ਤਾਜ਼ਾ ਖਬਰਾਂ


ਰੇਲਵੇ ਦਾ ਵੱਡਾ ਅਲਰਟ: ਫਿਰੋਜ਼ਪੁਰ ਡਿਵੀਜ਼ਨ ਦੇ ਬੁਟਾਰੀ ਸਟੇਸ਼ਨ 'ਤੇ ਕਈ ਟ੍ਰੇਨਾਂ ਰੱਦ ਅਤੇ ਕਈ ਕੀਤੀਆਂ ਗਈਆਂ ਡਾਇਵਰਟ
. . .  2 minutes ago
ਜਲੰਧਰ, (ਦਵਿੰਦਰ)- ਫਿਰੋਜ਼ਪੁਰ ਡਿਵੀਜ਼ਨ ਦੇ ਬੁਟਾਰੀ ਸਟੇਸ਼ਨ 'ਤੇ ਇਲੈਕਟ੍ਰਾਨਿਕ ਇੰਟਰਲਾਕਿੰਗ ਨਾਲ ਸਿਗਨਲ ਸਿਸਟਮ ਨੂੰ ਬਦਲਣ ਲਈ ਚੱਲ ਰਹੇ ਬਲਾਕ ਦੇ ਕਾਰਨ...
ਲੁਧਿਆਣਾ ਪੁਲਿਸ ਨੇ 132 ਸਾਈਬਰ ਠੱਗ ਕੀਤੇ ਗ੍ਰਿਫ਼ਤਾਰ
. . .  25 minutes ago
ਲੁਧਿਆਣਾ, 16 ਮਈ- ਲੁਧਿਆਣਾ ਪੁਲਿਸ ਨੇ 132 ਸਾਈਬਰ ਠੱਗਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ...
ਕਾਗਜ਼ ਦਾਖ਼ਲ ਕਰਵਾਉਣ ਆਏ ਉਮੀਦਵਾਰਾਂ ਨੂੰ ਨਗਰ ਕੌਂਸਲ ਦਫ਼ਤਰ ਅੰਦਰ ਜਾਣ ਤੋਂ ਰੋਕਿਆਂ
. . .  41 minutes ago
ਰਾਮਾਂ ਮੰਡੀ, 16 ਮਈ (ਤਰਸੇਮ ਸਿੰਗਲਾ)- ਅੱਜ ਰਾਮਾਂ ਪੁਲਿਸ ਜ਼ਿਆਦਤੀ ਦੀ ਇਕ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਪੁਲਿਸ ਮੁਲਾਜ਼ਮਾਂ ਵਲੋਂ...
ਜਲੰਧਰ ਚੌਂਕ ਧਮਾਕਾ ਮਾਮਲਾ: ਦੋਸ਼ੀ 7 ਦਿਨਾਂ ਦੀ ਪੁਲਿਸ ਰਿਮਾਂਡ ‘ਤੇ
. . .  1 minute ago
ਜਲੰਧਰ, 16 ਮਈ (ਦਵਿੰਦਰ)- ਪੁਲਿਸ ਨੇ 5 ਮਈ ਦੀ ਰਾਤ ਨੂੰ ਜਲੰਧਰ ਵਿਚ ਬੀ.ਐਸ.ਐਫ. ਹੈੱਡਕੁਆਰਟਰ ਕੰਪਲੈਕਸ ਦੇ ਬਾਹਰ ਆਈ.ਈ.ਡੀ. ਧਮਾਕੇ...
 
ਐਸ.ਡੀ.ਐਮ ਗੁਰਦਾਸਪੁਰ ਅਨੁਪ੍ਰੀਤ ਕੌਰ ਰੰਧਾਵਾ ਨੂੰ ਪੱਟੀ ਪੁਲਿਸ ਨੇ ਸਵੇਰੇ 7 ਵਜੇ ਘਰ ਤੋਂ ਕੀਤਾ ਗ੍ਰਿਫ਼ਤਾਰ
. . .  about 1 hour ago
ਗੁਰਦਾਸਪੁਰ, 16 ਮਈ (ਗੁਰਪ੍ਰਤਾਪ ਸਿੰਘ)- ਗੁਰਦਾਸਪੁਰ ਵਿਖੇ ਐਸ.ਡੀ.ਐਮ. ਦੀ ਸੇਵਾ ਨਿਭਾਅ ਰਹੇ ਪੀ.ਸੀ.ਐਸ. ਅਧਿਕਾਰੀ ਅਨੁਪ੍ਰੀਤ ਕੌਰ ਰੰਧਾਵਾ ਨੂੰ ਅੱਜ ਸਵੇਰੇ 7 ਵਜੇ ਪੱਟੀ ਪੁਲਿਸ ਵਲੋਂ...
ਬੋਰਵੈਲ ’ਚੋਂ ਬਾਹਰ ਕੱਢੇ ਗਏ ਬੱਚੇ ਦਾ ਹਾਲ ਜਾਨਣ ਹਸਪਤਾਲ ਪੁੱਜੇ ਮੰਤਰੀ ਡਾ. ਰਵਜੋਤ ਸਿੰਘ
. . .  about 2 hours ago
ਹੁਸ਼ਿਆਰਪੁਰ,16 ਅਪ੍ਰੈਲ- ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਚੱਕ ਸਮਾਣਾ ਕੁੱਲੀਆ ਵਿਖੇ ਬੋਰਵੈੱਲ 'ਚੋਂ ਬਾਹਰ ਕੱਢੇ ਗਏ ਬੱਚੇ ਦਾ ਹਸਪਤਾਲ ਪਹੁੰਚ ਕੇ ਹਾਲ ਜਾਣਿਆ। ਉਨ੍ਹਾਂ ਇਕ ਪੋਸਟ...
ਅੰਮ੍ਰਿਤਸਰ ਹਵਾਈ ਅੱਡੇ ’ਤੋਂ ਯਾਤਰੀ ਕੋਲੋਂ ਕਰੀਬ ਪੌਣੇ ਤਿੰਨ ਕਰੋੜ ਦਾ ਸੋਨਾ ਬਰਾਮਦ
. . .  about 3 hours ago
ਰਾਜਾਸਾਂਸੀ, (ਅੰਮ੍ਰਿਤਸਰ), 16 ਅਪ੍ਰੈਲ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕਸਟਮ ਵਿਭਾਗ ਵਲੋਂ ਵੱਡੀ ਕਾਰਵਾਈ....
ਭੇਦਭਰੇ ਹਾਲਾਤ ਵਿਚ ਮਿਲੀ ਨੌਜਵਾਨ ਲਾਸ਼
. . .  about 3 hours ago
ਗੁਰੂ ਹਰ ਸਹਾਏ, (ਫ਼ਿਰੋਜ਼ਪੁਰ), 16 ਮਈ (ਕਪਿਲ ਕੰਧਾਰੀ) - ਗੁਰੂ ਹਰ ਸਹਾਏ ਦੀ ਗੁਰੂ ਕਰਮ ਸਿੰਘ ਬਸਤੀ ਵਿਖੇ ਇਕ ਖਾਲੀ ਪਲਾਟ ਵਿਚ 28 ਸਾਲਾ ਨੌਜਵਾਨ ਦੀ ਲਾਸ਼ ਭੇਦਭਰੇ ਹਾਲਾਤ ਵਿਚ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ....
ਮੁੱਖ ਮੰਤਰੀ ਭਗਵੰਤ ਮਾਨ ਅੱਜ 72 ਅਧਿਆਪਕਾਂ ਦੇ ਇਕ ਬੈਚ ਨੂੰ ਫਿਨਲੈਂਡ ਲਈ ਕਰਨਗੇ ਰਵਾਨਾ
. . .  about 3 hours ago
ਚੰਡੀਗੜ੍ਹ,16 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ ਅੱਜ 72 ਅਧਿਆਪਕਾਂ ਦੇ ਇਕ ਬੈਚ ਨੂੰ ਫਿਨਲੈਂਡ ਵਿਚ ਸਿਖਲਾਈ ਲਈ ਰਵਾਨਾ ਕਰਨਗੇ। ਮੁੱਖ ਮੰਤਰੀ ਮਾਨ ਅੱਜ ਦੁਪਹਿਰ 12 ਵਜੇ ਐਮ.ਜੀ.ਐਸ.....
⭐ਮਾਣਕ-ਮੋਤੀ ⭐
. . .  about 4 hours ago
⭐ਮਾਣਕ-ਮੋਤੀ ⭐
ਪ੍ਰਧਾਨ ਮੰਤਰੀ ਨੇ ਵਿਦੇਸ਼ ਯਾਤਰਾ 'ਤੇ ਟੈਕਸ ਲਗਾਉਣ ਦੀ ਯੋਜਨਾ ਦੀਆਂ ਰਿਪੋਰਟਾਂ ਨੂੰ ਦੱਸਿਆ ਕੋਰਾ ਝੂਠ
. . .  about 9 hours ago
ਨਵੀਂ ਦਿੱਲੀ, 15 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਕਿ ਸਰਕਾਰ ਵਿਦੇਸ਼ੀ ਯਾਤਰਾ 'ਤੇ ਕਰ ਜਾਂ ਸੈੱਸ ਜਾਂ ਸਰਚਾਰਜ ਲਗਾਉਣ 'ਤੇ ਵਿਚਾਰ ਕਰ ਰਹੀ ਹੈ ਅਤੇ ਕਿਹਾ ਕਿ ਇਹ ਪੂਰੀ ਤਰ੍ਹਾਂ ਝੂਠ ਹੈ | ਪ੍ਰਧਾਨ ਮੰਤਰੀ ਨੇ ਇਹ ਗੱਲ ਇਕ ਨਵੀਂ ਰਿਪੋਰਟ ਦੇ ਜਵਾਬ 'ਚ ਕਹੀ, ਜਿਸ 'ਚ ਸੁਝਾਅ ਦਿੱਤਾ ਗਿਆ ਹੈ ਕਿ ਸਰਕਾਰ ਵਿਦੇਸ਼ੀ ਯਾਤਰਾ 'ਤੇ ਕਰ...
ਟਰੰਪ ਤੇ ਸ਼ੀ ਵਿਚਾਲੇ 'ਬੇਹੱਦ ਸਫਲ' ਗੱਲਬਾਤ ਸਮਾਪਤ-ਨਹੀਂ ਹੋਇਆ ਕੋਈ ਸਮਝੌਤਾ
. . .  about 9 hours ago
ਬੀਜਿੰਗ, 15 ਮਈ (ਪੀ.ਟੀ.ਆਈ.)-ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਆਪਣੀ ਗੱਲਬਾਤ ਨੂੰ 'ਇਤਿਹਾਸਕ' ਅਤੇ 'ਮੀਲ ਪੱਥਰ' ਦੱਸਿਆ¢ ਅਮਰੀਕੀ ਆਗੂ ਨੇ ਆਪਣੀ ਤਿੰਨ ਦਿਨਾਂ ਯਾਤਰਾ ਨੂੰ ਸਕਾਰਾਤਮਕ ਨੋਟ 'ਤੇ ਸਮਾਪਤ ਕੀਤਾ, ਪਰ ਕਿਸੇ ਵੀ ਵਿਵਾਦਪੂਰਨ ਮੁੱਦੇ 'ਤੇ ਕਿਸੇ ਸਮਝੌਤੇ ਦਾ ਐਲਾਨ ਨਹੀਂ ਕੀਤਾ ਗਿਆ¢ ਦੋਵਾਂ ਰਾਸ਼ਟਰਪਤੀਆਂ, ਜਿਨ੍ਹਾਂ ਨੇ ਈਰਾਨ ਯੁੱਧ...
ਰੂਸ ਨੇ ਭਾਰਤ ਨੂੰ ਤੇਲ ਦੀ ਸਪਲਾਈ ਵਧਾਈ-ਲਾਵਰੋਵ
. . .  about 9 hours ago
ਸੁੱਕਾ-ਗਿੱਲਾ ਕੂੜਾ ਅਲੱਗ-ਅਲੱਗ ਨਾ ਹੋਣ ਕਰਕੇ ਵੀ ਨਹੀਂ ਸੁਧਰੀ ਸਫ਼ਾਈ ਵਿਵਸਥਾ
. . .  about 10 hours ago
ਡੇਵਿਡ ਬੇਕਹਮ ਬਣੇ ਬਰਤਾਨੀਆ ਦੇ ਪਹਿਲੇ ਅਰਬਪਤੀ ਖਿਡਾਰੀ
. . .  about 10 hours ago
ਕੁਲਵਿੰਦਰ ਸਿੰਘ ਜੌਹਲ ਬਣੇ ਲੈਸਟਰ ਦੇ ਪਹਿਲੇ ਸਿੱਖ ਲਾਰਡ ਮੇਅਰ
. . .  about 10 hours ago
ਪੀ.ਵੀ. ਸਿੰਧੂ ਥਾਈਲੈਂਡ ਓਪਨ ਤੋਂ ਬਾਹਰ
. . .  about 10 hours ago
ਓਹਾਇਓ ਵਿਚ ਇਕ ਛੋਟਾ ਜਹਾਜ਼ ਘਰ ਨਾਲ ਟਕਰਾਇਆ, 2 ਮੌਤਾਂ
. . .  about 10 hours ago
ਮੁੰਬਈ ਦੇ ਕੋਚ ਪੋਲਾਰਡ ਨੂੰ ਮੈਚ ਫੀਸ ਦਾ 15 ਫ਼ੀਸਦ ਜੁਰਮਾਨਾ
. . .  about 10 hours ago
ਆਈ.ਪੀ.ਐੱਲ 2026 : ਲਖਨਊ ਸੁਪਰ ਜਾਇੰਟਸ ਨੇ 7 ਵਿਕਟਾਂ ਨਾਲ ਹਰਾਇਆ ਚੇਨਈ ਸੁਪਰ ਕਿੰਗਜ਼ ਨੂੰ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈਨ

Powered by REFLEX