ਅਜੀਤ ਈ-ਪੇਪਰ
ਅਜੀਤ ਈ-ਪੇਪਰ
ਅਜੀਤ ਵੈਬਸਾਈਟ
ਅਜੀਤ ਟੀ ਵੀ
अजीत समाचार
Login
ਫਾਜ਼ਿਲਕਾ / ਅਬੋਹਰ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ ਦਿਹਾਤੀ
ਤਰਨ ਤਾਰਨ
ਅੰਮ੍ਰਿਤਸਰ
ਜਗਰਾਓਂ.
ਗੁਰਦਾਸਪੁਰ / ਬਟਾਲਾ / ਪਠਾਨਕੋਟ
ਖੰਨਾ / ਸਮਰਾਲਾ
ਲੁਧਿਆਣਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਫ਼ਤਹਿਗੜ੍ਹ ਸਾਹਿਬ
ਪਟਿਆਲਾ
ਫਰੀਦਕੋਟ / ਸ੍ਰੀ ਮੁਕਤਸਰ ਸਾਹਿਬ
ਮੋਗਾ
ਬਰਨਾਲਾ
ਸੰਗਰੂਰ
ਫਿਰੋਜ਼ਪੁਰ
ਮਾਨਸਾ
ਬਠਿੰਡਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
ਅਜੀਤ ਮੈਗਜ਼ੀਨ
1
2
3
4
5
6
7
8
9
10
11
12
Login
Remember Me
New User ? Subscribe to read this page.
ਤਾਜ਼ਾ ਖਬਰਾਂ
ਹੈਦਰਾਬਾਦ ਨੂੰ ਹਰਾ ਕੇ ਰਾਜਸਥਾਨ ਪੁੱਜਾ ਸੇਮੀ-ਫਾਈਨਲ 'ਚ , 29 ਮਈ ਨੂੰ ਹੋਵੇਗਾ ਗੁਜਰਾਤ ਨਾਲ ਮੁਕਾਬਲਾ
. . . 1 day ago
ਮੁੱਲਾਂਪੁਰ, ਨਿਊ ਚੰਡੀਗੜ੍ਹ , 27 ਮਈ - ਰਾਜਸਥਾਨ ਦੇ ਹੈਦਰਾਬਾਦ ਵਿਚਾਲੇ ਹੋ ਰਹੇ ਕੁਆਰਟਰ ਫਾਈਨਲ 'ਚ ਹੈਦਰਾਬਾਦ ਨੇ ਰਾਜਸਥਾਨ ਨੂੰ 47 ਦੌੜਾਂ ਨਾਲ ਹਰਾ ਕੇ ਸੇਮੀਫਾਈਨਲ 'ਚ ਪੁੱਜੀ। ਜਿਸਦਾ ਮੁਕਾਬਲਾ 29 ਮਈ ਨੂੰ ਗੁਜਰਾਤ ਟਾਇਟਨਸ ਨਾਲ ਹੋਵੇਗਾ । ਜੋ ਟੀਮ ਜਿੱਤੇਗੀ ਉਹ ਆਪਣਾ ਫਾਈਨਲ ਮੁਕਾਬਲਾ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਖੇਡੇਗੀ ।
ਆਈ ਪੀ ਐਲ 2026-ਹੈਦਰਾਬਾਦ ਦੇ ਰਾਜਸਥਾਨ ਖਿਲਾਫ 15 ਓਵਰਾਂ ਤੋਂ ਬਾਅਦ 165/8
. . . 1 day ago
ਬਲਟਾਣਾ ਦੇ ਰਾਮਲੀਲਾ ਗਰਾਊਂਡ 'ਚ ਦੋ ਧਿਰਾਂ ਵਿਚਾਲੇ ਲਾਠੀਆਂ-ਡੰਡਿਆਂ ਨਾਲ ਖੂਨੀ ਝੜਪ
. . . 1 day ago
ਜ਼ੀਰਕਪੁਰ, 27 ਮਈ (ਅਲੀ):-ਬਲਟਾਣਾ ਸਥਿਤ ਰਾਮਲੀਲਾ ਗਰਾਊਂਡ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਦੋ ਧਿਰਾਂ ਵਿਚਾਲੇ ਹੋਇਆ ਵਿਵਾਦ ਹਿੰਸਕ ਝੜਪ ਵਿੱਚ ਤਬਦੀਲ ਹੋ ਗਿਆ। ਦੋਵਾਂ ਪੱਖਾਂ ਵਿਚਕਾਰ ਜੰਮ ਕੇ ਲਾਠੀਆਂ ਅਤੇ ਡੰਡੇ ਚਲੇ, ਜਿਸ ਕਾਰਨ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ...
ਆਈ ਪੀ ਐਲ 2026-ਹੈਦਰਾਬਾਦ ਦੇ ਰਾਜਸਥਾਨ ਖਿਲਾਫ 11 ਓਵਰਾਂ ਤੋਂ ਬਾਅਦ 138/6
. . . 1 day ago
ਸ਼ਹਿਰ ਦੀ ਬਿਜਲੀ ਸਪਲਾਈ ਗੁੱਲ ਹੋਣ ਕਾਰਨ ਵਿਰਸਾ ਵਿਹਾਰ ਵਿਖੇ ਬਣੇ ਵੋਟ ਗਿਣਤੀ ਕੇਂਦਰ ਅੰਦਰ ਛਾਇਆ ਹਨ੍ਹੇਰਾ
. . . 1 day ago
ਕਪੂਰਥਲਾ, 27 ਮਈ (ਅਮਰਜੀਤ ਸਿੰਘ ਸਡਾਨਾ)-ਨਗਰ ਨਿਗਮ ਚੋਣਾਂ ਉਪਰੰਤ ਵੋਟਾਂ ਦੀ ਗਿਣਤੀ ਲਈ ਪੋਿਲੰਗ ਸਟੇਸ਼ਨਾਂ ਤੋਂ ਬੈਲਟ ਪੇਪਰਾਂ ਵਾਲੇ ਬਕਸੇ ਸੀਲ ਬੰਦ ਕਰਕੇ ਵਿਰਸਾ ਵਿਹਾਰ ਦੇ ਸਟਰਾਂਗ ਰੂਮ ਵਿਖੇ ਰਖਵਾਏ ਗਏ ਹਨ | ਭਾਵੇਂ ਕਿ ਚੋਣਾਂ ਤੋਂ ਪਹਿਲਾਂ ਪ੍ਰਸ਼ਾਸਨ ਵਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਗਿਣਤੀ ਲਈ ਪ੍ਰਬੰਧ ਪੂਰੇ ਮੁਕੰਮਲ ਕੀਤੇ ਗਏ ਹਨ ਤੇ ਡਿਪਟੀ ...
ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਜੈਵਲਿਨ ਵਿੱਚ ਨਵਾਂ ਵਿਸ਼ਵ ਰਿਕਾਰਡ ਬਣਾਇਆ
. . . 1 day ago
ਨਵੀਂ ਦਿੱਲੀ, 27 ਮਈ (ਇੰਟ)-ਸੁਮਿਤ ਅੰਤਿਲ ਨੇ ਬੰਗਲੁਰੂ ਵਿੱਚ ਆਯੋਜਿਤ ਇੰਡੀਅਨ ਓਪਨ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 74.82 ਮੀਟਰ ਦੇ ਥਰੋਅ ਨਾਲ F64 ਜੈਵਲਿਨ ਈਵੈਂਟ ਵਿੱਚ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ। 73.29 ਮੀਟਰ ਦੇ ਆਪਣੇ ਪਿਛਲੇ ਰਿਕਾਰਡ ਨੂੰ ਤੋੜਦੇ ਹੋਏ, ਉਸਨੇ ਇੱਕ ਵਾਰ ਫਿਰ ਵਿਸ਼ਵ ਪੱਧਰ 'ਤੇ ਭਾਰਤ ਦਾ ਮਾਣ ਵਧਾਇਆ...
ਰੋਡਵੇਜ਼ ਦੀ ਬੱਸ ਨੇ ਟਰੈਕਟਰ ਟਰਾਲੀ ਨੂੰ ਪਿੱਛੋਂ ਤੋਂ ਮਾਰੀ ਟੱਕਰ
. . . 1 day ago
ਜੈਂਤੀਪੁਰ, 27 ਮਾਈ (ਭੁਪਿੰਦਰ ਸਿੰਘ ਗਿੱਲ)- ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਪਰ ਸਥਿਤ ਅੱਡਾ ਸਹਿਣੇ ਵਾਲੀ...
ISSF ਵਿਸ਼ਵ ਕੱਪ ਵਿੱਚ ਈਸ਼ਾ ਸਿੰਘ ਨੇ ਵਿਸ਼ਵ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ
. . . 1 day ago
ਮਿਊਨਿਖ (ਜਰਮਨੀ), 27 ਮਈ (ਇੰਟ)-ਈਸ਼ਾ ਸਿੰਘ ਨੇ 43 ਅੰਕਾਂ ਨਾਲ 25 ਮੀਟਰ ਪਿਸਟਲ ਵਿੱਚ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ, ਸੋਨ ਤਗਮਾ ਜਿੱਤਿਆ ਅਤੇ ਮਿਊਨਿਖ ਵਿੱਚ ISSF ਵਿਸ਼ਵ ਕੱਪ ਵਿੱਚ ਭਾਰਤ ਦਾ ਖਾਤਾ ਖੋਲ੍ਹਿਆ। 2022 ਏਸ਼ੀਆਈ ਖੇਡਾਂ ਦੀ ਚਾਂਦੀ ਤਗਮਾ ਜੇਤੂ ਈਸ਼ਾ ਸਿੰਘ...
ਫ਼ਾਜ਼ਿਲਕਾ ਵਿਖੇ ਸਟਰਾਂਗ ਰੂਮਾਂ ਦੀ ਸੀਲ ‘ਚ ਗੜਬੜੀ ਦੀ ਅਫ਼ਵਾਹ ਤੋਂ ਬਾਅਦ ਪ੍ਰਸ਼ਾਸਨ ਵਲੋਂ ਸਿਆਸੀ ਆਗੂਆਂ ਨੂੰ ਕਰਵਾਇਆ ਸੰਤੁਸ਼ਟ
. . . 1 day ago
ਫ਼ਾਜ਼ਿਲਕਾ, 27 ਮਈ (ਬਲਜੀਤ ਸਿੰਘ)- ਫ਼ਾਜ਼ਿਲਕਾ ਵਿਖੇ ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤ...
ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਦਿੱਤਾ 244 ਦੌੜਾਂ ਦਾ ਟੀਚਾ
. . . 1 day ago
ਮੁੱਲਾਂਪੁਰ, ਨਿਊ ਚੰਡੀਗੜ੍ਹ , 27 ਮਈ - ਰਾਜਸਥਾਨ ਦੇ ਹੈਦਰਾਬਾਦ ਵਿਚਾਲੇ ਹੋ ਰਹੇ ਕੁਆਰਟਰ ਫਾਈਨਲ 'ਚ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ ਹੈਦਰਾਬਾਦ ਨੂੰ 244 ਦੌੜਾਂ ਦਾ ਟੀਚਾ ਦਿੱਤਾ , ਜਿਸ ਵਿੱਚ ਵੈਭਵ ਸੁਰਯਾਵੰਸ਼ੀ ਦੀ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 97 ਦੌੜਾਂ (29 ਗੇਂਦਾ ) ਅਤੇ ਧਰੁਵ ਜੁਰੇਲ ਵਲੋਂ 21 ਗੇਂਦਾ ਵਿੱਚ 50 ਦੌੜਾਂ ਬਣਾਇਆਂ। ਹੈਦਰਾਬਾਦ ਵਲੋਂ ਪ੍ਰਫੁਲ ਹਿੰਗੇ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 3 ਵਿਕਟਾਂ ਲਈਆਂ।
ਆਈ ਪੀ ਐਲ 2026 - ਰਾਜਸਥਾਨ ਦੇ ਹੈਦਰਾਬਾਦ ਖਿਲਾਫ 17 ਓਵਰਾਂ ਤੋਂ ਬਾਅਦ 220/5
. . . 1 day ago
ਪਿੰਡ ਰਤਨਗੜ੍ਹ ਦੇ ਮੌਜੂਦਾ ਆਪ ਦੇ ਸਰਪੰਚ ਜਸਕਰਨਦੀਪ ਸਿੰਘ ਸਮੁੱਚੀ ਪੰਚਾਇਤ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ
. . . 1 day ago
ਬਾਬਾ ਬਕਾਲਾ ਸਾਹਿਬ, 27 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)- ਹਲਕਾ ਬਾਬਾ ਬਕਾਲਾ ਸਾਹਿਬ ਵਿਚ...
ਪੁਲਿਸ ਨੂੰ ਮਿਲੀ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ 'ਚ ਲਾਸ਼
. . . 1 day ago
ਵੈਭਵ ਸੂਰਿਆਵੰਸ਼ੀ ਨੇ ਤੋੜਿਆ ਕ੍ਰਿਸ ਗੇਲ ਦਾ ਰਿਕਾਰਡ
. . . 1 day ago
ਗਿਣਤੀ ਦੌਰਾਨ ਹਲਕਾ ਵਿਧਾਇਕ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ- ਸੂਬਾ ਸਿੰਘ ਬਾਦਲ
. . . 1 day ago
ਹੈਦਰਾਬਾਦ ਨੇ ਜਿੱਤਿਆ ਟਾਸ, ਰਾਜਸਥਾਨ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . . 1 day ago
ਸਰਹੱਦੀ ਪਿੰਡ ਅਵਾਣ ਲੱਖਾ ਸਿੰਘ ਦੇ ਪਰਿਵਾਰ ਨਾਲ ਹੋਈ ਧੱਕੇਸ਼ਾਹੀ ਦੀ ਸ਼ਿਕਾਇਤ ਦਾ ਲਿਆ ਐਕਸ਼ਨ
. . . 1 day ago
ਘਰ ਵਿਚ ਸਿਲੰਡਰ ਫਟਣ ਕਾਰਨ ਇਕ ਵਿਅਕਤੀ ਦੀ ਮੌਤ
. . . 1 day ago
ਸਹਾਇਕ ਸਬ ਇੰਸਪੈਕਟਰ 14000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ
. . . 1 day ago
ਮੋਗਾ ਅਦਾਲਤ ਨੇ ਸਵਾਤੀ ਮਾਲੀਵਾਲ ਨੂੰ 10 ਜੂਨ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ
. . . 1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਚੋਣਾਂ ਦਾ ਫ਼ੈਸਲਾ ਆਮ ਤੌਰ 'ਤੇ ਕਿਸੇ ਦੇ ਪੱਖ 'ਚ ਨਹੀਂ, ਸਗੋਂ ਕਿਸੇ ਹੋਰ ਦੇ ਖ਼ਿਲਾਫ਼ ਹੁੰਦਾ ਹੈ। -ਫਰੈਂਕਲਿਨ ਪੀ. ਐਡਮਸ
Please Subscribe / Login to read this page...
ਐਡੀਸ਼ਨ ਚੁਣੋ
ਪੰਨੇ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ ਦਿਹਾਤੀ
ਤਰਨ ਤਾਰਨ
ਅੰਮ੍ਰਿਤਸਰ
ਜਗਰਾਓਂ.
ਗੁਰਦਾਸਪੁਰ / ਬਟਾਲਾ / ਪਠਾਨਕੋਟ
ਖੰਨਾ / ਸਮਰਾਲਾ
ਲੁਧਿਆਣਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਫ਼ਤਹਿਗੜ੍ਹ ਸਾਹਿਬ
ਪਟਿਆਲਾ
ਫਰੀਦਕੋਟ / ਸ੍ਰੀ ਮੁਕਤਸਰ ਸਾਹਿਬ
ਮੋਗਾ
ਬਰਨਾਲਾ
ਸੰਗਰੂਰ
ਫਿਰੋਜ਼ਪੁਰ
ਮਾਨਸਾ
ਬਠਿੰਡਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
ਅਜੀਤ ਮੈਗਜ਼ੀਨ
Powered by REFLEX