ਤਾਜ਼ਾ ਖਬਰਾਂ


ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਦੇ ਥੀਮ 'ਤੇ ਅਧਾਰਤ ਹੋਣਗੇ ਗਣਤੰਤਰ ਦਿਵਸ ਦੇ ਜਸ਼ਨ ਰਾਸ਼ਟਰੀ ਗੀਤ
. . .  1 minute ago
ਨਵੀਂ ਦਿੱਲੀ, 26 ਜਨਵਰੀ - ਕਰਤੱਵਯ ਪਥ 'ਤੇ 77ਵੇਂ ਗਣਤੰਤਰ ਦਿਵਸ ਦੇ ਜਸ਼ਨ ਰਾਸ਼ਟਰੀ ਗੀਤ, ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਦੇ ਥੀਮ 'ਤੇ ਅਧਾਰਤ ਹੋਣਗੇ, ਜੋ ਕਿ ਇਕ ਸਦੀਵੀ ਮੰਤਰ ਹੈ ਜਿਸਨੇ ਭਾਰਤ...
ਨਗਰ ਕੌਸਲ ਗੜ੍ਹਸ਼ੰਕਰ ਵਿਖੇ ਪ੍ਰਧਾਨ ਐਰੀ ਨੇ ਲਹਿਰਾਇਆ ਤਿਰੰਗਾ ਝੰਡਾ
. . .  5 minutes ago
ਗੜ੍ਹਸ਼ੰਕਰ, 26 ਜਨਵਰੀ (ਧਾਲੀਵਾਲ)- ਗਣਤੰਤਰਤਾ ਦਿਵਸ ਮੌਕੇ ਨਗਰ ਕੌਸਲ ਦਫਤਰ ਗੜ੍ਹਸ਼ੰਕਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮਹਿਮਾਨ ਪ੍ਰਧਾਨ ਤਿਰੱਬਕ ਦੱਤ ਐਰੀ ਵਲੋਂ ਤਿਰੰਗਾ...
ਬੀ.ਸੀ.ਸੀ.ਆਈ. ਅਤੇ ਪੀ.ਸੀ.ਏ ਵਲੋਂ ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਆਈ.ਐਸ.ਬਿੰਦਰਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ
. . .  10 minutes ago
ਨਵੀਂ ਦਿੱਲੀ, 26 ਜਨਚਵਰੀ - ਕਾਂਗਰਸ ਨੇਤਾ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਨੇ ਬੀ.ਸੀ.ਸੀ.ਆਈ. ਦੇ ਸਾਬਕਾ...
ਅਮਰੀਕੀ ਵਲੋਂ 77ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੌਕੇ 'ਤੇ ਭਾਰਤ ਨੂੰ ਸ਼ੁੱਭਕਾਮਨਾਵਾਂ
. . .  32 minutes ago
ਵਾਸ਼ਿੰਗਟਨ, 26 ਜਨਚਵਰੀ - ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ 77ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੌਕੇ 'ਤੇ ਭਾਰਤ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਕ ਪ੍ਰੈਸ ਬਿਆਨ ਵਿਚ, ਉਨ੍ਹਾਂ ਕਿਹਾ ਕਿ...
 
ਭੁਜ ਭੂਚਾਲ ਦੀ 25ਵੀਂ ਵਰ੍ਹੇਗੰਢ 'ਤੇ ਏਅਰ ਵਾਈਸ ਮਾਰਸ਼ਲ ਭੁੱਲਰ ਵਲੋਂ ਸ਼ਰਧਾਂਜਲੀ
. . .  43 minutes ago
ਭੁਜ (ਗੁਜਰਾਤ), 26 ਜਨਚਵਰੀ - ਦੱਖਣ ਪੱਛਮੀ ਹਵਾਈ ਕਮਾਂਡ ਦੇ ਸੀਨੀਅਰ ਅਫ਼ਸਰ-ਇਨ-ਚਾਰਜ ਪ੍ਰਸ਼ਾਸਨ (ਐੱਸ.ਓ.ਏ.) ਏਅਰ ਵਾਈਸ ਮਾਰਸ਼ਲ ਗੁਰਜੋਤ ਸਿੰਘ ਭੁੱਲਰ ਨੇ 2001 ਦੇ ਭੁਜ ਭੂਚਾਲ ਦੀ 25ਵੀਂ ਵਰ੍ਹੇਗੰਢ ਮੌਕੇ ਇਕ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਦਿੱਤੀ ਵਧਾਈ
. . .  44 minutes ago
ਨਵੀਂ ਦਿੱਲੀ, 26 ਜਨਚਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ...
ਗਣਤੰਤਰ ਦਿਵਸ 'ਤੇ ਅਜੀਤ ਵਲੋਂ ਸ਼ੁੱਭਕਕਾਮਨਾਵਾਂ
. . .  47 minutes ago
⭐ਮਾਣਕ-ਮੋਤੀ⭐
. . .  48 minutes ago
⭐ਮਾਣਕ-ਮੋਤੀ⭐
ਗਣਤੰਤਰ ਦਿਵਸ 'ਤੇ 10,000 ਕਰਮਚਾਰੀ, 3,000 ਕੈਮਰੇ, ਅਤੇ ਏ.ਆਈ. -ਸੰਚਾਲਿਤ ਨਿਗਰਾਨੀ
. . .  1 day ago
ਨਵੀਂ ਦਿੱਲੀ , 25 ਜਨਵਰੀ - ਪਹਿਲੀ ਵਾਰ, ਗਣਤੰਤਰ ਦਿਵਸ 'ਤੇ ਦਿੱਲੀ ਵਿਚ ਏ.ਆਈ. ਸਮਾਰਟ ਗਲਾਸ ਤਾਇਨਾਤ ਕੀਤੇ ਜਾਣਗੇ। 30,000 ਤੋਂ ਵੱਧ ਕਰਮਚਾਰੀ, ਚਿਹਰੇ ਦੀ ਪਛਾਣ, ਅਤੇ ਅਸਲ-ਸਮੇਂ ਦੇ ਡੇਟਾਬੇਸ ਹਰ ਚਿਹਰੇ ...
ਬੀ.ਸੀ.ਸੀ.ਆਈ. ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਆਈ.ਐੱਸ. ਬਿੰਦਰਾ ਦਾ ਦਿਹਾਂਤ
. . .  1 day ago
ਨਵੀਂ ਦਿੱਲੀ , 25 ਜਨਵਰੀ -ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਦਿੱਗਜ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਬਿੰਦਰਾ ਦਾ ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਘਰ ਵਿਚ ਦਿਹਾਂਤ ਹੋ ...
16ਵਾਂ ਈ.ਯੂ.-ਭਾਰਤ ਸੰਮੇਲਨ: ਨੇਤਾਵਾਂ ਤੋਂ ਵਿਆਪਕ ਰਣਨੀਤਕ ਏਜੰਡਾ ਅਪਣਾਉਣ, ਖੇਤਰੀ, ਬਹੁਪੱਖੀ ਸਹਿਯੋਗ ਦਾ ਵਿਸਤਾਰ ਕਰਨ ਦੀ ਉਮੀਦ
. . .  1 day ago
ਨਵੀਂ ਦਿੱਲੀ , 25 ਜਨਵਰੀ (ਏਐਨਆਈ): ਭਾਰਤ 27 ਜਨਵਰੀ ਨੂੰ 16ਵੇਂ ਈ.ਯੂ.-ਭਾਰਤ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ, ਜਿਸ ਵਿਚ ਨੇਤਾਵਾਂ ਦੁਆਰਾ ਇਕ ਸੰਯੁਕਤ ਈ.ਯੂ.-ਭਾਰਤ ਵਿਆਪਕ ਰਣਨੀਤਕ ਏਜੰਡਾ ਅਪਣਾਏ ...
ਸਾਲ 2026 ਲਈ ਪਦਮ ਪੁਰਸਕਾਰਾਂ ਦਾ ਐਲਾਨ, ਪੜ੍ਹੋ ਕਿਨ੍ਹਾਂ-ਕਿਨ੍ਹਾਂ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਕੀਤਾ ਜਾ ਰਿਹੈ ਸਨਮਾਨਤ
. . .  1 day ago
ਨਵੀਂ ਦਿੱਲੀ, 25 ਜਨਵਰੀ- ਗਣਤੰਤਰ ਦਿਵਸ ਮੌਕੇ ਭਾਰਤ ਸਰਕਾਰ ਨੇ ਦੇਸ਼ ਦੇ ਕੋਨੇ ਕੋਨੇ ਤੋਂ ਆਪਣੀ-ਆਪਣੀ ਫੀਲਡ ਵਿਚ ਵਧੀਆ ਕਾਰਗੁਜ਼ਾਰੀ ਕਰਨ ਵਾਲਿਆਂ ਨੂੰ ਸਨਮਾਨਤ ਕਰਨ ਦਾ ਐਲਾਨ ਕੀਤਾ ਹੈ...
ਹੈਡ ਕਾਂਸਟੇਬਲ ਦਾ ਕਤਲ, ਭਰਾ ਨੂੰ ਵੀ ਕੀਤਾ ਜ਼ਖਮੀ
. . .  1 day ago
ਭਾਰਤ ਸਰਕਾਰ ਵਲੋਂ ਸੰਤ ਨਿਰੰਜਣ ਦਾਸ ਜੀ ਨੂੰ ਪਦਮਸ਼੍ਰੀ ਦੇਣ ਦਾ ਐਲਾਨ
. . .  1 day ago
ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ 13 ਸਾਲਾ ਵਿਦਿਆਰਥਣ ਦੀ ਮੌਤ
. . .  1 day ago
ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ 13 ਸਾਲਾ ਵਿਦਿਆਰਥਣ ਦੀ ਮੌਤ
. . .  1 day ago
ਭਾਰਤ- ਨਿਊਜ਼ੀਲੈਂਡ ਟੀ-20 ਸੀਰੀਜ਼- ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 154 ਦੌੜਾਂ ਦਾ ਟੀਚਾ
. . .  1 day ago
ਪਦਮ ਪੁਰਸਕਾਰ ਜੇਤੂ ਸਮਾਜਿਕ ਬਦਲਾਅ ਦੇ ਮਸ਼ਾਲਦਾਨ : ਅਮਿਤ ਸ਼ਾਹ
. . .  1 day ago
ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥ ਵਿਵਸਥਾ- ਰਾਸ਼ਟਰਪਤੀ ਦਰੋਪਦੀ ਮੁਰਮੂ
. . .  1 day ago
ਹਿਸਾਰ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਸਿੱਧੀ ਹਵਾਈ ਉਡਾਣ ਸ਼ੁਰੂ, ਝੀਂਡਾ ਨੇ ਕੀਤਾ ਧੰਨਵਾਦ
. . .  1 day ago
ਹੋਰ ਖ਼ਬਰਾਂ..

Powered by REFLEX