ਤਾਜ਼ਾ ਖਬਰਾਂ


ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕੁਰੂਕਸ਼ੇਤਰ ਵਿਖੇ ਮੀਟਿੰਗ ਕਰਕੇ ਪਹਿਲਾ ਬਜਟ ਕੀਤਾ ਪਾਸ
. . .  9 minutes ago
ਕਰਨਾਲ,7 ਜਨਵਰੀ (ਗੁਰਮੀਤ ਸਿੰਘ ਸੱਗੂ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਚੱਲ ਰਹੀ ਖਿੱਚੋਤਾਣ ਤੇਜ਼ ਹੋ ਗਈ ਹੈ ।ਪ੍ਰਧਾਨ ਜਥੇ:ਜਗਦੀਸ਼ ਸਿੰਘ ਝੀਂਡਾ ਖੇਮੇ ਨੇ ਕੁਰੂਕਸ਼ੇਤਰ ਵਿਖੇ ਮੀਟਿੰਗ ਕਰਕੇ ਪਹਿਲਾ ਬਜਟ ...
ਅੰਮ੍ਰਿਤਸਰ ਹਵਾਈ ਅੱਡੇ 'ਤੇ ਕੁਆਲਾਲੰਪੁਰ ਦੀ ਕੌਮਾਤਰੀ ਉਡਾਣ ਮੁੜ ਰੱਦ, ਉਡਾਣਾਂ 'ਚ ਦੇਰੀ
. . .  about 1 hour ago
ਰਾਜਾਸਾਂਸੀ, 7 ਜਨਵਰੀ (ਹਰਦੀਪ ਸਿੰਘ ਖੀਵਾ) - ਮੌਸਮ ਖ਼ਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ। ਜਿਸ ਦੇ ਚਲਦਿਆਂ ਅੱਜ ਰਾਤ ...
ਚੋਣ ਕਮਿਸ਼ਨ ਭਾਰਤ ਮੰਡਪਮ ਵਿਖੇ ਆਈ. ਆਈ. ਸੀ. ਡੀ. ਈ. ਐਮ.- 2026 ਦਾ ਆਯੋਜਨ ਕਰੇਗਾ
. . .  about 1 hour ago
ਨਵੀਂ ਦਿੱਲੀ , 7 ਜਨਵਰੀ - ਭਾਰਤੀ ਚੋਣ ਕਮਿਸ਼ਨ ( 21 ਤੋਂ 23 ਜਨਵਰੀ ਤੱਕ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤ ਅੰਤਰਰਾਸ਼ਟਰੀ ਲੋਕਤੰਤਰ ਅਤੇ ਚੋਣ ਪ੍ਰਬੰਧਨ ...
ਵੈਨੇਜ਼ੁਏਲਾ ਦੇ ਰਾਜਨੀਤਿਕ ਉਥਲ-ਪੁਥਲ ਪ੍ਰਤੀ ਗਲੋਬਲ ਤੇਲ ਬਾਜ਼ਾਰਾਂ ਵਿਚ ਚੁੱਪ
. . .  about 1 hour ago
ਕਰਾਕਸ , 7 ਜਨਵਰੀ - ਅਮਰੀਕੀ ਫੌਜਾਂ ਵਲੋਂ ਕਰਾਕਸ ਵਿਚ ਇਕ ਅਚਾਨਕ ਕਾਰਵਾਈ ਵਿਚ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਫੜਨ ਤੋਂ 2 ਦਿਨ ਬਾਅਦ, ਗਲੋਬਲ ਊਰਜਾ ਬਾਜ਼ਾਰ ...
 
ਹੰਗਰੀਆਈ ਫ਼ਿਲਮ ਨਿਰਮਾਤਾ ਬੇਲਾ ਟਾਰ ਦਾ 70 ਸਾਲ ਦੀ ਉਮਰ ਵਿਚ ਦਿਹਾਂਤ
. . .  about 1 hour ago
ਨਵੀਂ ਦਿੱਲੀ , 7 ਜਨਵਰੀ - ਐਸੋਸੀਏਸ਼ਨ ਆਫ਼ ਹੰਗਰੀਆਈ ਫਿਲਮ ਆਰਟਿਸਟਸ ਨੇ ਕਿਹਾ ਕਿ ਉਨ੍ਹਾਂ ਨੇ ਦੁੱਖ ਨਾਲ ਪੁਸ਼ਟੀ ਕੀਤੀ ਕਿ ਟਾਰ ਦਾ ਦਿਹਾਂਤ ਮੌਤ "ਲੰਬੀ ਅਤੇ ਗੰਭੀਰ ਬਿਮਾਰੀ" ਤੋਂ ਬਾਅਦ ...
ਭਾਰਤੀ ਜਲ ਸੈਨਾ ਦੇ ਪਹਿਲੇ ਸਿਖਲਾਈ ਸਕੁਐਡਰਨ ਦੱਖਣ-ਪੂਰਬੀ ਏਸ਼ੀਆ ਵਿਚ ਲੰਬੀ ਦੂਰੀ ਦੀ ਤਾਇਨਾਤੀ ਸ਼ੁਰੂ
. . .  about 2 hours ago
ਨਵੀਂ ਦਿੱਲੀ, 7 ਜਨਵਰੀ - ਰੱਖਿਆ ਮੰਤਰਾਲੇ ਨੇ ਕਿਹਾ ਕਿ ਭਾਰਤੀ ਜਲ ਸੈਨਾ ਦਾ ਪਹਿਲਾ ਸਿਖਲਾਈ ਸਕੁਐਡਰਨ (1 ਟੀ. ਐਸ.) 110ਵੇਂ ਏਕੀਕ੍ਰਿਤ ਅਧਿਕਾਰੀਆਂ ਦੇ ਸਿਖਲਾਈ ਕੋਰਸ ਦੇ ਸਿਖਲਾਈ ...
ਸਰਕਾਰ ਨੇ ਵਿੱਤੀ ਸਾਲ 2025-26 ਲਈ ਭਾਰਤ ਨੂੰ ਜੀ. ਡੀ. ਪੀ. ਵਿਕਾਸ ਦਰ 7.4% ਰਹਿਣ ਦਾ ਅਨੁਮਾਨ
. . .  about 2 hours ago
ਨਵੀਂ ਦਿੱਲੀ, 7 ਜਨਵਰੀ - ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਉੱਨਤ ਅਨੁਮਾਨਾਂ ਅਨੁਸਾਰ, ਭਾਰਤ ਦੀ ਅਸਲ ਜੀ. ਡੀ. ਪੀ. ਵਿਕਾਸ ਦਰ ਵਿੱਤੀ ਸਾਲ 2025-26 ਲਈ 7.4% ਰਹਿਣ ਦਾ ...
ਤੁਰਕਮਾਨ ਗੇਟ ਮਾਮਲਾ - ਦਿੱਲੀ ਪੁਲਿਸ ਨੇ ਪੱਥਰਬਾਜ਼ੀ ਦੀ ਘਟਨਾ ਦੇ ਸੰਬੰਧ ਵਿਚ 5 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 7 ਜਨਵਰੀ (ਏਐਨਆਈ): ਦਿੱਲੀ ਪੁਲਿਸ ਕਿਹਾ ਕਿ ਤੁਰਕਮਾਨ ਗੇਟ ਵਿਖੇ ਫੈਜ਼-ਏ-ਇਲਾਹੀ ਮਸਜਿਦ ਨੇੜੇ ਪੱਥਰਬਾਜ਼ੀ ਦੀ ਘਟਨਾ ਦੇ ਸੰਬੰਧ ਵਿਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿੱਥੇ ਐਮ.ਸੀ.ਡੀ. ਨੇ ...
ਭਾਰਤੀ ਫੌਜ ਨੇ ਚੱਕਰਵਾਤ ਪ੍ਰਭਾਵਿਤ ਸ਼੍ਰੀਲੰਕਾ ਵਿਚ ਆਪ੍ਰੇਸ਼ਨ ਸਾਗਰ ਬੰਧੂ ਦੇ ਤਹਿਤ ਮੁੱਖ ਸੜਕ ਨੂੰ ਕੀਤਾ ਬਹਾਲ
. . .  about 2 hours ago
ਨਵੀਂ ਦਿੱਲੀ , 7 ਜਨਵਰੀ - ਆਪ੍ਰੇਸ਼ਨ ਸਾਗਰ ਬੰਧੂ ਦੇ ਹਿੱਸੇ ਵਜੋਂ, ਭਾਰਤੀ ਫੌਜ ਦੀ ਇੰਜੀਨੀਅਰ ਟਾਸਕ ਫੋਰਸ ਬੀ-492 ਸੜਕ ਨੂੰ ਬਹਾਲ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ, ਜੋ ਕਿ ਮੱਧ ਪ੍ਰਾਂਤ ਦੇ ਕੈਂਡੀ ਨੂੰ ਸ਼੍ਰੀਲੰਕਾ ...
ਐਲ.ਪੀ.ਯੂ.ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਦੂਜਾ ਪੜਾਅ ਸ਼ੁਰੂ
. . .  about 2 hours ago
ਜਲੰਧਰ, 7 ਜਨਵਰੀ - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਕੀਤਾ ਗਿਆ। ਇਸ ਦਾ ਉਦਘਾਟਨ ਆਮ ਆਦਮੀ ਪਾਰਟੀ...
ਅੰਮ੍ਰਿਤਸਰ ਪੁਲਿਸ ਨੇ ਕੀਤਾ ਇਕ ਹੋਰ ਅਨਕਾਊਂਟਰ
. . .  about 3 hours ago
ਅੰਮ੍ਰਿਤਸਰ, 7 ਦਸੰਬਰ (ਰੇਸ਼ਮ ਸਿੰਘ) - ਅੰਮ੍ਰਿਤਸਰ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਚੱਲੀ ਗੋਲੀ ਦੌਰਾਨ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ...
ਮਰਹੂਮ ਸਰਪੰਚ ਜਰਮਲ ਸਿੰਘ ਠੇਕੇਦਾਰ ਦੇ ਗ੍ਰਹਿ ਦੁੱਖ ਸਾਂਝਾ ਕਰਨ ਪੁੱਜੇ ਰਾਜਾ ਵੜਿੰਗ, ਰੰਧਾਵਾ, ਸਾਬਕਾ ਵਿਧਾਇਕ ਜੀਰਾ
. . .  about 3 hours ago
ਅਮਰਕੋਟ (ਤਰਨਤਾਰਨ) , 7 ਜਨਵਰੀ ਭੱਟੀ - ਮਰਹੂਮ ਸਰਪੰਚ ਜਰਮਲ ਸਿੰਘ ਠੇਕੇਦਾਰ ਦੇ ਗ੍ਰਹਿ ਵਿਖੇ ਪ੍ਰਦੇਸ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ...
ਬੇਰਹਿਮੀ ਨਾਲ ਕੀਤੀ ਕੁੱਟਮਾਰ ਦੌਰਾਨ ਨੌਜਵਾਨ ਦੀ ਮੌਤ
. . .  about 3 hours ago
ਡਬਲਯੂ.ਪੀ.ਐਲ. ਨੇ ਸਾਡੀ ਜ਼ਿੰਦਗੀ ਵਿਚ ਬਦਲਾਅ ਲਿਆਂਦੇ ਹਨ - ਹਰਮਨਪ੍ਰੀਤ ਕੌਰ
. . .  about 3 hours ago
ਨਿਊਜ਼ੀਲੈਂਡ ਵਿਰੁੱਧ ਟੀਮ ਇੰਡੀਆ ਦੇ ਵਨਡੇ ਮੈਚ ਲਈ ਵਡੋਦਰਾ ਪਹੁੰਚੇ ਵਿਰਾਟ ਕੋਹਲੀ
. . .  about 4 hours ago
ਕਾਂਗਰਸ ਨੇ ਮਨਰੇਗਾ ਬਚਾਓ ਸੰਗਰਾਮ ਤਹਿਤ 8 ਤੋਂ 12 ਜਨਵਰੀ ਤੱਕ ਵੱਖ-ਵੱਖ ਜਿਲ੍ਹਿਆਂ 'ਚ ਰੱਖੇ ਪ੍ਰੋਗਰਾਮ-ਰਾਜਾ ਵੜਿੰਗ
. . .  about 4 hours ago
ਅਣ-ਪਛਾਤੇ ਲੁਟੇਰੇ 14 ਸਾਲਾ ਬੱਚੇ ਦੀ ਕੁੱਟਮਾਰ ਕਰਕੇ ਮੋਬਾਈਲ ਫੋਨ ਖੋਹ ਕੇ ਫਰਾਰ
. . .  about 5 hours ago
ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਸੋਦੀਆ ਪਹੁੰਚੇ ਐਲ.ਪੀ.ਯੂ.
. . .  about 5 hours ago
ਦਿੱਲੀ ਹਾਈ ਕੋਰਟ ਵਲੋਂ ਕਾਂਗਰਸ ਅਤੇ 'ਆਪ' ਨੂੰ ਦੁਸ਼ਯੰਤ ਗੌਤਮ ਨੂੰ ਕਤਲ ਕੇਸ ਨਾਲ ਜੋੜਨ ਵਾਲੀਆਂ ਪੋਸਟਾਂ ਹਟਾਉਣ ਦੇ ਨਿਰਦੇਸ਼
. . .  about 5 hours ago
ਦਿੱਲੀ : ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ, ਭੇਜਿਆ ਜਾਵੇ ਜੇਲ੍ਹ - ਸਿਰਸਾ
. . .  about 5 hours ago
ਹੋਰ ਖ਼ਬਰਾਂ..

Powered by REFLEX