ਅਜੀਤ ਈ-ਪੇਪਰ
ਅਜੀਤ ਈ-ਪੇਪਰ
ਅਜੀਤ ਵੈਬਸਾਈਟ
ਅਜੀਤ ਟੀ ਵੀ
अजीत समाचार
Login
ਖੰਨਾ / ਸਮਰਾਲਾ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ ਦਿਹਾਤੀ
ਤਰਨ ਤਾਰਨ
ਅੰਮ੍ਰਿਤਸਰ
ਜਗਰਾਓਂ.
ਗੁਰਦਾਸਪੁਰ / ਬਟਾਲਾ / ਪਠਾਨਕੋਟ
ਖੰਨਾ / ਸਮਰਾਲਾ
ਲੁਧਿਆਣਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਫ਼ਤਹਿਗੜ੍ਹ ਸਾਹਿਬ
ਪਟਿਆਲਾ
ਫਰੀਦਕੋਟ/ਸ੍ਰੀ ਮੁਕਤਸਰ ਸਾਹਿਬ
ਮੋਗਾ
ਬਰਨਾਲਾ
ਸੰਗਰੂਰ
ਫਿਰੋਜ਼ਪੁਰ
ਮਾਨਸਾ
ਬਠਿੰਡਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
ਅਜੀਤ ਮੈਗਜ਼ੀਨ
1
2
3
4
5
6
7
8
9
10
11
12
13
14
Login
Remember Me
New User ? Subscribe to read this page.
ਤਾਜ਼ਾ ਖਬਰਾਂ
ਰਾਸ਼ਟਰਪਤੀ ਸ਼ਾਸਨ ਰੋਕਣ ਲਈ ਗਠਜੋੜ ਭਾਈਵਾਲਾਂ ਨੂੰ ਟੀ.ਵੀ.ਕੇ. ਸਰਕਾਰ ਦਾ ਸਮਰਥਨ ਕਰਨ ਦੀ ਇਜਾਜ਼ਤ ਦਿੱਤੀ ਸੀ-ਸਟਾਲਿਨ
. . . about 1 hour ago
ਚੇਨਈ, 6 ਜੂਨ (ਪੀ.ਟੀ.ਆਈ.)-ਡੀ.ਐਮ.ਕੇ. ਮੁਖੀ ਐਮ. ਕੇ. ਸਟਾਲਿਨ ਨੇ ਸਨਿੱਚਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੇ ਗੱਠਜੋੜ ਭਾਈਵਾਲਾਂ ਨੂੰ ਸਰਕਾਰ ਦੇ ਗਠਨ 'ਚ ਟੀ.ਵੀ.ਕੇ. ਦਾ ਸਮਰਥਨ ਕਰਨ ਦੀ ਇਜਾਜ਼ਤ ਦਿੱਤੀ ਸੀ, ਜਿਸ ਦਾ ਇਕੋ-ਇਕ ਇਰਾਦਾ ਸੂਬੇ 'ਚ ਰਾਸ਼ਟਰਪਤੀ ਰਾਜ ਲਾਗੂ ਹੋਣ ਤੋਂ ਰੋਕਣਾ ਸੀ | ਇੱਥੇ ਕਰਵਾਏ ਇਕ ਸਮਾਗਮ ਵਿਚ ਡੀ.ਐਮ.ਕੇ. 'ਚ ਸ਼ਾਮਿਲ ਹੋਣ ਵਾਲੇ ਏ.ਆਈ.ਏ.ਡੀ.ਐਮ.ਕੇ. ਦੇ ਵਰਕਰਾਂ ਦਾ ਸਵਾਗਤ ਕਰਦੇ ਹੋਏ, ਸਟਾਲਿਨ ਨੇ ਕਿਹਾ ਕਿ ਜਦੋਂ ਉਨ੍ਹਾਂ (ਗਠਜੋੜ ਪਾਰਟੀਆਂ) ਨੇ ਮੈਨੂੰ ਆਪਣੀਆਂ ਯੋਜਨਾਵਾਂ ਬਾਰੇ ਦੱਸਿਆ, ਤਾਂ ਮੈਂ ਉਨ੍ਹਾਂ ਨੂੰ ਕਿਹਾ, ਤੁਸੀਂ ਜਾ ਸਕਦੇ...
ਨੀਟ-ਯੂ.ਜੀ. 2026: ਐਨ.ਟੀ.ਏ. ਵਲੋਂ ਮੁੜ-ਪ੍ਰੀਖਿਆ ਪੇਪਰ ਲੀਕ ਹੋਣ ਦੇ ਦਾਅਵੇ ਖਾਰਜ
. . . about 1 hour ago
ਨਵੀਂ ਦਿੱਲੀ, 6 ਜੂਨ (ਪੀ. ਟੀ. ਆਈ.)-ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੇ ਸਨਿਚਰਵਾਰ ਨੂੰ ਨੀਟ-ਯੂ.ਜੀ. 2026 ਮੁੜ-ਪ੍ਰੀਖਿਆ ਪ੍ਰਸ਼ਨ ਪੱਤਰ ਦੇ ਕਥਿਤ ਲੀਕ ਜਾਂ ਵਿਕਰੀ ਬਾਰੇ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਦਾਅਵਿਆਂ ਨੂੰ ਝੂਠੇ ਅਤੇ ਧੋਖਾਧੜੀ ਵਾਲੇ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ ਹੈ ਅਤੇ ਅਜਿਹੀ ਸਮਗਰੀ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ¢ ਏਜੰਸੀ ਨੇ ਕਿਹਾ ਕਿ ਨੀਟ-ਯੂ.ਜੀ. 2026 ਦੁਬਾਰਾ ਪ੍ਰੀਖਿਆ ਪੇਪਰ ਦੇ ਲੀਕ, ਅਗਾਊਾ ਪਹੁੰਚ ਜਾਂ ਵਿਕਰੀ ਦਾ ਦਾਅਵਾ ਕਰਨ ਵਾਲੇ ਸੁਨੇਹੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਗੁੰਮਰਾਹ ਕਰਨ ਲਈ ਕੀਤੇ ਜਾ ਰਹੇ...
ਰਾਬੜੀ ਦੇਵੀ ਤੇ ਤੇਜਸਵੀ ਨੇ ਵਾਪਸ ਕੀਤੀ ਸਰਕਾਰੀ ਸੁਰੱਖਿਆ
. . . about 1 hour ago
ਪਟਨਾ, 6 ਜੂਨ (ਏਜੰਸੀ)-ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੇ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਐਲਾਨ ਕੀਤਾ ਕਿ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸੁਰੱਖਿਆ ਵਿਵਸਥਾ ਘੱਟ ਕਰਨ ਦੇ ਸਰਕਾਰ ਦੇ ਹਾਲੀਆ ਫ਼ੈਸਲੇ ਦੇ ਵਿਰੋਧ 'ਚ ਆਪਣੀ ਰਾਜ ਸੁਰੱਖਿਆ ਵਾਪਸ ਕਰ ਦੇਣਗੇ | ਇਹ ਕਦਮ ਰਾਜ ਸਰਕਾਰ ਦੁਆਰਾ ਪਰਿਵਾਰ ਦੇ ਕਈ ਮੈਂਬਰਾਂ ਜਿਨ੍ਹਾਂ 'ਚ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਤੇ ਰਾਬੜੀ ਦੇਵੀ ਸ਼ਾਮਿਲ ਹਨ, ਦੀਆਂ ਸੁਰੱਖਿਆ ਸ਼੍ਰੇਣੀਆਂ 'ਚ ਬਦਲਾਅ ਕਰਨ ਦੇ ਦੋ ਦਿਨ ਬਾਅਦ ਚੁੱਕਿਆ ਗਿਆ ਹੈ | ਇਸ 'ਚ ਉਨ੍ਹਾਂ ਦੀ ਪਹਿਲਾਂ ਵਾਲੀ ਜ਼ੈੱਡ-ਪਲੱਸ ਪੱਧਰ ਦੀ ...
ਸੁਰੱਖਿਆ ਪ੍ਰੀਸ਼ਦ ਦੀ ਮੈਂਬਰਸ਼ਿਪ ਵੱਡੀ ਜ਼ਿੰਮੇਵਾਰੀ, ਪੱਖਪਾਤੀ ਤੇ ਝੂਠੇ ਬਿਰਤਾਂਤ ਫੈਲਾਉਣ ਦਾ ਪਲੇਟਫਾਰਮ ਨਹੀਂ-ਭਾਰਤ
. . . about 1 hour ago
ਸੰਯੁਕਤ ਰਾਸ਼ਟਰ, 6 ਜੂਨ (ਪੀ.ਟੀ.ਆਈ.)-ਭਾਰਤ ਨੇ ਸੰਯੁਕਤ ਰਾਸ਼ਟਰ 'ਚ ਜੰਮੂ-ਕਸ਼ਮੀਰ ਦਾ 'ਬੇਲੋੜਾ ਜ਼ਿਕਰ' ਕਰਨ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ ਹੈ¢ ਭਾਰਤ ਨੇ ਗਲੋਬਲ ਸੰਸਥਾ ਦੇ ਮÏਜੂਦਾ ਗੈਰ-ਸਥਾਈ ਮੈਂਬਰ ਨੂੰ ਕਿਹਾ ਕਿ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ, 'ਪੱਖਪਾਤੀ ਅਤੇ ਝੂਠੇ ਬਿਰਤਾਂਤ ਫੈਲਾਉਣ ਦਾ ਪਲੇਟਫਾਰਮ ਨਹੀਂ¢' ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ, ਰਾਜਦੂਤ ਪਾਰਵਤਾਨੇਨੀ ਹਰੀਸ਼ ਨੇ ਸ਼ੁੱਕਰਵਾਰ ਨੂੰ ਕਿਹਾ, 'ਮੈਂ ਪਾਕਿਸਤਾਨ ਵੱਲੋਂ ਭਾਰਤ ਦੇ ਪੂਰੀ ਤਰ੍ਹਾਂ ਅੰਦਰੂਨੀ ਮਾਮਲੇ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦਾ ਬੇਲੋੜਾ ਜ਼ਿਕਰ ਕਰਨ 'ਤੇ ਜਵਾਬ ਦੇਣ ਲਈ ...
ਇਜ਼ਰਾਈਲੀ ਹਵਾਈ ਹਮਲਿਆਂ 'ਚ ਲਿਬਨਾਨ ਦੇ ਫ਼ੌਜੀ ਅਧਿਕਾਰੀਆਂ ਸਮੇਤ 9 ਮੌਤਾਂ
. . . about 1 hour ago
ਬੈਰੂਤ, 6 ਜੂਨ (ਏਜੰਸੀਆਂ)-ਦੱਖਣੀ ਲਿਬਨਾਨ 'ਚ ਇਜ਼ਰਾਈਲ ਦੇ ਹਵਾਈ ਹਮਲੇ 'ਚ ਘੱਟ ਤੋਂ ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਹੈ | ਇਨ੍ਹਾਂ 'ਚ ਲਿਬਨਾਨੀ ਫ਼ੌਜ ਦੇ ਇਕ ਬਿ੍ਗੇਡੀਅਰ ਜਨਰਲ, ਇਕ ਕੈਪਟਨ ਅਤੇ ਇਕ ਜਵਾਨ ਵੀ ਸ਼ਾਮਿਲ ਹੈ | ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਦੋਵੇਂ ਧਿਰਾਂ ਦੇ ਵਿਚਕਾਰ ਨਵੀਂ ਜੰਗਬੰਦੀ ਤਹਿਤ ਸਮਝੌਤਾ ਹੋਇਆ ਸੀ | ਲਿਬਨਾਨੀ ਫ਼ੌਜ ਅਨੁਸਾਰ, ਨਬਾਤੀਹ ਅਤੇ ਮਰਜਾਯੂਨ ਨੂੰ ਜੋੜਨ ਵਾਲੀ ਸੜਕ 'ਤੇ ਅੱਜ ਸਵੇਰੇ ਹੋਏ ਹਵਾਈ ਹਮਲੇ ਵਿਚ ਤਿੰਨ ਸੈਨਿਕ ਮਾਰੇ ਗਏ¢ ਇਸ ਦੌਰਾਨ ਸਕਸਾਕੀਹ ਪਿੰਡ 'ਤੇ ਦੂਜੇ ਹਮਲੇ ਵਿਚ ਛੇ ਲੋਕਾਂ ਦੀ ਮੌਤ...
ਅਮਰੀਕਾ ਵਲੋਂ ਈਰਾਨ ਦੀਆਂ ਰਾਡਾਰ ਸਾਈਟਾਂ 'ਤੇ ਹਮਲਾ
. . . about 1 hour ago
ਬਿ੍ਜਵਾਟਰ, 6 ਜੂਨ (ਏਜੰਸੀਆਂ)-ਅਮਰੀਕਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫ਼ੌਜ ਨੇ ਗੋਰੂਕ ਅਤੇ ਕੇਸ਼ਮ ਟਾਪੂਆਂ 'ਤੇ ਈਰਾਨੀ ਰਾਡਾਰ ਸਾਈਟਾਂ 'ਤੇ ਹਮਲਾ ਕੀਤਾ | ਅਮਰੀਕੀ ਕੇਂਦਰੀ ਕਮਾਂਡ (ਸੈਂਟਕਾਮ) ਦੇ ਅਨੁਸਾਰ ਚਾਰ ਈਰਾਨੀ ਹਮਲਾਵਰ ਡਰੋਨਾਂ ਨੂੰ ਪਹਿਲਾਂ ਹੋਰਮੁਜ਼ ਜਲਡਮਰੂ 'ਚ ਤਬਾਹ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿਚ ਹੋਰ ਹਮਲਿਆਂ ਨੂੰ ਰੋਕਣ ਲਈ ਰਾਡਾਰ ਸਾਈਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ | ਜਵਾਬੀ ਕਾਰਵਾਈ 'ਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ (ਆਈ.ਆਰ.ਜੀ.ਸੀ.) ਨੇ ਕਿਹਾ ਕਿ ਉਨ੍ਹਾਂ ਨੇ ਹੋਰਮੁਜ਼ ਜਲਡਮਰੂ ਦੇ ਨੇੜੇ ਦੁਸ਼ਮਣ ਦੇ ਟਿਕਾਣਿਆਂ 'ਤੇ ਮਿਜ਼ਾਈਲ ਹਮਲਾ ...
ਪੁਲਿਸ 'ਤੇ ਹਮਲੇ ਦੇ ਮਾਮਲੇ 'ਚ ਅਲਕਾ ਲਾਂਬਾ ਪ੍ਰੋਬੇਸ਼ਨ 'ਤੇ ਰਿਹਾਅ
. . . about 1 hour ago
ਨਵੀਂ ਦਿੱਲੀ, 6 ਜੂਨ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਆਗੂ ਅਲਕਾ ਲਾਂਬਾ ਨੂੰ ਇਕ ਸਾਲ ਲਈ ਚੰਗੇ ਵਿਵਹਾਰ ਦੇ ਆਧਾਰ 'ਤੇ ਪ੍ਰੋਬੇਸ਼ਨ 'ਤੇ ਰਿਹਾਅ ਕਰ ਦਿੱਤਾ | ਉਨ੍ਹਾਂ ਨੂੰ 2024 'ਚ ਜੰਤਰ-ਮੰਤਰ 'ਤੇ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਕਰਮੀਆਂ ਨਾਲ ਕੁੱਟਮਾਰ ਕਰਨ, ਡਿਊਟੀ ਕਰਨ ਤੋਂ ਰੋਕਣ, ਜਾਰੀ ਆਦੇਸ਼ ਦੀ ਪਾਲਣਾ ਨਾ ਕਰਨ, ਜਨਤਕ ਰਸਤੇ 'ਚ ਅੜਿੱਕਾ ਪਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ | ਵਧੀਕ ਪ੍ਰਮੁੱਖ ਨਿਆਇਕ ਮੈਜਿਸਟ੍ਰੇਟ ਅਸ਼ਵਨੀ ਪੰਵਾਰ ਨੇ ਮਹਿਲਾਂ ਕਾਂਗਰਸ ਪ੍ਰਮੁੱਖ ਲਾਂਬਾ ਨੂੰ ਇਕ ਲੱਖ ਰੁਪਏ ਦਾ ਬਾਂਡ ਭਰਨ ਦਾ ਨਿਰਦੇਸ਼ ਦਿੱਤਾ | 25 ਮਈ ਨੂੰ ਅਦਾਲਤ...
ਭਾਰਤ ਵਿਰੁੱਧ ਪਾਬੰਦੀਆਂ ਦੀਆਂ ਧਮਕੀਆਂ ਮੋਦੀ ਦੀ ਅਗਵਾਈ ਹੇਠ ਉਲਟਾ ਅਸਰ ਪਾਉਣਗੀਆਂ-ਪੁਤਿਨ
. . . about 1 hour ago
ਸੇਂਟ ਪੀਟਰਸਬਰਗ, 6 ਜੂਨ (ਪੀ.ਟੀ.ਆਈ.)ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 'ਪਾਬੰਦੀਆਂ ਦੀ ਧਮਕੀ' ਦੇ ਰਾਹੀਂ ਭਾਰਤ ਦੀ ਪ੍ਰਭੂਸੱਤਾ ਨੂੰ ਕਮਜ਼ੋਰ ਕਰਨ ਦੀ ਕੋਈ ਵੀ ਕੋਸ਼ਿਸ਼ 'ਤੁਰੰਤ ਉਲਟਾ ਅਸਰ ਕਰੇਗੀ।' ਪੁਤਿਨ ਨੇ ਇਹ ਬਿਆਨ ਸ਼ੁੱਕਰਵਾਰ ਨੂੰ ਸਾਲਾਨਾ ਸੇਂਟ ਪੀਟਰਸਬਰਗ ਅੰਤਰਰਾਸ਼ਟਰੀ ਆਰਥਿਕ ਫੋਰਮ 'ਚ ਦਿੱਤਾ। ਉਹ ਵੀਰਵਾਰ ਰਾਤ ਨੂੰ ਪੀ.ਟੀ.ਆਈ. ਸਮੇਤ ਪ੍ਰਮੁੱਖ ਵਿਸ਼ਵ ਸਮਾਚਾਰ ਏਜੰਸੀਆਂ ਦੇ ਮੁਖੀਆਂ ਨਾਲ ਗੱਲਬਾਤ ਦੌਰਾਨ ਕੀਤੀਆਂ ਗਈਆਂ ਆਪਣੀਆਂ ਟਿੱਪਣੀਆਂ ਬਾਰੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ। ਪੁਤਿਨ...
ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਪਾਸਪੋਰਟ ਨਵਿਆਉਣ ਲਈ ਐੱਨ.ਓ.ਸੀ. ਦਿੱਤੀ
. . . about 1 hour ago
ਨਵੀਂ ਦਿੱਲੀ, 6 ਜੂਨ (ਪੀ.ਟੀ.ਆਈ.) ਦਿੱਲੀ ਦੀ ਇੱਕ ਅਦਾਲਤ ਨੇ ਸਨਿਚਰਵਾਰ ਨੂੰ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੀ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਮੁਕੱਦਮੇ ਦੌਰਾਨ ਆਪਣੇ ਪਾਸਪੋਰਟ ਨੂੰ ਨਵਿਆਉਣ ਲਈ 'ਇਤਰਾਜ਼ ਨਹੀਂ ਸਰਟੀਫਿਕੇਟ' (ਐੱਨ.ਓ.ਸੀ.) ਦੀ ਮੰਗ ਕਰਨ ਵਾਲੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ। ਹਾਲਾਂਕਿ, ਅਦਾਲਤ ਨੇ ਇਹ ਵੀ ਕਿਹਾ ਕਿ ਉਹ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਵਿਦੇਸ਼ ਯਾਤਰਾ ਨਹੀਂ ਕਰ ਸਕਦਾ। ਵਿਸ਼ੇਸ਼ ਜੱਜ ਜਤਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਇਹ ਹੁਕਮ ਪਾਸਪੋਰਟ ਜਾਰੀ ਕਰਨ ਵਾਲੇ ਅਧਿਕਾਰੀ ਨੂੰ 'ਨਿਰਦੇਸ਼' ਨਹੀਂ ਹੈ, ਸਗੋਂ ਸਿਰਫ਼...
ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰ ਸਲੀਮ ਕੁਮਾਰ ਦਾ ਦੇਹਾਂਤ
. . . about 1 hour ago
ਕੋਚੀ, 6 ਜੂਨ (ਇੰਟ)-ਮਲਿਆਲਮ ਅਦਾਕਾਰ, ਨਿਰਦੇਸ਼ਕ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਸਲੀਮ ਕੁਮਾਰ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਉਹ 57 ਸਾਲ ਦੇ ਸਨ। ਸਲੀਮ ਕੁਮਾਰ ਨੂੰ ਸ਼ਨੀਵਾਰ ਸਵੇਰੇ ਕੋਚੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਕਿਉਂਕਿ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ ਅਤੇ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਸੀ। ਕਈ...।
ਸਿੰਗਾਪੁਰ ਵਲੋਂ ਭਾਰਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਸਮੱਗਰੀ ਨੂੰ ਰੋਕਣ ਦੇ ਹੁਕਮ
. . . 1 day ago
ਨਵੀਂ ਦਿੱਲੀ, 6 ਜੂਨ - ਸਿੰਗਾਪੁਰ ਵਲੋਂ ਭਾਰਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਸਮੱਗਰੀ ਨੂੰ ਰੋਕਣ ਦੇ ਹੁਕਮ ਦਿੱਤੇ ਹਨ। ਭਾਰਤ ਵਿੱਚ ਸਿੰਗਾਪੁਰ ਦੇ ਹਾਈ ਕਮਿਸ਼ਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ...
ਅਮਰੀਕਾ ਕੋਲ ਕਿਸੇ ਵੀ ਹੋਰ ਦੇਸ਼ ਨਾਲੋਂ ਜ਼ਿਆਦਾ ਤੇਲ, ਗੈਸ, ਕੋਲਾ ਹੈ - ਟਰੰਪ
. . . 1 day ago
ਵਾਸ਼ਿੰਗਟਨ ਡੀ.ਸੀ., 6 ਜੂਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਕੋਲ ਕਿਸੇ ਵੀ ਹੋਰ ਦੇਸ਼ ਨਾਲੋਂ ਜ਼ਿਆਦਾ ਊਰਜਾ ਸਰੋਤ ਹਨ, ਕਿਉਂਕਿ ਵੈਨੇਜ਼ੁਏਲਾ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ।ਚਿੱਪੇਵਾ ਫਾਲਸ ਜਾਂਦੇ ਸਮੇਂ ਏਅਰ ਫੋਰਸ...
ਫ਼ਿਰੋਜ਼ਪੁਰ ਹਾਦਸਾ : ਪ੍ਰਧਾਨ ਮੰਤਰੀ ਮੋਦੀ ਵਲੋਂ ਮ੍ਰਿਤਕ ਦੇ ਵਾਰਸਾਂ ਨੂੰ 2 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦਾ ਐਲਾਨ
. . . 1 day ago
ਹਰਿਦੁਆਰ-ਦੇਹਰਾਦੂਨ ਰਾਸ਼ਟਰੀ ਰਾਜਮਾਰਗ 'ਤੇ ਚੱਲਦੀ ਬੱਸ ਵਿਚ ਲੱਗੀ ਅੱਗ
. . . 1 day ago
ਮਮਤਾ ਬੈਨਰਜੀ ਅਤੇ ਜਾਂ ਕਿਸੇ ਪਾਰਟੀ ਆਗੂ ਨੇ ਮੈਨੂੰ ਅਸਤੀਫ਼ਾ ਦੇਣ ਲਈ ਨਹੀਂ ਕਿਹਾ - ਯੂਸਫ਼ ਪਠਾਨ
. . . 1 day ago
ਸੌਰਵ ਗਾਂਗੁਲੀ ਨੇ ਮਮਤਾ ਬੈਨਰਜੀ ਵਲੋਂ ਯੂਸਫ਼ ਪਠਾਨ ਨਾਲ ਸੰਪਰਕ ਕਰਨ ਦੇ ਦੋਸ਼ਾਂ ਨੂੰ ਦੱਸਿਆ ਝੂਠ
. . . 1 day ago
ਹਿਮਾਚਲ ਕਾਂਗਰਸ ਦੇ ਸਾਬਕਾ ਸੂਬਾ ਉਪ ਪ੍ਰਧਾਨ ਨੀਰਜ ਭਾਰਤੀ 6 ਸਾਲਾਂ ਲਈ ਕਾਂਗਰਸ ਤੋਂ ਮੁਅੱਤਲ
. . . 1 day ago
ਈ.ਜੀ.ਆਰ. ਲਾਂਚ ਅਤੇ ਸੋਨੇ ਦੀ ਖਰੀਦਦਾਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਵਿਚਕਾਰ ਕੋਈ ਸੰਬੰਧ ਨਹੀਂ - ਐਨ.ਐਸ.ਈ. ਅਧਿਕਾਰੀ
. . . 1 day ago
ਪੰਜਾਬ ਸਰਕਾਰ ਵਲੋਂ 6 ਆਈ.ਏ.ਐੱਸ. ਅਫ਼ਸਰਾਂ ਦੇ ਤਬਾਦਲੇ
. . . 1 day ago
ਜੂਨੀਅਰ ਏਸ਼ੀਆ ਕੱਪ 'ਚ ਗੋਲਡ ਮੈਡਲ' ਜਿੱਤਣ ਵਾਲੀ ਭਾਰਤੀ ਜੂਨੀਅਰ ਹਾਕੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ - ਮੁੱਖ ਮੰਤਰੀ ਭਗਵੰਤ ਮਾਨ
. . . 1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ 'ਤੇ ਹੋਣ ਵਾਲੇ ਇਨਸਾਫ਼ ਲਈ ਖ਼ਤਰਾ ਹੁੰਦੀ ਹੈ। -ਮਾਰਟਿਨ ਲੂਥਰ ਕਿੰਗ
Please Subscribe / Login to read this page...
ਐਡੀਸ਼ਨ ਚੁਣੋ
ਪੰਨੇ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ ਦਿਹਾਤੀ
ਤਰਨ ਤਾਰਨ
ਅੰਮ੍ਰਿਤਸਰ
ਜਗਰਾਓਂ.
ਗੁਰਦਾਸਪੁਰ / ਬਟਾਲਾ / ਪਠਾਨਕੋਟ
ਖੰਨਾ / ਸਮਰਾਲਾ
ਲੁਧਿਆਣਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਫ਼ਤਹਿਗੜ੍ਹ ਸਾਹਿਬ
ਪਟਿਆਲਾ
ਫਰੀਦਕੋਟ/ਸ੍ਰੀ ਮੁਕਤਸਰ ਸਾਹਿਬ
ਮੋਗਾ
ਬਰਨਾਲਾ
ਸੰਗਰੂਰ
ਫਿਰੋਜ਼ਪੁਰ
ਮਾਨਸਾ
ਬਠਿੰਡਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
ਅਜੀਤ ਮੈਗਜ਼ੀਨ
Powered by REFLEX