ਤਾਜ਼ਾ ਖਬਰਾਂ


ਬਜਟ ਇਜਲਾਸ : ਕੋਰੋਨਾ ਕਾਲ ਦੌਰਾਨ ਫ਼ਸਲਾਂ 'ਚ ਖ਼ਰੀਦ 'ਚ ਨਹੀਂ ਆਈ ਕੋਈ ਦਿੱਕਤ- ਕੈਪਟਨ
. . .  1 minute ago
ਬਜਟ ਇਜਲਾਸ : ਕੋਵਿਡ ਦੇ ਮੁੱਦੇ 'ਤੇ ਸਦਨ 'ਚ ਬੋਲ ਰਹੇ ਹਨ ਕੈਪਟਨ ਅਮਰਿੰਦਰ ਸਿੰਘ
. . .  2 minutes ago
ਸਦਨ 'ਚ ਪਹੁੰਚੇ ਸਪੀਕਰ, ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ , ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕਰਨਾ ਕੀਤਾ ਸ਼ੁਰੂ
. . .  3 minutes ago
ਬਜਟ ਇਜਲਾਸ : ਭਾਰੀ ਰੌਲੇ-ਰੱਪੇ ਨੂੰ ਦੇਖਦੇ ਹੋਏ ਸਪੀਕਰ ਵਲੋਂ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ
. . .  23 minutes ago
ਬਜਟ ਇਜਲਾਸ : ਅਕਾਲੀ ਅਤੇ 'ਆਪ' ਵਿਧਾਇਕਾਂ ਵਲੋਂ ਵੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਜਾਰੀ
. . .  25 minutes ago
ਬਜਟ ਇਜਲਾਸ : ਸਦਨ 'ਚ ਭਾਰੀ ਰੌਲ਼ਾ-ਰੱਪਾ, ਕਾਂਗਰਸੀ ਵਿਧਾਇਕਾਂ ਵਲੋਂ ਵੀ ਨਾਅਰੇਬਾਜ਼ੀ ਸ਼ੁਰੂ
. . .  27 minutes ago
ਬਜਟ ਇਜਲਾਸ : ਹੱਥਾਂ 'ਚ ਤਖ਼ਤੀਆਂ ਲੈ ਕੇ ਕੈਪਟਨ ਦੀ ਕੁਰਸੀ ਕੋਲ ਇਕੱਠੇ ਹੋਏ ਵਿਧਾਇਕ
. . .  31 minutes ago
ਬਜਟ ਇਜਲਾਸ : ਹੰਗਾਮੇ ਕਾਰਨ ਕੈਪਟਨ ਨੇ ਰੋਕਿਆ ਆਪਣਾ ਭਾਸ਼ਣ
. . .  33 minutes ago
ਬਜਟ ਇਜਲਾਸ : ਮੁੱਖ ਮੰਤਰੀ ਦੇ ਸੰਬੋਧਨ ਦੌਰਾਨ ਸਪੀਕਰ ਦੀ ਕੁਰਸੀ ਅੱਗੇ ਹੋਏ ਇਕੱਠੇ ਹੋਏ ਅਕਾਲੀ ਅਤੇ 'ਆਪ' ਵਿਧਾਇਕ
. . .  36 minutes ago
ਬਜਟ ਇਜਲਾਸ : ਕੈਪਟਨ ਦੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਦੇ ਵਿਧਾਇਕਾਂ ਵਲੋਂ ਸਦਨ 'ਚ ਹੰਗਾਮਾ
. . .  37 minutes ago
ਪੰਜਾਬੀ ਦੀ ਥਾਂ ਅੰਗਰੇਜ਼ੀ 'ਚ ਸੰਬੋਧਨ ਕਰ ਰਹੇ ਹਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
. . .  38 minutes ago
ਬਜਟ ਇਜਲਾਸ : ਰਾਜਪਾਲ ਦੇ ਭਾਸ਼ਣ 'ਤੇ ਪੰਜਾਬ ਵਿਧਾਨ ਸਭਾ 'ਚ ਬੋਲ ਰਹੇ ਹਨ ਕੈਪਟਨ
. . .  39 minutes ago
ਬਜਟ ਇਜਲਾਸ : 'ਆਪ' ਵਿਧਾਇਕਾਂ ਵਲੋਂ ਮੁੱਖ ਮੰਤਰੀ ਨੂੰ ਰਾਜਪਾਲ ਦੇ ਭਾਸ਼ਣ 'ਤੇ ਨਹੀਂ ਦਿੱਤਾ ਜਾ ਰਿਹਾ ਬੋਲਣ
. . .  40 minutes ago
ਬਜਟ ਇਜਲਾਸ : ਸਦਨ 'ਚ ਬੋਲਣ ਦਾ ਸਮਾਂ ਹੋਰ ਮੰਗਦੇ ਹੋਏ 'ਆਪ' ਵਿਧਾਇਕਾਂ ਵਲੋਂ ਰੌਲਾ ਰੱਪਾ, ਸਪੀਕਰ ਦੀ ਕੁਰਸੀ ਅੱਗੇ ਹੋਏ ਇਕੱਠੇ ਹੋ ਕੇ 'ਆਪ' ਵਿਧਾਇਕਾਂ ਨੇ ਕੀਤੀ ਨਾਅਰੇਬਾਜ਼ੀ
. . .  40 minutes ago
ਅਜਨਾਲਾ : ਤੇਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ ਯੂਥ ਕਾਂਗਰਸ ਵਲੋਂ ਮੋਦੀ ਸਰਕਾਰ ਖ਼ਿਲਾਫ਼ ਪੁਤਲਾ ਸਾੜ ਪ੍ਰਦਰਸ਼ਨ
. . .  45 minutes ago
ਪੰਜਾਬ ਵਿਧਾਨ ਸਭਾ 'ਚ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
. . .  52 minutes ago
ਅਹਿਮਦਾਬਾਦ ਟੈਸਟ : ਚਾਹ ਤੱਕ ਭਾਰਤ 80/4
. . .  about 1 hour ago
ਬਜਟ ਇਜਲਾਸ : ਵਿਧਾਇਕ ਬੈਂਸ ਨੇ ਵਿਧਾਨ ਸਭਾ 'ਚ ਚੁੱਕਿਆ ਨਿੱਜੀ ਸਕੂਲਾਂ ਦਾ ਮੁੱਦਾ
. . .  about 1 hour ago
ਹੁਣ ਜੇਲ੍ਹਾਂ ਦੇ ਅੰਦਰੂਨੀ ਅਤੇ ਬਾਹਰੀ ਕੋਟਾਂ 'ਤੇ ਗਸ਼ਤ ਕਰਨਗੇ ਮੋਟਰਸਾਈਕਲ ਸਵਾਰ ਸੁਰੱਖਿਆ ਕਰਮੀ
. . .  about 1 hour ago
ਬਜਟ ਇਜਲਾਸ : ਸੁਖਪਾਲ ਖਹਿਰਾ ਵਲੋਂ ਸਦਨ 'ਚ ਬੋਲਣ 'ਤੇ 'ਆਪ' ਵਿਧਾਇਕ ਸੰਧਵਾਂ ਵਲੋਂ ਹੰਗਾਮਾ
. . .  about 1 hour ago
ਹੋਰ ਖ਼ਬਰਾਂ..

Powered by REFLEX