ਤਾਜ਼ਾ ਖਬਰਾਂ


ਕਾਂਗਰਸ ਵਲੋਂ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਦਾ ਜਾਇਜ਼ਾ ਲੈਣ ਲਈ 3 ਨਿਗਰਾਨ ਨਿਯੁਕਤ
. . .  1 minute ago
ਨਵੀਂ ਦਿੱਲੀ, 11 ਜੂਨ (ਏਜੰਸੀ)-ਕਾਂਗਰਸ ਨੇ ਪੰਜਾਬ ਦੇ ਸਿਆਸੀ ਹਾਲਾਤ ਦਾ ਜਾਇਜ਼ਾ ਲੈਣ ਅਤੇ ਸੂਬਾ ਇਕਾਈ 'ਚ ਬਦਲਾਅ ਕਰਨ ਲਈ 3 ਮੈਂਬਰਾਂ ਵਾਲੀ ਨਿਗਰਾਨ ਟੀਮ ਦੀ ਨਿਯੁਕਤੀ ਕੀਤੀ ਹੈ | ਟੀਮ ਇਸ ਸੰਬੰਧੀ ਰਿਪੋਰਟ ਤਿਆਰ ਕਰੇਗੀ | ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਪੰਜਾਬ 'ਚ ਮੌਜੂਦਾ ਸਿਆਸੀ ਹਾਲਾਤ ਦਾ ਜਾਇਜ਼ਾ ਲੈਣ ਲਈ ਅਤੇ ਇਸ 'ਤੇ ਰਿਪੋਰਟ ਦਾਇਰ ਕਰਨ ਲਈ ਤੁਰੰਤ ਪ੍ਰਭਾਵ ਨਾਲ ਅਜੇ ਮਾਕਨ, ਮੀਨਾਕਸ਼ੀ ਨਟਰਾਜਨ ਤੇ ਭਜਨ ਲਾਲ ਜਾਟਵ ਨੂੰ...
ਤੇਜ਼ ਹਨੇਰੀ ਝੱਖੜ ਕਾਰਨ ਫਤਿਹਗੜ੍ਹ ਚੂੜੀਆਂ ਨੇੜੇ ਬਿਜਲੀ ਦਾ ਵੱਡਾ ਟਾਵਰ ਨੁਕਸਾਨਿਆ, ਤਿੰਨ ਬਿਜਲੀ ਘਰਾਂ ਦੀ ਸਪਲਾਈ ਠੱਪ
. . .  1 day ago
ਅਜਨਾਲਾ, 11 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਮਾਝਾ ਖੇਤਰ ਵਿੱਚ ਆਈ ਤੇਜ਼ ਹਨੇਰੀ ਅਤੇ ਝੱਖੜ ਕਾਰਨ ਫਤਿਹਗੜ੍ਹ ਚੂੜੀਆਂ ਨੇੜੇ 220 ਕੇ.ਵੀ ਬਿਜਲੀ ਸਪਲਾਈ ਲਾਈਨ ਦਾ ਇੱਕ ਵੱਡਾ ਟਾਵਰ ਨੁਕਸਾਨਿਆ ਜਾਣ ਕਾਰਨ ਤਿੰਨ ਬਿਜਲੀ ਘਰਾਂ ਦੀ ਸਪਲਾਈ ਪ੍ਰਭਾਵਿਤ ਹੋ ਗਈ ਹੈ। ਟਾਵਰ ਨੂੰ ਹੋਏ ਨੁਕਸਾਨ ਕਾਰਨ 66 ਕੇ.ਵੀ ਬਿਜਲੀ ਘਰ ਅਜਨਾਲਾ, ਡਿਆਲ ਭੜੰਗ ਅਤੇ ਚੱਕ ਡੋਗਰਾਂ ਅਧੀਨ ਆਉਂਦੇ ਦਰਜਨਾਂ ਪਿੰਡਾਂ ਵਿੱਚ ਬਿਜਲੀ ਸਪਲਾਈ ਠੱਪ ਹੋਈ ਹੈ। ਦੇਰ ਰਾਤ ਪ੍ਰਾਪਤ ....
ਧਰਮਸ਼ਾਲਾ ਵਿਚ ਟੀਕਾਕਰਨ ਦੌਰਾਨ ਗਰਮੀ ਤੇ ਸੁਵਿਧਾਵਾਂ ਦੀ ਘਾਟ, ਯੂਥ ਐਂਡ ਸਪੋਰਟਸ ਕਲੱਬ ਨੇ ਲਗਾਏ ਇਨਵਰਟਰ, ਬੈਟਰੀਆਂ ਅਤੇ ਪੱਖੇ
. . .  1 day ago
ਜ਼ੀਰਕਪੁਰ, 11 ਜੂਨ (ਅਲੀ)- ਪਿੰਡ ਭਬਾਤ ਵਿਚ ਗਰਭਵਤੀ ਮਹਿਲਾਵਾਂ ਅਤੇ ਨਵਜਨਮੇ ਬੱਚਿਆਂ ਦੇ ਟੀਕਾਕਰਨ ਦੌਰਾਨ ਆ ਰਹੀਆਂ ਮੁਸ਼ਕਲਾਂ ਨੂੰ...
ਪਿੰਡ ਭੀਲੋਵਾਲ ਕੱਚਾ ਵਿਖੇ ਕਿਸਾਨ ਦੀ ਜਗ੍ਹਾ ਤੇਜ਼ ਝੱਖੜ ਦੀ ਭੇਂਟ ਚੜੀ
. . .  1 day ago
ਚੋਗਾਵਾਂ/ਅੰਮ੍ਰਿਤਸਰ, 11 ਮਈ (ਗੁਰਵਿੰਦਰ ਸਿੰਘ ਕਲਸੀ)- ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਨੇ ਜਿੱਥੇ ਲੋਕਾਂ ਦਾ ਜਿਉਣਾ...
 
ਤੇਜ਼ ਹਨੇਰੀ ਤੇ ਜ਼ੋਰਦਾਰ ਮੀਂਹ ਦੀ ਸ਼ੁਰੂਆਤ, ਮੌਸਮ ਹੋਇਆ ਸੁਹਾਵਣਾ
. . .  1 day ago
ਜਾਡਲਾ, 11 ਜੂਨ (ਹਰਕੰਵਲ ਸਿੰਘ ਕੌਲਗੜ੍ਹ)- ਜਾਡਲਾ ਅਤੇ ਆਸ ਪਾਸ ਦੇ ਖ਼ੇਤਰ ਵਿਚ ਅਚਾਨਕ...
ਤੇਜ਼ ਝੱਖੜ ਕਾਰਨ ਬਿਜਲੀ ਦੀਆ ਤਾਰਾਂ ਤੇ ਡਿੱਗੇ ਦਰਖੱਤ
. . .  1 day ago
ਰਾਮਾ ਮੰਡੀ, 11 ਜੂਨ (ਗੁਰਪ੍ਰੀਤ ਸਿੰਘ ਅਰੋੜਾ)- ਰਾਮਾ ਮੰਡੀ ਵਿਖੇ ਆਏ ਤੇਜ਼ ਝੱਖੜ ਕਾਰਨ...
ਏਸ਼ੀਅਨ ਖੇਡਾਂ 2026: ਮਨੂ ਭਾਕਰ ਭਾਰਤ ਦੀ ਨਿਸ਼ਾਨੇਬਾਜ਼ੀ ਚੁਣੌਤੀ ਦੀ ਅਗਵਾਈ ਕਰੇਗੀ
. . .  1 day ago
ਨਵੀਂ ਦਿੱਲੀ , 11 ਮਈ (ਇੰਟ)-ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਨੇ ਆਈਚੀ-ਨਾਗੋਆ ਵਿੱਚ ਹੋਣ ਵਾਲੀਆਂ 2026 ਏਸ਼ੀਆਈ ਖੇਡਾਂ ਲਈ 30 ਮੈਂਬਰੀ ਨਿਸ਼ਾਨੇਬਾਜ਼ੀ ਟੀਮ ਦਾ ਐਲਾਨ ਕੀਤਾ। ਇਸ ਟੀਮ ਵਿੱਚ ਚਾਰ ਡਬਲ ਸਟਾਰਟਰ ਸ਼ਾਮਲ ਹਨ, ਜਿਨ੍ਹਾਂ ਵਿੱਚ ਮਨੂ ਭਾਕਰ ਵੀ ਸ਼ਾਮਲ ਹਨ, ਜੋ ਕਈ ਈਵੈਂਟਾਂ ਵਿੱਚ ਹਿੱਸਾ ਲੈਣਗੇ। ਨੈਸ਼ਨਲ ਰਾਈਫਲ ਐਸੋਸੀਏਸ਼ਨ...
ਤੇਜ਼ ਹਨ੍ਹੇਰੀ ਝੱਖੜ ਨਾਲ ਨੈਸ਼ਨਲ ਹਾਈਵੇ 54 ਤੇ ਕਈ ਦਰੱਖ਼ਤ ਡਿੱਗੇ
. . .  1 day ago
ਮੱਖੂ, (ਫਿਰੋਜ਼ਪੁਰ)11 ਜੂਨ (ਕੁਲਵਿੰਦਰ ਸਿੰਘ ਸੰਧੂ)- ਮੀਂਹ ਦੇ ਨਾਲ ਆਇਆ ਤੇਜ਼ ਹਨ੍ਹੇਰੀ ਝੱਖੜ ਨੇ...
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਇਕ ਵਿਅਕਤੀ ਵਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
. . .  1 day ago
ਅੰਮ੍ਰਿਤਸਰ, 11 ਜੂਨ (ਜਸਵੰਤ ਸਿੰਘ ਜੱਸ)- ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼...
ਤਰੁਣ ਚੁੱਘ ਬਿਨਾ ਮੁਕਾਬਲੇ ਚੁਣੇ ਗਏ ਰਾਜ ਸਭਾ ਮੈਂਬਰ
. . .  1 day ago
ਭੋਪਾਲ, 11 ਮਈ (ਇੰਟ)-ਪੰਜਾਬ ਦੀ ਸਿਆਸਤ ਅਤੇ ਭਾਰਤੀ ਜਨਤਾ ਪਾਰਟੀ (BJP) ਦੇ ਰਾਸ਼ਟਰੀ ਸੰਗਠਨ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪੰਜਾਬ ਦੇ ਪ੍ਰਮੁੱਖ ਆਗੂ ਤਰੁਣ ਚੁੱਘ ਮੱਧ ਪ੍ਰਦੇਸ਼ ਤੋਂ ਬਿਨਾਂ ਮੁਕਾਬਲਾ ਰਾਜ ਸਭਾ ਮੈਂਬਰ ਚੁਣੇ ਗਏ ਹਨ। ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਮੈਦਾਨ ਵਿੱਚ ਉਤਾਰਿਆ ਗਿਆ ਸੀ, ਜਿੱਥੇ ਉਹ ਨਿਰਵਿਰੋਧ ਜੇਤੂ ਰਹੇ ...
ਤੇਜ਼ ਹਨੇਰੀ ਝੱਖੜ ਕਾਰਨ ਹਵੇਲੀ ਦੀ 60 ਫੁੱਟ ਦੀ ਛੱਤ ਉੱਡੀ
. . .  1 day ago
ਢਿੱਲਵਾਂ, 11 ਜੂਨ (ਗੋਬਿੰਦ ਸੁਖੀਜਾ)- ਅੱਜ ਸ਼ਾਮ ਨੂੰ ਜਿੱਥੇ ਤੇਜ਼ ਹਨੇਰੀ ਅਤੇ ਝੱਖੜ ਕਾਰਨ ਪਿਛਲੇ ਦਿਨਾਂ ਤੋਂ ਪੈ ਰਹੀ...
ਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਅਤੇ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਪੈਕੇਜ ਦੇਵੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
. . .  1 day ago
ਚੰਡੀਗੜ੍ਹ, 11 ਜੂਨ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ...
ਦਸੂਹਾ 'ਚ ਹਨੇਰੀ-ਤੂਫ਼ਾਨ ਦਾ ਕਹਿਰ: ਦਰੱਖਤ ਡਿੱਗਣ ਅਤੇ ਤਾਰਾਂ ਟੁੱਟਣ ਕਾਰਨ ਬਿਜਲੀ ਸਪਲਾਈ ਠੱਪ
. . .  1 day ago
ਢਕੋਲੀ ਰੇਲਵੇ ਫਾਟਕ ਦੀਆਂ ਟੁੱਟੀਆਂ ਇੰਟਰਲਾਕਿੰਗ ਟਾਈਲਾਂ ਬਣੀਆਂ ਮੁਸੀਬਤ, ਲੋਕਾਂ ਨੇ ਸਥਾਈ ਹੱਲ ਦੀ ਕੀਤੀ ਮੰਗ
. . .  1 day ago
ਪੰਜਾਬ ਵਿੱਚ ਬਦਲਿਆ ਮੌਸਮ ਦਾ ਮਿਜ਼ਾਜ਼ ਤੇਜ਼ ਹਵਾਵਾਂ ਦੇ ਨਾਲ ਤੂਫਾਨ ਅਤੇ ਗੜੇਮਾਰੀ
. . .  1 day ago
ਫ਼ਿਲਮ ਸਿਟੀ ਨੇੜੇ ਗੋਦਾਮ ਵਿਚ ਹੋਈ ਚੋਰੀ, ਨਕਦੀ ਸਮੇਤ ਲੱਖਾਂ ਦਾ ਸਾਮਾਨ ਲੈ ਉੱਡੇ ਚੋਰ
. . .  1 day ago
ਜੈਂਤੀਪੁਰ ਇਲਾਕੇ ਵਿਚ ਤੇਜ਼ ਹਨੇਰੀ ਝੱਖ਼ੜ ਕਾਰਨ ਲੋਕਾਂ ਦਾ ਮਾਲੀ ਨੁਕਸਾਨ ਹੋਇਆ
. . .  1 day ago
ਬਿਆਸ ਵਿਚ ਆਈ ਤੇਜ਼ ਹਨੇਰੀ ਝੱਖੜ
. . .  1 day ago
ਬਾਬਾ ਬਕਾਲਾ ਸਾਹਿਬ ਵਿਖੇ ਹਨੇਰੀ ਝੱਖੜ ਨੇ ਮਚਾਈ ਤਬਾਹੀ
. . .  1 day ago
ਤੇਜ਼ ਹਵਾਵਾਂ ਕਾਰਨ ਸੱਚਖਡ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨੀ ਡਿਓੜੀ ਦੇ ਬਹਾਰ ਲੱਗੇ ਸ਼ੈੱਡ ਉੱਡੇ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਨੁੱਖ ਵਿਰੁੱਧ ਕੀਤਾ ਜ਼ੁਲਮ, ਹਜ਼ਾਰਾਂ ਲੋਕਾਂ ਨੂੰ ਰੁਆ ਦਿੰਦਾ ਹੈ। -ਹੋਰੇਸ ਵਾਲਪੋਲ

Powered by REFLEX