ਤਾਜ਼ਾ ਖਬਰਾਂ


ਸੜਕ ਹਾਦਸੇ 'ਚ ਸਾਬਕਾ ਸਰਪੰਚ ਕਾਂਗਰਸੀ ਆਗੂ ਸੁਖਦੇਵ ਸਿੰਘ ਕਾਲਾਬੂਲਾ ਦਾ ਦਿਹਾਂਤ
. . .  18 minutes ago
ਸ਼ੇਰਪੁਰ,10 ਨਵੰਬਰ (ਮੇਘ ਰਾਜ ਜੋਸ਼ੀ) - ਨੇੜਲੇ ਪਿੰਡ ਕਾਲਾਬੂਲਾ ਦੇ ਸਾਬਕਾ ਸਰਪੰਚ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਬਿੰਨੜ ਦੇ ਦਿਹਾਂਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ...
ਸੁਪਰੀਮ ਕੋਰਟ ਨੇ ਪੰਜਾਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਐਨ.ਐਸ.ਏ. ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ
. . .  39 minutes ago
ਨਵੀਂ ਦਿੱਲੀ ,10 ਨਵੰਬਰ (ਏਐਨਆਈ): ਸੁਪਰੀਮ ਕੋਰਟ ਨੇ ਪੰਜਾਬ ਦੇ ਖਡੂਰ ਸਾਹਿਬ ਤੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੁਆਰਾ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਨ ...
ਦਿੱਲੀ ਦੇ ਲਾਲ ਕਿਲ੍ਹੇ ਨੇੜੇ ਇਕ ਸ਼ਕਤੀਸ਼ਾਲੀ ਧਮਾਕੇ 'ਚ 8 ਦੀ ਮੌਤ , ਕਈ ਜ਼ਖ਼ਮੀ
. . .  44 minutes ago
ਨਵੀਂ ਦਿੱਲੀ , 10 ਨਵੰਬਰ - ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਨੇੜੇ ਇਕ ਸ਼ਕਤੀਸ਼ਾਲੀ ਧਮਾਕੇ ਧਮਾਕੇ ਵਿਚ 8 ਵਿਅਕਤੀਆਂ ਦੀ ਮੌਤ ਦੀ ਸੂਚਨਾ ਹੈ। ਧਮਾਕੇ ਵਿਚ 30 ਤੋਂ ਵੱਧ ਵਾਹਨ ਤਬਾਹ ਹੋ ...
ਭੂਟਾਨ ਦੇ ਪ੍ਰਧਾਨ ਮੰਤਰੀ ਟੋਬਗੇ ਵਲੋਂ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ
. . .  51 minutes ago
ਥਿੰਪੂ [ਭੂਟਾਨ], 10 ਨਵੰਬਰ (ਏਐਨਆਈ): ਭੂਟਾਨ ਦਾ ਰਾਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਲਈ "ਉਤਸ਼ਾਹ" ਨਾਲ ਗੂੰਜ ਰਿਹਾ ਹੈ, ਜਿਨ੍ਹਾਂ ਨੂੰ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਗਰਮਜੋਸ਼ੀ ...
 
7 ਦਸੰਬਰ ਨੂੰ ਜੁਲਾਨਾ ਵਿਚ 8ਵਾਂ ਸਥਾਪਨਾ ਦਿਵਸ ਮਨਾਏਗੀ ਜੇ.ਜੇ.ਪੀ. – ਡਾ. ਅਜੈ ਸਿੰਘ ਚੌਟਾਲਾ
. . .  56 minutes ago
ਕਰਨਾਲ, 10 ਨਵੰਬਰ (ਗੁਰਮੀਤ ਸਿੰਘ ਸੱਗੂ)-ਜਨਨਾਇਕ ਜਨਤਾ ਪਾਰਟੀ ਇਸ ਵਾਰੀ 7 ਦਸੰਬਰ ਨੂੰ ਜੁਲਾਨਾ ਹਲਕੇ ਵਿਚ ਪ੍ਰੋਗਰਾਮ ਕਰਕੇ ਆਪਣਾ ਅੱਠਵਾਂ ਸਥਾਪਨਾ ਦਿਵਸ ਮਨਾਏਗੀ ਅਤੇ ਹਰ ਜੇ.ਜੇ.ਪੀ. ਵਰਕਰ ਸਥਾਪਨਾ ...
ਦਿੱਲੀ ਦੇ ਲਾਲ ਕਿਲ੍ਹੇ ਨੇੜੇ ਇਕ ਸ਼ਕਤੀਸ਼ਾਲੀ ਕਾਰ ਧਮਾਕਾ ਹੋਇਆ, ਕਈ ਲੋਕ ਜ਼ਖ਼ਮੀ
. . .  about 1 hour ago
ਨਵੀਂ ਦਿੱਲੀ , 10 ਨਵੰਬਰ - ਦਿੱਲੀ ਦੇ ਲਾਲ ਕਿਲ੍ਹੇ ਨੇੜੇ ਇਕ ਸ਼ਕਤੀਸ਼ਾਲੀ ਕਾਰ ਧਮਾਕਾ ਹੋਇਆ, ਜਿਸ ਨਾਲ ਦਹਿਸ਼ਤ ਫੈਲ ਗਈ। ਦੋ ਤੋਂ ਤਿੰਨ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 4 ਪਿੰਡਾਂ ਨੂੰ ਦਿੱਤੇ 1.28 ਕਰੋੜ ਰੁਪਏ ਦੇ ਵਿਕਾਸ ਚੈੱਕ
. . .  about 2 hours ago
ਦਿੜ੍ਹਬਾ, 10 ਨਵੰਬਰ (ਜਸਵੀਰ ਸਿੰਘ ਔਜਲਾ ) - ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਹਲਕਾ ਦਿੜ੍ਹਬਾ ਦੇ ਹਰੇਕ ਪਿੰਡ ਨੂੰ ਸ਼ਹਿਰਾਂ ਵਰਗੀਆਂ ਬੁਨਿਆਦੀ ਸਹੂਲਤਾਂ ਦੇਣਾ ਸਾਡੀ ਪਹਿਲ ...
ਪਾਕਿਸਤਾਨ ਦੀ ਵਧਦੀ ਬੇਰੁਜ਼ਗਾਰੀ ਅਤੇ ਮਹਿੰਗਾਈ ਕਾਰਨ ਲੱਖਾਂ ਲੋਕ ਨਿਰਾਸ਼ਾ ਵੱਲ
. . .  about 2 hours ago
ਕਰਾਚੀ [ਪਾਕਿਸਤਾਨ], 10 ਨਵੰਬਰ (ਏਐਨਆਈ): ਪਾਕਿਸਤਾਨ ਦੇ ਵਿਗੜਦੇ ਮਨੁੱਖੀ ਸੰਕਟ 'ਤੇ ਜੇ.ਡੀ.ਸੀ. ਫਾਊਂਡੇਸ਼ਨ ਦੇ ਜਨਰਲ ਸਕੱਤਰ ਸਈਦ ਜ਼ਫਰ ਅੱਬਾਸ ਨੇ ਕਿਹਾ ਕਿ ਪਾਕਿਸਤਾਨ ਇਕ ਬੇਮਿਸਾਲ ਸਮਾਜਿਕ ...
ਉੱਚ ਪੱਧਰੀ ਕੇਂਦਰੀ ਟੀਮ ਵਲੋਂ ਰਮਦਾਸ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  about 2 hours ago
ਅਜਨਾਲਾ, ਗੱਗੋਮਾਹਲ ,ਰਮਦਾਸ, 10 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ,ਬਲਵਿੰਦਰ ਸਿੰਘ ਸੰਧੂ,ਜਸਵੰਤ ਸਿੰਘ ਵਾਹਲਾ) - ਪਿਛਲੇ ਸਮੇਂ ਵਿਚ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਹੋਈ ਵੱਡੀ ਤਬਾਹੀ ਦਾ ਜਾਇਜ਼ਾ ...
ਬਾਲੀਵੁੱਡ ਦੇ ਸੁਪਰਸਟਾਰ ਧਰਮਿੰਦਰ ਦੀ ਹਾਲਤ ਗੰਭੀਰ
. . .  about 2 hours ago
ਮੁੰਬਈ , 10 ਨਵੰਬਰ - 1 ਬਾਲੀਵੁੱਡ ਦੇ ਸੁਪਰਸਟਾਰ ਧਰਮਿੰਦਰ ਦੀ ਕੁਝ ਦਿਨਾਂ ਤੋਂ ਸਿਹਤ ਕੁਝ ਠੀਕ ਨਹੀਂ ਹੈ। ਦਰਅਸਲ, ਕੁਝ ਦਿਨ ਪਹਿਲਾਂ ਹੀ ਇਹ ਖਬਰ ਆਈ ਸੀ ਕਿ 89 ਸਾਲ ਦੇ ਧਰਮਿੰਦਰ ਨੂੰ ਮੁੰਬਈ ਦੇ ...
ਕੇਂਦਰ ਦੀ 7 ਮੈਂਬਰੀ ਟੀਮ ਵਲੋਂ ਹੜ੍ਹ ਪ੍ਰਭਾਵਿਤ ਮੰਡ ਖੇਤਰ ਦੇ ਪਿੰਡਾਂ ਦਾ ਦੌਰਾ
. . .  about 3 hours ago
ਕਪੂਰਥਲਾ/ਸੁਲਤਾਨਪੁਰ ਲੋਧੀ, 10 ਨਵੰਬਰ (ਅਮਰਜੀਤ ਕੋਮਲ, ਨਰੇਸ਼ ਹੈਪੀ, ਥਿੰਦ) - ਕੇਂਦਰ ਦੀ 7 ਮੈਂਬਰੀ ਟੀਮ ਨੇ ਅੱਜ ਜ਼ਿਲ੍ਹਾ ਕਪੂਰਥਲਾ ਦੇ ਹੜ੍ਹ ਨਾਲ ਪ੍ਰਭਾਵਿਤ ਹੋਏ ਖੇਤਰਾਂ ਮੰਡ ਖੇਤਰ ਦੇ ਪਿੰਡਾਂ...
ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਨਵਾਂ ਖੇਡ ਸ਼ਹਿਰ ਵਿਕਸਤ ਕੀਤਾ ਜਾਵੇਗਾ - ਸੂਤਰ
. . .  about 3 hours ago
ਨਵੀਂ ਦਿੱਲੀ, 10 ਨਵੰਬਰ -ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸੂਤਰਾਂ ਅਨੁਸਾਰ, ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਇਕ ਨਵਾਂ ਖੇਡ ਸ਼ਹਿਰ ਵਿਕਸਤ ਕੀਤਾ ਜਾਣਾ ਤੈਅ ਹੈ, ਜਿਸ ਵਿਚ ਆਸਟ੍ਰੇਲੀਆ...
ਫ਼ਰੀਦਾਬਾਦ ਤੋਂ ਅਮੋਨੀਅਮ ਨਾਈਟ੍ਰੇਟ ਦੀ ਬਰਾਮਦਗੀ ਬਹੁਤ ਚਿੰਤਾ ਦਾ ਵਿਸ਼ਾ ਹੈ - ਸੁਪ੍ਰੀਆ ਸ਼੍ਰੀਨੇਤ
. . .  about 3 hours ago
25 ਨਵੰਬਰ ਤੱਕ ਹੜ੍ਹ ਪੀੜ੍ਹਤ ਪਰਿਵਾਰਾਂ ਦੇ ਖਾਤਿਆਂ ਵਿਚ ਪੁੱਜ ਜਾਵੇਗੀ ਫ਼ਸਲਾਂ ਦੇ ਖਰਾਬੇ ਦੀ ਅਦਾਇਗੀ - ਐਸ.ਡੀ.ਐਮ. ਲੋਪੋਕੇ
. . .  about 4 hours ago
ਰੇਖਾ ਗੁਪਤਾ ਸਰਕਾਰ ਕੂੜੇ ਦੇ ਡੰਪਾਂ ਨੂੰ ਹਟਾ ਕੇ ਕੇ ਰਾਸ਼ਟਰੀ ਰਾਜਧਾਨੀ ਨੂੰ ਲਗਾਤਾਰ ਸਾਫ਼ ਕਰ ਰਹੀ ਹੈ - ਸਿਰਸਾ
. . .  about 4 hours ago
ਨਸ਼ੇ ਦੇ ਸੰਬੰਧ ’ਚ ਛਾਪੇਮਾਰੀ ਦੌਰਾਨ ਚੱਲੀ ਗੋਲੀ, ਸਹਾਇਕ ਥਾਣੇਦਾਰ ਜ਼ਖਮੀ
. . .  about 5 hours ago
ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ - ਸੰਸਦ ਦੇ ਸਰਦ ਰੁੱਤ ਇਜਲਾਸ 'ਤੇ ਓਮ ਬਿਰਲਾ
. . .  about 5 hours ago
ਕਮਾਦ ਨੂੰ ਲੱਗੀ ਭਿਆਨਕ ਅੱਗ 1 ਕਿੱਲਾ ਹੋਇਆ ਸੜ ਕੇ ਤਬਾਅ
. . .  about 5 hours ago
ਅੰਮ੍ਰਿਤਸਰ ਪਹੁੰਚੀ ਜੂਨੀਅਰ ਹਾਕੀ ਵਿਸ਼ਵ ਕੱਪ ਦੀ ਟਰਾਫ਼ੀ
. . .  about 5 hours ago
ਟਰੱਕ ਵਲੋਂ ਦਰੜੇ ਜਾਣ 'ਤੇ 2 ਔਰਤਾਂ ਦੀ ਮੌਤ
. . .  about 6 hours ago
ਹੋਰ ਖ਼ਬਰਾਂ..

Powered by REFLEX