ਤਾਜ਼ਾ ਖਬਰਾਂ


ਬਿਹਾਰ ਵਿਧਾਨ ਸਭਾ ਚੋਣਾਂ - ਆਮ ਆਦਮੀ ਪਾਰਟੀ ਨੇ 48 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਪਟਨਾ, 14 ਅਕਤੂਬਰ - ਆਮ ਆਦਮੀ ਪਾਰਟੀ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਦੂਜੀ ਸੂਚੀ ਵਿਚ 48 ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਹੈ। ਹੁਣ ਤੱਕ ਕੁੱਲ 59 ਉਮੀਦਵਾਰਾਂ ਦਾ ...
ਬੰਗਲਾਦੇਸ਼ ਦੀ ਕੱਪੜਾ ਫੈਕਟਰੀ ਵਿਚ ਅੱਗ ਲੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹੋਈ
. . .  1 day ago
ਢਾਕਾ [ਬੰਗਲਾਦੇਸ਼], 14 ਅਕਤੂਬਰ (ਏਐਨਆਈ): ਬੰਗਲਾਦੇਸ਼ ਵਿਚ ਇਕ ਕੱਪੜਾ ਫੈਕਟਰੀ ਵਿਚ ਅੱਗ ਲੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ । ਫਾਇਰ ਅਫ਼ਸਰ ਦਾ ਕਹਿਣਾ ਹੈ ਕਿ ...
ਜੀਤਨ ਰਾਮ ਮਾਂਝੀ ਦੇ ਐੱਚ.ਏ.ਐੱਮ.(ਐੱਸ.) ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ 6 ਉਮੀਦਵਾਰਾਂ ਦਾ ਕੀਤਾ ਐਲਾਨ
. . .  1 day ago
ਪਟਨਾ (ਬਿਹਾਰ) , 14 ਅਕਤੂਬਰ (ਏਐਨਆਈ): ਹਿੰਦੁਸਤਾਨ ਅਵਾਮ ਮੋਰਚਾ (ਸੈਕੂਲਰ) ਨੇ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ 6 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ, ਜਿਨ੍ਹਾਂ ਵਿਚੋਂ ...
ਈਸਟਵੁੱਡ ਵਿਲੇਜ ਵਿਚ ਚੱਲੀ ਗੋਲੀ
. . .  1 day ago
ਜਲੰਧਰ , 14 ਅਕਤੂਬਰ - ਜਲੰਧਰ-ਫਗਵਾੜਾ ਹਾਈਵੇਅ 'ਤੇ ਸਥਿਤ ਈਸਟਵੁੱਡ ਵਿਲੇਜ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਰਿਪੋਰਟਾਂ ਅਨੁਸਾਰ ਇਸ ਘਟਨਾ ਵਿਚ ਇਕ ਨੌਜਵਾਨ ਨੂੰ ਗੋਲੀ ...
 
ਉੱਤਰਕਾਸ਼ੀ ਵਿਚ ਭੁਚਾਲ ਦੇ ਝਟਕੇ , ਤੀਬਰਤਾ 3.6
. . .  1 day ago
ਦੇਹਰਾਦੂਨ , 14 ਅਕਤੂਬਰ- ਉੱਤਰਾਖੰਡ ਦੇ ਉੱਤਰਕਾਸ਼ੀ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਪੋਰਟਾਂ ਅਨੁਸਾਰ ਅੱਜ ਉੱਤਰਕਾਸ਼ੀ ਵਿਚ 3.6 ਤੀਬਰਤਾ ਦਾ ਭੁਚਾਲ ਆਇਆ। ਉਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿਚ ਭੁਚਾਲ ਦੇ ...
ਸਤਿਆਪਾਲ ਸਿੰਘ ਬਘੇਲ ਕੇਂਦਰੀ ਰਾਜ ਮੰਤਰੀ ਵਲੋਂ ਹਲਕਾ ਜ਼ੀਰਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  1 day ago
ਮੱਖੂ , 14 ਅਕਤੂਬਰ (ਕੁਲਵਿੰਦਰ ਸਿੰਘ ਸੰਧੂ) - ਭਾਰਤ ਸਰਕਾਰ ਦੇ ਕੇਂਦਰੀ ਮੱਛੀ, ਪਸ਼ੂ ਪਾਲਣ ਅਤੇ ਪੰਚਾਇਤੀ ਰਾਜ ਮੰਤਰਾਲੇ ਦੇ ਰਾਜ ਮੰਤਰੀ ਸਤਿਆਪਾਲ ਸਿੰਘ ਬਘੇਲ ਵਲੋਂ ਅੱਜ ਹਲਕਾ ਜ਼ੀਰਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ...
ਵਿਸ਼ਵ ਦੀ ਸਿਖਰਲੀ ਵਿਗਿਆਨੀ ਦਰਜਾਬੰਦੀ ਵਿਚ ਸਲਾਇਟ ਲੌਂਗੋਵਾਲ ਦੇ 9 ਅਧਿਆਪਕਾਂ ਦੀ ਚੋਣ
. . .  1 day ago
ਲੌਂਗੋਵਾਲ, 14 ਅਕਤੂਬਰ (ਵਿਨੋਦ, ਸ. ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸਲਾਇਟ ਡੀਮੰਡ ਯੂਨੀਵਰਸਿਟੀ ਟੂ. ਬੀ. ਲੋਂਗੋਵਾਲ ਨੇ ਡਾਇਰੈਕਟਰ ਡਾ. ਮਨੀਕਾਂਤ ਪਾਸਵਾਨ ਦੀ ਅਗਵਾਈ ...
ਸੀ.ਪੀ.ਆਈ. (ਐਮ.ਐਲ.) ਨੇ ਬਿਹਾਰ ਚੋਣਾਂ ਲਈ 18 ਉਮੀਦਵਾਰਾਂ ਦਾ ਕੀਤਾ ਐਲਾਨ
. . .  1 day ago
ਪਟਨਾ (ਬਿਹਾਰ) , 14 ਅਕਤੂਬਰ (ਏਐਨਆਈ): ਭਾਵੇਂ ਮਹਾਗੱਠਜੋੜ ਅਜੇ ਵੀ ਆਪਣੇ ਹਲਕੇ ਦੀਆਂ ਮੰਗਾਂ ਨਾਲ ਜੂਝ ਰਿਹਾ ਹੈ ਅਤੇ ਸੀਟਾਂ ਦੀ ਵੰਡ ਦਾ ਐਲਾਨ ਨਹੀਂ ਕੀਤਾ ਹੈ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ...
ਜੈਸਲਮੇਰ ਤੋਂ ਜੋਧਪੁਰ ਜਾ ਰਹੀ ਬੱਸ ਨੂੰ ਅੱਗ ਲੱਗਣ ਨਾਲ 10 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
. . .  1 day ago
ਜੈਪੁਰ, 14 ਅਕਤੂਬਰ - ਜੈਸਲਮੇਰ ਤੋਂ ਜੋਧਪੁਰ ਜਾ ਰਹੀ ਇਕ ਨਿੱਜੀ ਬੱਸ ਨੂੰ ਥਾਈਆਤ ਪਿੰਡ ਨੇੜੇ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਯਾਤਰੀਆਂ ਵਿਚ ਦਹਿਸ਼ਤ ਫੈਲ ਗਈ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ 10-12 ਯਾਤਰੀ ...
ਹਰ ਕੋਈ ਜਾਣਦਾ ਸੀ ਕਿ ਪਹਿਲਗਾਮ ਅੱਤਵਾਦੀ ਹਮਲੇ ਦਾ ਜਵਾਬ ਅਟੱਲ ਸੀ-ਡੀ.ਜੀ.ਐਮ.ਓ. ਲੈਫਟੀਨੈਂਟ ਜਨਰਲ ਘਈ
. . .  1 day ago
ਨਵੀਂ ਦਿੱਲੀ ,14 ਅਕਤੂਬਰ (ਏਐਨਆਈ): ਡਾਇਰੈਕਟਰ ਜਨਰਲ ਮਿਲਟਰੀ ਆਪ੍ਰੇਸ਼ਨ ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਕਿਹਾ ਹੈ ਕਿ ਭਾਰਤੀ ਰੱਖਿਆ ਬਲਾਂ ਨੇ 'ਆਪ੍ਰੇਸ਼ਨ ਸੰਧੂਰ' ਤੋਂ ਪਹਿਲਾਂ ਸਰਹੱਦਾਂ 'ਤੇ ਕੁਝ ਸਾਵਧਾਨੀ ...
ਰੋਹਤਕ - ਸਾਈਬਰ ਸੈੱਲ ਦੇ ਏ.ਐਸ.ਆਈ. ਨੇ ਖ਼ੁਦਕੁਸ਼ੀ ਕੀਤੀ, ਖ਼ੁਦਕੁਸ਼ੀ ਨੋਟ 'ਚ ਲਗਾਏ ਗੰਭੀਰ ਦੋਸ਼
. . .  1 day ago
ਚੰਡੀਗੜ੍ਹ , 14 ਅਕਤੂਬਰ - ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਸਾਈਬਰ ਸੈੱਲ ਵਿਚ ਤਾਇਨਾਤ ਏ.ਐਸ.ਆਈ. ਸੰਦੀਪ ਕੁਮਾਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਲਧੌਤ ਰੋਡ 'ਤੇ ਉਸ ਦੇ...
2 ਕਾਰਾਂ ਦੀ ਭਿਆਨਕ ਟੱਕਰ ਦੇ ਵਿਚ 3 ਦੀ ਮੌਤ, 4 ਜ਼ਖ਼ਮੀ
. . .  1 day ago
ਬਰਨਾਲਾ , 14 ਅਕਤੂਬਰ ( ਨਰਿੰਦਰ ਅਰੋੜਾ)-ਧਨੌਲਾ-ਬਰਨਾਲਾ ਟਾਂਡੀਆਂ ਵਾਲੇ ਢਾਬੇ ਨਜ਼ਦੀਕ 2 ਕਾਰਾਂ ਦੀ ਭਿਆਨਕ ਟੱਕਰ ਵਿਚ 3 ਦੀ ਮੌਤ ਹੋ ਗਈ ਅਤੇ 4 ਗੰਭੀਰ ਜ਼ਖ਼ਮੀ ਹੋ ਗਏ ।ਦੁਰਘਟਨਾ ਵਾਲੀ ਜਗ੍ਹਾ 'ਤੇ ...
ਸਿੱਖ ਜਥੇਬੰਦੀਆਂ ਨੇ ਮਨਾਇਆ ਲਾਹਨਤ ਦਿਹਾੜਾ
. . .  1 day ago
ਦਿੱਲੀ ਅਤੇ ਅੰਮ੍ਰਿਤਸਰ ਲਈ ਉਡਾਣਾਂ ਚਲਾਉਣ ਦੀ ਤਿਆਰੀ ਕਰ ਰਿਹਾ ਹੈ ਮੰਗੋਲੀਆਈ ਏਅਰ ਕੈਰੀਅਰ - ਮੰਗੋਲੀਆਈ ਰਾਸ਼ਟਰਪਤੀ ਵਲੋਂ ਐਲਾਨ
. . .  1 day ago
ਚੋਣ ਕਮਿਸ਼ਨ ਨੇ ਬਿਹਾਰ ਚੋਣਾਂ ਦੇ ਦੂਜੇ ਪੜਾਅ ਲਈ ਪੂਰੀ ਕੀਤੀ ਈਵੀਐਮ ਵਵੀਪੈਟ ਰੈਂਡਮਾਈਜ਼ੇਸ਼ਨ
. . .  1 day ago
ਓਪੀ ਸਿੰਘ ਨੇ ਸੰਭਾਲਿਆ ਹਰਿਆਣਾ ਦੇ ਡੀਜੀਪੀ ਦਾ ਵਾਧੂ ਚਾਰਜ
. . .  1 day ago
ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਉਖਨਾ ਪਹੁੰਚੇ ਸੰਸਦ ਭਵਨ
. . .  1 day ago
ਦੋਹਾ ਤੋਂ ਹਾਂਗਕਾਂਗ ਜਾ ਰਹੀ ਕਤਰ ਏਅਰਵੇਜ਼ ਦੀ ਉਡਾਣ ਦੀ ਅਹਿਮਦਾਬਾਦ 'ਚ ਐਮਰਜੈਂਸੀ ਲੈਂਡਿੰਗ
. . .  1 day ago
ਕੈਨੇਡਾ-ਭਾਰਤ ਸੰਬੰਧਾਂ ਦੇ ਅਗਲੇ ਦੌਰ ਵਿਚ ਭਾਰਤ ਨਾਲ ਕੰਮ ਕਰਨ ਦੀ ਉਮੀਦ ਕਰਦੇ ਹਾਂ - ਅਨੀਤਾ ਆਨੰਦ (ਵਿਦੇਸ਼ ਮੰਤਰੀ ਕੈਨੇਡਾ)
. . .  1 day ago
ਚੋਣ ਲੜਨਾ ਮੇਰਾ ਟੀਚਾ ਨਹੀਂ ਹੈ, ਉਹੀ ਕਰਾਂਗੀ ਜੋ ਪਾਰਟੀ ਮੈਨੂੰ ਕਹੇਗੀ - ਮੈਥਿਲੀ ਠਾਕੁਰ
. . .  1 day ago
ਹੋਰ ਖ਼ਬਰਾਂ..

Powered by REFLEX