ਤਾਜ਼ਾ ਖਬਰਾਂ


ਜੇ.ਐਮ.ਐਮ. ਮੁਖੀ ਸ਼ਿਬੂ ਸੋਰੇਨ ਦੀ ਨੂੰਹ ਵਿਧਾਇਕਾ ਸੀਤਾ ਸੋਰੇਨ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ
. . .  2 minutes ago
ਨਵੀਂ ਦਿੱਲੀ, 19 ਮਾਰਚ-ਜੇ.ਐਮ.ਐਮ. ਮੁਖੀ ਸ਼ਿਬੂ ਸੋਰੇਨ ਦੀ ਨੂੰਹ, ਸਵ. ਦੁਰਗਾ ਸੋਰੇਨ ਦੀ ਪਤਨੀ ਸ਼੍ਰੀਮਤੀ ਸੀਤਾ ਸੋਰੇਨ ਵਿਧਾਇਕ ਨੇ ਜੇ.ਐਮ.ਐਮ. ਦੀ ਮੁੱਢਲੀ ਮੈਂਬਰਸ਼ਿਪ ਤੋਂ...
ਬੀ.ਆਰ.ਐਸ. ਐਮ.ਐਲ.ਸੀ. ਕਵਿਤਾ ਨੇ ਸੁਪਰੀਮ ਕੋਰਟ ਤੋਂ ਆਪਣੀ ਪਟੀਸ਼ਨ ਲਈ ਵਾਪਸ
. . .  9 minutes ago
ਨਵੀਂ ਦਿੱਲੀ, 19 ਮਾਰਚ- ਬੀ.ਆਰ.ਐਸ. ਐਮ.ਐਲ.ਸੀ. ਕਵਿਤਾ ਨੇ ਆਪਣੀ ਗ੍ਰਿਫ਼ਤਾਰੀ ਦੇ ਮੱਦੇਨਜ਼ਰ ਦਿੱਲੀ ਆਬਕਾਰੀ ਬੇਨਿਯਮੀਆਂ ਦੇ ਮਾਮਲੇ ਵਿਚ ਈ.ਡੀ. ਦੇ ਸੰਮਨਾਂ ਨੂੰ ਚੁਣੌਤੀ ਦੇਣ ਵਾਲੀ ਸੁਪਰੀਮ ਕੋਰਟ ਤੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ।
ਸਤੇਂਦਰ ਜੈਨ ਦੀ ਜ਼ਮਾਨਤ ਪਟੀਸ਼ਨ ਖਾਰਿਜ ਹੋਣ 'ਤੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਅਸਹਿਮਤ - ਆਤਿਸ਼ੀ
. . .  13 minutes ago
ਨਵੀਂ ਦਿੱਲੀ, 19 ਮਾਰਚ-ਸੁਪਰੀਮ ਕੋਰਟ ਵਲੋਂ ਮਨੀ ਲਾਂਡਰਿੰਗ ਮਾਮਲੇ ਵਿਚ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਜ਼ਮਾਨਤ ਪਟੀਸ਼ਨ ਖਾਰਿਜ ਕੀਤੇ ਜਾਣ 'ਤੇ 'ਆਪ' ਮੰਤਰੀ ਆਤਿਸ਼ੀ ਨੇ ਕਿਹਾ ਕਿ ਅਸੀਂ ਸੁਪਰੀਮ...
15ਵੀਂ ਇੰਡੀਅਨ ਕੋਸਟ ਗਾਰਡ ਟੈਕਨੀਕਲ ਐਂਡ ਲੌਜਿਸਟਿਕਸ ਮੈਨੇਜਮੈਂਟ ਕਾਨਫਰੰਸ ਸ਼ੁਰੂ
. . .  19 minutes ago
ਨਵੀਂ ਦਿੱਲੀ, 19 ਮਾਰਚ-15ਵੀਂ ਇੰਡੀਅਨ ਕੋਸਟ ਗਾਰਡ ਟੈਕਨੀਕਲ ਐਂਡ ਲੌਜਿਸਟਿਕਸ ਮੈਨੇਜਮੈਂਟ ਕਾਨਫਰੰਸ (ਟੀ.ਐਲ.ਐਮ.ਸੀ.) ਦਾ ਉਦਘਾਟਨ ਅੱਜ ਕੋਲਕਾਤਾ ਵਿਚ ਡਾਇਰੈਕਟਰ ਜਨਰਲ ਰਾਕੇਸ਼ ਪਾਲ...
 
ਵੋਟ ਫੀਸਦੀ ਦਰ ਵਧਾਉਣ ਲਈ ਪੋਲਿੰਗ ਬੂਥਾਂ 'ਤੇ ਅਨੇਕਾਂ ਸਹੂਲਤਾਂ ਮਿਲਣਗੀਆਂ - ਪੰਜਾਬ ਚੋਣ ਕਮੀਸ਼ਨ
. . .  45 minutes ago
ਚੰਡੀਗੜ੍ਹ, 19 ਮਾਰਚ-ਚੋਣ ਕਮੀਸ਼ਨ ਪੰਜਾਬ ਵਲੋਂ ਪ੍ਰੈੱਸ ਕਾਨਫਰੰਸ ਸ਼ੁਰੂ ਹੋਈ। ਪੰਜਾਬ ਵਿਚ ਲੋਕ ਸਭਾ ਵੋਟਿੰਗ ਗਰਮੀਆਂ ਵਿਚ ਹੋ...
ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ਦੇ ਮੁਖੀ ਪਸ਼ੂਪਤੀ ਕੁਮਾਰ ਪਾਰਸ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  48 minutes ago
ਨਵੀਂ ਦਿੱਲੀ, 19 ਮਾਰਚ- ਕੇਂਦਰੀ ਮੰਤਰੀ ਅਤੇ ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ (ਆਰ.ਐਲ.ਜੇ.ਪੀ.) ਦੇ ਮੁਖੀ ਪਸ਼ੂਪਤੀ ਕੁਮਾਰ ਪਾਰਸ ਵਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਐਨ.ਡੀ.ਏ. ਵਲੋਂ ਐਲਾਨੇ ਗਏ ਸੀਟ....
ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਵਿਚ 6 ਅਪ੍ਰੈਲ ਤੱਕ ਵਾਧਾ
. . .  about 1 hour ago
ਨਵੀਂ ਦਿੱਲੀ, 19 ਮਾਰਚ- ‘ਆਪ’ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਸੁਣਵਾਈ ਲਈ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਤੋਂ ਰਵਾਨਾ ਹੋ ਗਏ। ਅਦਾਲਤ ਨੇ ਮਨੀਸ਼....
ਸੁਪਰੀਮ ਕੋਰਟ ਨੇ ਯੋਗ ਗੁਰੂ ਰਾਮਦੇਵ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਦਿੱਤਾ ਹੁਕਮ
. . .  about 1 hour ago
ਨਵੀਂ ਦਿੱਲੀ, 19 ਮਾਰਚ- ਸੁਪਰੀਮ ਕੋਰਟ ਨੇ ਆਯੁਰਵੈਦਿਕ ਕੰਪਨੀ ਪਤੰਜਲੀ ਆਯੁਰਵੈਦ ਦੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਾਲਕ੍ਰਿਸ਼ਨ ਅਤੇ ਯੋਗ ਗੁਰੂ ਰਾਮਦੇਵ ਨੂੰ ਮਾਣਹਾਨੀ ਨੋਟਿਸ ਦਾ ਜਵਾਬ ਨਾ ਦੇਣ ’ਤੇ ਸੁਣਵਾਈ....
ਮਨਜਿੰਦਰ ਸਿੰਘ ਬਿੱਟੂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਮੱਥਾ ਟੇਕਿਆ
. . .  about 1 hour ago
ਸ੍ਰੀ ਮੁਕਤਸਰ ਸਾਹਿਬ 19 ਮਾਰਚ (ਰਣਜੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਮਨਜਿੰਦਰ ਸਿੰਘ ਬਿੱਟੂ ਨੇ ਅੱਜ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਸਮੇਤ ਗੁਰਦੁਆਰਾ....
ਸੁਣਵਾਈ ਲਈ ਰਾਊਜ਼ ਐਵੇਨਿਊ ਅਦਾਲਤ 'ਚ ਲਿਆਂਦਾ ਗਿਆ ਸਿਸੋਦੀਆ ਨੂੰ
. . .  about 2 hours ago
ਨਵੀਂ ਦਿੱਲੀ, 19 ਮਾਰਚ - 'ਆਪ' ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਸੁਣਵਾਈ ਲਈ ਰਾਊਜ਼ ਐਵੇਨਿਊ ਅਦਾਲਤ 'ਚ ਲਿਆਂਦਾ...
ਰਾਸ਼ਟਰਪਤੀ ਵਲੋਂ ਤੇਲੰਗਾਨਾ ਦੀ ਰਾਜਪਾਲ ਤਮਿਲੀਸਾਈ ਸੁੰਦਰਰਾਜਨ ਦਾ ਅਸਤੀਫ਼ਾ ਸਵੀਕਾਰ
. . .  about 1 hour ago
ਨਵੀਂ ਦਿੱਲੀ, 19 ਮਾਰਚ - ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਤੇਲੰਗਾਨਾ ਦੀ ਰਾਜਪਾਲ ਅਤੇ ਪੁਡੂਚੇਰੀ ਦੀ ਉਪ-ਰਾਜਪਾਲ ਦੇ ਅਹੁਦੇ ਤੋਂ ਡਾਕਟਰ ਤਮਿਲੀਸਾਈ ਸੁੰਦਰਰਾਜਨ ਦਾ ਅਸਤੀਫ਼ਾ ਸਵੀਕਾਰ...
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸ਼ੁਰੂ
. . .  about 1 hour ago
ਨਵੀਂ ਦਿੱਲੀ, 19 ਮਾਰਚ - ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਯੂ.ਸੀ.) ਦੀ ਬੈਠਕ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ, ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ, ਸੰਸਦ ਮੈਂਬਰ ਰਾਹੁਲ ਗਾਂਧੀ ਅਤੇ...
ਆਈ.ਪੀ.ਐਲ. ਤੋਂ ਕੁਮੈਂਟਰੀ 'ਚ ਵਾਪਸੀ ਕਰਨਗੇ ਸਿੱਧੁ
. . .  about 2 hours ago
ਅਮਰੀਕਾ : ਹੁਸ਼-ਪੈਸੇ ਦੇ ਮੁਕੱਦਮੇ ਚ ਟਰੰਪ ਦੀ ਅਪੀਲ ਨੂੰ ਜੱਜ ਨੇ ਕੀਤਾ ਰੱਦ
. . .  about 2 hours ago
ਹਵਾਈ ਹਮਲਿਆਂ ਦੇ ਜਵਾਬ ਚ ਤਾਲਿਬਾਨ ਦੀਆਂ ਫ਼ੌਜਾਂ ਨੇ ਪਾਕਿਸਤਾਨ ਦੀਆਂ ਫ਼ੌਜੀ ਚੌਕੀਆਂ ਨੂੰ ਬਣਾਇਆ ਨਿਸ਼ਾਨਾ
. . .  about 2 hours ago
ਵ੍ਹਾਈਟ ਹਾਊਸ ਵਲੋਂ ਪਾਕਿਸਤਾਨ, ਅਫਗਾਨਿਸਤਾਨ ਨੂੰ ਗੱਲਬਾਤ ਰਾਹੀਂ ਮਤਭੇਦਾਂ ਨੂੰ ਹੱਲ ਕਰਨ ਦੀ ਅਪੀਲ
. . .  about 3 hours ago
ਸੰਯੁਕਤ ਰਾਸ਼ਟਰ ਮੁਖੀ ਵਲੋਂ ਇਜ਼ਰਾਈਲ ਨੂੰ ਗਾਜ਼ਾ ਚ ਮਾਨਵਤਾਵਾਦੀ ਵਸਤਾਂ ਲਈ "ਸੰਪੂਰਨ ਅਤੇ ਨਿਰਵਿਘਨ ਪਹੁੰਚ" ਯਕੀਨੀ ਬਣਾਉਣ ਦੀ ਅਪੀਲ
. . .  about 3 hours ago
ਅਮਰੀਕਾ : ਕਮਲਾ ਹੈਰਿਸ ਨੇ ਟਰੰਪ ਨੂੰ ਲੋਕਤੰਤਰ ਅਤੇ ਬੁਨਿਆਦੀ ਆਜ਼ਾਦੀਆਂ ਲਈ ਕਿਹਾ ਖਤਰਾ
. . .  about 3 hours ago
ਲੋਕ ਸਭਾ ਚੋਣਾਂ 2024 : ਮੈਨੀਫੈਸਟੋ ਨੂੰ ਮਨਜ਼ੂਰੀ ਦੇਣ ਲਈ ਅੱਜ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ
. . .  about 2 hours ago
ਪੀ.ਐਮ.ਕੇ. ਸੰਸਥਾਪਕ ਅਤੇ ਤਾਮਿਲਨਾਡੂ ਭਾਜਪਾ ਪ੍ਰਧਾਨ ਵਲੋਂ ਸੀਟ ਵੰਡ ਸਮਝੌਤੇ 'ਤੇ ਦਸਤਖਤ
. . .  about 4 hours ago
ਹੋਰ ਖ਼ਬਰਾਂ..

Powered by REFLEX