ਤਾਜ਼ਾ ਖਬਰਾਂ


ਓਵਲ ਟੈਸਟ : ਭਾਰਤੀ ਟੀਮ ਨੇ ਦੂਜੀ ਪਾਰੀ 'ਚ ਬਣਾਈਆਂ 396 ਦੌੜਾਂ
. . .  3 minutes ago
ਲੰਡਨ, 2 ਅਗਸਤ (ਏਜੰਸੀ)-ਭਾਰਤ ਤੇ ਇੰਗਲੈਂਡ ਵਿਚਾਲੇ ਐਂਡਰਸਨ-ਤੇਂਦੁਲਕਰ ਟਰਾਫ਼ੀ ਦੇ 5ਵੇਂ ਤੇ ਆਖਰੀ ਟੈਸਟ ਦੇ ਤੀਜੇ ਦਿਨ ਭਾਰਤ ਦੇ ਯਸ਼ਸਵੀ ਜੈਸਵਾਲ ਨੇ 51 ਦੌੜਾਂ ਤੇ ਆਕਾਸ਼ ਦੀਪ ਨੇ 4 ਦੌੜਾਂ ਨਾਲ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ | ਦੋਵੇਂ ਇੰਗਲੈਂਡ ਦੇ ਗੇਂਦਬਾਜ਼ਾਂ 'ਤੇ ਦਬਾਅ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਨਜ਼ਰ ਆਏ | ਇਸ ਦੌਰਾਨ ਆਕਾਸ਼ ਦੀਪ ਨੇ ਆਪਣੇ ਟੈਸਟ ਕੈਰੀਅਰ ਦਾ ਪਹਿਲਾ ਅਰਧ ਸੈਂਕੜਾ....
ਅੰਮਿ੍ਤਸਰ ਦੀ ਅਨੀਤ ਪੱਡਾ ਵਲੋਂ 'ਸੈਯਾਰਾ' ਫ਼ਿਲਮ ਰਾਹੀਂ ਬਾਲੀਵੁੱਡ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ
. . .  6 minutes ago
ਅੰਮਿ੍ਤਸਰ, 2 ਅਗਸਤ (ਗਗਨਦੀਪ ਸ਼ਰਮਾ)-ਅੰਮਿ੍ਤਸਰ ਦੀ ਅਨੀਤ ਪੱਡਾ ਵਲੋਂ ਯਸ਼ ਰਾਜ ਬੈਨਰ ਹੇਠ ਬਣੀ 'ਸੈਯਾਰਾ' ਹਿੰਦੀ ਫਿਲਮ ਰਾਹੀਂ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ | ਉਸਨੇ ਇਸ ਫਿਲਮ 'ਚ ਮੱੁਖ ਅਦਾਕਾਰਾ ਵਜੋਂ ਵਾਨੀ ਬਤਰਾ ਦੀ ਭੂਮਿਕਾ ਨਿਭਾਈ ਗਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅਨੀਤ ਪੱਡਾ ਦੇ ਪਿਤਾ ਕਾਰੋਬਾਰੀ ਤੇ ਮਾਤਾ ...
ਜਸਪ੍ਰੀਤ ਬੁਮਰਾਹ ਦੇ ਏਸ਼ੀਆ ਕੱਪ 2025 ਤੋਂ ਵੀ ਬਾਹਰ ਰਹਿਣ ਦੀ ਸੰਭਾਵਨਾ
. . .  9 minutes ago
ਨਵੀਂ ਦਿੱਲੀ, 2 ਅਗਸਤ (ਏਜੰਸੀ)-ਭਾਰਤ ਨੂੰ ਅਗਲੇ ਮਹੀਨੇ ਹੋਣ ਵਾਲੇ ਏਸ਼ੀਆ ਕੱਪ ਲਈ ਆਪਣੇ ਪ੍ਰਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਬਿਨਾਂ ਖੇਡਣਾ ਪੈ ਸਕਦਾ ਹੈ, ਜੋ ਕਿ 9 ਸਤੰਬਰ ਨੂੰ ਯੂ.ਏ.ਈ. 'ਚ ਸ਼ੁਰੂ ਹੋਣ ਵਾਲਾ ਹੈ, ਕਿਉਂਕਿ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਉਹ ਟੂਰਨਾਮੈਂਟ ਛੱਡ ਸਕਦਾ ਹੈ | ਭਾਰਤ ਦਾ ਆਉਣ ਵਾਲਾ ਸ਼ਡਿਊਲ ਚੋਣਕਾਰਾਂ ਲਈ ਇਕ ਚੁਣੌਤੀਪੂਰਨ ਦਿ੍ਸ਼ ਪੇਸ਼ ਕਰਦਾ ਹੈ | ਯੂ.ਏ.ਈ. 'ਚ ਟੀ-20 ਏਸ਼ੀਆ ਕੱਪ...
ਭਾਰਤ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਅੰਡਰ-17 ਮਹਿਲਾ ਟੀਮ ਦਾ ਖ਼ਿਤਾਬ ਜਿੱਤਿਆ
. . .  10 minutes ago
ਨਵੀਂ ਦਿੱਲੀ, 2 ਅਗਸਤ (ਏਜੰਸੀ)-ਭਾਰਤ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਅੰਡਰ17 ਮਹਿਲਾ ਟੀਮ ਦਾ ਖਿਤਾਬ ਜਿੱਤ ਲਿਆ ਹੈ, ਕੁਸ਼ਤੀ ਫੈਡਰੇਸ਼ਨ ਆਫ਼ ਇੰਡੀਆ (ਡਬਲਿਊ.ਐਫ.ਆਈ.) ਨੇ ਅੱਜ ਐਲਾਨ ਕੀਤਾ | 'ਐਕਸ' 'ਤੇ ਇਕ ਪੋਸਟ 'ਚ ਡਬਲਿਊ.ਐਫ.ਆਈ. ਨੇ ਲਿਖਿਆ ਕਿ ਭਾਰਤ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਅੰਡਰ17 ਮਹਿਲਾ ਟੀਮ ਦਾ ਖਿਤਾਬ 151 ਅੰਕਾਂ ਨਾਲ ਜਿੱਤਿਆ | ਅਮਰੀਕਾ (ਦੂਜੇ) ਤੇ ਜਪਾਨ (ਤੀਜੇ) ਤੋਂ ਅੱਗੇ | ਭਾਰਤੀ ਨੌਜਵਾਨ ਪਹਿਲਵਾਨਾਂ...
 
ਅਜੈ ਸਿੰਘ ਨੇ ਅੰਤਰਿਮ ਪੈਨਲ ਮੁਖੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  12 minutes ago
ਨਵੀਂ ਦਿੱਲੀ, 2 ਅਗਸਤ (ਪੀ.ਟੀ.ਆਈ.)-ਭਾਰਤੀ ਮੁੱਕੇਬਾਜ਼ੀ ਦੀ ਅੰਤਰਿਮ ਕਮੇਟੀ ਦੇ ਚੇਅਰਮੈਨ ਅਜੈ ਸਿੰਘ ਨੇ ਆਉਣ ਵਾਲੀਆਂ ਫੈਡਰੇਸ਼ਨ ਚੋਣਾਂ ਲੜਨ ਲਈ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿੱਥੇ ਵਿਸ਼ਵ ਮੁੱਕੇਬਾਜ਼ੀ ਦੇ ਪ੍ਰਧਾਨ ਬੋਰਿਸ ਵੈਨ ਡੇਰ ਵੋਰਸਟ ਇਕ ਨਿਗਰਾਨ ਵਜੋਂ ਸੇਵਾ ਨਿਭਾਉਣਗੇ | ਅੰਤਰਿਮ ਕਮੇਟੀ ਵੱਲੋਂ 21 ਅਗਸਤ ਨੂੰ ਰਸਮੀ ਤੌਰ 'ਤੇ ਚੋਣ ਮਿਤੀ ਵਜੋਂ ਐਲਾਨ ਕੀਤੇ ਜਾਣ ਤੋਂ ਇਕ ਦਿਨ...
ਗੋਲਫਰ ਦੀਕਸ਼ਾ ਨੇ ਏ. ਆਈ. ਜੀ. ਮਹਿਲਾ ਓਪਨ 'ਚ ਕੱਟ 'ਚ ਜਗ੍ਹਾ ਬਣਾਈ
. . .  12 minutes ago
ਪੋਰਥਕੌਲ (ਵੇਲਜ਼), 2 ਅਗਸਤ (ਪੀ.ਟੀ.ਆਈ.)-ਭਾਰਤੀ ਮਹਿਲਾ ਗੋਲਫਰ ਦੀਕਸ਼ਾ ਡਾਗਰ ਨੇ ਚੁਣੌਤੀਪੂਰਨ ਹਾਲਾਤਾਂ ਨੂੰ ਚੰਗੀ ਤਰ੍ਹਾਂ ਸੰਭਾਲਿਆ ਤੇ ਏ.ਆਈ.ਜੀ. ਮਹਿਲਾ ਓਪਨ 'ਚ ਇਕ ਓਵਰ 73 ਦਾ ਕਾਰਡ ਖੇਡਿਆ, ਜਿਸ ਨਾਲ ਉਸਨੂੰ ਕੱਟ 'ਚ ਪਹੁੰਚਣ 'ਚ ਮਦਦ ਮਿਲੀ | ਦੀਕਸ਼ਾ ਨੇ ਪਹਿਲੇ ਦੌਰ 'ਚ ਇਕ-ਅੰਡਰ ਕਾਰਡ ਖੇਡਿਆ ਤੇ ਹੁਣ ਉਹ2 ਦੌਰਾਂ 'ਚ ਬਰਾਬਰ ਹੈ | ਉਹ 28ਵੇਂ ਸਥਾਨ 'ਤੇ...
ਮਹਿਬੂਬਾ ਮੁਫ਼ਤੀ ਭਾਰਤ-ਪਾਕਿ ਵਿਚਾਲੇ ਖੇਡ ਸੰਬੰਧਾਂ ਦੀ ਬਹਾਲੀ ਦੇ ਹੱਕ 'ਚ
. . .  15 minutes ago
ਜੰਮੂ, 2 ਅਗਸਤ (ਪੀ.ਟੀ.ਆਈ.)-ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਪਹਿਲਗਾਮ ਅੱਤਵਾਦੀ ਹਮਲੇ ਤੇ ਆਪ੍ਰੇਸ਼ਨ ਸਿੰਦੂਰ ਸਮੇਤ ਹਾਲੀਆ ਘਟਨਾਵਾਂ ਤੋਂ ਬਾਅਦ ਤਣਾਅਪੂਰਨ ਸਥਿਤੀ ਨੂੰ ਆਮ ਬਣਾਉਣ ਲਈ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡ ਸੰਬੰਧਾਂ ਦੀ ਬਹਾਲੀ ਦੇ ਹੱਕ ਹਨ | ਸਾਬਕਾ ਮੁੱਖ ਮੰਤਰੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿਹਾ ਕਿ ਜੇਕਰ ਤੁਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹੋ ਤੇ ਜੰਗ 'ਤੇ ਪੈਸਾ ਖਰਚ ਨਹੀਂ ਕਰਨਾ...
ਭਾਰਤ-ਇੰਗਲੈਂਡ 5ਵਾਂ ਟੈਸਟ : ਤੀਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਦੂਜੀ ਪਾਰੀ 'ਚ ਇੰਗਲੈਂਡ 50/1
. . .  about 2 hours ago
ਲੰਡਨ, 2 ਅਗਸਤ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ 5ਵੇਂ ਤੇ ਆਖ਼ਰੀ ਟੈਸਟ ਮੈਚ ਦੇ ਤੀਜੇ ਦਿਨ ਦੂਜੀ ਪਾਰੀ 'ਚ ਇੰਗਲੈਂਡ ਨੇ ਇਕਲ ਵਿਕਟ ਦੇ ਨੁਕਸਾਨ 'ਤੇ 50 ਦੌੜਾਂ ਬਣਾ ਲਈਆਂ ਸਨ। ਦਿਨ...
ਰਾਹੁਲ ਗਾਂਧੀ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਧਾਂਦਲੀ ਦੇ ਦੋਸ਼ਾਂ ਸੰਬੰਧੀ ਆਪਣੇ ਪੱਤਰ ਦਾ ਅਜੇ ਤੱਕ ਨਹੀਂ ਦਿੱਤਾ ਜਵਾਬ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 2 ਅਗਸਤ - ਭਾਰਤੀ ਚੋਣ ਕਮਿਸ਼ਨ ਨੇ ਦਾਅਵਾ ਕੀਤਾ ਕਿ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ "ਚੋਣ ਧਾਂਦਲੀ" ਦੇ ਦੋਸ਼ਾਂ ਸੰਬੰਧੀ ਆਪਣੇ ਜੂਨ ਦੇ ਪੱਤਰ...
ਪੌਂਗ ਡੈਮ ਦਾ ਪਾਣੀ ਪਹੁੰਚਿਆ ਖਤਰੇ ਨਿਸ਼ਾਨ ਦੇ ਨੇੜੇ, ਦਸੂਹਾ-ਮਕੇਰੀਆਂ-ਤਲਵਾੜਾ ਨੂੰ ਹਾਈ ਅਲਰਟ ਜਾਰੀ
. . .  1 day ago
ਦਸੂਹਾ (ਹੁਸ਼ਿਆਰਪੁਰ), 2 ਅਗਸਤ (ਕੌਸ਼ਲ ) - ਸਬ ਡਿਵੀਜ਼ਨ ਦਸੂਹਾ ਦੇ ਵਿਚ ਸਥਿਤ ਤਲਵਾੜਾ ਪੌਂਗ ਡੈਮ ਦਾ ਪਾਣੀ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕਾ ਹੈ। ਵਿਭਾਗ ਵਲੋਂ ਸਬ ਡਿਵੀਜ਼ਨ ਦਸੂਹਾ, ਤਲਵਾੜਾ...
ਦੁਬਈ ਅਤੇ ਅਬੂ ਧਾਬੀ ਵਿਚ ਹੋਵੇਗਾ ਪੁਰਸ਼ ਟੀ-20 ਏਸ਼ੀਆ ਕੱਪ 2025, ਭਾਰਤ-ਪਾਕਿ ਗਰੁੱਪ ਪੜਾਅ ਦਾ ਮੈਚ 14 ਸਤੰਬਰ ਨੂੰ ਦੁਬਈ 'ਚ
. . .  1 day ago
ਦੁਬਈ, 2 ਅਗਸਤ - ਏਸ਼ੀਆ ਕੱਪ 2025 9 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਨੇ ਐਕਸ 'ਤੇ ਪੁਸ਼ਟੀ ਕੀਤੀ ਕਿ 2025 ਏਸ਼ੀਆ ਕੱਪ ਦੇ ਦੋ ਮੇਜ਼ਬਾਨ ਸ਼ਹਿਰ ਦੁਬਈ
ਭਾਰਤ-ਇੰਗਲੈਂਡ 5ਵਾਂ ਟੈਸਟ : ਦੂਜੀ ਪਾਰੀ 'ਚ ਭਾਰਤ ਦੀ ਪੂਰੀ ਟੀਮ 396 ਦੌੜਾਂ ਬਣਾ ਕੇ ਆਊਟ
. . .  about 2 hours ago
ਲੰਡਨ, 2 ਅਗਸਤ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ 5ਵੇਂ ਤੇ ਆਖ਼ਰੀ ਟੈਸਟ ਮੈਚ ਦੇ ਤੀਜੇ ਦਿਨ ਦੂਜੀ ਪਾਰੀ ''ਚ ਭਾਰਤ ਦੀ ਪੂਰੀ ਟੀਮ 396 ਦੌੜਾਂ ਬਣਾ...
ਉਮਰ ਹੱਦ 'ਚ ਛੋਟ ਨਾ ਮਿਲਣ ਕਾਰਨ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਭਲਕੇ
. . .  1 day ago
ਹਿਮਾਚਲ 'ਚ ਭਾਰੀ ਮੀਂਹ ਨਾਲ ਕਈ ਰਸਤੇ ਹੋਏ ਬੰਦ
. . .  1 day ago
ਪਿੰਡ ਰੂਪੋਵਾਲ ਨੇੜੇ ਦਿਹਾਣਾ ਵਿਖੇ ਚੋਅ ਦੇ ਤੇਜ਼ ਵਹਾਅ 'ਚ ਆਲਟੋ ਗੱਡੀ ਰੁੜ੍ਹੀ
. . .  1 day ago
ਪਾਕਿਸਤਾਨ ਅਦਾਲਤ ਨੇ ਭਾਰਤੀ ਨੌਜਵਾਨ ਨੂੰ ਸੁਣਾਈ ਸਜ਼ਾ, ਗ਼ਲਤੀ ਨਾਲ ਸਰਹੱਦ ਕਰ ਗਿਆ ਸੀ ਪਾਰ
. . .  1 day ago
ਕੇਂਦਰ ਸਰਕਾਰ ਤੋਂ ਬਿਨਾਂ ਪੰਜਾਬ ਦਾ ਨਹੀਂ ਹੋ ਸਕਦਾ ਭਲਾ - ਗਿੱਲ
. . .  1 day ago
ਮੰਡ ਖੇਤਰ ਦੇ ਪਿੰਡਾਂ 'ਚ ਦਰਿਆ ਬਿਆਸ ਦੇ ਪਾਣੀ ਦਾ ਪੱਧਰ ਲਗਾਤਾਰ ਵਧਿਆ, ਲੋਕਾਂ 'ਚ ਚਿੰਤਾ
. . .  1 day ago
ਗੁਰਪ੍ਰੀਤ ਸਿੰਘ ਮਲੂਕਾ ਬਣੇ ਭਾਜਪਾ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ
. . .  1 day ago
ਯਸ਼ਸਵੀ ਜੈਸਵਾਲ ਨੇ ਇੰਗਲੈਂਡ ਖਿਲਾਫ ਮੁੜ ਜੜਿਆ ਸ਼ਾਨਦਾਰ ਸੈਂਕੜਾ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸੰਤੋਖ ਤੇ ਸੰਜਮਤਾ ਹੀ ਬੰਦੇ ਦੀ ਅਸਲ ਸ਼ਕਤੀ ਹੁੰਦੀ ਹੈ। ਲੇਹਠ

Powered by REFLEX