ਤਾਜ਼ਾ ਖਬਰਾਂ


ਯੂ.ਪੀ. ਦੇ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
. . .  6 minutes ago
ਲਖਨਊ, 7 ਮਾਰਚ - ਯੂ.ਪੀ. ਦੇ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਦੇ ਹੈਲੀਕਾਪਟਰ ਦੀ ਅੱਜ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਉਹ ਲਖਨਊ ਤੋਂ ਕੌਸ਼ਾਂਬੀ ਲਈ ਉਡਾਣ ਭਰ ਰਹੇ ਸਨ....
ਫ਼ਰੀਦਕੋਟ ਦੇ ਸਨਵਰਦੀਪ ਸਿੰਘ ਨੇ ਕੀਤਾ ਯੂ.ਪੀ.ਐਸ.ਸੀ. ਨਤੀਜਿਆਂ ’ਚ 76ਵਾਂ ਸਥਾਨ ਹਾਸਲ
. . .  26 minutes ago
ਫਰੀਦਕੋਟ, 7 ਮਾਰਚ ( ਜਸਵੰਤ ਸਿੰਘ ਪੁਰਬਾ )- ਯੂ.ਪੀ.ਐਸ.ਸੀ. ਦੇ ਨਤੀਜਿਆਂ ਵਿਚ ਫਰੀਦਕੋਟ ਦੇ ਨੌਜਵਾਨ ਸੋਨਾਵਰ ਦੀਪ ਸਿੰਘ ਵਲੋਂ 76ਵਾਂ ਰੈਂਕ ਹਾਸਿਲ ਕਰਕੇ ਨਾ ਸਿਰਫ ਆਪਣੇ ਮਾਤਾ...
ਜੱਗੂ ਭਗਵਾਨਪੁਰੀਆ ਗੈਂਗ ਨਾਲ ਸੰਬੰ‌ਧਿਤ ਗੈਂਗਸਟਰ ਅੰਮ੍ਰਿਤਪਾਲ ਸਿੰਘ ਯੁਕਰੇਨ ਸਰਹੱਦ ਤੋਂ ਗ੍ਰਿਫ਼ਤਾਰ- ਸੂਤਰ
. . .  51 minutes ago
ਨਵੀਂ ਦਿੱਲੀ, 7 ਮਾਰਚ - ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਜੱਗੂ ਭਗਵਾਨਪੁਰੀ ਗੈਂਗ ਨਾਲ ਸੰਬੰਧਿਤ ਇਕ ਲੋੜੀਂਦੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਨੂੰ...
ਵਿਰੋਧੀ ਧਿਰ ਕੋਲ ਦੂਰਦਰਸ਼ੀ ਸੋਚ ਦੀ ਹੈ ਘਾਟ- ਮੁੱਖ ਮੰਤਰੀ ਭਗਵੰਤ ਮਾਨ
. . .  about 1 hour ago
ਲੁਧਿਆਣਾ, 7 ਮਾਰਚ - ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਉਦਯੋਗਿਕ ਨੀਤੀ ਦੀ ਸ਼ੁਰੂਆਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਲਾਲ ਥੈਲੇ ਵੰਡਣ ਜਾਂ ਲੈਣ ਵਾਲੇ....
 
ਮੁੱਖ ਮੰਤਰੀ ਪੰਜਾਬ ਵਲੋਂ ਨਵੀਂ ਉਦਯੋਗਿਕ ਨੀਤੀ ਦੀ ਸ਼ੁਰੂਆਤ
. . .  about 1 hour ago
ਲੁਧਿਆਣਾ, 7 ਮਾਰਚ -ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਵਿਚ ਪੰਜਾਬ ਉਦਯੋਗਿਕ ਨੀਤੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਉੱਥੇ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ। ਇਸ ਤੋਂ...
ਸਠਿਆਲਾ ਵਿਖੇ ਗੁਰੂ ਗ੍ਹੰਥ ਸਾਹਿਬ ਦੇ ਅੰਗ ਪਾੜ ਕੇ ਕੀਤੀ ਬੇਅਦਬੀ
. . .  about 1 hour ago
ਸਠਿਆਲਾ,(ਅੰਮਿ੍ਤਸਰ), 7 ਮਾਰਚ ( ਜਗੀਰ ਸਿੰਘ ਸਫਰੀ)- ਅੱਜ ਗੁ : ਨੌਵੀ ਪਾਤਸ਼ਾਹੀ ਗੁ : ਸਾਹਿਬ ਸਠਿਆਲਾ ਵਿਖੇ ਗੁਰੁ ਗ੍ਹੰਥ ਸਾਹਿਬ ਦੇ ਅੰਗਾਂ ਨੂੰ ਪਾੜ ਕੇ ਗਲੀ ਵਿਚ ਸੁੱਟ ਕੇ...
ਰਾਜਪੁਰਾ ਨੇੜਲੇ ਪਿੰਡ ਮਦਨਪੁਰ ਦੀ ਜੰਮਪਲ ਰਸ਼ਮੀਤ ਕੌਰ ਨੇ ਯੂ.ਪੀ.ਐਸ.ਸੀ. ’ਚ ਕੀਤਾ 51ਵਾਂ ਰੈਂਕ ਹਾਸਲ
. . .  45 minutes ago
ਰਾਜਪੁਰਾ, (ਪਟਿਆਲਾ), 7 ਮਾਰਚ (ਰਣਜੀਤ ਸਿੰਘ)- ਰਾਜਪੁਰਾ ਨੇੜਲੇ ਪਿੰਡ ਮਦਨਪੁਰ ਦੀ ਜੰਮਪਲ ਰਸਮੀਤ ਕੌਰ ਨੇ ਯੂ.ਪੀ.ਐਸ.ਸੀ. ਦੇ ਆਏ ਨਤੀਜੇ ਵਿਚ 51ਵਾਂ ਰੈਂਕ ਹਾਸਲ ਕਰਕੇ ਹਲਕੇ....
ਹੱਡਾਰੋੜੀ ਦੇ ਕੁੱਤਿਆਂ ਨੇ ਖਾਧੀ 4 ਸਾਲ ਦੀ ਬੱਚੀ
. . .  about 2 hours ago
ਖਮਾਣੋ, 7 ਮਾਰਚ (ਮਨਮੋਹਣ ਸਿੰਘ ਕਲੇਰ)- ਅੱਜ ਸਵੇਰੇ ਪਿੰਡ ਲਖਣਪੁਰ ਵਿਖੇ ਪਰਵਾਸੀ ਮਜ਼ਦੂਰਾਂ ਦੀ ਇਕ ਛੋਟੀ ਬੱਚੀ, ਜਿਸ ਦੀ ਉਮਰ ਕਰੀਬ 4 ਸਾਲ ਦੱਸੀ ਜਾ ਰਹੀ ਹੈ,’ਤੇ ਹੱਡਾਰੋੜੀ ਦੇ...
ਮੁਹਾਲੀ ਅਦਾਲਤ ਪੁੱਜੇ ਬਿਕਰਮ ਸਿੰਘ ਮਜੀਠੀਆ
. . .  about 1 hour ago
ਚੰਡੀਗੜ੍ਹ, 7 ਮਾਰਚ (ਕਪਿਲ ਵਧਵਾ) -ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਆਪਣੀ ਹਾਜ਼ਰੀ ਲਗਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ...
ਮੁੱਖ ਮੰਤਰੀ ਪੰਜਾਬ ਦਾ ਲੁਧਿਆਣਾ ਦੌਰਾ ਅੱਜ
. . .  about 2 hours ago
ਲੁਧਿਆਣਾ, 7 ਮਾਰਚ (ਪਰਮਿੰਦਰ ਸਿੰਘ ਆਹੂਜਾ)- ਮੁੱਖ ਮੰਤਰੀ ਭਗਵੰਤ ਮਾਨ ਕੁਝ ਹੀ ਦੇਰ ਬਾਅਦ ਲੁਧਿਆਣਾ ਪਹੁੰਚ ਰਹੇ ਹਨ, ਜਿਥੇ ਕਿ ਉਹ ਪਹਿਲਾਂ ਸਨਅਤਕਾਰਾਂ ਨਾਲ ਮੀਟਿੰਗ ਕਰਨਗੇ....
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
. . .  about 2 hours ago
ਧਾਰੀਵਾਲ,(ਗੁਰਦਾਸਪੁਰ), 7 ਮਾਰਚ (ਜੇਮਸ ਨਾਹਰ )- ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਬਲਾਕ ਧਾਰੀਵਾਲ ਦੇ ਪਿੰਡ ਜੋਗੋਵਾਲ ਦੇ ਇਕ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ....
ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ 30 ਪ੍ਰਿੰਸੀਪਲਾਂ ਦਾ ਵਫ਼ਦ ਸਿੰਗਾਪੁਰ ਰਵਾਨਾ
. . .  about 2 hours ago
ਚੰਡੀਗੜ੍ਹ, 7 ਮਾਰਚ - ਸੂਬੇ ਦੀ ਸਿੱਖਿਆ ਪ੍ਰਣਾਲੀ ਵਿਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਦੇ ਮਕਸਦ ਨਾਲ ਅੱਜ 30 ਸਰਕਾਰੀ ਸਕੂਲ ਪ੍ਰਿੰਸੀਪਲਾਂ ਦਾ ਇਕ ਵਿਸ਼ੇਸ਼ ਵਫ਼ਦ ਅੰਤਰਰਾਸ਼ਟਰੀ ਸਿਖਲਾਈ (ਟ੍ਰੇਨਿੰਗ)....
ਟੋਰੰਟੋ ਵਿਖੇ ਸੜਕ ਹਾਦਸੇ ’ਚ ਪੰਜਾਬਣ ਲੜਕੀ ਦੀ ਮੌਤ
. . .  about 2 hours ago
ਮੋਗਾ ਸਰਪੰਚ ਕਤਲਕਾਂਡ: ਦੇਰ ਰਾਤ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  about 3 hours ago
ਟਰੱਕ ਵਿਚੋਂ ਵਿਅਕਤੀ ਦੀ ਲਾਸ਼ ਬਰਾਮਦ
. . .  about 3 hours ago
ਹਲਕਾ ਅਟਾਰੀ ਦੇ ਪਿੰਡ ਚਾਟੀਵਿੰਡ ’ਚ ਚੱਲੀਆਂ ਗੋਲੀਆਂ
. . .  about 3 hours ago
ਛਤਰਪਤੀ ਕਤਲ ਮਾਮਲਾ: ਡੇਰਾ ਮੁਖੀ ਰਾਮ ਰਹੀਮ ਨੂੰ ਅਦਾਲਤ ਨੇ ਕੀਤਾ ਬਰੀ
. . .  about 3 hours ago
ਯੂ.ਪੀ.ਐਸ.ਸੀ. ’ਚ ਪੰਜਾਬ ਦੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਕੀਤਾ ਨਾਂਅ ਰੌਸ਼ਨ- ਸਿੱਖਿਆ ਮੰਤਰੀ
. . .  about 4 hours ago
ਅੱਜ ਦਿੱਲੀ ’ਚ ਭਾਜਪਾ ਦੀ ਹੋਵੇਗੀ ਵੱਡੀ ਮੀਟਿੰਗ
. . .  about 4 hours ago
ਪੰਜਾਬ ਤੇ ਚੰਡੀਗੜ੍ਹ ’ਚ ਵਧੀ ਗਰਮੀ, ਮੀਂਹ ਦੀ ਨਹੀਂ ਕੋਈ ਉਮੀਦ
. . .  about 5 hours ago
ਹੋਰ ਖ਼ਬਰਾਂ..

Powered by REFLEX