ਤਾਜ਼ਾ ਖਬਰਾਂ


ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਦੁਵੱਲੀ ਮੁਲਾਕਾਤ ਸ਼ੁਰੂ
. . .  10 minutes ago
ਤਿਆਨਜਿਨ (ਚੀਨ), 31 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਦੁਵੱਲੀ ਮੁਲਾਕਾਤ ਚੀਨ ਦੇ ਤਿਆਨਜਿਨ ਵਿਚ ਸ਼ੁਰੂ ਹੋ ਗਈ ਹੈ।ਗੱਲਬਾਤ 'ਚ ਮੋਦੀ ਤੇ ਸ਼ੀ 'ਚ ਭਾਰਤ-ਚੀਨ ਆਰਥਿਕ ਸਬੰਧਾਂ ਦਾ ਜਾਇਜ਼ਾ...
ਘਰ ਡਿੱਗਣ ਨਾਲ ਬਜ਼ੁਰਗ ਔਰਤ ਦੀ ਮੌਤ
. . .  28 minutes ago
ਲਹਿਰਾਗਾਗਾ (ਸੰਗਰੂਰ), 31 ਅਗਸਤ (ਅਸ਼ੋਕ ਗਰਗ) - ਨੇੜਲੇ ਪਿੰਡ ਸੰਗਤਪੁਰਾ ਵਿਖੇ ਅੱਜ ਸਵੇਰੇ ਸ਼ੁਰੂ ਪਏ ਭਾਰੀ ਮੀਂਹ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ਅਤੇ ਉਸ ਦੀ ਧੀ ਦੇ ਗੰਭੀਰ ਰੂਪ...
ਦਰਿਆ ਬਿਆਸ ਚ ਖ਼ਤਰੇ ਦੇ ਨਿਸ਼ਾਨ ਕੋਲ ਪੁੱਜਾ ਪਾਣੀ ਦਾ ਵਹਾਅ
. . .  48 minutes ago
ਲਵਾਂ (ਕਪੂਰਥਲਾ), 31 ਅਗਸਤ (ਪ੍ਰਵੀਨ ਕੁਮਾਰ) - ਪਹਾੜੀ ਖੇਤਰਾਂ ਵਿਚ ਪਿਛਲੇ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ, ਪੌਂਗ ਡੈਮ ਵਿਚੋਂ ਦਰਿਆ ਬਿਆਸ ਵਿਚ ਨਿਰੰਤਰ ਪਾਣੀ ਛੱਡੇ ਜਾਣ 'ਤੇ ਚੱਕੀ ਦਰਿਆ ਦੇ ਪੈ ਰਹੇ ਪਾਣੀ ਤੋਂ ਬਾਅਦ...
ਹਰੀਕੇ ਹੈੱਡ ਵਰਕਸ ਵਿਚ ਫਿਰ ਵਧਿਆ ਪਾਣੀ ਦਾ ਪੱਧਰ
. . .  57 minutes ago
ਹਰੀਕੇ ਪੱਤਣ (ਤਰਨਤਾਰਨ), 31 ਅਗਸਤ (ਸੰਜੀਵ ਕੁੰਦਰਾ) - ਬਾਰਸ਼ ਇਸ ਵਾਰ ਆਫ਼ਤ ਬਣ ਕੇ ਆਈ ਹੈ, ਜਿਸ ਕਾਰਨ ਪੰਜਾਬ ਅਤੇ ਹੋਰ ਸੂਬਿਆਂ ਵਿਚ ਵੱਡੀ ਬਰਬਾਦੀ ਹੋਈ ਹੈ। ਬੀਤੇ ਕੱਲ੍ਹ ਤੋਂ ਸ਼ੁਰੂ ਹੋਈ ਬਾਰਸ਼ ਪਹਿਲਾਂ ਹੀ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ...
 
ਮਨਸੁਖ ਮੰਡਾਵੀਆ ਨੇ ਰਾਸ਼ਟਰੀ ਖੇਡ ਦਿਵਸ ਐਡੀਸ਼ਨ ਦੇ ਮੌਕੇ 'ਤੇ ਇਕ ਸਾਈਕਲ ਰੈਲੀ ਵਿਚ ਲਿਆ ਹਿੱਸਾ
. . .  about 1 hour ago
ਨਵੀਂ ਦਿੱਲੀ, 31 ਅਗਸਤ - ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨੇ ਸਾਈਕਲ 'ਤੇ ਫਿੱਟ ਇੰਡੀਆ ਸੰਡੇਜ਼ ਦੇ ਵਿਸ਼ੇਸ਼ ਰਾਸ਼ਟਰੀ ਖੇਡ ਦਿਵਸ ਐਡੀਸ਼ਨ ਦੇ ਮੌਕੇ 'ਤੇ ਇਕ ਸਾਈਕਲ ਰੈਲੀ ਵਿਚ ਹਿੱਸਾ ਲਿਆ।ਇਸ...
ਜੰਮੂ-ਕਸ਼ਮੀਰ : ਰਾਮਬਨ ਦੇ ਰਾਜਗੜ੍ਹ ਖੇਤਰ ਵਿਚ ਵੱਖ-ਵੱਖ ਥਾਵਾਂ 'ਤੇ ਅਚਾਨਕ ਆਇਆ ਹੜ੍ਹ
. . .  about 1 hour ago
ਰਾਮਬਨ (ਜੰਮੂ-ਕਸ਼ਮੀਰ) 31 ਅਗਸਤ - ਰਾਮਬਨ ਦੇ ਰਾਜਗੜ੍ਹ ਖੇਤਰ ਵਿਚ ਵੱਖ-ਵੱਖ ਥਾਵਾਂ 'ਤੇ ਅਚਾਨਕ ਹੜ੍ਹ ਆਇਆ ਹੈ। ਭਾਰਤੀ ਫ਼ੌਜ, ਜੰਮੂ ਅਤੇ ਕਸ਼ਮੀਰ ਪੁਲਿਸ, ਸੀਆਰਪੀਐਫ 84ਬੈਨ, ਸੀਆਰਪੀਐਫ 239ਬੈਨ, ਯੂਟੀਡੀਆਰਐਫ, ਅਤੇ ਐਸਓਜੀ...
ਚਾਰ ਦਿਨਾਂ ਦੌਰੇ ਦੀ ਸ਼ੁਰੂਆਤ ਵਿਚ ਚੀਨ ਪਹੁੰਚੇ ਪੁਤਿਨ
. . .  about 1 hour ago
ਬੀਜਿੰਗ (ਚੀਨ) 31 ਅਗਸਤ - ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਚਾਰ ਦਿਨਾਂ ਦੌਰੇ ਦੀ ਸ਼ੁਰੂਆਤ ਵਿਚ ਚੀਨ ਪਹੁੰਚੇ। ਰਾਸ਼ਟਰਪਤੀ ਪੁਤਿਨ ਪਹਿਲਾਂ ਉੱਤਰੀ ਚੀਨੀ ਬੰਦਰਗਾਹ ਸ਼ਹਿਰ ਤਿਆਨਜਿਨ...
ਹਰਿਆਣਾ : ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਸਾਈਕਲੋਥੌਨ ਦਾ ਉਦਘਾਟਨ
. . .  about 1 hour ago
ਕੁਰੂਕਸ਼ੇਤਰ (ਹਰਿਆਣਾ), 31 ਅਗਸਤ - ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਆਯੋਜਿਤ ਸਾਈਕਲੋਥੌਨ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ, "ਇਸ ਰਾਸ਼ਟਰੀ ਖੇਡ ਦਿਵਸ...
⭐ਮਾਣਕ-ਮੋਤੀ ⭐
. . .  about 2 hours ago
⭐ਮਾਣਕ-ਮੋਤੀ ⭐
ਊਧਮਪੁਰ (ਜੰਮੂ-ਕਸ਼ਮੀਰ) : ਜ਼ਮੀਨ ਖਿਸਕਣ ਕਾਰਨ ਦੁਬਾਰਾ ਬੰਦ ਕਰਨਾ ਪਿਆ ਐਨਐਚ 44
. . .  about 10 hours ago
ਊਧਮਪੁਰ (ਜੰਮੂ-ਕਸ਼ਮੀਰ), 30 ਅਗਸਤ - ਡੀਵਾਈਐਸਪੀ ਹੈੱਡਕੁਆਰਟਰ ਊਧਮਪੁਰ, ਪ੍ਰਹਿਲਾਦ ਸ਼ਰਮਾ ਕਹਿੰਦੇ ਹਨ, "ਥਾਰਡ ਅਤੇ ਬਾਲੀ ਨਾਲਾ ਵਿਚਕਾਰ ਜ਼ਮੀਨ ਖਿਸਕ ਗਈ ਹੈ। ਪਹਿਲਾਂ, ਐਨਐਚ 44 ਦੋ ਘੰਟੇ ਤੋਂ ਪੂਰੀ ਤਰ੍ਹਾਂ ਚੱਲ ਰਿਹਾ ਸੀ, ਪਰ ਅੱਧਾ...
ਬਹੁਤ ਲਾਭਦਾਇਕ ਹੋਵੇਗਾ ਉਸ ਦਾ ਤਜਰਬਾ, ਧੋਨੀ ਨੂੰ ਬੀਸੀਸੀਆਈ ਵਲੋਂ ਸਲਾਹਕਾਰ ਦੀ ਭੂਮਿਕਾ ਦੀ ਪੇਸ਼ਕਸ਼ ਕੀਤੇ ਜਾਣ 'ਤੇ, ਮਨੋਜ ਤਿਵਾੜੀ
. . .  1 day ago
ਕੋਲਕਾਤਾ, 30 ਅਗਸਤ - ਟੀ-20 ਵਿਸ਼ਵ ਕੱਪ 2026 ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐਮਐਸ ਧੋਨੀ ਨੂੰ ਬੀਸੀਸੀਆਈ ਵਲੋਂ ਸਲਾਹਕਾਰ ਦੀ ਭੂਮਿਕਾ ਦੀ ਪੇਸ਼ਕਸ਼ ਕੀਤੇ ਜਾਣ 'ਤੇ, ਸਾਬਕਾ ਭਾਰਤੀ ਕ੍ਰਿਕਟਰ...
ਛੱਤੀਸਗੜ੍ਹ : ਬਿਜਲੀ ਦੀ ਤਾਰ ਨਾਲ ਜੁੜਿਆ 10 ਕਿਲੋਗ੍ਰਾਮ ਆਈਈਡੀ ਬਰਾਮਦ
. . .  1 day ago
ਬੀਜਾਪੁਰ (ਛੱਤੀਸਗੜ੍ਹ), 30 ਅਗਸਤ - ਸੁਰੱਖਿਆ ਬਲਾਂ ਨੂੰ ਇਕ ਤਲਾਸ਼ੀ ਮੁਹਿੰਮ ਦੌਰਾਨ ਗੋਰਨਾ-ਮਾਨਕੇਲੀ ਸੜਕ 'ਤੇ ਲਗਭਗ 70-80 ਮੀਟਰ ਲੰਬੀ ਬਿਜਲੀ ਦੀ ਤਾਰ ਨਾਲ ਜੁੜਿਆ...
ਪੈਂਦੇ ਮੀਂਹ ਵਿਚ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਹੜ੍ਹ ਪੀੜਿਤ ਲੋਕਾਂ ਨੂੰ ਦਿੱਤੀ ਗਈ ਰਾਹਤ ਸਮੱਗਰੀ
. . .  1 day ago
ਸਾਬਕਾ ਵਿਧਾਇਕ ਕਲੇਰ ਨੇ ਕੀਤਾ ਸਤਲੁਜ ਬੰਨ੍ਹਾਂ ਦਾ ਦੌਰਾ
. . .  1 day ago
ਕਾਂਗਰਸ ਸੰਗਠਨ ਸਿਰਜਨ ਅਭਿਆਨ ਤਹਿਤ ਸਿਖ਼ਾ ਮੀਲ ਪੁੱਜੇ ਜਗਰਾਉਂ
. . .  1 day ago
ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਵਾਹਨਾਂ ਦੀ ਅਸਥਾਈ ਆਵਾਜਾਈ ਸ਼ੁਰੂ
. . .  1 day ago
ਬੜੂ ਸਾਹਿਬ ਟਰੱਸਟ ਵਲੋਂ ਸੂਬੇ ਦੇ ਸਰਹੱਦੀ ਇਲਾਕਿਆਂ 'ਚ ਹੜ੍ਹ ਪੀੜਤਾਂ ਦੀ ਮਦਦ ਲਗਾਤਾਰ ਜਾਰੀ
. . .  1 day ago
ਉੱਘੇ ਸਿੱਖ ਵਿਦਵਾਨ ਦਿਲਜੀਤ ਸਿੰਘ ਬੇਦੀ ਦਾ ਦਿਹਾਂਤ
. . .  1 day ago
ਕੈਬਨਿਟ ਮੰਤਰੀ ਅਮਨ ਅਰੋੜਾ, ਲਾਲਜੀਤ ਸਿੰਘ ਭੁੱਲਰ ਅਤੇ ਹਰਭਜਨ ਸਿੰਘ ਈਟੀਓ ਵਲੋਂ ਵਰ੍ਹਦੇ ਮੀਂਹ 'ਚ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ
. . .  1 day ago
ਮੰਡੀ ਲਾਧੂਕਾ ਚ ਰਾਹਤ ਕੈਪ ਚ ਜਾਇਜ਼ਾ ਲੈਣ ਲਈ ਰਾਤ ਸਮੇ ਪਹੁੰਚੇ ਡੀਸੀ ਮੈਡਮ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਬਹੁਤ ਮਨੋਕਾਮਨਾਵਾਂ ਜੋ ਦੇਖਣ ਨੂੰ ਬਹੁਤ ਮਿੱਠੀਆਂ ਲਗਦੀਆਂ ਹਨ ਪਰ ਅਚਾਨਕ ਬਘਿਆੜ ਬਣ ਜਾਂਦੀਆਂ ਹਨ। ਮਿਖਾਇਲ ਨਈਮੀ

Powered by REFLEX