ਤਾਜ਼ਾ ਖਬਰਾਂ


ਮੱਧ ਪ੍ਰਦੇਸ਼ - 22 ਮਾਰਚ ਤੋਂ ਸ਼ੁਰੂ ਹੋਏ ਸਰਵੇਖਣ ਲਈ ਭੋਜਸ਼ਾਲਾ ਕੰਪਲੈਕਸ ਪਹੁੰਚੀ ਏ.ਐਸ.ਆਈ. ਦੀ ਟੀਮ
. . .  21 minutes ago
ਜਲੰਧਰ, 29 ਮਾਰਚ - ਭਾਰਤੀ ਪੁਰਾਤੱਤਵ ਸਰਵੇਖਣ (ਏ.ਐਸ.ਆਈ.) ਦੀ ਇਕ ਟੀਮ 22 ਮਾਰਚ ਤੋਂ ਸ਼ੁਰੂ ਹੋਏ ਸਰਵੇਖਣ ਨੂੰ ਕਰਨ ਲਈ ਅੱਜ ਸਵੇਰੇ ਮੱਧ ਪ੍ਰਦੇਸ਼ ਦੇ ਧਾਰ ਵਿਚ ਭੋਜਸ਼ਾਲਾ ਕੰਪਲੈਕਸ ਪਹੁੰਚੀ। 2003 ਵਿਚ ਇਕ ਪ੍ਰਬੰਧ...
ਜੰਮੂ ਕਸ਼ਮੀਰ ਦੇ ਬੈਟਰੀ ਚਸ਼ਮਾ ਨੇੜੇ ਡੂੰਘੀ ਖੱਡ 'ਚ ਡਿਗੀ ਯਾਤਰੀ ਟੈਕਸੀ
. . .  25 minutes ago
ਜਲੰਧਰ, 29 ਮਾਰਚ - ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਰਾਮਬਨ ਇਲਾਕੇ 'ਚ ਬੈਟਰੀ ਚਸ਼ਮਾ ਨੇੜੇ ਇਕ ਯਾਤਰੀ ਟੈਕਸੀ ਡੂੰਘੀ ਖੱਡ 'ਚ ਡਿਗ ਗਈ। ਪੁਲਿਸ, ਐਸ.ਡੀ.ਆਰ.ਐਫ. ਅਤੇ ਸਿਵਲ ਪ੍ਰਸ਼ਾਸਨ...
ਜਲੰਧਰ ਪੁਲਿਸ ਵਲੋਂ ਮੁਠਭੇੜ ਤੋਂ ਬਾਅਦ ਗੈਂਗਸਟਰ ਚਿੰਟੂ ਸਣੇ 4 ਗ੍ਰਿਫ਼ਤਾਰ
. . .  51 minutes ago
ਜਲੰਧਰ, 29 ਮਾਰਚ - ਜਲੰਧਰ ਦੇ ਆਬਾਦਪੁਰਾ 'ਚ ਸੀ.ਆਈ.ਏ.ਸਟਾਫ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਮੁਕਾਬਲੇ 'ਚ ਗੈਂਗਸਟਰ...
ਅਜਨਾਲਾ : ਕਰਿਆਨਾ ਵਪਾਰੀ ਦੇ ਘਰੋਂ ਲੱਖਾਂ ਰੁਪਏ ਦੀ ਨਗਦੀ ਤੇ ਗਹਿਣਿਆਂ ਦੀ ਲੁੱਟ
. . .  16 minutes ago
ਅਜਨਾਲਾ, 29 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਸਵੇਰੇ ਕਰੀਬ 5 ਵਜੇ ਦੇ ਕਰੀਬ ਤਿੰਨ ਲੁਟੇਰਿਆਂ ਵਲੋਂ ਅਜਨਾਲਾ ਸ਼ਹਿਰ ਦੇ ਇਕ ਕਰਿਆਨਾ ਵਪਾਰੀ ਦੇ ਘਰੋਂ ਪਿਸਤੌਲ ਦੀ ਨੋਕ ਤੇ ਲੱਖਾਂ...
 
ਮੁਖ਼ਤਿਆਰ ਅੰਸਾਰੀ ਦੀ ਜੇਲ੍ਹ 'ਚ ਹੋਈ ਮੌਤ ਨੂੰ ਲੈ ਕੇ ਉਸ ਦੇ ਪਰਿਵਾਰ ਵਲੋਂ ਲਗਾਏ ਗੰਭੀਰ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਦੀ ਲੋੜ - ਮਾਇਆਵਤੀ
. . .  about 1 hour ago
ਲਖਨਊ, 29 ਮਾਰਚ - ਏ.ਐਫ.ਐਸ.ਪੀ.ਏ. ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਮੌਤ ਤੋਂ ਬਾਅਦ ਬਸਪਾ ਮੁਖੀ ਮਾਇਆਵਤੀ ਨੇ ਟਵੀਟ ਕੀਤਾ, ''ਮੁਖ਼ਤਿਆਰ ਅੰਸਾਰੀ ਦੀ ਜੇਲ੍ਹ 'ਚ ਹੋਈ ਮੌਤ ਨੂੰ ਲੈ ਕੇ ਉਸ...
ਆਸਾਮ ਦੇ 4 ਜ਼ਿਲਿਆਂ 'ਚ 6 ਮਹੀਨਿਆਂ ਦੀ ਮਿਆਦ ਲਈ ਹੋਰ ਵਧਾਇਆ ਗਿਆ ਹਥਿਆਰਬੰਦ ਬਲ ਵਿਸ਼ੇਸ਼ ਸ਼ਕਤੀਆਂ ਐਕਟ
. . .  about 1 hour ago
ਗੁਹਾਟੀ, 29 ਮਾਰਚ - ਏ.ਐਫ.ਐਸ.ਪੀ.ਏ. (ਹਥਿਆਰਬੰਦ ਬਲ (ਵਿਸ਼ੇਸ਼ ਸ਼ਕਤੀਆਂ) ਐਕਟ) ਨੂੰ ਅਸਾਮ ਦੇ ਚਾਰ ਜ਼ਿਲ੍ਹਿਆਂ - ਤਿਨਸੁਕੀਆ, ਡਿਬਰੂਗੜ੍ਹ, ਚਰਾਈਦੇਓ ਅਤੇ ਸਿਵਾਸਾਗਰ - ਵਿਚ...
ਤੇਲੰਗਾਨਾ : ਪੁਲਿਸ ਵਲੋਂ ਜ਼ਬਤ ਕੀਤੇ ਗਏ ਵਾਹਨਾਂ ਦੀ ਪਾਰਕਿੰਗ ਚ ਲੱਗੀ ਅੱਗ
. . .  about 1 hour ago
ਹੈਦਰਾਬਾਦ (ਤੇਲੰਗਾਨਾ), 29 ਮਾਰਚ - ਰਾਜ ਪੁਲਿਸ ਵਿਭਾਗ ਵਲੋਂ ਜ਼ਬਤ ਕੀਤੇ ਗਏ ਵਾਹਨਾਂ ਦੀ ਪਾਰਕਿੰਗ ਵਿਚ ਅੱਗ ਲੱਗ ਗਈ। ਅੱਗ ਵਿਚ ਕੋਈ ਜਾਨੀ ਨੁਕਸਾਨ ਨਹੀਂ...
ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ
. . .  about 1 hour ago
ਅਜਨਾਲਾ, 29 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਬੀ.ਐਸ.ਐਫ. ਦੀ 117 ਬਟਾਲੀਅਨ ਨੇ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ 1 ਪੈਕਟ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ...
ਯੂ.ਪੀ. - ਮੁਖਤਾਰ ਅੰਸਾਰੀ ਦੀ ਮੌਤ ਤੋਂ ਬਾਅਦ ਦੇਰ ਰਾਤ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਬੁਲਾਈ ਗਈ ਮੀਟਿੰਗ
. . .  about 2 hours ago
ਲਖਨਊ, 29 ਮਾਰਚ - ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦਾ ਬਾਂਦਾ ਦੇ ਬਾਂਦਾ ਮੈਡੀਕਲ ਕਾਲਜ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਤੋਂ ਬਾਅਦ ਦੇਰ ਰਾਤ ਮੁੱਖ ਮੰਤਰੀ ਦੀ ਰਿਹਾਇਸ਼...
ਉੱਤਰ ਪ੍ਰਦੇਸ਼: ਰਾਤ ਦੇ ਖਾਣੇ ਚ ਜ਼ਹਿਰ ਦਿੱਤਾ ਗਿਆ ਮੇਰੇ ਪਿਤਾ ਨੂੰ, ਕਿਹਾ ਮੁਖਤਾਰ ਅੰਸਾਰੀ ਦੇ ਬੇਟੇ ਉਮਰ ਅੰਸਾਰੀ ਨੇ
. . .  about 2 hours ago
ਫ਼ਿਰੋਜ਼ਾਬਾਦ, 29 ਮਾਰਚ -ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ 'ਤੇ ਮੁਖਤਾਰ ਅੰਸਾਰੀ ਦੇ ਬੇਟੇ ਉਮਰ ਅੰਸਾਰੀ ਦਾ ਕਹਿਣਾ ਹੈ, ''ਮੈਨੂੰ ਪ੍ਰਸ਼ਾਸਨ ਵਲੋਂ ਕੁਝ ਨਹੀਂ ਦੱਸਿਆ...
ਉੱਤਰ ਪ੍ਰਦੇਸ਼: ਮੁਖਤਾਰ ਅੰਸਾਰੀ ਦੀਮੌਤ ਤੋਂ ਬਾਅਦ ਫ਼ਿਰੋਜ਼ਾਬਾਦ 'ਚ ਸੁਰੱਖਿਆ ਮਜ਼ਬੂਤ
. . .  about 2 hours ago
ਫ਼ਿਰੋਜ਼ਾਬਾਦ, 29 ਮਾਰਚ - ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਤੋਂ ਬਾਅਦ ਫ਼ਿਰੋਜ਼ਾਬਾਦ 'ਚ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ। ਇਸ ਨੂੰ ਲੈ ਕੇ ਪੁਲਿਸ ਨੇ ਫਲੈਗ ਮਾਰਚ...
ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਨੂੰ ਰੋਕਿਆ ਗਿਆ ਚੋਣਾਂ ਚ ਹਿੱਸਾ ਲੈਣ ਤੋਂ
. . .  about 2 hours ago
ਕੇਪ ਟਾਊਨ (ਦੱਖਣੀ ਅਫਰੀਕਾ), 29 ਮਾਰਚ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਚੋਣ ਕਮਿਸ਼ਨ ਨੇ ਕਿਹਾ ਕਿ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਨੂੰ ਮਈ ਵਿਚ ਹੋਣ ਵਾਲੀਆਂ ਆਗਾਮੀ ਚੋਣਾਂ...
ਅਫ਼ਗਾਨਿਸਤਾਨ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਅਮਰੀਕਾ : ਇਸ ਵਿਚ ਘੰਟੇ, ਹਫ਼ਤੇ ਨਹੀਂ ਲੱਗਣਗੇ...ਸਾਡੇ ਅੱਗੇ ਬਹੁਤ ਲੰਮੀ ਸੜਕ ਹੈ ': ਬ੍ਰਿਜ ਦੇ ਮੁੜ ਨਿਰਮਾਣ 'ਤੇ ਮੈਰੀਲੈਂਡ ਦੇ ਗਵਰਨਰ
. . .  about 3 hours ago
ਆਈ.ਪੀ.ਐਲ. 2024 'ਚ ਅੱਜ ਬੈਂਗਲੌਰ ਦਾ ਮੁਕਾਬਲਾ ਕੋਲਕਾਤਾ ਨਾਲ
. . .  about 3 hours ago
*ਮਾਣਕ ਮੋਤੀ*
. . .  about 3 hours ago
ਗੁਆਂਢੀਆਂ ਵਲੋਂ ਕੀਤੇ ਹਮਲੇ ਚ ਆਟੋ ਰਿਕਸ਼ਾ ਚਾਲਕ ਦੀ  ਮੌਤ
. . .  1 day ago
ਆਈ.ਪੀ.ਐਲ. 2024 - ਰਾਜਸਥਾਨ ਨੇ 12 ਦੌੜਾਂ ਨਾਲ ਹਰਾਇਆ ਦਿੱਲੀ ਨੂੰ
. . .  1 day ago
ਯੂ.ਪੀ. - ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  1 day ago
ਨੌਜਵਾਨ ਦੀ ਲੜਾਈ ਛਡਵਾਉਣ ਗਏ ਗੁਆਂਢੀ ਦਾ ਬੇਰਹਿਮੀ ਨਾਲ ਕਤਲ
. . .  1 day ago
ਹੋਰ ਖ਼ਬਰਾਂ..

Powered by REFLEX