ਤਾਜ਼ਾ ਖਬਰਾਂ


ਕੁਝ ਦਿਨ ਪਹਿਲਾਂ ਐਸਆਈਆਰ ਦੀ ਮੰਗ ਕਰਨ ਵਾਲੇ ਕੁਝ ਲੋਕ ਹੁਣ ਕਰ ਰਹੇ ਇਸ ਦਾ ਵਿਰੋਧ - ਗਜੇਂਦਰ ਸਿੰਘ ਸ਼ੇਖਾਵਤ
. . .  3 minutes ago
ਜੋਧਪੁਰ (ਰਾਜਸਥਾਨ), 21 ਦਸੰਬਰ - ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਕਹਿੰਦੇ ਹਨ, "ਦੇਸ਼ ਦਾ ਸਭ ਤੋਂ ਵੱਡਾ ਸੱਭਿਆਚਾਰਕ ਤਿਉਹਾਰ, ਸੇਰੇਂਡੀਪੀਟੀ, ਕਈ ਸਾਲਾਂ ਤੋਂ ਗੋਆ ਵਿਚ ਆਯੋਜਿਤ...
ਪਾਸਟਰ ਅੰਕੁਰ ਨਰੂਲਾ ਨੂੰ 13 ਸਾਲ ਦੀ ਲੜਕੀ ਦੇ ਮਾਮਲੇ ਵਿਚ ਬਿਆਨ ਸੰਬੰਧੀ ਕਾਨੂੰਨੀ ਨੋਟਿਸ
. . .  12 minutes ago
ਅੰਮ੍ਰਿਤਸਰ, 21 ਦਸੰਬਰ - ਪਾਸਟਰ ਅੰਕੁਰ ਨਰੂਲਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। 13 ਸਾਲ ਦੀ ਲੜਕੀ ਦੇ ਮਾਮਲੇ ਵਿਚ ਉਨ੍ਹਾਂ ਦੇ ਬਿਆਨ ਸੰਬੰਧੀ ਉਨ੍ਹਾਂ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ...
ਸੜਕ ਹਾਦਸੇ ਚ ਇਕ ਨੌਜਵਾਨ ਦੀ ਮੌਤ, ਦੂਜਾ ਜ਼ਖ਼ਮੀਂ
. . .  19 minutes ago
ਕੁੱਲਗੜ੍ਹੀ (ਫ਼ਿਰੋਜ਼ਪੁਰ) 21 ਦਸੰਬਰ (ਸੁਖਜਿੰਦਰ ਸਿੰਘ ਸੰਧੂ) ਫ਼ਿਰੋਜ਼ਪੁਰ ਜ਼ੀਰਾ ਮਾਰਗ 'ਤੇ ਫ਼ਿਰੋਜ਼ਪੁਰ ਫੀਡਰ ਨਹਿਰ ਦੇ ਨਜ਼ਦੀਕ ਹੋਏ ਸੜਕ ਹਾਦਸੇ ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀਂ ਹੋ ਗਿਆ। ਮ੍ਰਿਤਕ ਦੀ ਪਹਿਚਾਣ...
ਕੇਂਦਰ ਸਰਕਾਰ ਵਲੋਂ ਬੀ.ਐਸ.ਐਫ. ਜਨਰਲ ਡਿਊਟੀ ਕਾਡਰ (ਗੈਰ-ਗਜ਼ਟਿਡ) ਭਰਤੀ ਨਿਯਮ ਵਿਚ ਸੋਧ ਲਈ ਨਿਯਮ
. . .  54 minutes ago
ਨਵੀਂ ਦਿੱਲੀ, 21 ਦਸੰਬਰ - ਗ੍ਰਹਿ ਮੰਤਰਾਲੇ ਅਨੁਸਾਰ ਕੇਂਦਰ ਸਰਕਾਰ ਸੀਮਾ ਸੁਰੱਖਿਆ ਬਲ ਐਕਟ, 1968 (1968 ਦਾ 47) ਦੀ ਧਾਰਾ 141 ਦੀ ਉਪ-ਧਾਰਾ (2) ਦੀ ਧਾਰਾ (ਬੀ) ਅਤੇ (ਸੀ) ਦੁਆਰਾ ਪ੍ਰਾਪਤ ਸ਼ਕਤੀਆਂ...
 
ਉੱਤਰੀ ਭਾਰਤ ਵਿਚ ਧੁੰਦ ਕਾਰਨ ਉਡਾਣ ਸੰਚਾਲਨ ਵਿਚ ਵਿਘਨ, ਏਅਰਪੋਰਟ ਅਥਾਰਟੀ ਵਲੋਂ ਐਡਵਾਈਜ਼ਰੀ ਜਾਰੀ
. . .  about 1 hour ago
ਨਵੀਂ ਦਿੱਲੀ, 21 ਦਸੰਬਰ - ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਨੇ ਇਕ ਐਡਵਾਈਜ਼ਰੀ ਜਾਰੀ ਕੀਤੀ, ਜਿਸ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿਚ ਧੁੰਦ ਦੀ ਸਥਿਤੀ ਦ੍ਰਿਸ਼ਟੀ...
ਅਮਰੀਕਾ ਨੇ ਵੈਨੇਜ਼ੁਏਲਾ ਦੇ ਤੱਟ ਤੋਂ ਜ਼ਬਤ ਕੀਤਾ ਦੂਜਾ ਤੇਲ ਟੈਂਕਰ
. . .  about 1 hour ago
ਵਾਸ਼ਿੰਗਟਨ ਡੀ.ਸੀ., 21 ਦਸੰਬਰ - ਨਿਊਜ ਏਜੰਸੀ ਦੁਆਰਾ ਹਵਾਲਾ ਦਿੱਤੇ ਗਏ ਅਮਰੀਕੀ ਅਧਿਕਾਰੀਆਂ ਦੇ ਅਨੁਸਾਰ, ਸੰਯੁਕਤ ਰਾਜ ਅਮਰੀਕਾ ਨੇ ਵੈਨੇਜ਼ੁਏਲਾ ਦੇ ਤੱਟ ਤੋਂ ਇਕ ਦੂਜਾ ਤੇਲ ਜਹਾਜ਼ ਜ਼ਬਤ ਕਰ...
ਨਿਊਜੀਲੈਂਡ ਵਿਚ ਨਗਰ ਕੀਰਤਨ ਦਾ ਵਿਰੋਧ ਵਿਸ਼ਵ ਭਾਈਚਾਰੇ ਦੀ ਸਮਾਜਿਕ ਸਾਂਝ ਨੂੰ ਚੁਣੌਤੀ- ਐਡਵੋਕੇਟ ਧਾਮੀ
. . .  about 1 hour ago
ਅੰਮ੍ਰਿਤਸਰ, 21 ਦਸੰਬਰ (ਜਸਵੰਤ ਸਿੰਘ ਜੱਸ)-ਸਿੱਖਾਂ ਵਲੋਂ ਨਿਊਜੀਲੈਂਡ ਵਿਚ ਸ਼ਾਂਤੀਪੂਰਵਕ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਦਾ ਕੁਝ ਸਥਾਨਕ ਲੋਕਾਂ ਵਲੋਂ...
50 ਲੱਖ ਦੀ ਫਿਰੌਤੀ ਨਾ ਦੇਣ 'ਤੇ ਘਰ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, ਪਰਿਵਾਰ ਸਹਿਮ ਦੇ ਮਾਹੌਲ ਚ
. . .  about 1 hour ago
ਘੁਮਾਣ (ਬਟਾਲਾ), 21 ਦਸੰਬਰ (ਬੰਮਰਾਹ) - ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਪੇਜੋਚੱਕ ਵਿਖੇ ਅਣਪਛਾਤੇ ਵਿਅਕਤੀ ਘਰ ਦੇ ਗੇਟ ਦੇ ਬਾਹਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਫਰਾਰ ਹੋ ਗਏ। ਇਸ ਸੰਬੰਧੀ...
ਸੰਘਣੀ ਧੁੰਦ ਕਾਰਣ ਅੰਮਿ੍ਤਸਰ ਹਵਾਈ ਅੱਡੇ ਪੁੱਜਣ ਤੇ ਰਵਾਨਾ ਹੋਣ ਵਾਲੀਆਂ ਉਡਾਣਾਂ 'ਚ ਦੇਰੀ
. . .  about 1 hour ago
ਰਾਜਾਸਾਂਸੀ (ਅੰਮ੍ਰਿਤਸਰ), 21 ਦਸੰਬਰ (ਹਰਦੀਪ ਸਿੰਘ ਖੀਵਾ) - ਸੰਘਣੀ ਧੁੰਦ ਅਤੇ ਮੌਸਮ ਖਰਾਬ ਹੋਣ ਕਾਰਨ ਜਿਥੇ ਜਨ ਜੀਵਨ ਪ੍ਭਾਵਿਤ ਹੇ ਰਿਹਾ ਹੈ ਉਥੇ ਹੀ ਅੰਮ੍ਰਿਤਸਰ ਹਵਾਈ ਅੱਡੇ ਤੇ ਉਡਾਣਾਂ ਲਗਾਤਾਰ...
ਪਾਕਿਸਤਾਨ ਚ ਆਇਆ ਭੂਚਾਲ
. . .  about 2 hours ago
ਬਲੋਚਿਸਤਾਨ (ਪਾਕਿਸਤਾਨ), 21 ਦਸੰਬਰ - ਨੈਸ਼ਨਲ ਸਿਸਮਿਕ ਮਾਨੀਟਰਿੰਗ ਸੈਂਟਰ (ਐਨਐਸਐਮਸੀ) ਨੇ ਨਿਊਜ ਏਜੰਸੀ ਦੇ ਹਵਾਲੇ ਨਾਲ ਕਿਹਾ ਕਿ ਬਲੋਚਿਸਤਾਨ ਦੇ ਖੁਜ਼ਦਾਰ ਜ਼ਿਲ੍ਹੇ ਵਿਚ 3.3 ਤੀਬਰਤਾ...
ਬੰਗਲਾਦੇਸ਼: ਮੈਮਨਸਿੰਘ ਵਿਚ 27 ਸਾਲਾ ਹਿੰਦੂ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿਚ 10 ਗ੍ਰਿਫ਼ਤਾਰ
. . .  about 2 hours ago
ਢਾਕਾ (ਬੰਗਲਾਦੇਸ਼), 21 ਦਸੰਬਰ - ਬੰਗਲਾਦੇਸ਼ ਦੇ ਮੈਮਨਸਿੰਘ ਵਿਚ 27 ਸਾਲਾ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਦੀ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ਵਿਚ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ...
ਭਾਰਤ ਦਾ ਭਵਿੱਖ ਗੁਆਂਢੀ ਦੇਸ਼ਾਂ ਨਾਲ ਜੁੜਿਆ ਹੋਇਆ ਹੈ - ਬੰਗਲਾਦੇਸ਼ ਦੇ ਹਾਲਾਤਾਂ ''ਤੇ ਸਾਬਕਾ ਫੌਜ ਮੁਖੀ ਨਰਵਣੇ
. . .  about 1 hour ago
ਇੰਦੌਰ, 21 ਦਸੰਬਰ - ਸਾਬਕਾ ਫ਼ੌਜ ਮੁਖੀ, ਜਨਰਲ ਮਨੋਜ ਨਰਵਾਨੇ (ਸੇਵਾਮੁਕਤ) ਨੇ ਗੁਆਂਢੀ ਦੇਸ਼ਾਂ ਨਾਲ ਚੰਗੇ ਸੰਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ, ਖੇਤਰੀ ਭਲਾਈ ਦੀ ਆਪਸੀ ਤਾਲਮੇਲ...
⭐ਮਾਣਕ-ਮੋਤੀ ⭐
. . .  about 3 hours ago
ਗੈਰ-ਕਾਨੂੰਨੀ ਟਿੱਪਰਾਂ ਖ਼ਿਲਾਫ਼ ਕਿਸਾਨ ਜਥੇਬੰਦੀ ਨੇ ਖੋਲ੍ਹਿਆ ਮੋਰਚਾ
. . .  1 day ago
ਪਹਿਲੀ ਨਜ਼ਰੇ ਸਾਜ਼ਿਸ਼, ਦਿੱਲੀ ਦੀ ਮੁੱਖ ਮੰਤਰੀ ਨੂੰ ਮਾਰਨ ਦਾ ਇਰਾਦਾ-ਰੇਖਾ ਗੁਪਤਾ ਮਾਮਲੇ 'ਤੇ ਦੋਸ਼ ਤੈਅ ਕਰਦੇ ਸਮੇਂ ਅਦਾਲਤ
. . .  1 day ago
ਪੀਐਫਆਈ ਦੇ ਨਿਸ਼ਾਨੇ 'ਤੇ ਸਨ ਭਾਜਪਾ ਆਗੂ - ਦੋਸ਼ਾਂ 'ਤੇ ਬਹਿਸ ਕਰਦੇ ਹੋਏ ਐਨਆਈਏ
. . .  1 day ago
ਉਸਮਾਨ ਹਾਦੀ ਦੇ ਅੰਤਿਮ ਸੰਸਕਾਰ ਦੇ ਨਾਲ, ਇਨਕਲਾਬ ਮੋਨਚੋ ਵਲੋਂ ਬੰਗਲਾਦੇਸ਼ ਦੇ ਗ੍ਰਹਿ ਮੰਤਰਾਲੇ ਨੂੰ 24 ਘੰਟੇ ਦਾ ਅਲਟੀਮੇਟਮ
. . .  1 day ago
ਸੰਯੁਕਤ ਰਾਸ਼ਟਰ ਦੀ ਸਿਖਰਲੀ ਅਦਾਲਤ ਜਨਵਰੀ ਵਿਚ ਕਰੇਗੀ ਮਿਆਂਮਾਰ ਵਿਰੁੱਧ ਰੋਹਿੰਗਿਆ ਨਸਲਕੁਸ਼ੀ ਮਾਮਲੇ ਦੀ ਸੁਣਵਾਈ
. . .  1 day ago
ਘਰ ਨੂੰ ਜਾ ਰਹੀ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਦੇ ਗੁਹਾਟੀ ਵਿਚ ਕੀਤਾ ਰੋਡ ਸ਼ੋਅ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜਮਹੂਰੀਅਤ ਤਾਨਾਸ਼ਾਹੀ ਦੇ ਉਲਟ ਹੈ। ਇਹ ਸਿਰਫ ਹੱਕਾਂ ਦੀ ਮੰਗ ਨਹੀਂ ਕਰਦੀ, ਸਗੋਂ ਜ਼ਿੰਮੇਵਾਰੀਆਂ ਵੀ ਪਾਉਂਦੀ ਹੈ। -ਜੋਨ ਡਰਾਈਡਨ

Powered by REFLEX