ਅਜੀਤ ਈ-ਪੇਪਰ
ਅਜੀਤ ਈ-ਪੇਪਰ
ਅਜੀਤ ਵੈਬਸਾਈਟ
ਅਜੀਤ ਟੀ ਵੀ
अजीत समाचार
Login
ਪਟਿਆਲਾ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ ਦਿਹਾਤੀ
ਤਰਨ ਤਾਰਨ
ਅੰਮ੍ਰਿਤਸਰ
ਲੁਧਿਆਣਾ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਖੰਨਾ / ਸਮਰਾਲਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਪਟਿਆਲਾ
ਫ਼ਤਹਿਗੜ੍ਹ ਸਾਹਿਬ
ਫਰੀਦਕੋਟ
ਮੋਗਾ
ਬਰਨਾਲਾ
ਸੰਗਰੂਰ
ਫਿਰੋਜ਼ਪੁਰ
ਬਠਿੰਡਾ
ਦਿੱਲੀ / ਹਰਿਆਣਾ
ਅਜੀਤ ਮੈਗਜ਼ੀਨ
1
2
3
4
5
6
7
8
9
10
11
12
Login
Remember Me
New User ? Subscribe to read this page.
ਤਾਜ਼ਾ ਖਬਰਾਂ
ਕਾਕਰੋਚ ਜਨਤਾ ਪਾਰਟੀ ਵਲੋਂ ਅੰਮ੍ਰਿਤਸਰ ਵਿਖੇ ਪ੍ਰਦਰਸ਼ਨ ਅੱਜ
. . . 6 minutes ago
ਅੰਮ੍ਰਿਤਸਰ, 13 ਜੂਨ - ਪੰਜਾਬ ਵਿਚ ਕਾਰੋਚ ਜਨਤਾ ਪਾਰਟੀ ਦਾ ਪ੍ਰਦਰਸ਼ਨ ਅੱਜ ਹੋਣ ਜਾ ਰਿਹਾ ਹੈ। ਪਾਰਟੀ ਵਲੋਂ ਅੰਮ੍ਰਿਤਸਰ ਵਿਖੇ ਪ੍ਰਦਰਸ਼ਨ ਕੀਤਾ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਨੂੰ ਲੈ ਕੇ ਪਾਰਟੀ ਵਲੋਂ...
ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੌਰੇ 'ਤੇ
. . . 13 minutes ago
ਜਲੰਧਰ, 13 ਜੂਨ - ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਦਾ ਦੌਰਾ ਕਰ ਰਹੇ ਹਨ।ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ...
ਐਲੋਨ ਮਸਕ ਬਣੇ 1 ਟ੍ਰਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰਨ ਵਾਲੇ ਦੁਨੀਆ ਦ ਪਹਿਲੇ ਵਿਅਕਤੀ
. . . 21 minutes ago
ਵਾਸ਼ਿੰਗਟਨ ਡੀ.ਸੀ., 13 ਜੂਨ - 12 ਜੂਨ ਨੂੰ ਸਪੇਸਐਕਸ ਦੇ ਬਲਾਕਬਸਟਰ ਜਨਤਕ ਡੈਬਿਊ ਤੋਂ ਬਾਅਦ ਐਲੋਨ ਮਸਕ ਇਤਿਹਾਸ ਵਿਚ 1 ਟ੍ਰਿਲੀਅਨ ਡਾਲਰ ਦੀ ਦੌਲਤ ਦੇ ਅੰਕੜੇ ਨੂੰ ਪਾਰ ਕਰਨ ਵਾਲੇ ਪਹਿਲੇ ਵਿਅਕਤੀ...
ਦੀਨਾਨਗਰ, ਗੁਰਦਾਸਪੁਰ, ਕਾਦੀਆਂ, ਸ਼ਾਮ ਚੌਰਾਸੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਿੰਗ ਸ਼ੁਰੂ
. . . 54 minutes ago
ਗੁਰਦਾਸਪੁਰ, 13 ਜੂਨ - ਪੰਜਾਬ ਦੀਆਂ 4 ਨਗਰ ਕੌਂਸਲਾਂ ਦੀਨਾਨਗਰ, ਗੁਰਦਾਸਪੁਰ, ਕਾਦੀਆਂ, ਸ਼ਾਮ ਚੌਰਾਸੀ ਲਈ ਵੋਟਿੰਗ ਸ਼ੁਰੂ ਹੋ ਗਈ। ਵੋਟਿੰਗ ਸ਼ਾਮ 4 ਵਜੇ ਤੱਕ ਚੱਲੇਗੀ। ਵੋਟਿੰਗ ਖ਼ਤਮ...
ਡੀਆਰਡੀਓ ਵਲੋਂ ਲਗਾਤਾਰ ਤਿੰਨ ਫਲਾਈਟ-ਟੈਸਟ
. . . 58 minutes ago
ਨਵੀਂ ਦਿੱਲੀ, 13 ਜੂਨ - ਡੀਆਰਡੀਓ ਨੇ ਲਗਾਤਾਰ ਤਿੰਨ ਫਲਾਈਟ-ਟੈਸਟ ਕੀਤੇ, ਜਿਸ ਵਿਚ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦੇ ਵਿਰੁੱਧ ਬਹੁ-ਪੱਧਰੀ ਰੱਖਿਆ ਅਤੇ ਦਰਮਿਆਨੀ ਦੂਰੀ 'ਤੇ ਜਹਾਜ਼-ਰੋਕੂ ਸਮਰੱਥਾ ਦਾ...
ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ
. . . about 1 hour ago
ਟਾਂਗਰਾ/ਜੰਡਿਆਲਾ ਗੁਰੂ (ਅੰਮ੍ਰਿਤਸਰ), 13 ਜੂਨ (ਹਰਜਿੰਦਰ ਸਿੰਘ ਕਲੇਰ) - ਹਲਕਾ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਜਬੋਵਾਲ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਇਕ ਨੌਜਵਾਨ ਦੀ...
⭐️ਮਾਣਕ ਮੋਤੀ⭐️
. . . about 1 hour ago
⭐️ਮਾਣਕ ਮੋਤੀ⭐️
ਨੋਰਾ ਫਤੇਹੀ ਨੇ ਕੈਨੇਡਾ ਦੇ ਉਦਘਾਟਨੀ ਸਮਾਰੋਹ 'ਚ ਦਿੱਤੀ ਪੇਸ਼ਕਾਰੀ
. . . about 6 hours ago
ਟੋਰਾਂਟੋ, 12 ਜੂਨ (ਏਜੰਸੀ)-ਫੀਫਾ ਵਿਸ਼ਵ ਕੱਪ 2026 ਦਾ ਦੂਜਾ ਉਦਘਾਟਨ ਸਮਾਰੋਹ ਸ਼ੁੱਕਰਵਾਰ ਨੂੰ ਕੈਨੇਡਾ ਦੇ ਟੋਰਾਂਟੋ ਵਿਖੇ ਹੋਇਆ | ਸਹਿ-ਮੇਜ਼ਬਾਨ ਕੈਨੇਡਾ ਤੇ ਬੋਸਨੀਆ-ਹਰਜ਼ੇਗੋਵਿਨਾ ਵਿਚਕਾਰ ਮੈਚ ਤੋਂ ਪਹਿਲਾਂ ਟੋਰਾਂਟੋ ਸਟੇਡੀਅਮ 'ਚ ਇਹ ਰੰਗਾਰੰਗ ਪ੍ਰੋਗਰਾਮ ਹੋਇਆ | ਇਸ ਦੌਰਾਨ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਆਪਣੇ ਫੀਫਾ ਦੇ ਅਧਿਕਾਰਤ ਗੀਤ 'ਸਿਰ ਸਿਰ' 'ਤੇ ...
ਕੈਨੇਡਾ ਤੇ ਬੋਸਨੀਆ ਵਿਚਕਾਰ 1-1 ਨਾਲ ਮੈਚ ਰਿਹਾ ਡਰਾਅ
. . . about 6 hours ago
ਟੋਰਾਂਟੋ, 12 ਜੂਨ (ਏਜੰਸੀ)-ਟੋਰਾਂਟੋ ਸਟੇਡੀਅਮ 'ਚ ਕੈਨੇਡਾ ਤੇ ਬੋਸਨੀਆ-ਹਰਜ਼ੇਗੋਵਿਨਾ ਵਿਚਕਾਰ ਖੇਡਿਆ ਗਿਆ ਫੀਫਾ ਵਿਸ਼ਵ ਕੱਪ 2026 ਦਾ ਤੀਜਾ ਮੈਚ ਡਰਾਅ ਨਾਲ ਖ਼ਤਮ ਹੋਇਆ | ਇਸਦੇ ਨਾਲ ਹੀ ਇਹ ਇਸ ਵਿਸ਼ਵ ਕੱਪ ਦਾ ਪਹਿਲਾ ਡਰਾਅ ਮੈਚ ਰਿਹਾ | ਮੈਚ ਸ਼ੁਰੂ ਤੋਂ ਹੀ ਰੋਮਾਂਚਕ ਸਥਿਤੀ 'ਚ ਦਿਖਾਈ ਦਿੱਤਾ | ਪਰ ਕੈਨੇਡਾ ਪਹਿਲੇ ਅੱਧ 'ਚ ਆਪਣੇ ਘਰੇਲੂ ਮੈਦਾਨੀ ਹਾਲਾਤਾਂ ਦਾ ਫਾਇਦਾ ਉਠਾਉਣ 'ਚ ਅਸਫਲ ਰਿਹਾ ਜਿਸਦੇ ਚਲਦੇ ਬੋਸਨੀਆ-ਹਰਜ਼ੇਗੋਵਿਨਾ ਨੇ ਮੇਜ਼ਬਾਨ ਕੈਨੇਡਾ 'ਤੇ 1-0 ਦੀ ਬੜ੍ਹਤ ਦਰਜ ਕੀਤੀ | ਕੈਨੇਡਾ ਦੇ ਐਲਿਸਟੇਅਰ ਜੌਹਨਸਟਨ ਨੂੰ 11ਵੇਂ ਮਿੰਟ 'ਚ ਫਾਊਲ ਲਈ ਪੀਲਾ...
ਰੋਮਾਂਚਕ ਮੈਚ 'ਚ ਦੱਖਣੀ ਕੋਰੀਆ ਨੇ ਚੈੱਕ ਗਣਰਾਜ 'ਤੇ ਕੀਤੀ ਜਿੱਤ ਦਰਜ
. . . about 6 hours ago
ਮੈਕਸੀਕੋ ਸਿਟੀ, 12 ਜੂਨ (ਏਜੰਸੀ)-ਦੱਖਣੀ ਕੋਰੀਆ ਨੇ ਫੀਫਾ ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ | ਦੱਖਣੀ ਕੋਰੀਆ ਤੇ ਚੈੱਕ ਗਣਰਾਜ ਵਿਚਕਾਰ ਮੈਚ ਰੋਮਾਂਚਕ ਸੀ | ਪਹਿਲੇ ਅੱਧ 'ਚ ਕਿਸੇ ਵੀ ਟੀਮ ਨੇ ਗੋਲ ਨਹੀਂ ਕੀਤਾ, ਪਰ ਦੂਜੇ ਅੱਧ 'ਚ ਕੁੱਲ ਤਿੰਨ ਗੋਲ ਹੋਏ, ਜਿਸ 'ਚੋਂ ਦੱਖਣੀ ਕੋਰੀਆ 2 ਗੋਲ ਕੀਤੇ ਅਤੇ ਜਿੱਤ ਹਾਸਿਲ ਕੀਤੀ |ਇਹ ਮੈਚ ਸ਼ੁਰੂਆਤੀ ਮਿੰਟ ਤੋਂ ਹੀ ਰੋਮਾਂਚਕ ਸੀ | ਨੌਵੇਂ ਮਿੰਟ 'ਚ ਕੋਰੀਆ ਨੂੰ ਫ੍ਰੀ ਕਿੱਕ ਮਿਲੀ ਤੇ 11ਵੇਂ ਮਿੰਟ ਵਿਚ ਇਕ ਕਾਰਨਰ ਹਾਸਲ ਕੀਤਾ, ਲੀਡ ਲੈਣ ਦਾ ਵਧੀਆ ਮÏਕਾ ਸੀ ਪਰ ਗੋਲ ਕਰਨ 'ਚ ਕਾਮਯਾਬ ਨਾ ਹੋਏ | ਚੈੱਕ ਗਣਰਾਜ ਵੀ ਆਪਣੇ ...
ਫੀਫਾ ਦੇ ਇਤਿਹਾਸ 'ਚ ਪਹਿਲੀ ਵਾਰ ਪਹਿਲੇ ਮੈਚ 'ਚ ਦਿੱਤੇ ਗਏ ਤਿੰਨ 'ਰੈੱਡ ਕਾਰਡ'
. . . about 6 hours ago
ਸਾਨ ਫਰਾਂਸਿਸਕੋ, 12 ਜੂਨ (ਐਸ. ਅਸ਼ੋਕ ਭÏਰਾ)-ਮੈਕਸੀਕੋ ਨੇ ਆਪਣੇ ਟੂਰਨਾਮੈਂਟ ਦੀ ਸ਼ੁਰੂਆਤ ਦੱਖਣੀ ਅਫਰੀਕਾ 'ਤੇ 2-0 ਦੀ ਜਿੱਤ ਨਾਲ ਕੀਤੀ | ਇਹ ਪਹਿਲਾ ਮੈਚ ਸਰੀਰਕ ਤੇ ਖੇਡ ਤਕਨੀਕ ਦਾ ਪ੍ਰਦਰਸ਼ਨ ਕਰਨ ਵਾਲਾ ਤਾਂ ਸੀ ਪਰ ਇਹ 20 ਸਾਲਾਂ ਦੇ ਵਿਸ਼ਵ ਕੱਪ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਓਪਨਿੰਗ ਮੈਚ ਦÏਰਾਨ ਹੀ ਤਿੰਨ 'ਲਾਲ ਕਾਰਡ' ਦਿੱਤੇ ਗਏ | ਦੱਖਣੀ ਅਫਰੀਕਾ ਨੂੰ 2 ਤੇ ਮੈਕਸੀਕੋ ਨੂੰ ਇਕ | ਮੈਕਸੀਕੋ ਦੇ ਸੀਜ਼ਰ ਮੋਂਟੇਸ ਨੂੰ ਦੱਖਣੀ ਅਫਰੀਕਾ ਦੇ ਖੁੱਲੀਸੋ ਮੁਦਾਉ 'ਤੇ ਇਕ ਮਜ਼ਬੂਤ ਟੈਕਲ ਲਈ ਲਾਲ ਕਾਰਡ ਦਿੱਤਾ ਗਿਆ ਕਿਉਂਕਿ ਉਹ ਗੋਲ ਵੱਲ ਦੌੜ ਰਿਹਾ ਸੀ | 2-0 ਤੋਂ ਪਿੱਛੇ...
17 ਸਾਲਾ ਗਿਲਬਰਟੋ ਮੋਰਾ ਵਿਸ਼ਵ ਕੱਪ ਦਾ ਸਭ ਤੋਂ ਛੋਟਾ ਖ਼ਿਡਾਰੀ
. . . about 6 hours ago
ਸਾਨ ਫਰਾਂਸਿਸਕੋ, 12 ਜੂਨ (ਐਸ. ਅਸ਼ੋਕ ਭÏਰਾ)-ਫੀਫਾ ਵਿਸ਼ਵ ਕੱਪ 2026 ਦੀ ਸ਼ੁਰੂਆਤ ਹੀ ਇਤਿਹਾਸਕ ਰਹੀ ਹੈ | ਇਕ ਹੋਰ ਇਤਿਹਾਸ ਸਿਰਜਦੇ ਹੋਏ ਮੈਕਸੀਕੋ ਦਾ ਗਿਲਬਰਟੋ ਮੋਰਾ ਟੀਮ ਅਤੇ 2026 ਫੀਫਾ ਵਿਸ਼ਵ ਕੱਪ ਦਾ ਸਭ ਤੋਂ ਛੋਟਾ (ਸਿਰਫ਼ 17 ਸਾਲ ਉਮਰ) ਦਾ ਖਿਡਾਰੀ ਬਣ ਕੇ ਉਭਰਿਆ | ਉਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਮੈਕਸੀਕਨ ਜਰਸੀ ਨਾਲ ਬਚਪਨ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ ਕਿ ਮੇਰਾ ਇਕ ਸੁਪਨਾ ਸੀ ਵਿਸ਼ਵ ਕੱਪ ਵਿੱਚ ਆਪਣੀ ਰਾਸ਼ਟਰੀ ਟੀਮ ਲਈ ਖੇਡਣਾ ਤੇ ਮੈਂ ਬਹੁਤ ਖੁਸ਼ ਹਾਂ ਕਿਉਂਕਿ ਉਹ ਸੁਪਨਾ ਸੱਚ ਹੋ ਰਿਹਾ ਹੈ | ਫੁੱਟਬਾਲ ਅਤੇ ਮਨੋਰੰਜਨ ਜਗਤ ਦੇ...
ਕਤਰ ਦਾ ਹੋਵੇਗਾ ਸਵਿਟਜ਼ਰਲੈਂਡ ਨਾਲ ਮੁਕਾਬਲਾ
. . . about 6 hours ago
ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026-ਇੰਗਲੈਂਡ ਦੇ ਸ੍ਰੀਲੰਕਾ ਨੂੰ 87 ਦੌੜਾਂ ਨਾਲ ਹਰਾਇਆ
. . . about 6 hours ago
ਜਲੰਧਰ 'ਚ ਦੇਰ ਰਾਤ ਹੋਈ ਗੋਲੀਬਾਰੀ-ਨੌਜਵਾਨ ਦੀ ਮੌਤ
. . . about 7 hours ago
ਅਮੇਠੀ ਪੰਚਾਇਤ ਵੋਟਰ ਸੂਚੀ 'ਚੋਂ ਸਮਿ੍ਤੀ ਈਰਾਨੀ ਦਾ ਨਾਂਅ ਗਾਇਬ
. . . about 8 hours ago
ਖੇਤੀਬਾੜੀ ਖੇਤਰ ਦੀਆਂ ਚੁਣੌਤੀਆਂ ਨੂੰ ਸਮੂਹਿਕ ਯਤਨਾਂ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ-ਚੌਹਾਨ
. . . about 8 hours ago
ਏ.ਆਈ.171 ਜਹਾਜ਼ ਹਾਦਸੇ ਦੀ ਜਾਂਚ ਮਿਹਨਤ ਤੇ ਪੇਸ਼ੇਵਰਤਾ ਨਾਲ ਜਾਰੀ-ਨਾਇਡੂ
. . . about 8 hours ago
ਕਾਕਰੋਚ ਜਨਤਾ ਪਾਰਟੀ ਵਲੋਂ ਲਖਨਊ ਵਿਖੇ ਪ੍ਰੀਖਿਆ ਬੇਨਿਯਮੀਆਂ ਨੂੰ ਲੈ ਕੇ ਪ੍ਰਦਰਸ਼ਨ
. . . about 8 hours ago
ਈ.ਡੀ. ਵਲੋਂ ਅਨਿਲ ਅੰਬਾਨੀ ਗਰੁੱਪ ਦੇ 2 ਸਾਬਕਾ ਕਾਰਜਕਾਰੀ ਅਧਿਕਾਰੀ ਗਿ੍ਫ਼ਤਾਰ
. . . about 8 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ
Please Subscribe / Login to read this page...
ਐਡੀਸ਼ਨ ਚੁਣੋ
ਪੰਨੇ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ ਦਿਹਾਤੀ
ਤਰਨ ਤਾਰਨ
ਅੰਮ੍ਰਿਤਸਰ
ਲੁਧਿਆਣਾ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਖੰਨਾ / ਸਮਰਾਲਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਪਟਿਆਲਾ
ਫ਼ਤਹਿਗੜ੍ਹ ਸਾਹਿਬ
ਫਰੀਦਕੋਟ
ਮੋਗਾ
ਬਰਨਾਲਾ
ਸੰਗਰੂਰ
ਫਿਰੋਜ਼ਪੁਰ
ਬਠਿੰਡਾ
ਦਿੱਲੀ / ਹਰਿਆਣਾ
ਅਜੀਤ ਮੈਗਜ਼ੀਨ
Powered by REFLEX