ਤਾਜ਼ਾ ਖਬਰਾਂ


ਬਲਾਕ ਸੰਮਤੀ ਗੁੜੱੱਦੀ ਤੋਂ ਕੁਲਵਿੰਦਰ ਸਿੰਘ ਜੇਤੂ
. . .  1 minute ago
ਬੁਢਲਾਡਾ, 17 ਦਸੰਬਰ (ਸਵਰਨ ਸਿੰਘ ਰਾਹੀ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆ ਵੋਟਾਂ ਦੀ ਜਾਰੀ ਗਿਣਤੀ ਦੌਰਾਨ ਬਲਾਕ ਸੰਮਤੀ ਦੇ ਆਏ ਤਿੰਨ ਨਤੀਜਿਆ ਚੋਂ ਸੰਮਤੀ ਜ਼ੋਨ ਗੁੱੜਦੀ ਤੋਂ ਅਕਾਲੀ ਸਮਰਥਨ...
ਚੱਕ ਘੁਬਾਈ ਉਰਫ਼ ਤਰਾਂ ਵਾਲਾ ਤੋਂ ਅਕਾਲੀ ਉਮੀਦਵਾਰ ਜੇਤੂ
. . .  1 minute ago
ਮਮਦੋਟ/ ਫਿਰੋਜ਼ਪੁਰ 17 ਦਸੰਬਰ (ਸੁਖਦੇਵ ਸਿੰਘ ਸੰਗਮ):-ਬਲਾਕ ਸੰਮਤੀ ਮਮਦੋਟ ਦੀਆਂ ਚੋਣਾਂ ਦੀ ਚੱਲ ਰਹੀ ਗਿਣਤੀ ਦੋਰਾਨ ਅਕਾਲੀ ਦਲ ਬਾਦਲ ਨੇ ਬਾਜ਼ੀ ਮਾਰਦੇ ਹੋਏ ਇਕ ਸੀਟ ਆਪਣੇ ਨਾਂ ਕਰ ਲਈ ਹੈ। ਸੂਤਰਾਂ ਅਨੁਸਾਰ ਬਲਾਕ ਸੰਮਤੀ ਜੋਨ ਚੱਕ...
ਨਾਭਾ ਦੇ ਛੀਟਾਂਵਾਲਾ ਬਲਾਕ ਸੰਮਤੀ ਜ਼ੋਨ ਨੰਬਰ 7 ਤੋਂ 'ਆਪ' ਉਮੀਦਵਾਰ ਗੁਰਲਾਲ ਸਿੰਘ ਮੱਲੀ ਰਹੇ ਜੇਤੂ
. . .  4 minutes ago
ਨਾਭਾ, 17 ਦਸੰਬਰ (ਜਗਨਾਰ ਸਿੰਘ ਦੁਲੱਦੀ) - ਨਾਭਾ ਤੋਂ ਬਲਾਕ ਸੰਮਤੀ ਦਾ 7ਵਾਂ ਨਤੀਜਾ ਸਾਹਮਣੇ ਆ ਗਿਆ ਹੈ, ਆਪ ਉਮੀਦਵਾਰ ਚੇਅਰਮੈਨ ਗੁਰਲਾਲ ਸਿੰਘ ਮੱਲੀ ਨੇ ਛੀਟਾਂਵਾਲਾ ਜ਼ੋਨ ਨੰਬਰ 7 ਤੋਂ 40 ਵੋਟਾਂ ਦੇ ਫ਼ਰਕ...
ਮਿਨੀ ਸਕੱਤਰੇਤ ਰਾਜਪੁਰਾ ਵਿਖੇ ਢੋਲ 'ਤੇ ਡਗਾ ਲਾਉਣ ਲਈ ਢੋਲੀ ਤਿਆਰ ਬਰ ਤਿਆਰ
. . .  4 minutes ago
ਰਾਜਪੁਰਾ 17 ਦਸੰਬਰ (ਰਣਜੀਤ ਸਿੰਘ)-ਮਿਨੀ ਸਕੇਤਰਤ ਰਾਜਪੁਰਾ ਵਿਖੇ ਜਿੱਥੇ ਜਿਲ੍ਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਈਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਭਾਵੇਂ ਹਾਲ ਦੀ ਘੜੀ ਕਿਸੇ ਨੂੰ ਵੀ ਜੇਤੂ ਨਹੀਂ ਐਲਾਨਿਆ ਗਿਆ ਪਰ ਪਰ ਢੋਲ ਤੇ ਡਗਾ ਲਾਉਣ ਲਈ ਢੋਲੀ ਤਿਆਰ ਬਰ ਤਿਆਰ ਖੜੇ ਹਨ ਇਹਨਾਂ ਦਾ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ ਕਿ ਕੌਣ...
 
ਬਲਾਕ ਸੰਮਤੀ ਫ਼ਤਹਿਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਰਾਜਕੁਮਾਰ ਜੇਤੂ
. . .  9 minutes ago
ਸਨੌਰ, 17 ਦਸੰਬਰ (ਗੀਤਵਿੰਦਰ ਸਿੰਘ ਸੋਖਲ) - ਬਲਾਕ ਸੰਮਤੀ ਚੋਣਾਂ ਅਧੀਨ ਫ਼ਤਹਿਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਕੁਮਾਰ ਜੇਤੂ ਰਹੇ ਹਨ। ਚੋਣਾ ਨਤੀਜਿਆਂ ਵਿਚ ਉਨ੍ਹਾਂ...
ਫ਼ਾਜ਼ਿਲਕਾ ਚੋਣ ਨਤੀਜੇ
. . .  12 minutes ago
ਬਲਾਕ ਸਮਿਤੀ ਫ਼ਾਜ਼ਿਲਕਾ , ਜ਼ੋਨ -4 ਪੱਕਾ ਚਿਸਤੀ ,ਆਮ ਆਦਮੀ ਪਾਰਟੀ ਦੀ ਜਿੱਤ ,ਸੁਨੀਤਾ ਰਾਣੀ ਨੂੰ ਮਿਲੇ 1119 ਵੋਟ ,ਦੂਜੇ ਤੇ ਬੀਜੇਪੀ ਦੇ ਗੁਰਮੀਤ ਸਿੰਘ ਨੂੰ ਮਿਲੇ 691 ਵੋਟ,ਤਰਸੇਮ ਸਿੰਘ ਨੂੰ ਮਿਲੇ 456 ਵੋਟ ,ਕੁੱਲ ਵੋਟ 2329 ਵੋਟ
ਬਲਾਕ ਸੰਮਤੀ ਜੋਨ ਸਹਿਜੜਾ ਤੋਂ "ਆਪ" ਉਮੀਦਵਾਰ ਗੁਰਜੀਤ ਸਿੰਘ ਧਾਲੀਵਾਲ ਜੇਤੂ
. . .  14 minutes ago
ਮਹਿਲ ਕਲਾਂ, 17 ਦਸੰਬਰ (ਅਵਤਾਰ ਸਿੰਘ ਅਣਖੀ)-ਬਲਾਕ ਸੰਮਤੀ ਮਹਿਲ ਕਲਾਂ ਦੇ ਜੋਨ ਸਹਿਜੜਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਧਾਲੀਵਾਲ 771 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ। ਉਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਅਜ਼ਾਦ ਉਮੀਦਵਾਰ ਜਥੇਦਾਰ ਮਹਿੰਦਰ ਸਿੰਘ ਨੂੰ ਹਰਾਇਆ ਹੈ।
ਬਟਾਲਾ ਦੇ ਕਲੇਰ ਕਲਾਂ ਜ਼ੋਨ ਤੋਂ ਕਾਂਗਰਸ ਦੇ ਮਨੋਹਰ ਸਿੰਘ ਜੇਤੂ
. . .  15 minutes ago
ਬਟਾਲਾ, 17 ਦਸੰਬਰ (ਸਤਿੰਦਰ ਸਿੰਘ)-ਬਲਾਕ ਸੰਮਤੀ ਬਟਾਲਾ ਦੇ ਜ਼ੋਨ ਕਲੇਰ ਕਲਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਮਨੋਹਰ ਸਿੰਘ ਨੇ 215 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਇਸ...
ਬਲਾਕ ਸ਼ਹਿਣਾ ਪਿੰਡ ਘੁੰਨਸ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਾਜਵੀਰ ਕੌਰ ਜੇਤੂ
. . .  16 minutes ago
ਤਪਾ ਮੰਡੀ (ਬਰਨਾਲਾ) 17 ਦਸੰਬਰ (ਪ੍ਰਵੀਨ ਗਰਗ) - ਬਲਾਕ ਸ਼ਹਿਣਾ ਪਿੰਡ ਘੁੰਨਸ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਾਜਵੀਰ ਕੌਰ ਜੇਤੂ ਰਹੀ...
ਬਲਾਕ ਸੰਮਤੀ ਹਠੂਰ ਤੋਂ ਆਪ ਦੇ ਪਰਮਿੰਦਰ ਸਿੰਘ ਜੇਤੂ
. . .  18 minutes ago
ਜਗਰਾਉਂ ( ਲੁਧਿਆਣਾ ) 17 ਦਸੰਬਰ ( ਕੁਲਦੀਪ ਸਿੰਘ ਲੋਹਟ) - ਬਲਾਕ ਸੰਮਤੀ ਹਠੂਰ 'ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮਿੰਦਰ ਸਿੰਘ ਨੇ 828 ਵੋਟਾਂ ਹਾਸਿਲ ਕਰਕੇ ਕਾਂਗਰਸ ਦੇ...
ਟਾਂਡਾ ਉੜਮੁੜ ਦੇ ਸਾਹਬਾਜ਼ਪੁਰ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਕੁਲਦੀਪ ਕੌਰ 49 ਵੋਟਾਂ ਨਾਲ ਜੇਤੂ
. . .  20 minutes ago
ਟਾਂਡਾ ਉੜਮੁੜ, 17 ਦਸੰਬਰ (ਭਗਵਾਨ ਸਿੰਘ ਸੈਣੀ)- ਟਾਂਡਾ ਉੜਮੁੜ ਦੇ ਸਾਹਬਾਜ਼ਪੁਰ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਕੁਲਦੀਪ ਕੌਰ 49 ਵੋਟਾਂ ਨਾਲ ਜੇਤੂ, ਕਾਂਗਰਸ ਦੀ ਉਮੀਦਵਾਰ ਨੂੰ 974 ਵੋਟਾਂ ਪਈਆਂ ਤੇ ਆਪ ਉਮੀਦਵਾਰ ਨੂੰ 925 ਵੋਟਾਂ ਪਈਆਂ
ਲੁਧਿਆਣਾ ਕੇਂਦਰੀ ਜੇਲ ਵਿੱਚ ਅਧਿਕਾਰੀਆਂ ਉੱਪਰ ਹਮਲਾ ਕਰਨ ਦੇ ਮਾਮਲੇ ਵਿਚ 24 ਕੈਦੀ ਨਾਮਜਦ
. . .  21 minutes ago
ਲੁਧਿਆਣਾ (ਪਰਮਿੰਦਰ ਸਿੰਘ ਆਹੂਜਾ, ਰੂਪੇਸ਼ ਕੁਮਾਰ) : ਮੰਗਲਵਾਰ ਦੇਰ ਸ਼ਾਮ ਲੁਧਿਆਣਾ ਕੇਂਦਰੀ ਜੇਲ ਵਿੱਚ ਕੈਦੀਆਂ ਵੱਲੋਂ ਜੇਲ ਸਟਾਫ ਉੱਪਰ ਹਮਲਾ ਕਰਨ ਦੇ ਮਾਮਲੇ ਵਿੱਚ 24 ਦੋਸ਼ੀਆਂ ਤੇ...
ਭਾਰਤ ਦੇ ਆਖਰੀ ਪਿੰਡ ਦਾਉਕੇ ਤੋਂ ਅਕਾਲੀ ਦਲ ਦਾ ਉਮੀਦਵਾਰ 915 ਵੋਟਾਂ ਨਾਲ ਜੇਤੂ
. . .  22 minutes ago
ਸ੍ਰੀ ਅਨੰਦਪੁਰ ਸਾਹਿਬ ਬਲਾਕ ਦੇ ਬਲਾਕ ਸੰਮਤੀਆਂ ਦੇ 15 ਜੋਨਾਂ ਵਿਚੋਂ ਅੱਠ ਦੇ ਨਤੀਜੇ ਹੋਏ ਘੋਸ਼ਿਤ
. . .  24 minutes ago
ਬਲਾਕ ਸਮਤੀ ਘੋਗਾ ਜੋਂਨ ਤੋਂ ਕਾਂਗਰਸ ਦੀ ਬਲਵੀਰ ਕੌਰ ਜੇਤੂ
. . .  25 minutes ago
ਜੰਡਿਆਲਾ ਗੁਰੂ ਤੋਂ ਬਲਾਕ ਸੰਮਤੀ ਜੋਨ ਧਰਦਿਉ ਤੋ ਆਪ ਦੀ ਉਮੀਦਵਾਰ| ਕੁਲਬੀਰ ਕੌਰ 255 ਵੋਟਾਂ ਨਾਲ ਜੇਤੂ
. . .  25 minutes ago
ਆਪ ਦੇ ਉਮੀਦਵਾਰ ਪਰਗਟ ਸਿੰਘ ਮੌੜ ਜੇਤੂ ਰਹੇ
. . .  27 minutes ago
ਪੰਚਾਇਤ ਸੰਮਤੀ ਜ਼ੋਨ ਲੱਖੋਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਢਿੱਲੋਂ ਜੇਤੂ
. . .  27 minutes ago
ਗੜ੍ਹਸ਼ੰਕਰ ਪੰਚਾਇਤ ਸੰਮਤੀ ਦੇ ਬੀਣੇਵਾਲ ਜੋਨ ਤੋਂ ‘ਆਜ਼ਾਦ’ ਉਮੀਦਵਾਰ ਜੇਤੂ
. . .  29 minutes ago
ਜਿਲ੍ਹਾ ਬਰਨਾਲਾ ਦੇ ਬਲਾਕ ਸੰਮਤੀ ਜੋਨ ਛੀਨੀਵਾਲ ਕਲਾਂ ਤੋਂ ਆਜ਼ਾਦ ਉਮੀਦਵਾਰ ਚਮਕੌਰ ਸਿੰਘ ਉਰਫ ਕੌਰਾ ਜੇਤੂ
. . .  30 minutes ago
ਹੋਰ ਖ਼ਬਰਾਂ..

Powered by REFLEX