਜ਼ਖ਼ਮੀ
. . .  about 3 hours ago
ਐਡੀਲੇਡ 22 ਜੁਲਾਈ (ਗੁਰਮੀਤ ਸਿੰਘ ਵਾਲੀਆ)-ਐਡੀਲੇਡ 'ਚ 22 ਸਾਲਾ ਪੰਜਾਬੀ ਵਿਦਿਆਰਥੀ ਚਰਨਪ੍ਰੀਤ ਸਿੰਘ ਜੋ ਪੰਜਾਬ ਦੇ ਸ਼ਹਿਰ ਮੋਹਾਲੀ ਚੰਡੀਗੜ੍ਹ ਤੋਂ ਹੈ, ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ | ਜਿ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ | ਐਡੀਲੇਡ 'ਚ ਰਹਿ ਰਹੇ ਚਰਨਪ੍ਰੀਤ ਸਿੰਘ 'ਤੇ 19 ਜੁਲਾਈ ਨੂੰ ਰਾਤ...
ਧੀ ਦੀ ਹੱਤਿਆ ਦੇ ਦੋਸ਼ਾਂ ਤਹਿਤ ਮਾਂਟਰੀਅਲ ਵਾਸੀ ਪਿਓ ਗਿ੍ਫਤਾਰ
. . .  about 4 hours ago
ਸੈਕਰਾਮੈਂਟੋ, 22 ਜੁਲਾਈ (ਹੁਸਨ ਲੜੋਆ ਬੰਗਾ)-ਲਾਥਮ, ਨਿਊਯਾਰਕ 'ਚ ਇਕ ਵਿਅਕਤੀ ਨੂੰ ਆਪਣੀ 9 ਸਾਲਾ ਧੀ ਦੀ ਹੱਤਿਆ ਕਰਨ ਦੇ ਦੋਸ਼ਾਂ ਤਹਿਤ ਗਿ੍ਫਤਾਰ ਕੀਤਾ ਹੈ | ਮਾਂਟਰੀਅਲ ਦੇ 45 ਸਾਲਾ ਲੂਸੀਆਨੋ ਫਰਾਟੋਲਿਨ ਨੇ ਰਿਪੋਰਟ...
ਗੀਤਾ ਗੋਪੀਨਾਥ ਨੇ ਆਈ.ਐਮ.ਐਫ. ਛੱਡਣ ਦਾ ਕੀਤਾ ਐਲਾਨ
. . .  about 4 hours ago
ਨਿਊਯਾਰਕ, 22 ਜੁਲਾਈ (ਪੀ.ਟੀ.ਆਈ.)-ਭਾਰਤੀ-ਅਮਰੀਕੀ ਅਰਥਸ਼ਾਸਤਰੀ ਗੀਤਾ ਗੋਪੀਨਾਥ, ਜੋ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐਮ. ਐਫ.) 'ਚ ਪਹਿਲੀ ਡਿਪਟੀ ਮੈਨੇਜਿੰਗ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੀ ਹੈ, ਨੇ ਕਿਹਾ ਕਿ ਉਹ ਆਪਣਾ ਅਹੁਦਾ ਛੱਡ ਰਹੇ ਹਨ ਤੇ ਉਹ ਹਾਰਵਰਡ ਯੂਨੀਵਰਸਿਟੀ 'ਚ ਅਰਥ ...
ਪਰਨੀਤ ਕੌਰ ਖਹਿਰਾ ਬਣੀ 'ਮਿਸ ਆਸਟ੍ਰੇਲੀਆ ਲੈਗਸੀ ਇੰਟਰਨੈਸ਼ਨਲ'
. . .  about 4 hours ago
ਜਲੰਧਰ, 22 ਜੁਲਾਈ (ਅਜੀਤ ਬਿਊਰੋ)-ਪੰਜਾਬ ਦੀ ਧੀ ਪਰਨੀਤ ਕੌਰ ਖਹਿਰਾ ਨੇ ਮਿਸ ਆਸਟ੍ਰੇਲੀਆ ਲੈਗਸੀ ਇੰਟਰਨੈਸ਼ਨਲ ਦਾ ਮਾਣਪੂਰਕ ਤਾਜ ਜਿੱਤਿਆ ਹੈ | ਇਹ ਮੁਕਾਬਲਾ ਇੰਟਰਵਿਊ, ਫਿਟਨੈੱਸ, ਫੈਸ਼ਨ ਤੇ ਗਾਊਨ ਰਾਉਂਡਾਂ ਰਾਹੀਂ ...
ਪੁਲਾੜ ਤੋਂ ਧਰਤੀ ਇਕ ਦਿਖਾਈ ਦਿੰਦੀ ਹੈ, ਕੋਈ ਸਰਹੱਦ ਨਹੀਂ-ਸ਼ੁਭਾਂਸ਼ੂ ਸ਼ੁਕਲਾ
. . .  about 4 hours ago
ਨਵੀਂ ਦਿੱਲੀ, 22 ਜੁਲਾਈ (ਪੀ. ਟੀ. ਆਈ.) -ਸ਼ੁਭਾਂਸ਼ੂ ਸ਼ੁਕਲਾ, ਜੋ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐਸ. ਐਸ.) ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ ਹਨ, ਨੂੰ ਹੁਣ ਨਵੀਂ ਜਾਰੀ ਕੀਤੀ ਗਈ ਆਈ. ਐਸ. ਐਸ. ਕਲਾਸ 5 ਵਾਤਾਵਰਣ ਅਧਿਐਨ ਪਾਠ ਪੁਸਤਕ 'ਚ ਪੁਲਾੜ ਤੋਂ ਧਰਤੀ ਬਾਰੇ ਉਨ੍ਹਾਂ ਦੇ ਸ਼ਾਨਦਾਰ ਸ਼ਬਦਾਂ...
6 ਦਹਾਕਿਆਂ ਬਾਅਦ ਸੇਵਾਮੁਕਤ ਹੋਣ ਜਾ ਰਿਹੈ ਮਿਗ-21
. . .  about 4 hours ago
ਨਵੀਂ ਦਿੱਲੀ, 22 ਜੁਲਾਈ (ਪੀ. ਟੀ. ਆਈ.)-ਪ੍ਰਸਿੱਧ ਰੂਸੀ ਮੂਲ ਦੇ ਮਿਗ-21 ਜਹਾਜ਼ 6 ਦਹਾਕਿਆਂ ਤੋਂ ਵੱਧ ਸਮੇਂ ਤੱਕ ਸੇਵਾ 'ਚ ਰਹਿਣ ਤੋਂ ਬਾਅਦ ਸਤੰਬਰ 'ਚ ਭਾਰਤੀ ਹਵਾਈ ਸੈਨਾ (ਆਈ.ਏ.ਐਫ.) ਤੋਂ ਸੇਵਾਮੁਕਤ ਹੋਣ ਲਈ ਤਿਆਰ ਹੈ, ਇਸ ਸੰਬੰਧੀ ਜਾਣੂ ਲੋਕਾਂ ਨੇ ਦੱਸਿਆ ਕਿ ਨੰਬਰ 23 ਸਕੁਐਡਰਨ ਨਾਲ ਸੰਬੰਧਿਤ...
'ਉਹ ਕੌਣ ਹਨ, ਉਨ੍ਹਾਂ ਦੀ ਪਾਰਟੀ 'ਚ ਕੀ ਸਥਿਤੀ ਹੈ?-ਥਰੂਰ ਵਲੋਂ ਮੁਰਲੀਧਰਨ 'ਤੇ ਪਲਟਵਾਰ
. . .  about 4 hours ago
ਨਵੀਂ ਦਿੱਲੀ, 22 ਜੁਲਾਈ (ਪੀ. ਟੀ. ਆਈ.)-ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਵਲੋਂ ਰਾਸ਼ਟਰੀ ਸੁਰੱਖਿਆ ਮੁੱਦੇ 'ਤੇ ਦਿੱਤੇ ਬਿਆਨ ਨੂੰ ਲੈ ਕੇ ਉਨ੍ਹਾਂ ਦੀ ਆਪਣੀ ਪਾਰਟੀ 'ਚ ਹੀ ਉਨ੍ਹਾਂ ਦੀ ਅਲੋਚਨਾ ਹੋਣੀ ਸ਼ੁਰੂ ਹੋ...
ਆਮਦਨ ਟੈਕਸ ਅਪੀਲ ਟ੍ਰਿਬਿਊਨਲ ਨੇ ਕਾਂਗਰਸ 'ਤੇ 199 ਕਰੋੜ ਰੁਪਏ ਦੀ ਟੈਕਸ ਮੰਗ ਨੂੰ ਰੱਖਿਆ ਬਰਕਰਾਰ , ਛੋਟ ਤੋਂ ਇਨਕਾਰ ਕੀਤਾ
. . .  1 day ago
ਨਵੀਂ ਦਿੱਲੀ , 22 ਜੁਲਾਈ - ਭਾਰਤੀ ਰਾਸ਼ਟਰੀ ਕਾਂਗਰਸ ਨੂੰ ਝਟਕਾ ਦਿੰਦੇ ਹੋਏ, ਆਮਦਨ ਟੈਕਸ ਅਪੀਲ ਟ੍ਰਿਬਿਊਨਲ (ਆਈ.ਟੀ.ਏ.ਟੀ.) ਦਿੱਲੀ ਬੈਂਚ ਨੇ ਆਮਦਨ ਟੈਕਸ ਐਕਟ ਦੀ ਧਾਰਾ 13ਏ ਦੇ ਤਹਿਤ ਛੋਟ ਲਈ ਪਾਰਟੀ ਦੇ ਦਾਅਵੇ ...
ਮਨੀਪੁਰ - ਝੜਪਾਂ ਵਿਚ 5 ਅੱਤਵਾਦੀ ਮਾਰੇ ਗਏ
. . .  1 day ago
ਗੁਜਰਾਤ ਦੇ ਕੱਛ ਵਿਚ ਭੂਚਾਲ ਦੇ ਝਟਕੇ
. . .  1 day ago
ਚੱਲ ਰਹੀ ਸੋਧ ਵਿਚ ਬਿਹਾਰ ਵੋਟਰ ਸੂਚੀ ਵਿਚੋਂ 52 ਲੱਖ ਤੋਂ ਵੱਧ ਨਾਂਅ ਹਟਾਏ ਗਏ : ਭਾਰਤੀ ਚੋਣ ਕਮਿਸ਼ਨ
. . .  1 day ago
ਸੀ.ਆਈ.ਏ. ਸਟਾਫ ਅੰਮ੍ਰਿਤਸਰ ਨੇ ਪਾਕਿਸਤਾਨ ਤੋਂ ਆਏ ਭਾਰੀ ਅਸਲੇ ਸਮੇਤ 2 ਵਿਅਕਤੀ ਕੀਤੇ ਕਾਬੂ
. . .  1 day ago
ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ 2 ਦੀ ਮੌਤ, 1 ਜ਼ਖਮੀ
. . .  1 day ago
ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਈ-ਰਿਕਸ਼ਾ ਪਲਟਿਆ, ਇਕ ਬੱਚੇ ਸਮੇਤ 8 ਜ਼ਖਮੀ
. . .  1 day ago
19 ਤਹਿਸੀਲਦਾਰਾਂ/ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ
. . .  1 day ago
ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ ਦਿੱਤਾ 319 ਦੌੜਾਂ ਦਾ ਟੀਚਾ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਰਣਨੀਤੀ ਕਿੰਨੀ ਵੀ ਖੂਬਸੂਰਤ ਕਿਉਂ ਨਾ ਹੋਵੇ, ਤੁਹਾਨੂੰ ਕਦੇ-ਕਦੇ ਨਤੀਜਿਆਂ ਬਾਰੇ ਵੀ ਸੋਚ ਲੈਣਾ ਚਾਹੀਦਾ ਹੈ। -ਸਰ ਵਿੰਸਟਨ ਚਰਚਿਲ

Powered by REFLEX